Breaking News

ਉੱਤਰੀ ਅਮਰੀਕਾ

ਕੈਨੇਡਾ ਸਰਕਾਰ ਖਿਲਾਫ ਲੱਗੇ ਨਸਲੀ ਵਿਤਕਰੇ ਦੇ ਦੋਸ਼, ਮੁਕੱਦਮਾ ਦਾਇਰ

ਓਟਵਾ: ਕੈਨੇਡਾ ‘ਚ ਆਏ ਦਿਨ ਨਸਲੀ ਵਿਤਕਰੇ ਸਬੰਧੀ ਘਟਨਾਵਾਂ ਤਾਂ ਤੁਸੀਂ ਸੁਣੀਆਂ ਹੀ ਹੋਣਗੀਆਂ, ਪਰ ਹੁਣ ਨੌਕਰਸ਼ਾਹਾਂ ਨਾਲ ਵੀ ਹੁੰਦੇ ਨਸਲੀ ਵਿਤਕਰੇ ਦੀ ਗੱਲ ਸਾਹਮਣੇ ਆਈ ਹੈ। ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੀ ਮੌਜੂਦਗੀ ‘ਚ ਬਲੈਕ ਕਲਾਸ ਐਕਸ਼ਨ ਸੈਕਰੇਟਰੀਅਟ ਦੇ ਕਾਰਜਕਾਰੀ ਡਾਇਰੈਕਟਰ ਨਿਕੋਲਸ ਮਾਰਕਸ ਥੋਂਪਸਨ ਨੇ ਕਿਹਾ ਕਿ ਕੈਨੇਡਾ ਦੇ ਇੰਪਲੌਇਮੈਂਟ …

Read More »

ਬਰੈਂਪਟਨ ਵਿਖੇ ਬਣੇਗੀ ਸਿੱਧੂ ਮੂਸੇਵਾਲਾ ਦੀ ਯਾਦਗਾਰ, ਸਿਟੀ ਕੌਂਸਲ ਵਲੋਂ ਮਤੇ ਨੂੰ ਪ੍ਰਵਾਨਗੀ

ਬਰੈਂਪਟਨ : ਬਰੈਂਪਟਨ ਵਿਖੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਾਉਣ ਲਈ ਸਿਟੀ ਕੌਂਸਲ ਨੇ ਪ੍ਰਵਾਨਗੀ ਦੇ ਦਿੱਤੀ ਹੈ। ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ੁਭਦੀਪ ਸਿੰਘ ਸਿੱਧੂ ਦੀ ਯਾਦ ‘ਚ 96 ਵਰਗ ਫੁੱਟ ਦੀ ਇੱਕ ਪੇਂਟਿੰਗ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ ‘ਤੇ ਸੁਸਨ ਫੈਨਲ ਸਪੋਰਟਸ …

Read More »

ਕੈਨੇਡਾ ‘ਚ ਦਾਖਲ ਹੋ ਰਹੇ ਗੈਰਕਾਨੂੰਨੀ ਪਰਵਾਸੀਆਂ ਦੀ ਗਿਣਤੀ ‘ਚ ਲਗਾਤਾਰ ਹੋ ਰਿਹੈ ਵਾਧਾ

ਟੋਰਾਂਟੋ: ਕੈਨੇਡਾ ‘ਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਰਹੇ ਪਰਵਾਸੀਆਂ ਦੀ ਗਿਣਤੀ 6 ਸਾਲ ਦੇ ਸਿਖਰ ਪੁੱਜ ਗਈ ਹੈ। ਇਸ ਸਾਲ ਅਗਸਤ ਤੱਕ 23,000 ਤੋਂ ਵੱਧ ਪਰਵਾਸੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਦਿਆਂ ਆਰ.ਸੀ.ਐਮ.ਪੀ. ਨੇ ਰੋਕਿਆ। ਇਹ ਅੰਕੜਾ 2017 ਦੀ ਗਿਣਤੀ ਤੋਂ 13 ਫ਼ੀਸਦੀ ਵੱਧ ਬਣਦਾ ਹੈ ਜਦੋਂ ਕਿਊਬਿਕ …

Read More »

ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, CRS ਸਕੋਰ ਆਇਆ ਹੇਠਾਂ, ਵੱਧ ਸੱਦੇ ਜਾਰੀ

