Home / ਧਰਮ ਤੇ ਦਰਸ਼ਨ (page 3)

ਧਰਮ ਤੇ ਦਰਸ਼ਨ

ਸ਼ਬਦ ਵਿਚਾਰ 97 – ਜਪੁ ਜੀ ਸਾਹਿਬ – ਪਉੜੀ 21

ਸ਼ਬਦ ਵਿਚਾਰ – 97 ਜਪੁ ਜੀ ਸਾਹਿਬ – ਪਉੜੀ 21 ਡਾ. ਗੁਰਦੇਵ ਸਿੰਘ* ਜਪੁ ਜੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਚਾਰ ਅੰਦਰ ਅੱਜ ਅਸੀਂ ਜਪੁਜੀ ਸਾਹਿਬ ਦੀ 21ਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਵੱਡੇ ਕੀ ਵਡਿਆਈ ਦਾ ਉਪਦੇਸ਼ ਗੁਰੂ ਜੀ ਕੁਝ ਇਸ ਤ੍ਹਰਾਂ ਦੇ ਰਹੇ ਹਨ : ਤੀਰਥੁ ਤਪੁ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 19ਵਾਂ  ਤੇ 20ਵਾਂ ਰਾਗ ਮਾਲੀ ਗਉੜਾ ਅਤੇ ਤੁਖਾਰੀ –.....

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -20 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 19ਵਾਂ  ਤੇ 20ਵਾਂ ਰਾਗ ਮਾਲੀ ਗਉੜਾ ਅਤੇ ਤੁਖਾਰੀ   ਗੁਰਨਾਮ ਸਿੰਘ (ਡਾ.) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕੱਤੀ ਮੁੱਖ ਰਾਗਾਂ ਦੀ ਤਰਤੀਬ ਅਧੀਨ ਮਾਲੀ ਗਉੜਾ ਰਾਗ ਨੂੰ ਵੀਹਵੇਂ ਸਥਾਨ ’ਤੇ ਅੰਕਿਤ ਕੀਤਾ ਗਿਆ ਹੈ। ਭਾਰਤੀ …

Read More »

ਸ਼ਬਦ ਵਿਚਾਰ 96 – ਜਪੁ ਜੀ ਸਾਹਿਬ – ਪਉੜੀ 20

ਸ਼ਬਦ ਵਿਚਾਰ – 96 ਜਪੁ ਜੀ ਸਾਹਿਬ – ਪਉੜੀ 20 ਡਾ. ਗੁਰਦੇਵ ਸਿੰਘ* ਸੰਸਾਰ ਵਿੱਚ ਵਿਚਰਦਿਆਂ ਇਨਸਾਨ ਤੋਂ ਕਈ ਅਜਿਹੇ ਕਾਰਜ ਹੋ ਜਾਂਦੇ ਹਨ ਜੋ ਉਸ ਲਈ ਦੁਖਦਾਈ ਬਣ ਜਾਂਦੇ ਹਨ ਪਰ ਉਨ੍ਹਾਂ ਗਲਤ ਕੰਮਾਂ ਨੂੰ ਸਮਾਂ ਰਹਿੰਦੇ ਠੀਕ ਕੀਤਾ ਵੀ ਜਾ ਸਕਦਾ ਹੈ। ਸੰਸਾਰ ਵਿੱਚ ਮਨੁੱਖ ਨੂੰ ਆਪਣੇ ਜੀਵਨ …

Read More »

ਸ਼ਬਦ ਵਿਚਾਰ 95 – ਜਪੁ ਜੀ ਸਾਹਿਬ – ਪਉੜੀ 19

ਸ਼ਬਦ ਵਿਚਾਰ – 95 ਜਪੁ ਜੀ ਸਾਹਿਬ – ਪਉੜੀ 19 ਡਾ. ਗੁਰਦੇਵ ਸਿੰਘ* ਅਕਾਲ ਪੁਰਖ ਨੂੰ ਜੋ ਚੰਗਾ ਲੱਗਦਾ ਹੈ ਉਹ ਹੀ ਉਸ ਦੀ ਰਜਾ ਹੈ। ਮਨੁੱਖ ਉਸ ਦੇ ਗੁਣ ਗਾ ਕੇ ਜਾਂ ਤਪ ਪੂਜਾ ਕਰ ਕੇ ਉਹ ਸਮਰਥਾ ਨਹੀਂ ਪਾ ਸਕਦਾ ਜਿਸ ਨਾਲ ਉਸ ਸਰਬ ਸ਼ਕਤੀਮਾਨ ਅਕਾਲ ਪੁਰਖ ਦੇ …

Read More »

ਸ਼ਬਦ ਵਿਚਾਰ 94 – ਜਪੁ ਜੀ ਸਾਹਿਬ – ਪਉੜੀ 18

ਸ਼ਬਦ ਵਿਚਾਰ – 94 ਜਪੁ ਜੀ ਸਾਹਿਬ – ਪਉੜੀ 18 ਡਾ. ਗੁਰਦੇਵ ਸਿੰਘ* ਦੁਨੀਆਂ ‘ਤੇ ਅਨੇਕ ਅਜਿਹੇ ਇਨਸਾਨ ਹਨ ਜੋ ਪ੍ਰਮਾਤਮਾ ਦੀ ਕੀਤੀ ਨੂੰ ਨਾਹੀ ਜਾਣਦੇ ਹਨ ਅਤੇ ਨਾਹੀ ਪਛਾਣਦੇ ਹਨ। ਅਜਿਹੇ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਸ ਕਾਦਰ ਦੀ ਕੁਦਰਤ ਬੇਅੰਤ ਹੈ ਉਸ ਬਾਰੇ ਸ਼ਬਦਾਂ ਵਿੱਚ ਬਿਆਨਿਆ …

