punjab govt punjab govt
Home / ਧਰਮ ਤੇ ਦਰਸ਼ਨ

ਧਰਮ ਤੇ ਦਰਸ਼ਨ

ਸ਼ਬਦ ਵਿਚਾਰ 89 – ਜਪੁ ਜੀ ਸਾਹਿਬ – ਪਉੜੀ 13

ਸ਼ਬਦ ਵਿਚਾਰ – 89 ਜਪੁ ਜੀ ਸਾਹਿਬ – ਪਉੜੀ 13 ਡਾ. ਗੁਰਦੇਵ ਸਿੰਘ* ਜਪੁਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਵਿਸਥਾਰ ਨਾਲ ਇਹ ਦ੍ਰਿੜਾਇਆ ਹੈ ਕਿ ਜੋ ਮਨੁੱਖ ਉਸ ਨੂੰ ਮਨ ਕਰਕੇ ਮੰਨ ਲੈਂਦਾ ਹੈ ਉਸ ਨੂੰ ਕਿਵੇਂ ਗੁਰੂ ਸਾਹਿਬ ਖੁਸ਼ੀਆਂ ਬਖਸ਼ਦੇ ਹਨ। ਸ਼ਬਦ ਵਿਚਾਰ ਦੀ …

Read More »

ਧੰਨੁ ਧੰਨੁ ਰਾਮਦਾਸ ਗੁਰੁ – ਸਿਦਕ ਤੇ ਸੇਵਾ ਦੇ ਪਿੜ ਵਿੱਚ ਸਭ ਤੋਂ ਉੱਚਾ ਨਾਂ

-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ; ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਯਾ ਕੌਰ ਜੀ ਦੇ ਉਦਰ ਤੋਂ ਚੂਨਾ ਮੰਡੀ ਲਾਹੌਰ ਵਿਖੇ 25 ਅੱਸੂ ਸੰਮਤ 1591 ਮੁਤਾਬਕ 24 ਸਤੰਬਰ 1534 ਨੂੰ ਹੋਇਆ। ਪੰਜਾਬ ਦੇ ਕੁਝ ਇਲਾਕਿਆਂ ਖ਼ਾਸ ਕਰਕੇ ਮਾਝੇ ਵਿਚ ਪਰਿਵਾਰ ਵਿਚ ਸਭ ਤੋਂ ਪਹਿਲਾਂ …

Read More »

ਸ਼ਬਦ ਵਿਚਾਰ 86 – ਜਪੁ ਜੀ ਸਾਹਿਬ – ਪਉੜੀ 10

ਸ਼ਬਦ ਵਿਚਾਰ – 86 ਜਪੁ ਜੀ ਸਾਹਿਬ – ਪਉੜੀ 10 ਡਾ. ਗੁਰਦੇਵ ਸਿੰਘ* ਸ਼ਬਦ ਵਿਚਾਰ ਦੀ ਪਾਵਨ ਲੜੀ ਵਿੱਚ ਕੱਲ ਜਪੁਜੀ ਸਾਹਿਬ ਦੀ 9ਵੀਂ ਪਉੜੀ ਦੀ ਵਿਚਾਰ ਕੀਤੀ ਸੀ ਜਿਸ ਵਿੱਚ ਵਾਹਿਗੁਰੂ ਦੇ ਨਾਮ ਉਸ ਦੀ ਸਿਫਤ ਸਾਲਾਹ ਨੂੰ ਸੁਣਨ ਦੀ ਬਰਕਤ ਬਾਰੇ ਦਸਿਆ ਗਿਆ ਸੀ। ਜਪੁਜੀ ਸਾਹਿਬ ਦੀ 10ਵੀਂ …

Read More »

ਸ਼ਬਦ ਵਿਚਾਰ 85 – ਜਪੁ ਜੀ ਸਾਹਿਬ -ਪਉੜੀ 9

ਸ਼ਬਦ ਵਿਚਾਰ – 85 ਜਪੁ ਜੀ ਸਾਹਿਬ – ਪਉੜੀ 9 ਡਾ. ਗੁਰਦੇਵ ਸਿੰਘ* ਅਕਾਲ ਪੁਰਖ ਦੇ ਨਾਮ ਦੀ ਐਨੀ ਬਰਕਤ ਹੈ ਜੋ ਵੀ ਪ੍ਰਾਣੀ ਇਸ ਨਾਮ ਨੂੰ ਜਪਦਾ ਹੈ, ਸਿਮਰਦਾ ਹੈ, ਮੰਨਦਾ ਹੈ ਜਾਂ ਫਿਰ ਸੁਣਦਾ ਹੈ ਉਹ ਅਜਿਹੀਆਂ ਪਦਵੀਆਂ ਹਾਸਲ ਕਰ ਲੈਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 17ਵਾਂ ਰਾਗ ਗੋਂਡ- ਡਾ. ਗੁਰਨਾਮ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -17 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 17ਵਾਂ ਰਾਗ ਗੋਂਡ *ਗੁਰਨਾਮ ਸਿੰਘ (ਡਾ.) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਿਧਾਨ ਦੇ ਅੰਤਰਗਤ ਗੋਂਡ ਰਾਗ ਨੂੰ ਸਤਾਰਵੇਂ ਸਥਾਨ ‘ਤੇ ਅੰਕਿਤ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਰਾਗ ਨੂੰ ਗੋਂਡ, …

Read More »