ਟੋਰਾਂਟੋ: ਕੈਨੇਡਾ ‘ਚ ਮੌਜੂਦਾ ਸਾਲ ਦੌਰਾਨ 3 ਲੱਖ ਤੋਂ ਵੱਧ ਨਵੇਂ ਪਰਵਾਸੀ ਕਦਮ ਰੱਖ ਚੁੱਕੇ ਹਨ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਤਹਿਤ 3750 ਉਮੀਦਵਾਰਾਂ ਨੂੰ ਪੀ.ਆਰ. ਦਾ ਸੱਦਾ ਦਿੱਤਾ ਗਿਆ ਹੈ। ਬੁੱਧਵਾਰ ਨੂੰ ਕੱਢੇ ਗਏ ਡਰਾਅ ਦੌਰਾਨ CRS 504 ਰਿਹਾ ਜੋ ਪਿਛਲੇ ਡਰਾਅ ਤੋਂ ਮਾਮੂਲੀ ਤੌਰ ‘ਤੇ ਘੱਟ …

Read More »

ਅਮਰੀਕਾ ‘ਚ ਲੱਖਾਂ ਲੋਕ ਕਾਰਾਂ ‘ਚ ਰਹਿਣ ਨੂੰ ਮਜਬੂਰ, ਇੰਝ ਕਰਦੇ ਨੇ ਮੁਫਤ ਸਹੂਲਤਾਂ ਦੀ ਵਰਤੋਂ

ਵਾਸ਼ਿੰਗਟਨ: ਕੋਰੋਨਾ ਸੰਕਟ ਤੋਂ ਬਾਅਦ ਅਮਰੀਕਾ ਦੇ ਨਾਗਰਿਕ ਮਹਿੰਗਾਈ ਤੋਂ ਇਸ ਹੱਦ ਤੱਕ ਪਰੇਸ਼ਾਨ ਹਨ ਕਿ ਹਰ 5 ‘ਚੋਂ ਇੱਕ ਅਮਰੀਕੀ ਰਾਤ ਨੂੰ ਸ਼ਾਂਤੀ ਨਾਲ ਨਹੀਂ ਸੌਂਦਾ। ਮਾਹਰਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਲੋਕ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਤਣਾਅ ‘ਚੋਂ ਲੰਘ ਰਹੇ ਹਨ 68 ਫੀਸਦੀ …

Read More »

ਹੁਣ ਸੈਂਕੜੇ ਦੇਸ਼ਾਂ ਦੇ ਕੁੱਤੇ ਕੈਨੇਡਾ ‘ਚ ਨਹੀਂ ਹੋ ਸਕਣਗੇ ਦਾਖਲ, ਜਾਣੋ ਕਾਰਨ

ਓਟਵਾ: ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ 100 ਦੇਸ਼ਾਂ ਦੇ ਕੁੱਤਿਆਂ ਲਈ ਆਪਣੀ ਸਰਹੱਦ ਬੰਦ ਕਰ ਦਿੱਤੀ ਹੈ। ਹਲਕਾਅ ਦੀਆਂ ਘਟਨਾਵਾਂ ਵਾਪਰਨ ਕਾਰਨ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਇਨਾਂ ਮੁਲਕਾਂ ਤੋਂ ਆਉਣ ਵਾਲੇ ਕੁੱਤੇ ਹੁਣ ਕੈਨੇਡਾ ਵਿੱਚ ਦਾਖਲ ਨਹੀਂ ਹੋ ਸਕਦੇ। ਟਰੂਡੋ ਸਰਕਾਰ ਨੇ ਹਲਕਾਅ ਦੀ ਚਿੰਤਾ ਦੇ …

Read More »

ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ, ਕਿਹਾ- ਭਾਰਤ ‘ਚ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਦੀ ਨਾ ਕਰੋ ਯਾਤਰਾ, ਜਾਣੋ ਕਾਰਨ

