ਕੈਲੀਫੋਰਨੀਆ ਦੇ ਸੈਨ ਜੋਸ ਦੇ ਇੱਕ ਪਾਰਕ ਵਿੱਚੋਂ ਚੋਰੀ ਹੋਈ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਇੱਕ ਕਬਾੜਖਾਨੇ ਵਿੱਚੋਂ ਮਿਲੀ ਹੈ। ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਸ ਕਬਾੜ ਸਟੋਰ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਲੱਗੀ ਹੋਈ ਹੈ, ਉਹ ਗੈਰ-ਕਾਨੂੰਨੀ ਗਤੀਵਿਧੀਆਂ …
Read More »ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਹੁਣ ਲੱਗੇਗੀ ਵੀਜ਼ਿਆਂ ਦੀ ਝੜੀ
ਓਟਵਾ: ਕੈਨੇਡਾ ਸਰਕਾਰ ਇਸ ਵਾਰ ਖੁਲ੍ਹੇ ਦਿਲ ਨਾਲ ਵਿਜ਼ਟਰ ਵੀਜ਼ੇ ਜਾਰੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਨੇ ਵੱਡੀ ਛੋਟ ਦਿੰਦਿਆਂ ਨੈਨੀ ਵੀਜ਼ੇ ਲਈ ਤਜਰਬੇ ਦੀ ਸ਼ਰਤ ਨੂੰ ਘਟਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਇਹ 24 ਮਹੀਨੇ ਤੋਂ ਘਟ ਕੇ 12 ਮਹੀਨੇ ਕਰ ਦਿੱਤੀ ਗਈ ਹੈ। ਇਸ …
Read More »ਟੋਰਾਂਟੋ ਦੇ ਸਬਵੇਅ ਸਟੇਸ਼ਨ ਨੇੜ੍ਹੇ ਔਰਤ ‘ਤੇ ਹਮਲਾ
ਟੋਰਾਂਟੋ: ਟੋਰਾਂਟੋ ਦੇ ਸਬਵੇਅ ਸਟੇਸ਼ਨਾਂ ’ਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਹੈ, ਹਮਲਾਵਰ ਵਲੋਂ ਔਰਤ ਦਾ ਚਿਹਰਾ ਤੇਜ਼ਧਾਰ ਹਥਿਆਰ ਨਾਲ ਚੀਰ ਦਿੱਤਾ ਗਿਆ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਔਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਮਲਾ ਬਗੈਰ ਕਿਸੇ ਭੜਕਾਹਟ ਤੋਂ ਹੋਇਆ। ਉੱਥੇ ਹੀ ਦੂਜੇ ਪਾਸੇ ਇਟੋਬੀਕੋ ਵਿਖੇ ਸ਼ਨੀਵਾਰ ਦੇਰ …
Read More »ਕੈਨੇਡਾ ਦਾ ਇਹ ਸ਼ਹਿਰ ਹੁਣ ਪਟਾਕੇ ਬੈਨ ਕਰਨ ਦੀ ਤਿਆਰੀ ‘ਚ
ਮਿਸੀਸਾਗਾ: ਕੈਨੇਡਾ ਦੇ ਕਈ ਸ਼ਹਿਰਾਂ ‘ਚ ਪਟਾਕੇ ਬੈਨ ਕੀਤੇ ਜਾ ਰਹੇ ਹਨ। ਪਹਿਲਾਂ ਬਰੈਂਪਟਨ ਵਿੱਚ ਪਟਾਕਿਆਂ ਦੀ ਵਰਤੋਂ ਬੈਨ ਕੀਤੀ ਗਈ ਤੇ ਹੁਣ ਮਿਸੀਸਾਗਾ ਵੀ ਇਸ ‘ਤੇ ਬੈਨ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਸੇ ਕਾਰਨ ਇੱਥੇ ਵਸੇ ਭਾਰਤੀ ਲੋਕਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਉੱਧਰ ਹੋਰ ਕਈ ਸ਼ਹਿਰ …
Read More »ਕੈਨੇਡਾ ‘ਚ ਬੀਤੇ ਮਹੀਨੇ ਉਮੀਦ ਨਾਲੋਂ ਵੱਧ ਪੈਦਾ ਹੋਏ ਰੁਜ਼ਗਾਰ ਦੇ ਮੌਕੇ
ਟੋਰਾਂਟੋ: ਕੈਨੇਡਾ ਦੇ ਅਰਥਚਾਰੇ ਨੇ ਆਰਥਿਕ ਮਾਹਰਾਂ ਵਲੋਂ ਲਗਾਏ ਗਏ ਅੰਦਾਜ਼ਿਆਂ ਨੂੰ ਉਸ ਵੇਲੇ ਗਲਤ ਸਾਬਤ ਕਰ ਦਿੱਤਾ ਜਦੋਂ ਜਨਵਰੀ ਮਹੀਨੇ ਦੌਰਾਨ ਡੇਢ ਲੱਖ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਸਾਹਮਣੇ ਆਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਆਰਥਿਕ ਮਾਹਰਾਂ ਦੇ ਅੰਦਾਜ਼ੇ ਤੋਂ 10 ਗੁਣਾ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਏ। …
