Home / ਧਰਮ ਤੇ ਦਰਸ਼ਨ (page 2)

ਧਰਮ ਤੇ ਦਰਸ਼ਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 23 ਵਾਂ ਰਾਗ ਕੇਦਾਰਾ – ਡਾ. ਗੁਰਨਾਮ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-22 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 23 ਵਾਂ ਰਾਗ ਕੇਦਾਰਾ *ਗੁਰਨਾਮ ਸਿੰਘ ਡਾ. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧0੮੭ ‘ਤੇ ਗੁਰੂ ਅਮਰਦਾਸ ਜੀ ‘ਮਾਰੂ ਦੀ ਵਾਰ’ ਦੇ ਅੰਤਰਗਤ ਕੇਦਾਰਾ ਰਾਗ ਸੰਬੰਧੀ ਫੁਰਮਾ ਰਹੇ ਹਨ ਕਿ ਰਾਗਾਂ ਵਿਚ ਕੇਦਾਰਾ ਰਾਗ ਦਾ ਮਹੱਤਵ …

Read More »

ਗੁਰਦੁਆਰਾ ਪਹਿਲੀ ਪਾਤਸ਼ਾਹੀ, ਅਲਪਾ, ਕਸੂਰ – ਡਾ. ਗੁਰਦੇਵ ਸਿੰਘ

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -18 ਗੁਰਦੁਆਰਾ ਪਹਿਲੀ ਪਾਤਸ਼ਾਹੀ, ਅਲਪਾ, ਕਸੂਰ *ਡਾ. ਗੁਰਦੇਵ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧੰਤ ਇਤਿਹਾਸਕ ਅਸਥਾਨਾਂ ਦੇ ਇਤਿਹਾਸ ਦੀ ਚੱਲ ਰਹੀ ਲੜੀ ਅਧੀਨ ਅੱਜ ਅਸੀਂ ਗੁਰਦੁਆਰਾ ਪਹਿਲੀ ਪਾਤਸ਼ਾਹੀ ਅਲਪਾ, ਕਸੂਰ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਅਸੀਂ ਪਹਿਲਾਂ ਪਹਿਲ ਗੁਰੂ ਨਾਨਕ ਸਾਹਿਬ ਨਾਲ …

Read More »

ਸ਼ਬਦ ਵਿਚਾਰ -106 ਜਪੁ ਜੀ ਸਾਹਿਬ-ਪਉੜੀ 30

ਸ਼ਬਦ ਵਿਚਾਰ – 106 ਜਪੁਜੀ ਸਾਹਿਬ – ਪਉੜੀ 30 ਡਾ. ਗੁਰਦੇਵ ਸਿੰਘ* ਸਦੀਆਂ ਤੋਂ ਕਈ ਤਰ੍ਹਾਂ ਦੀਆਂ ਮਾਨਤਾਵਾਂ ਇਸ ਸੰਸਾਰ ਨੂੰ ਲੈ ਕੇ ਬਣੀਆਂ ਹੋਈਆਂ ਹਨ। ਕੋਈ ਇਸ ਸੰਸਾਰ ਦੀ ਉਤਪਤੀ ਨੂੰ ਲੈ ਕੇ, ਕੋਈ ਇਸ ਦੇ ਸੰਸਾਰ ਦੀ ਕਾਰ ਨੂੰ ਲੈ ਕੇ ਆਦਿ ਕਈ ਤਰ੍ਹਾਂ ਦੀਆਂ ਮਾਨਤਾਵਾਂ ਹਨ। ਅਜਿਹੀ …

Read More »

