Breaking News

ਉੱਤਰੀ ਅਮਰੀਕਾ

ਜਸਟਿਨ ਟਰੂਡੋ ਨੇ ਮੰਤਰੀ ਮੰਡਲ ‘ਚ ਕੀਤਾ ਫੇਰਬਦਲ

ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ‘ਚ ਮਾਮੂਲੀ ਫੇਰਬਦਲ ਕਰਦਿਆਂ ਮੰਤਰੀ ਫਿਲੋਮੈਨਾ ਤਾਸੀ ਤੇ ਹੈਲੇਨਾ ਜਾਜ਼ੈਕ ਦੇ ਮਹਿਕਮੇ ਆਪਸ ‘ਚ ਬਦਲ ਦਿੱਤੇ। ਇਸ ਮਾਮੂਲੀ ਫੇਰਬਦਲ ਵਿੱਚ ਜਾਜ਼ੈਕ ਨੂੰ ਕੈਨੇਡਾ ਦਾ ਨਵਾਂ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਮੰਤਰੀ ਨਿਯੁਕਤ ਕੀਤਾ ਗਿਆ ਹੈ ਜਦਕਿ ਤਾਸੀ ਨੂੰ ਦੱਖਣੀ ਓਨਟਾਰੀਓ ਲਈ ਫੈਡਰਲ ਇਕਨੌਮਿਕ ਡਿਵੈਲਪਮੈਂਟ …

Read More »

ਜਸਟਿਨ ਟਰੂਡੋ ਨੇ 17,000 ਘਰਾਂ ਦੀ ਉਸਾਰੀ ਲਈ ਕੀਤਾ ਫੰਡ ਦਾ ਐਲਾਨ

ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਵੱਡਾ ਐਲਾਨ ਕਰਦਿਆਂ ਕਿਹਾ ਕਿ ਫੈਡਰਲ ਸਰਕਾਰ ਹਾਊਸਿੰਗ ਪ੍ਰਾਜੈਕਟਾਂ ਲਈ ਫੰਡ ਜਾਰੀ ਕਰ ਰਹੀ ਹੈ। ਜਸਟਿਨ ਟਰੂਡੋ ਨੇ ਕਿਹਾ ਕਿ 17 ਹਜ਼ਾਰ ਨਵੇਂ ਘਰਾਂ ਦੀ ਉਸਾਰੀ ਕੀਤੀ ਜਾਵਗੀ। ਜਿਸ ਲਈ ਫੈਡਰਲ ਸਰਕਾਰ ਵੱਲੋਂ ਤਿੰਨ ਵੱਖ-ਵੱਖ ਹਾਊਸਿੰਗ ਪ੍ਰਾਜੈਕਟ ਹਾਊਸਿੰਗ ਇਨੋਵੇਸ਼ਨ ਤਹਿਤ 2 …

Read More »

ਅਮਰੀਕੀ ਫੌਜ ਨੇ ਲਗਭਗ 400 ਚਿਨੂਕ ਹੈਲੀਕਾਪਟਰਾਂ ਦੀ ਉਡਾਣ ‘ਤੇ ਲਗਾਈ ਰੋਕ, ਭਾਰਤੀ ਹਵਾਈ ਸੈਨਾ ਦੀ ਵਧੀ ਚਿੰਤਾ

ਵਾਸ਼ਿੰਗਟਨ: ਵਿਅਤਨਾਮ ਤੋਂ ਅਫਗਾਨਿਸਤਾਨ ਤੱਕ ਜੰਗ ਜਿੱਤਣ ਵਾਲੀ ਅਮਰੀਕੀ ਹਵਾਈ ਫੌਜ ਦੀ ਜਾਨ ਕਹੇ ਜਾਣ ਵਾਲੇ ਸੀ.ਐੱਚ.-47 ਚਿਨੂਕ ਹੈਲੀਕਾਪਟਰਾਂ ਦੇ ਇੰਜਣਾਂ ‘ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਉਨ੍ਹਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ। ਅਮਰੀਕੀ ਫੌਜ ਨੇ ਇਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਲਗਭਗ …

Read More »

ਕੈਨੇਡਾ ‘ਚ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਨੂੰ ਲੈ ਕੇ ਆਈ ਵੱਡੀ ਅਪਡੇਟ