Read More »

ਸ਼ਬਦ ਵਿਚਾਰ 93 – ਜਪੁ ਜੀ ਸਾਹਿਬ – ਪਉੜੀ 17

ਸ਼ਬਦ ਵਿਚਾਰ – 93 ਜਪੁ ਜੀ ਸਾਹਿਬ – ਪਉੜੀ 17 ਡਾ. ਗੁਰਦੇਵ ਸਿੰਘ* ਅਕਾਲ ਪੁਰਖ ਦਾ ਨਾਮ ਅਨੇਕ ਜੀਵ ਬੇਅੰਤ ਜੁਗਤਾਂ ਰਾਹੀਂ ਲੈਂਦੇ ਆ ਰਹੇ ਹਨ। ਹਰ ਇੱਕ ਦਾ ਮਕਸਦ ਉਸ ਪ੍ਰਮਾਤਮਾ ਨੂੰ ਪਾਉਣਾ ਹੀ ਹੈ। ਅਕਾਲ ਪੁਰਖ ਦੀ ਅਜਿਹੀ ਕੁਦਰਤ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ। …

Read More »

‘ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ’ ਪੰਜਾਬੀ ਸੂਬਾ ਦਿਵਸ – ਡਾ. ਗੁਰ.....

ਪੰਜਾਬੀ ਸੂਬਾ ਦਿਵਸ *ਡਾ. ਗੁਰਦੇਵ ਸਿੰਘ ਇੱਕ ਕਹਾਵਤ ਹੈ ਕਿ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ।ਇਹ ਅਖਾਣ ਪੰਜਾਬੀਆਂ ’ਤੇ ਖਾਸਕਰ ਸਿੱਖਾਂ ’ਤੇ ਪੂਰਾ ਢੁੱਕਦਾ ਏ। 1947 ਈਸਵੀ ਦੀ ਦੇਸ਼ ਵੰਡ ਸਮੇਂ ਸਾਡੇ ਆਗੂਆਂ ਦੀਆਂ ਨਾ ਸਮਝੀਆਂ ਤੇ ਉਦੋਂ ਦੇ ਵੱਡੇ ਭਾਰਤੀ ਰਾਜਨਿਤਕ ਲੀਡਰਾਂ ਦੀਆਂ ਚਲਾਕੀਆਂ ਨੇ ਸਿੱਖਾਂ ਨੂੰ ਆਪਣੇ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 19ਵਾਂ ਰਾਗ ਨਟ ਨਾਰਾਇਣ – ਗੁਰਨਾਮ ਸਿੰਘ (ਡਾ.)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -19 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 19ਵਾਂ  ਰਾਗ ਨਟ ਨਾਰਾਇਣ   ਗੁਰਨਾਮ ਸਿੰਘ (ਡਾ.) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 31 ਮੁੱਖ ਰਾਗਾਂ ਦੀ ਤਰਤੀਬ ਅਧੀਨ ਨਟ ਰਾਗ ਨਾਰਾਇਣ  ਨੂੰ ਉਨੀਵੇਂ ਸਥਾਨ ’ਤੇ ਰੱਖਿਆ ਗਿਆ ਹੈ। ਰਾਗ ਨਟ-ਨਾਰਾਇਣ ਭਾਰਤੀ ਸੰਗੀਤ ਦਾ ਪੁਰਾਤਨ ਤੇ …

Read More »

ਗੁਰਦੁਆਰਾ ਪਹਿਲੀ ਪਾਤਿਸ਼ਾਹੀ ਮਾਣਕ ਲਾਹੌਰ -ਡਾ. ਗੁਰਦੇਵ ਸਿੰਘ

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -16 ਗੁਰਦੁਆਰਾ ਪਹਿਲੀ ਪਾਤਿਸ਼ਾਹੀ ਮਾਣਕ ਲਾਹੌਰ *ਡਾ. ਗੁਰਦੇਵ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰੂਧਾਮਾਂ ਦੀ ਚਲਦੀ ਲੜੀਵਾਰ ਇਤਿਹਾਸਕ ਲੜੀ ਵਿੱਚ ਅੱਜ ਗੁਰਦੁਆਰਾ ਪਹਿਲੀ ਪਾਤਿਸ਼ਾਹੀ ਮਾਣਕ ਲਾਹੌਰ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਮਾਣਕ ਲਾਹੌਰ ਪਾਕਿਸਤਾਨ ਵਿਖੇ ਸਥਿਤ ਹੈ। ਪਿੰਡ ਮਾਣਕ …

Read More »

ਸ਼ਬਦ ਵਿਚਾਰ 92 – ਜਪੁ ਜੀ ਸਾਹਿਬ – ਪਉੜੀ 16

ਸ਼ਬਦ ਵਿਚਾਰ – 92 ਜਪੁ ਜੀ ਸਾਹਿਬ – ਪਉੜੀ 16 ਡਾ. ਗੁਰਦੇਵ ਸਿੰਘ* ਮਨੁੱਖ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਉਸ ਦੀ ਕ੍ਰਿਪਾ ਦਾ ਪਾਤਰ ਬਣ ਜਾਂਦਾ ਹੈ। ਉਹ ਮਨੁੱਖ ਜੋ ਉਸ ਦੇ ਨਾਮ ਨੂੰ ਸੁਣਦਾ ਹੈ ਤੇ ਮੰਨਦਾ ਹੈ ਉਹ ਪ੍ਰਵਾਣ ਹੋ ਜਾਂਦੇ ਹਨ। ਅਕਾਲ ਪੁਰਖ ਬੇਅੰਤ ਹੈ ਉਸ …

Read More »