ਸ਼ਬਦ ਵਿਚਾਰ -105 ਜਪੁ ਜੀ ਸਾਹਿਬ-ਪਉੜੀ 29

ਸ਼ਬਦ ਵਿਚਾਰ – 105 ਜਪੁਜੀ ਸਾਹਿਬ – ਪਉੜੀ 29 ਡਾ. ਗੁਰਦੇਵ ਸਿੰਘ* ਜੋਗ ਮੱਤ ਦੇ ਧਾਰਨੀ ਜੋਗ ਰੀਤ ਰਾਹੀਂ ਕਈ ਤਰ੍ਹਾਂ ਦੀ ਸਿੱਧੀਆਂ ਆਦਿ ਨੂੰ ਪ੍ਰਾਪਤ ਕਰਦੇ ਹਨ ਇਨ੍ਹਾਂ ਸਿੱਧੀਆਂ ਨੂੰ ਹੀ ਉਹ ਆਪਣਾ ਜੀਵਨ ਲਖਸ਼ ਸਮਝਦੇ ਹਨ। ਗੁਰਬਾਣੀ ਇਸ ਸੰਦਰਭ ਵਿੱਚ ਸਾਡਾ ਮਾਰਗ ਰੋਸ਼ਨ ਕਰਦੇ ਹੋਏ ਜੀਵਨ ਦੇ ਅਸਲ …

Read More »

ਸ਼ਬਦ ਵਿਚਾਰ -104 ਜਪੁ ਜੀ ਸਾਹਿਬ-ਪਉੜੀ 28

ਸ਼ਬਦ ਵਿਚਾਰ – 104 ਜਪੁਜੀ ਸਾਹਿਬ – ਪਉੜੀ 28 ਡਾ. ਗੁਰਦੇਵ ਸਿੰਘ* ਸਦੀਆਂ ਤੋਂ ਪ੍ਰਮਾਤਮਾਂ ਦੀ ਭਗਤੀ ਦਾ ਇੱਕ ਮਾਰਗ ਜੋਗ ਮਤ ਵੀ ਰਿਹਾ ਹੈ। ਜੋਗ ਮਤ ਦੇ ਧਾਰਨੀ ਵਿਸ਼ੇਸ਼ ਵਿਧੀ ਰਾਹੀਂ ਪ੍ਰਮਾਤਮਾ ਦੀ ਭਗਤੀ ਕਰਦੇ ਹਨ। ਉਨ੍ਹਾਂ ਦੀ ਜੀਵਨ ਸ਼ੈਲੀ ਵੀ ਵਿਸ਼ੇਸ਼ ਰੀਤ ਦੀ ਧਾਰਨੀ ਹੁੰਦੀ ਹੈ ਜਿਵੇਂ ਸਰੀਰ …

Read More »

ਸ਼ਬਦ ਵਿਚਾਰ -103 ਜਪੁ ਜੀ ਸਾਹਿਬ-ਪਉੜੀ 27

ਸ਼ਬਦ ਵਿਚਾਰ – 103 ਜਪੁਜੀ ਸਾਹਿਬ – ਪਉੜੀ 27 ਡਾ. ਗੁਰਦੇਵ ਸਿੰਘ* ਅਕਾਲ ਪੁਰਖ ਵਾਹਿਗੁਰੂ ਜਿਸ ਦਰ ‘ਤੇ ਬੈਠ ਕੇ ਪੂਰੀ ਕਾਇਨਾਤ ਦੀ ਕਾਰ ਚਲਾ ਰਿਹਾ ਹੈ ਉਹ ਦਰ ਕਿਹੋ ਜਿਹਾ ਹੋਵੇਗਾ, ਕਿੰਨਾ ਪਾਵਨ ਹੋਵੇਗੇ, ਕਿੰਨਾ ਸੋਹਣਾ ਹੋਵਗੇ? ਉਸ ਵਡ-ਸਮਰਥ ਅਕਾਲ ਪੁਰਖ ਦੇ ਬੇਅੰਤ ਗੁਣਾਂ ਨੂੰ ਅਣਗਿਣਤ ਰੂਪ ਵਿੱਚ ਵੱਖ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 21 ਵਾਂ ਰਾਗ ਮਾਰੂ -ਗੁਰਨਾਮ ਸਿੰਘ ਡਾ.

