ਵਾਸ਼ਿੰਗਟਨ :- ਭਾਰਤੀ ਮੂਲ ਦੇ ਅਮਰੀਕੀ ਡਾਕਟਰਾਂ ਦੇ ਇਕ ਸਮੂਹ ਨੇ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਟੈਲੀਮੈਡੀਸਨ ਹੈਲਪਲਾਈਨ ਸ਼ੁਰੂ ਕੀਤੀ ਹੈ। ਇਨ੍ਹਾਂ ‘ਚੋਂ ਡਾਕਟਰਾਂ ਜ਼ਿਆਦਾਤਰ ਡਾਕਟਰ ਬਿਹਾਰ ਤੇ ਝਾਰਖੰਡ ਦੇ ਹਨ। ਇਸ ਸਮੂਹ ਦੀ ਅਗਵਾਈ ਡਾ. ਅਵਿਨਾਸ਼ ਗੁਪਤਾ ਤੇ ਭਾਰਤੀ ਮੂਲ ਦੇ ਕੁਝ ਅਮਰੀਕੀ ਡਾਕਟਰ ਕਰ ਰਹੇ ਹਨ। ਡਾ. ਗੁਪਤਾ ਬਿਹਾਰ …
Read More »ਕੈਨੇਡਾ: ਹਰਬ ਧਾਲੀਵਾਲ ਦੇ ਕਤਲ ਮਾਮਲੇ ‘ਚ 51 ਸਾਲਾ ਵਿਅਕਤੀ ਗ੍ਰਿਫ਼ਤਾਰ
ਵੈਨਕੂਵਰ: ਕੈਨੇਡਾ ‘ਚ ਬੀਤੇ ਦਿਨੀਂ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਧਾਲੀਵਾਲ ਉਰਫ਼ ਹਰਬ ਧਾਲੀਵਾਲ ਦੇ ਕਤਲ ਮਾਮਲੇ ‘ਚ ਪੁਲਿਸ ਨੇ 51 ਸਾਲ ਦੇ ਫ਼ਰਾਂਸਵਾ ਜੋਸਫ਼ ਗਾਊਥੀਅਰ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦੇ ਦੋਸ਼ ਆਇਦ ਕੀਤੇ। ਜੋਸਫ਼ ਖਿਲਾਫ ਫਸਟ ਡਿਗਰੀ ਮਰਡਰ ਤੋਂ ਇਲਾਵਾ ਨਾਜਾਇਜ਼ ਹਥਿਆਰ ਰੱਖਣ ਦਾ ਦੋਸ਼ ਵੀ …
Read More »ਅਮਰੀਕਾ, ਭਾਰਤ ਨੂੰ ਵੈਕਸੀਨ ਲਈ ਕੱਚਾ ਮਾਲ ਦੇਣ ਲਈ ਤਿਆਰ, ਮਦਦ ਦੇਣ ਲਈ ਹੋਰ ਦੇਸ਼ ਵੀ ਆਏ ਅੱਗੇ
ਵਾਸ਼ਿੰਗਟਨ :- ਅਮਰੀਕਾ ਭਾਰਤ ਨੂੰ ਵੈਕਸੀਨ ਨਿਰਮਾਣ ’ਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਦੀ ਸਪਲਾਈ ਕਰਨ ਲਈ ਤਿਆਰ ਹੋ ਗਿਆ ਹੈ। ਬੀਤੇ ਐਤਵਾਰ ਨੂੰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਾਨ ਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵਿਚਾਲੇ ਗੱਲਬਾਤ ਤੋਂ ਬਾਅਦ ਇਸ ਦਾ ਐਲਾਨ ਬਾਇਡਨ ਪ੍ਰਸ਼ਾਸਨ ਨੇ ਕੀਤਾ। …
Read More »ਬਾਈਡਨ ਜੀ-7 ਦੇਸ਼ਾਂ ਦੀ ਬੈਠਕ ‘ਚ ਲੈਣਗੇ ਨਿੱਜੀ ਰੂਪ ਨਾਲ ਹਿੱਸਾ, ਸ਼ਿਨਜਿਆਂਗ ‘ਚ ਬੰਧੂਆ ਮਜ਼ਦੂਰੀ ਦੇ ਮੁੱਦੇ ‘ਤੇ ਹੋਵੇਗੀ ਗੱਲਬਾਤ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਮੁਸਲਮਾਨ ਉਈਗਰਾਂ ਤੋਂ ਕਰਾਈ ਜਾ ਰਹੀ ਬੰਧੂਆ ਮਜ਼ਦੂਰੀ ਰੋਕਣ ਲਈ ਨਵੇਂ ਸਿਰੇ ਤੋਂ ਕੋਸ਼ਿਸ਼ ਕਰਨਗੇ। ਵ੍ਹਾਈਟ ਹਾਊਸ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਬਾਇਡਨ ਬਰਤਾਨੀਆ ‘ਚ ਜੂਨ ‘ਚ ਹੋਣ ਵਾਲੀ ਜੀ-7 ਦੇਸ਼ਾਂ ਦੀ ਬੈਠਕ ‘ਚ …
Read More »