ਅਮਰੀਕਾ ਦੇ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਦੇ ਦੀਵਾਲੀਆ ਹੋਣ ਦੀ ਖਬਰ ਨੇ ਪੂਰੀ ਦੁਨੀਆ ‘ਚ ਹਲਚਲ ਮਚਾ ਦਿੱਤੀ ਹੈ। ਇਹ ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਸੀ। 2008 ਦੀ ਮੰਦੀ ਦੌਰਾਨ ਵਾਸ਼ਿੰਗਟਨ ਮਿਊਚਲ ਅਤੇ ਲੇਹਮੈਨ ਬ੍ਰਦਰਜ਼ ਦੇ ਟੁੱਟਣ ਤੋਂ ਬਾਅਦ ਇਸ ਨੂੰ ਸਭ ਤੋਂ ਵੱਡਾ ਵਿੱਤੀ ਸੰਕਟ ਮੰਨਿਆ ਜਾਂਦਾ …
Read More »ਚੀਨੀ ਸਰਕਾਰ ਖੂਨ ਦੀ ਪਿਆਸੀ, ਸੱਤਾ ਦੀ ਭੁੱਖੀ : ਰਿਪਬਲਿਕਨ ਸੰਸਦ ਮੈਂਬਰ ਮਾਈਕ ਗਾਲਾਘਰ
ਵਾਸ਼ਿੰਗਟਨ: ਅਮਰੀਕੀ ਸਦਨ ਦੀ ਵਿਸ਼ੇਸ਼ ਕਮੇਟੀ ਦੇ ਰਿਪਬਲਿਕਨ ਚੇਅਰਮੈਨ ਨੇ ਵਾਸ਼ਿੰਗਟਨ ਵਿੱਚ ਚੀਨੀ ਦੂਤਾਵਾਸ ਦੇ ਬਾਹਰ ਇੱਕ ਰੈਲੀ ਵਿੱਚ ਬੀਜਿੰਗ ਸਰਕਾਰ ਨੂੰ “ਖੂਨ ਦੀ ਪਿਆਸੀ” ਅਤੇ “ਸੱਤਾ ਦੀ ਭੁੱਖੀ”ਦੱਸਿਆ ਹੈ। ਉਹ ਸ਼ੁੱਕਰਵਾਰ ਨੂੰ ਚੀਨੀ ਦੂਤਾਵਾਸ ਦੇ ਬਾਹਰ 1959 ਦੇ ਅਸਫਲ ਤਿੱਬਤੀ ਵਿਦਰੋਹ ਦੀ ਯਾਦ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਰਿਪਬਲਿਕਨ …
Read More »ਅਮਰੀਕਾ ‘ਚ ਨਵਾਂ ਬੈਂਕਿੰਗ ਸੰਕਟ, ਸਿਲੀਕਾਨ ਵੈਲੀ ਬੈਂਕ ਨੂੰ ਤਾਲਾ ਲੱਗਾ
ਅਮਰੀਕਾ ਵਿੱਚ ਇੱਕ ਨਵਾਂ ਬੈਂਕਿੰਗ ਸੰਕਟ ਸ਼ੁਰੂ ਹੋ ਗਿਆ ਹੈ। ਸਿਲੀਕਾਨ ਵੈਲੀ ਬੈਂਕ (SVB), ਜੋ ਕਿ ਉੱਥੋਂ ਦੇ ਚੋਟੀ ਦੇ 16 ਬੈਂਕਾਂ ਵਿੱਚੋਂ ਇੱਕ ਹੈ, ਨੂੰ ਰੈਗੂਲੇਟਰ ਦੁਆਰਾ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਤਕਨੀਕੀ ਸਟਾਰਟਅਪਸ ਨੂੰ ਉਧਾਰ ਦੇਣ ਲਈ ਮਸ਼ਹੂਰ SVB ਵਿੱਤੀ ਸਮੂਹ ਦੇ ਸੰਕਟ ਨੇ ਸ਼ੁੱਕਰਵਾਰ ਨੂੰ ਦੁਨੀਆ …
Read More »ਟੋਰਾਂਟੋ ਸਕੂਲ ਬੋਰਡ ਨੇ ਲਿਆ ਮਹਤਵਪੂਰਨ ਫੈਸਲਾ, ਬੱਚਿਆ ਨੂੰ ਹੋਵੇਗਾ ਫਾਈਦਾ
