Home / ਧਰਮ ਤੇ ਦਰਸ਼ਨ (page 15)

ਧਰਮ ਤੇ ਦਰਸ਼ਨ

Shabad Vichaar 24-‘ਮਨ ਰੇ ਗਹਿਓ ਨ ਗੁਰ ਉਪਦੇਸੁ’

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 24ਵੇਂ ਸ਼ਬਦ ਦੀ ਵਿਚਾਰ – Shabad Vichaar -24 ਮਨ ਰੇ ਗਹਿਓ ਨ ਗੁਰ ਉਪਦੇਸੁ ॥ ਸ਼ਬਦ ਵਿਚਾਰ ਡਾ. ਗੁਰਦੇਵ ਸਿੰਘ* ਤੇਰੇ ਵਿੱਚ ਜਿਵੇਂ ਗੁਣਾਂ ਦੀ ਭਰਮਾਰ ਹੈ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਉਸੇ ਤਰ੍ਹਾਂ ਮੇਰੇ ਵਿੱਚ ਵੀ ਔਗੁਣਾਂ ਦੀ ਭਰਮਾਰ ਹੈ ਜਿਨ੍ਹਾਂ ਦੀ …

Read More »

Shabad Vichaar 23-‘ਇਹ ਜਗਿ ਮੀਤੁ ਨ ਦੇਖਿਓ ਕੋਈ’

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 23ਵੇਂ ਸ਼ਬਦ ਦੀ ਵਿਚਾਰ – Shabad Vichaar -23 ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸ਼ਬਦ ਵਿਚਾਰ ਡਾ. ਗੁਰਦੇਵ ਸਿੰਘ* ਜਗਤ ਵਿੱਚ ਕੋਈ ਸਕਾ ਨਹੀਂ। ਇਹ ਜੋ ਸਾਕ ਸਨਬੰਧੀ ਹਨ ਉਹ ਸਾਰੇ ਕਿਸੇ ਨ ਕਿਸੇ ਸਵਾਰਥ ਕਾਰਨ ਹੀ ਇੱਕ ਦੂਸਰੇ ਨਾਲ ਜੁੜੇ ਹੋਏ ਹਨ। …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਪੰਜਵਾਂ ਰਾਗ ‘ਗੂਜਰੀ’ – ਡਾ. ਗੁਰਨਾਮ ਸ.....

ਗੂਜਰੀ ਰਾਗ ਸੰਗੀਤ ਜਗਤ ਦਾ ਪੁਰਾਤਨ ਤੇ ਲੋਕਪ੍ਰਿਅ ਰਾਗ ਹੈ। ਰਾਗ ਗੂਜਰੀ ਸਬੰਧੀ ਵਿਦਵਾਨਾਂ ਦੀ ਰਾਇ ਹੈ ਕਿ ਇਹ ਲੋਕ ਸੰਗੀਤ ਪਰੰਪਰਾ ਤੋਂ ਵਿਕਸਤ ਹੋਇਆ ਰਾਗ ਹੈ। ਭਾਰਤੀ ਸੰਗੀਤ ਗ੍ਰੰਥਾਂ ਵਿਚ ਇਸ ਰਾਗ ਦਾ ਜ਼ਿਕਰ ਆਮ ਮਿਲਦਾ ਹੈ। ਸੰਗੀਤ ਵਿਦਵਾਨਾਂ ਨੇ ਗੂਜਰੀ ਦਾ ਸਰੂਪ ਗੁੱਜਰਾਂ ਦੇ ਲੋਕ ਸੰਗੀਤ ਤੋਂ ਵਿਕਸਿਤ …

Read More »