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ (ਭਾਗ -2) – ਡਾ. ਰੂਪ ਸਿੰਘ

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ ਭਾਗ -2                                            ਡਾ. ਰੂਪ ਸਿੰਘ ਆਸਾ ਕੀ ਵਾਰ ਦਾ ਕੀਰਤਨ ਅਰੰਭ ਹੋਣ ਤੋਂ ਇਕ ਘੰਟਾ ਪਹਿਲਾਂ ਤਿੰਨ ਪਹਿਰੇ ਦੀ ਚੌਂਕੀ ਦਾ ਕੀਰਤਨ ਹੁੰਦਾ ਹੈ। ਜਿਸ ਨੂੰ ਪਹਿਲਾਂ ‘ਪ੍ਰੇਮ ਦੀ ਚੌਂਕੀ’ ਵੀ ਕਿਹਾ ਜਾਂਦਾ ਸੀ। ਸ੍ਰੀ ਹਰਿਮੰਦਰ ਸਾਹਿਬ ’ਚ ਗਰਮੀਆਂ ’ਚ ਸਵੇਰੇ 2 …

Read More »

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ – ਡਾ. ਰੂਪ ਸਿੰਘ

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ ਭਾਗ -1                                            ਡਾ. ਰੂਪ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦੇ ਰੂਹਾਨੀ ਕੇਂਦਰਾਂ ’ਚੋਂ ਸਿਰਮੌਰ ਧਾਰਮਿਕ ਅਸਥਾਨ ਹੈ, ਜਿਸ ਨੂੰ ਦੁਨੀਆਂ ਦੇ ਸਾਫ਼-ਸੁਥਰੇ ਅਸਥਾਨਾਂ ’ਚੋਂ ਸਿਰਮੌਰ ਸਥਾਨ ਹਾਸਲ ਹੈ। ਰੂਹਾਨੀ ਵਾਤਾਵਰਣ ਤੇ ਸਾਫ਼-ਸਫ਼ਾਈ ਖੁਦਾਈ ਬਰਦਤ ਲਖਾਇਕ ਹੈ ਜੋ 24 ਘੰਟੇ ਸੇਵਾ-ਸਿਮਰਨ ਸਾਧਨਾ …

Read More »

ਸ਼ਬਦ ਵਿਚਾਰ 82 – ਜਪੁ ਜੀ ਸਾਹਿਬ -ਪਉੜੀ 6

ਸ਼ਬਦ ਵਿਚਾਰ -82 ਜਪੁ ਜੀ ਸਾਹਿਬ -ਪਉੜੀ 6 ਡਾ. ਗੁਰਦੇਵ ਸਿੰਘ* ਦੁਨੀਆਂ ਦੀਆਂ ਬੇਸ਼ਕੀਮਤੀ ਵਸਤੂਆਂ ਵੀ ਪਲ ਭਰ ਵਿੱਚ ਪ੍ਰਾਪਤ ਹੋ ਸਕਦੀਆਂ ਹਨ ਜੇ ਜੀਵਨ ਦੀ ਜਾਂਚ ਨੂੰ ਗੁਰਬਾਣੀ ਦੇ ਅਨੁਸਾਰ ਬਦਲਿਆ ਜਾਵੇ। ਵੱਖ ਵੱਖ ਧਾਰਮਿਕ ਥਾਵਾਂ ‘ਤੇ ਇਸ਼ਨਾਨ ਕਰਨ ਦਾ ਤਾਂ ਹੀ ਫਾਇਦਾ ਹੈ ਇਸ ਤਰ੍ਰਾਂ ਕਰਨ ਨਾਲ ਪ੍ਰਮਾਤਮਾ …

Read More »

ਸ਼ਰਧਾਂਜਲੀ : “ਗੁਰੂ-ਘਰ ਦੇ ਸ਼ਰਧਾਵਾਨ ਕੀਰਤਨੀਏ-ਭਾਈ ਸੁਰਿੰਦਰ ਸਿੰਘ ਜੋਧਪੁ.....

-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ; ਮਧੁਰ ਕੰਠ ਅਤੇ ਸੁਰ-ਤਾਲ ਪਰੁੱਚੀ ਮਾਖਿਓਂ ਮਿੱਠੀ ਅਵਾਜ਼ ਵਿੱਚ ਗੁਰੂ ਜੱਸ ਗਾਇਨ ਕਰਨ ਵਾਲੇ ਵਿਸ਼ਵ ਪ੍ਰਸਿੱਧ ਕੀਰਤਨੀਏ ਭਾਈ ਸੁਰਿੰਦਰ ਸਿੰਘ ਜੋਧਪੁਰੀ ਦਾ ਜਨਮ ਤੇਰਾਂ ਅਕਤੂਬਰ ਉਨੀਂ ਸੌ ਛਪੰਜਾ ਨੂੰ ਭਾਈ ਦਲੀਪ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਕਰਤਾਰ ਕੌਰ ਦੀ ਕੁੱਖੋਂ ਪੁਤਲੀਘਰ ਅੰਮ੍ਰਿਤਸਰ ਵਿਖੇ ਹੋਇਆ। ਭਾਈ …

Read More »

ਸ਼ਬਦ ਵਿਚਾਰ 81 – ਜਪੁ ਜੀ ਸਾਹਿਬ -ਪਉੜੀ 5

ਸ਼ਬਦ ਵਿਚਾਰ – 81 ਜਪੁ ਜੀ ਸਾਹਿਬ – ਪਉੜੀ 5 ਡਾ. ਗੁਰਦੇਵ ਸਿੰਘ* ਗਿਆਨ ਦੇ ਰਾਹੀਂ ਉਸ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਗੁਰੂ ਹੀ ਉਹ ਗਿਆਨ ਦਿੰਦਾ ਹੈ ਜਿਸ ਤੋਂ ਇਹ ਸਮਝ ਆਉਂਦੀ ਪ੍ਰਮਾਤਮਾ ਤਕ ਕਿਵੇਂ ਅਪੜਿਆ ਜਾ ਸਕਦਾ ਹੈ। ਜਿਸ ਮਨੁੱਖ ਨੇ …

Read More »