ਟੋਰਾਂਟੋ: ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਮੰਨਿਆ ਹੈ ਕਿ ਸ਼ਹਿਰ ਦੇ ਸਕੂਲਾਂ ਵਿੱਚ ਨਸਲੀ ਵਿਤਕਰਾ ਹੁੰਦਾ ਆ ਰਿਹਾ ਹੈ। ਕੈਨੇਡਾ ਦੇ ਟੋਰਾਂਟੋ ਸਕੂਲ ਬੋਰਡ ਨੇ ਜਾਤੀ ਉਤਪੀੜਨ ਨੂੰ ਖਤਮ ਕਰਨ ਲਈ ਨਵਾਂ ਮਤਾ ਪਾਸ ਕੀਤਾ ਹੈ। ਬੁੱਧਵਾਰ ਨੂੰ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ 16 ਟਰੱਸਟੀਆਂ ਨੇ ਜਾਤੀ ਭੇਦਭਾਵ ਨੂੰ ਦੂਰ …
Read More »ਐਰਿਕ ਗਾਰਸੇਟੀ ਭਾਰਤ ‘ਚ ਅਮਰੀਕਾ ਦੇ ਨਵੇਂ ਰਾਜਦੂਤ ਨਿਯੁਕਤ
ਵਾਸ਼ਿੰਗਟਨ: ਅਮਰੀਕਾ ਨੇ ਭਾਰਤ ਲਈ ਆਪਣਾ ਰਾਜਦੂਤ ਚੁਣ ਲਿਆ ਹੈ। ਸੀਨੇਟ ਦੀ ਵਿਦੇਸ਼ ਸਬੰਧ ਕਮੇਟੀ ਨੇ ਬੁੱਧਵਾਰ ਨੂੰ 13-8 ਦੇ ਵੋਟ ਨਾਲ ਏਰਿਕ ਗਾਰਸੇਟੀ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ ਹੈ। ਐਰਿਕ ਗਾਰਸੇਟੀ ਲਾਸ ਏਂਜਲਸ ਦੇ ਸਾਬਕਾ ਮੇਅਰ ਹਨ। ਦਸ ਦਈਏ ਕਿ ਭਾਰਤ ਵਿੱਚ ਅਮਰੀਕੀ ਰਾਜਦੂਤ ਦਾ ਅਹੁਦਾ …
Read More »ਅਮਰੀਕਾ ‘ਚ ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌਤ, ਬੇਟੀ ਅਤੇ ਪਾਇਲਟ ਜ਼ਖਮੀ
ਨਿਊਜ਼ ਡੈਸਕ: ਅਮਰੀਕਾ ਦੇ ਨਿਊਯਾਰਕ ਇਲਾਕੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ‘ਚ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ ਬੇਟੀ ਅਤੇ ਪਾਇਲਟ ਇੰਸਟ੍ਰਕਟਰ ਜ਼ਖਮੀ ਹੋ ਗਏ ਹਨ। ਮ੍ਰਿਤਕ ਔਰਤ ਦੀ ਪਛਾਣ 63 ਸਾਲਾ ਰੋਮਾ ਗੁਪਤਾ ਅਤੇ ਉਸ ਦੀ ਬੇਟੀ 33 ਸਾਲਾ ਰੀਵਾ …
Read More »ਅਮਰੀਕਾ ਦੇ ਬੋਸਟਨ ਲੋਗਨ ਏਅਰਪੋਰਟ ‘ਤੇ ਦੋ ਜਹਾਜ਼ਾਂ ਦੀ ਟੱਕਰ, FAA ਨੇ ਸ਼ੁਰੂ ਕੀਤੀ ਜਾਂਚ
ਅਮਰੀਕਾ ਦੇ ਬੋਸਟਨ ਲੋਕਾਨ ਇੰਟਰਨੈਸ਼ਨਲ ਹਵਾਈ ਅਡੇ ‘ਤੇ ਯੂਨਾਈਟਿਡ ਏਅਰਲਾਈਂਸ ਦੀਆਂ ਦੋ ਉਡਾਣਾਂ ਦੇ ਵਿਚਕਾਰ ਟਕਰ ਦੀ ਖਬਰ ਸਾਹਮਣੇ ਆਈ ਹੈ। ਸੀਐਨਏਨ ਨੇ ਫੇਡਰਲ ਏਵਿਏਸ਼ਨ ਐਡਮਿਸਟ੍ਰੇਸ਼ਨ (ਐਫਏਏ) ਦਾ ਹਵਾਲਾ ਦਿੱਤਾ ਹੋਇਆ ਹੈ ਕਿ ਬੋਸਟਨ ਲੋਕਾਨ ਇੰਟਰਨੈਸ਼ਨਲ ਹਵਾਈ ਅਡਡੇ ਤੋਂ ਬਾਹਰ ਨਿਕਲਣ ਵਾਲੀਆਂਂ ਯੂਨਾਈਟਿਡ ਏਅਰਲਾਈਂਸ ਦੀਆਂ ਦੋ ਉਡਾਨਾ ਸੋਮਵਾਰ ਨੂੰ ਲਗਭਗ …