ਗੁਰਦੁਆਰਾ ਕਿਆਰਾ ਸਾਹਿਬ, ਸ੍ਰੀ ਨਨਕਾਣਾ ਸਾਹਿਬ -ਡਾ. ਗੁਰਦੇਵ ਸਿੰਘ

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -4 ਗੁਰਦੁਆਰਾ ਕਿਆਰਾ ਸਾਹਿਬ, ਸ੍ਰੀ ਨਨਕਾਣਾ ਸਾਹਿਬ -ਡਾ. ਗੁਰਦੇਵ ਸਿੰਘ* ਗੁਰਦੁਆਰਾ ਸਾਹਿਬਾਨ ਤੋਂ ਬਿਨਾਂ ਸਿੱਖੀ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਅਜੋਕੇ ਸਮੇਂ ਚੱਲ ਰਹੇ ਕੋਰੋਨਾ ਕਾਲ ਦੇ ਡਰਾਵਣੇ ਦੌਰ ਵਿੱਚ ਗੁਰਦੁਆਰਿਆਂ ਦੀ ਭੂਮਿਕਾ ਸੰਸਾਰ ਨੇ ਦੇਖੀ ਹੈ। ਗੁਰਦੁਆਰਿਆਂ ਵਿੱਚ ਝੂਲ ਰਹੇ …

Read More »

Shabad Vichaar 22-‘ਰੇ ਨਰ ਇਹ ਸਾਚੀ ਜੀਅ ਧਾਰਿ’

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 22ਵੇਂ ਸ਼ਬਦ ਦੀ ਵਿਚਾਰ – Shabad Vichaar -22 ਰੇ ਨਰ ਇਹ ਸਾਚੀ ਜੀਅ ਧਾਰਿ॥ ਸ਼ਬਦ ਵਿਚਾਰ ਡਾ. ਗੁਰਦੇਵ ਸਿੰਘ* ਸੁਪਨਿਆਂ ਦੀ ਦੁਨੀਆਂ ਅਸਲ ਨਹੀਂ ਹੁੰਦੀ ਜਦੋਂ ਕਿ ਜਾਪਦੀ ਉਹ ਅਸਲ ਵਰਗੀ ਹੀ ਹੈ। ਇਹ ਸਾਰਾ ਜਗਤ ਵੀ ਸੁਪਨਿਆਂ ਦੀ ਦੁਨੀਆਂ ਦੀ ਨਿਆਈਂ ਹੈ। ਸਾਡੀ …

Read More »

Shabad Vichaar 21-‘ਮਾਈ ਮਨੁ ਮੇਰੋ ਬਸਿ ਨਾਹਿ’

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 21ਵੇਂ ਸ਼ਬਦ ਦੀ ਵਿਚਾਰ – Shabad Vichaar -21 ‘ਮਾਈ ਮਨੁ ਮੇਰੋ ਬਸਿ ਨਾਹਿ’ ਸ਼ਬਦ ਵਿਚਾਰ ਡਾ. ਗੁਰਦੇਵ ਸਿੰਘ* ਮਨੁੱਖਾ ਜੀਵਨ ਦੀ ਕਹਾਣੀ ਮਨ ‘ਤੇ ਹੀ ਖੜੀ ਹੈ ਜੇ ਮਨ ਨੂੰ ਆਪਣੇ ਵਸ ਵਿੱਚ ਕਰ ਲਿਆ ਤਾਂ ਇਸ ਕਹਾਣੀ ਦਾ ਅੰਤ ਸੁਹਾਵਾਂ ਭਾਵ ਸੋਹਣਾ ਹੋਵੇਗਾ …

Read More »

Shabad Vichaar 20-‘ਮਾਈ ਮੈ ਕਿਹਿ ਬਿਧਿ ਲਖਉ ਗੁਸਾਈ’

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 20ਵੇਂ ਸ਼ਬਦ ਦੀ ਵਿਚਾਰ – Shabad Vichaar -20 ‘ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥ ਸ਼ਬਦ ਵਿਚਾਰ ਡਾ. ਗੁਰਦੇਵ ਸਿੰਘ* ਮੋਹ ਰੂਪੀ ਮਾਇਆ ਵਿੱਚ ਫਸਿਆ ਮਨੁੱਖ ਨਾ ਕਦੇ ਗੁਰਮੁਖਾਂ ਦੀ ਸੰਗਤ ਕਰਦਾ ਹੈ ਅਤੇ ਨਾ ਹੀ ਪ੍ਰਮਾਤਮਾ ਦਾ ਹੀ ਨਾਮ ਸਿਮਰਦਾ ਹੈ। ਹਰ ਦਿਨ …