Read More »ਅਮਰੀਕਾ ਨੇ “ਰਾਸ਼ਟਰੀ ਰੱਖਿਆ” ਦਾ ਹਵਾਲਾ ਦਿੰਦੇ ਹੋਏ, ਮਿਸ਼ੀਗਨ ਝੀਲ ਉੱਤੇ ਹਵਾਈ ਖੇਤਰ ਕੀਤਾ ਬੰਦ
ਓਟਾਵਾ/ਵਾਸ਼ਿੰਗਟਨ: ਯੂਐਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਐਤਵਾਰ ਨੂੰ ਇੱਕ ਨੋਟਿਸ ਦੇ ਅਨੁਸਾਰ, ਰਾਸ਼ਟਰੀ ਰੱਖਿਆ ਕਾਰਨਾਂ ਕਰਕੇ ਮਿਸ਼ੀਗਨ ਝੀਲ ਉੱਤੇ ਹਵਾਈ ਖੇਤਰ ਨੂੰ ਅਸਥਾਈ ਤੌਰ ‘ਤੇ ਸੀਮਤ ਕਰ ਦਿੱਤਾ ਗਿਆ ਹੈ। ਰਾਇਟਰਜ਼ ਦੇ ਅਨੁਸਾਰ, ਨੋਟਿਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਰੱਖਿਆ ਦੇ ਕਾਰਨਾਂ ਕਰਕੇ ਹਵਾਈ ਖੇਤਰ ਨੂੰ ਅਸਥਾਈ ਤੌਰ ‘ਤੇ …
Read More »ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਮੇਅਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ,ਮਹਿਲਾ ਕਰਮਚਾਰੀ ਨਾਲ ਸੀ ਨਜਾਇਜ਼ ਸਬੰਧ
ਨਿਊਜ਼ ਡੈਸਕ: ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇੱਕ ਕਰਮਚਾਰੀ ਨਾਲ ਸਬੰਧਾਂ ਵਿੱਚ ਹੋਣ ਦੀ ਗੱਲ ਅੱਜ ਸ਼ਾਮ ਸਵੀਕਾਰ ਕੀਤੀ ਹੈ। ਦਸ ਦਈਏ ਕਿ ਜੌਹਨ ਟੋਰੀ ਨੂੰ 4 ਮਹੀਨੇ ਪਹਿਲਾਂ ਤੀਜੀ ਵਾਰ ਟੋਰਾਂਟੋ ਸ਼ਹਿਰ ਦੇ ਮੇਅਰ …
Read More »ਡੋਨਾਲਡ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਹੋਏ ਖਾਤੇ ਬਹਾਲ
ਨਿਊਜ਼ ਡੈਸਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਆਪਣੀ ਪ੍ਰਤੀਕਿਰਿਆ ਦੇਣਗੇ। META ਨੇ ਆਪਣਾ ਖਾਤਾ ਬਹਾਲ ਕਰ ਦਿੱਤਾ ਹੈ। ਫੇਸਬੁੱਕ ਨੇ ਦੋ ਸਾਲ ਪਹਿਲਾਂ ਡੋਨਾਲਡ ਟਰੰਪ ਦੇ ਖਾਤੇ ‘ਤੇ ਪਾਬੰਦੀ ਲਗਾ ਦਿੱਤੀ ਸੀ। 6 ਜਨਵਰੀ 2021 ਨੂੰ ਅਮਰੀਕੀ ਸੰਸਦ ‘ਤੇ ਹੋਏ ਹਮਲੇ ਤੋਂ …
Read More »ਐਡਮਿੰਟਨ ‘ਚ ਇਕ ਸਕੂਲ ‘ਚ ਸਾਰਿਆਂ ਦੇ ਸੁੱਕੇ ਸਾਹ,19 ਸਾਲਾ ਵਿਦਿਆਰਥੀ ਗ੍ਰਿਫਤਾਰ
ਨਿਊਜ਼ ਡੈਸਕ: ਐਡਮਿੰਟਨ ‘ਚ ਇਕ ਸਕੂਲ ‘ਚ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ ਹੈ।ਸੈਂਟਰ ਹਾਈ ਸਕੂਲ ‘ਚ ਸਾਰਿਆਂ ਦੇ ਸਾਹ ਉਸ ਸਮੇਂ ਸੁਕ ਗਏ ਜਦੋਂ ਇਕ 19 ਸਾਲਾ ਵਿਦਿਆਰਥੀ ਨੇ ਕਿਹਾ ਕਿ ਉਸ ਕੋਲ ਹਥਿਆਰ ਹੈ।ਉਸਨੇ ਨਾਲ ਇਹ ਵੀ ਕਿਹਾ ਕਿ ਉਹ ਹਥਿਆਰ ਦੀ ਵਰਤੋ ਸਕੂਲ ‘ਚ ਹੀ ਕਰੇਗਾ।ਇਸ …
Read More »ਜੋਅ ਬਾਇਡਨ ਦੀ ਪਤਨੀ ਦੀ ਕਮਲਾ ਹੈਰਿਸ ਦੇ ਪਤੀ ਨਾਲ ਤਸਵੀਰ ਹੋਈ ਵਾਇਰਲ
ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਪਤਨੀ ਜਿਲ ਬਾਇਡਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਲ ਬਾਇਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡਗ ਐਮਹਾਫ ਦੀ ਇਕ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤਸਵੀਰ ‘ਚ ਦੋਵੇਂ ਇਕ ਦੂੁਜੇ ਨੂੰ ਚੁੰਮਦੇ ਨਜ਼ਰ ਆ ਰਹੇ …
Read More »