ਓਟਾਵਾ: ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੰਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। ਕੈਨੇਡਾ ਨੇ ਇਨ੍ਹਾਂ ਨਾਗਰਿਕਾਂ ਨੂੰ ਸਰਹੱਦੀ ਇਲਾਕਿਆਂ ਨਾਲ ਲਗਦੇ ਗੁਜਰਾਤ, ਪੰਜਾਬ ਤੇ ਰਾਜਸਥਾਨ ਸੂਬਿਆਂ ਦੇ ਸਾਰੇ ਖੇਤਰਾਂ ਤੋਂ ਬਚਣ ਲਈ ਕਿਹਾ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ, ‘ਅਣਕਿਆਸੀ ਸੁਰੱਖਿਆ ਸਥਿਤੀ ਅਤੇ ਬਾਰੂਦੀ ਸੁਰੰਗਾਂ ਅਤੇ ਗੈਰ-ਵਿਸਫੋਟਕ ਹਥਿਆਰਾਂ ਦੀ ਮੌਜੂਦਗੀ …

Read More »

ਵਿਦਿਆਰਥੀਆਂ ਨੂੰ ਤੰਗ ਕਰਨ ਲਈ ਕੈਨੇਡਾ ਦੇ ਮਕਾਨ ਮਾਲਕ ਨਹੀਂ ਛੱਡ ਰਹੇ ਕੋਈ ਕਸਰ, ਰੱਖਣ ਲੱਗੇ ਇੱਕ ਹੋਰ ਸ਼ਰਤ

canadian landlords

ਟੋਰਾਂਟੋ: ਆਪਣੇ ਸੁਨਹਿਰੀ ਭਵਿੱਖ ਲਈ ਕੈਨੇਡਾ ਪੁੱਜੇ ਕੌਮਾਂਤਰੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਇੱਕ ਪਾਸੇ ਵਿਦਿਆਰਥੀਆਂ ਨੂੰ ਰਿਹਾਇਸ਼ ਲੱਭਣੀ ਔਖੀ ਹੋ ਰਹੀ ਸੀ, ਉੱਥੇ ਹੀ ਹੁਣ ਮਕਾਨ ਮਾਲਕਾਂ ਨੇ ਹੋਰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ‘ਚ ਮਕਾਨ ਮਾਲਕਾਂ ਨੇ ਹੁਣ ਛੇ ਮਹੀਨੇ ਦਾ …

Read More »

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਰਾਤਿਆਂ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਨੇ ਨਰਾਤਿਆਂ ਦੇ ਮੌਕੇ ਤੇ ਸ਼ੁਭਕਾਮਨਾਵਾਂ ਦਿਤੀਆਂ ਹਨ। ਆਪਣੇ ਬਿਆਨ ‘ਚ ਉਨ੍ਹਾਂ ਕਿਹਾ  “ਨੌਂ ਰਾਤਾਂ ਤੇ 10 ਦਿਨਾਂ ਤੋਂ ਵੱਧ ਮਨਾਏ ਜਾਂਦੇ ਨਰਾਤੇ ਦੇਵੀ ਦੁਰਗਾ ਦੁਆਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸਨਮਾਨ ਕਰਦੇ ਹਨ। ਨਰਾਤੇ ਹਿੰਦੂ ਧਰਮ ਵਿੱਚ ਸਭ ਤੋਂ ਮਹੱਤਵਪੂਰਨ ਤਿਉਹਾਰਾਂ …

Read More »

ਸ਼ਿਕਾਗੋ ਪੁਲਿਸ ਦਫ਼ਤਰ ਅੰਦਰ ਗੋਲੀਬਾਰੀ, ਦੋ ਜ਼ਖ਼ਮੀ

ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸੋਮਵਾਰ ਨੂੰ ਸ਼ਹਿਰ ਦੇ ਵੈਸਟ ਸਾਈਡ ‘ਤੇ ਇਕ ਪੁਲਿਸ ਸਟੇਸ਼ਨ ਦੇ ਅੰਦਰ ਗੋਲੀਬਾਰੀ ਵਿਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਸ਼ਿਕਾਗੋ ਪੁਲਿਸ ਦਾ ਇੱਕ ਅਧਿਕਾਰੀ ਵੀ ਇਸ ਘਟਨਾ ਵਿੱਚ ਜ਼ਖਮੀ ਹੋ ਗਿਆ। ਇਸ ਦੀ ਪੁਸ਼ਟੀ ਇਕ …

Read More »