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -21 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 21 ਵਾਂ ਰਾਗ ਮਾਰੂ *ਗੁਰਨਾਮ ਸਿੰਘ ਡਾ. ਰਾਗ ਮਾਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਵਿਚ ਇਕੀਵੇਂ ਸਥਾਨ ਤੇ ਅੰਕਿਤ ਹੈ। ਇਹ ਭਾਰਤੀ ਸੰਗੀਤ ਦਾ ਪ੍ਰਾਚੀਨ ਅਤੇ ਕਠਿਨ ਰਾਗ ਹੈ। ਉੱਤਰੀ ਅਤੇ ਦੱਖਣੀ ਦੋਹਾਂ …

Read More »

ਗੁਰਦੁਆਰਾ ਬਾਬਾ ਰਾਮਥੰਮਣ ਜੀ ਕਾਲੂਖਾਰਾ, ਕਸੂਰ – ਡਾ. ਗੁਰਦੇਵ ਸਿੰਘ

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -17 ਗੁਰਦੁਆਰਾ ਬਾਬਾ ਰਾਮਥੰਮਣ ਜੀ ਕਾਲੂਖਾਰਾ, ਕਸੂਰ *ਡਾ. ਗੁਰਦੇਵ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧੰਤ ਇਤਿਹਾਸਕ ਅਸਥਾਨਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਕਸੂਰ ਵਿਚਲਾ ਗੁਰਦੁਆਰਾ ਬਾਬਾ ਰਾਮਥੰਮਣ ਜੀ ਕਾਲੂਖਾਰਾ ਵੀ ਵਿਸ਼ੇਸ਼ ਹੈ। ਇਤਿਹਾਸਕ ਸਰੋਤਾਂ ਦੀ ਮੰਨੀਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ  …

Read More »

ਸ਼ਬਦ ਵਿਚਾਰ – 101 ਜਪੁ ਜੀ ਸਾਹਿਬ – ਪਉੜੀ 25

ਸ਼ਬਦ ਵਿਚਾਰ – 100 ਜਪੁਜੀ ਸਾਹਿਬ – ਪਉੜੀ 25 ਡਾ. ਗੁਰਦੇਵਸਿੰਘ* ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਦੁਨੀਆਂ ਦੇ ਕਹਿੰਦੇ ਕਹਾਉਂਦੇ ਲੋਕ ਵੀ ਉਸ ਦੇ ਦਰ ਦੇ ਭੇਖਾਰੀ ਹਨ। ਇਸ ਸੰਸਾਰ ਤੇ ਅਜਿਹੇ ਅਨੇਕ ਇਨਸਾਨ ਹਨ ਜੋ ਉਸ ਦੀਆਂ ਦਾਤਾਂ ਦਾ ਨਿਤ ਸ਼ਕਰਾਨਾ ਕਰਦੇ ਹਨ …

Read More »

ਸ਼ਬਦ ਵਿਚਾਰ – 100 ਜਪੁ ਜੀ ਸਾਹਿਬ – ਪਉੜੀ 23

ਸ਼ਬਦ ਵਿਚਾਰ – 100 ਜਪੁ ਜੀ ਸਾਹਿਬ – ਪਉੜੀ 23 ਡਾ. ਗੁਰਦੇਵ ਸਿੰਘ* ਅਕਾਲ ਪੁਰਖ ਵਾਹਿਗੁਰੂ ਦੀ ਅਸੀਮਤਾ ਨੂੰ ਜਾਨਣਾ ਅਸੰਭਵ ਹੈ। ਜੋ ਉਸ ਪ੍ਰਾਮਤਮਾ ਵਾਹਿਗੁਰੂ ਨੂੰ ਧਿਆਉਂਦੇ ਵੀ ਹਨ ਤੇ ਉਸ ਦੀ ਰਜਾ ਵਿੱਚ ਵੀ ਰਹਿੰਦੇ ਹਨ। ਉਹ ਬੇਸ਼ਕ ਉਸ ਨੂੰ ਪਾ ਤਾਂ ਲੈਦੇ ਹਨ ਪਰ ਉਸ ਦਾ ਅੰਤ …

Read More »