Read More »

Shabad Vichaar 19 – ‘ਪ੍ਰਾਨੀ ਕਉਨੁ ਉਪਾਉ ਕਰੈ’

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 19ਵੇਂ ਸ਼ਬਦ ਦੀ ਵਿਚਾਰ – Shabad Vichaar -19 ‘ਪ੍ਰਾਨੀ ਕਉਨੁ ਉਪਾਉ ਕਰੈ’ ਸ਼ਬਦ ਦੀ ਵਿਚਾਰ ਡਾ. ਗੁਰਦੇਵ ਸਿੰਘ* ਸੋਹਣੀ ਦਿਸਣ ਵਾਲੀ ਦੁਨੀਆਂ ਰੂਪੀ ਭਵ ਸਾਗਰ ਤੋਂ ਪਾਰ ਹੋਣਾ ਅਤਿ ਮੁਸ਼ਕਿਲ ਹੈ। ਇਸ ਤੋਂ ਪਾਰ ਹੋਣਾ ਭਾਵ ਪਰਮ ਗਤੀ ਨੂੰ ਪ੍ਰਾਪਤ ਕਰਨਾ ਔਖਾ ਕਾਰਜ ਹੈ। …

Read More »

Shabad Vichaar 18 – ਮਨ ਰੇ ਪ੍ਰਭ ਕੀ ਸਰਨਿ ਬਿਚਾਰੋ॥

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 18ਵੇਂ ਸ਼ਬਦ ਦੀ ਵਿਚਾਰ – Shabad Vichaar -18 ‘ਮਨ ਰੇ ਪ੍ਰਭ ਕੀ ਸਰਨਿ ਬਿਚਾਰੋ’ ਸ਼ਬਦ ਵਿਚਾਰ ਡਾ. ਗੁਰਦੇਵ ਸਿੰਘ* ਸੰਸਾਰ ਸਾਗਰ ਤੋਂ ਪਾਰ, ਕੇਵਲ ਉਸ ਪਰਮ ਪਿਤਾ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੋਇਆ ਜਾ ਸਕਦਾ ਹੈ। ਸੰਸਾਰ ਦੇ ਪਿਛੋਕੜ ਨੂੰ ਦੇਖੀਏ ਤਾਂ ਕੇਵਲ ਵਾਹਿਗੁਰੂ ਦੇ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਚੌਥਾ ਰਾਗ ‘ਆਸਾ’ – ਡਾ. ਗੁਰਨਾਮ ਸਿੰਘ

“ਫਿਰ ਸ਼ੇਖ਼ ਬ੍ਰਹਮ ਕਹਿਆ ਕਿ ਜੋ ਜੀ ਢਾਡੀ ਰਾਜਿਓਂ ਕੀ ਵਾਰ ਗਾਵਤੇ ਹੈਂ, ਅਰ ਕਾਇਰਾਂ ਮੇਂ ਭੀ ਉੱਦਮ ਹੋਇ ਆਵਤਾ ਹੈ। ਤੈਸੇ ਹੀ ਜੋ ਮਹਾਰਾਜ ਕੀ ਵਾਰ ਗਾਵਤੇ ਹੈਂ, ਤਾਂ ਮਹਾਰਾਜ ਭੀ ਪ੍ਰਸੰਨ ਹੋਤੇ ਹੈਂ, ਤਿਨੇਂ ਭੀ ਇੰਦਰੀਓਂ ਕੇ ਜੀਤਨੇ ਕਾ ਉੱਦਮ ਹੋਇ ਆਵਤਾ ਹੈ, ਤਾਂ ਤੇ ਤੁਸੀਂ ਭੀ ਮੈਨੂੰ …

Read More »