ਓਟਵਾ: ਕੋਰੋਨਾ ਮਹਾਂਮਾਰੀ ਦਾ ਖ਼ੌਫ਼ ਘਟਣ ਤੋਂ ਬਾਅਦ ਸੈਰ ਸਪਾਟਾ, ਪੜ੍ਹਾਈ ਕਰਨ ਜਾਂ ਫਿਰ ਕੰਮ ਦੀ ਭਾਲ ਵਿੱਚ ਵਿਦੇਸ਼ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਰ ਕੈਨੇਡਾ ਵਿੱਚ ਢਿੱਲੀ ਇਮੀਗ੍ਰੇਸ਼ਨ ਪ੍ਰਕਿਰਿਆ ਕਾਰਨ ਅਰਜ਼ੀਆਂ ਦਾ ਢੇਰ ਲਗ ਗਿਆ। ਲੋਕਾਂ ਵੱਲੋਂ ਪੀ.ਆਰ ਲਈ ਫਾਇਲਾਂ ਤਾਂ ਲਗਾਈਆਂ …

Read More »

ਅਮਰੀਕਾ: ਨਾ ਪੀਣ ਵਾਲਾ ਪਾਣੀ ਨਾ ਹੀ ਵਰਤੋਂ ਵਾਲਾ ਲੋਕ ਹੋਏ ਪ੍ਰੇਸ਼ਾਨ, ਐਮਰਜੈਂਸੀ ਦੀ ਸਥਿਤੀ ਘੋਸ਼ਿਤ

ਵਾਸ਼ਿੰਗਟਨ:  ਅਮਰੀਕਾ ਦੇ ਸੂਬੇ ਮਿਸੀਸਿਪੀ ‘ਚ ਹੜ ਕਾਰਨ ਬੁਰਾ ਹਾਲ ਹੈ। ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਜੈਕਸਨ ਸ਼ਹਿਰ ਦੇ ਲਗਭਗ 180,000 ਲੋਕ ਹੁਣ ਪੀਣ ਯੋਗ ਅਤੇ ਵਰਤੋਂ ਯੋਗ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸ਼ਹਿਰ ਦਾ ਮੁੱਖ ਵਾਟਰ ਟਰੀਟਮੈਂਟ ਪਲਾਂਟ ਹੜ੍ਹਾਂ ਦੇ ਵਧਦੇ ਪਾਣੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ …

Read More »

ਵਧਦੀ ਮਹਿੰਗਾਈ ਕਾਰਨ ਅਮਰੀਕਾ ਛੱਡ ਇਸ ਦੇਸ਼ ‘ਚ ਪੁੱਜੇ ਲੱਖਾਂ ਲੋਕਾ

ਮੈਕਸਿਕੋ: ਮੈਕਸੀਕੋ ‘ਚ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ, ਜਿਸ ਕਾਰਨ ਹੁਣ ਲੱਖਾਂ ਲੋਕ ਅਮਰੀਕਾ ਤੋਂ ਮੈਕਸੀਕੋ ਪਹੁੰਚ ਰਹੇ ਹਨ। ਇੱਕ ਰਿਪੋਰਟ ਮੁਤਾਬਕ ਜ਼ਿਆਦਾਤਰ ਲੋਕ ਮੈਕਸੀਕੋ ਸਿਟੀ ਵਿੱਚ ਆਪਣਾ ਨਵਾਂ ਘਰ ਲੱਭ ਰਹੇ ਹਨ। ਇੰਨੀ ਵੱਡੀ ਗਿਣਤੀ ‘ਚ ਅਮਰੀਕੀ ਨਾਗਰਿਕਾਂ ਦੇ ਆਉਣ ਕਾਰਨ ਇੱਥੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। …

Read More »

ਅਮਰੀਕਾ ਦੇ ਗੁਰੂਘਰ ਨੇੜ੍ਹੇ ਗੋਲੀਬਾਰੀ, ਗੁਰਦੁਆਰਾ ਕਮੇਟੀ ਨੇ ਦਿੱਤਾ ਸਪਸ਼ਟੀਕਰਨ

ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਸਥਿਤ ਗੁਰੂਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸਟਾਕਟਨ ‘ਚ ਵਾਪਰੀ ਹੈ। ਪੁਲਿਸ ਅਧਿਕਾਰੀਆਂ ਨੂੰ ਸਥਾਨਕ ਸਮੇਂ ਮੁਤਾਬਕ ਬੀਤੇ ਦਿਨ ਸ਼ਾਮ ਨੂੰ 6.42 ਵਜੇ ਘਟਨਾ ਦੀ ਜਾਣਕਾਰੀ ਮਿਲੀ ਸੀ। ਘਟਨਾ ‘ਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ …

Read More »

ਰਾਜਾ ਕ੍ਰਿਸ਼ਨਮੂਰਤੀ ਨੇ ਭਾਰਤੀ ਔਰਤਾਂ ਵਿਰੁੱਧ ਨਫ਼ਰਤੀ ਅਪਰਾਧ ਦੀ ਦੋਸ਼ੀ ਔਰਤ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਅਪੀਲ

ਵਾਸ਼ਿੰਗਟਨ: ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਡੱਲਾਸ ਪੁਲਿਸ ਨੂੰ ਇੱਕ ਔਰਤ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਜਿਸ ਨੂੰ ਪਿਛਲੇ ਹਫ਼ਤੇ ਟੈਕਸਾਸ ਵਿੱਚ ਚਾਰ ਭਾਰਤੀ-ਅਮਰੀਕੀ ਔਰਤਾਂ ‘ਤੇ ਤਸ਼ੱਦਦ ਅਤੇ ਹਮਲਾ ਕਰਦੇ ਦੇਖਿਆ ਗਿਆ ਸੀ। ਕ੍ਰਿਸ਼ਨਮੂਰਤੀ ਨੇ ਕਿਹਾ, “ਨਸਲਵਾਦ, ਵਿਦੇਸ਼ੀਆਂ ਦੀ ਨਫ਼ਰਤ ਆਦਿ ਤੋਂ ਪ੍ਰੇਰਿਤ ਅਜਿਹੇ …

Read More »

ਭਾਰਤੀ ਮਹਿਲਾਵਾਂ ’ਤੇ ਨਸਲੀ ਹਮਲੇ ਦੀ ਭਾਰਤੀ-ਅਮਰੀਕੀਆਂ ਵੱਲੋਂ ਸਖ਼ਤ ਨਿੰਦਾ

ਹਿਊਸਟਨ: ਅਮਰੀਕਾ ਦੇ ਦੱਖਣੀ ਏਸ਼ੀਆਈ ਭਾਈਚਾਰੇ ਨੇ ਟੈਕਸਾਸ ਵਿੱਚ ਇੱਕ ਮੈਕਸੀਕਨ-ਅਮਰੀਕੀ ਔਰਤ ਵੱਲੋਂ ਚਾਰ ਭਾਰਤੀ-ਅਮਰੀਕੀ ਔਰਤਾਂ ਦੇ ਨਸਲੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਹ ਘਟਨਾ ਬੁੱਧਵਾਰ ਰਾਤ ਨੂੰ ਟੈਕਸਾਸ ਦੇ ਡੱਲਾਸ ‘ਚ ਪਾਰਕਿੰਗ ਖੇਤਰ ‘ਚ ਵਾਪਰੀ। ਐਸਮਾਰਲਡਾ ਅਪਟਨ ਨੂੰ ਇੱਕ ਵੀਡੀਓ ਵਿੱਚ ਇੱਕ ਮੈਕਸੀਕਨ-ਅਮਰੀਕਨ ਦੇ ਰੂਪ ਵਿੱਚ ਅਤੇ ਭਾਰਤੀ-ਅਮਰੀਕਨਾਂ …

Read More »

ਟਰੰਪ ਦੇ ਘਰੋਂ ਰੱਦੀ ‘ਚੋਂ ਬਰਾਮਦ ਕੀਤੇ ਗਏ ਟਾਪ ਸੀਕਰੇਟ ਦਸਤਾਵੇਜ਼: FBI

ਵਾਸ਼ਿੰਗਟਨ: ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰੀਡਾ ਸਥਿਤ ਘਰ ‘ਚੋਂ ਬਰਾਮਦ ਕੀਤੇ ਗਏ 15 ਡੱਬਿਆਂ ‘ਚੋਂ 14 ‘ਚ ਗੁਪਤ ਦਸਤਾਵੇਜ਼ ਮਿਲੇ ਹਨ। ਐਫਬੀਆਈ ਵਲੋਂ ਇੱਕ ਹਲਫ਼ਨਾਮਾ ਜਾਰੀ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਐਫਬੀਆਈ ਨੇ ਇਸ 32 ਪੰਨਿਆਂ ਦੇ ਹਲਫ਼ਨਾਮੇ ਵਿੱਚ ਇਸ ਜਾਂਚ ਨੂੰ ਲੈ ਕੇ ਕਾਫੀ ਜਾਣਕਾਰੀ …

Read More »