Read More »ਦਿਮਾਗ ਖਾਣ ਵਾਲੇ ਅਮੀਬਾ ਨਾਲ ਅਮਰੀਕਾ ‘ਚ ਹੋਈ ਪਹਿਲੀ ਮੌਤ
ਵਾਸ਼ਿੰਗਟਨ: ਦਿਮਾਗ ਖਾਣ ਵਾਲੇ ਅਮੀਬਾ ਨਾਲ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਅਮਰੀਕਾ ‘ਚ ਹੜਕੰਪ ਮਚ ਗਿਆ ਹੈ। ਕੋਰੋਨਾ ਵਾਇਰਸ ਤੋਂ ਬਾਅਦ ਨਵੀਂ ਮਹਾਮਾਰੀ ਫੈਲਣ ਦੀ ਸੰਭਾਵਨਾ ਤੋਂ ਲੋਕ ਡਰੇ ਹੋਏ ਹਨ। ਫਲੋਰੀਡਾ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਸ਼ਾਰਲੋਟ ਕਾਉਂਟੀ ਵਿੱਚ ਇੱਕ ਵਿਅਕਤੀ ਦੀ ਫਰਵਰੀ ਵਿੱਚ ਦਿਮਾਗ …
Read More »ਜੋਅ ਬਾਇਡਨ ਦੀ ਛਾਤੀ ਤੋਂ ਹਟਾਇਆ ਗਿਆ ਕੈਂਸਰ ਦਾ ਜ਼ਖ਼ਮ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਛਾਤੀ ’ਤੇ ਬਣੇ ਜ਼ਖਮ ਬੇਸਲ ਸੈੱਲ ਕਾਰਸੀਨੋਮਾ ਨੂੰ 16 ਫਰਵਰੀ ਨੂੰ ਸਫਲਤਾਪੂਰਵਕ ਹਟਾ ਦਿੱਤਾ ਗਿਆ। ਇਹ ਇਕ ਤਰ੍ਹਾਂ ਦਾ ਚਮੜੀ ਦਾ ਕੈਂਸਰ ਹੈ। ਵ੍ਹਾਈਟ ਹਾਊਸ ਦੇ ਡਾਕਟਰ ਕੇਵਿਨ ਓਕਾਨਰ ਨੇ ਦੱਸਿਆ ਕਿ 16 ਫਰਵਰੀ ਨੂੰ ਰਾਸ਼ਟਰਪਤੀ ਦੀ ਸਰੀਰਕ ਜਾਂਚ ਦੌਰਾਨ ਕੈਂਸਰ ਦੇ ਸਾਰੇ ਟਿਸ਼ੂ …
Read More »ਟੈਂਕ ਵਰਗੀ ਮਜਬੂਤ ਕਾਰ ‘ਚ ਘੁਮਣ ਵਾਲੇ ਅਮਰੀਕੀ ਵਿਦੇਸ਼ ਮੰਤਰੀ ਨੇ ਦੇਖਾਇਆ ਵੱਖਰਾ ਅੰਦਾਜ਼,ਦੇਖੋ ਵਾਇਰਲ ਫੋਟੋ
ਕਵਾਡ ਆਰਗੇਨਾਈਜ਼ੇਸ਼ਨ ਦੀ ਬੈਠਕ ਲਈ ਦਿੱਲੀ ਪਹੁੰਚੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਅਨੋਖਾ ਅੰਦਾਜ਼ ਸਾਹਮਣੇ ਆਇਆ ਹੈ। ਬਲਿੰਕਨ ਨੂੰ ਰਾਜਧਾਨੀ ਦਿੱਲੀ ਦੇ ਆਟੋਰਿਕਸ਼ਾ ਇੰਨੇ ਪਸੰਦ ਆਏ ਕਿ ਟੈਂਕ ਵਾਂਗ ਸੁਰੱਖਿਅਤ ਕਾਰ ‘ਚ ਸਫਰ ਕਰਨ ਵਾਲੇ ਬਲਿੰਕਨ ਨੇ ਨਾ ਸਿਰਫ ਆਟੋਰਿਕਸ਼ਾ ‘ਚ ਸਵਾਰੀ ਕੀਤੀ, ਸਗੋਂ ਆਪਣੀਆਂ ਬੁਲੇਟਪਰੂਫ ਕਾਰਾਂ ਦੇ ਕਾਫਲੇ …
Read More »