ਉੱਤਰੀ ਅਮਰੀਕਾ

ਟੋਰਾਂਟੋ ਦੇ 40 ਫੀਸਦੀ ਯੋਗ ਵਾਸੀਆਂ ਦੀ ਹੁਣ ਤੱਕ ਹੋ ਚੁੱਕੀ ਹੈ ਕੋਵਿਡ-19 ਵੈਕਸੀਨੇਸ਼ਨ : ਸਿਟੀ ਆਫ ਟੋਰਾਂਟੋ

ਓਟਾਵਾ: ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਟੋਰਾਂਟੋ ਦੇ 40 ਫੀਸਦੀ ਯੋਗ ਵਾਸੀਆਂ ਦੀ ਹੁਣ ਤੱਕ ਕੋਵਿਡ-19 ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ। ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਸਿਟੀ ਨੇ ਆਖਿਆ ਕਿ ਟੋਰਾਂਟੋ ਦੇ ਯੋਗ ਗਰੁੱਪਜ਼ ਵਿੱਚੋਂ 1,016,400 ਲੋਕਾਂ ਨੂੰ ਵੈਕਸੀਨ ਦੀ ਘੱਟੋ ਘੱਟ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ। …

Read More »

ਕੈਨੇਡਾ ’ਚ 29 ਸਾਲਾ ਪੰਜਾਬੀ ਅਫ਼ਸਰ ਦਾ ਗੋਲੀਆਂ ਮਾਰ ਕੇ ਕਤਲ

ਸਰੀ: ਕੈਨੇਡਾ ਦੇ ਸੂਬੇ ਸਰੀ ‘ਚ 29 ਸਾਲਾ ਕਰੈਕਸ਼ਨਲ ਅਫ਼ਸਰ ਬਿਕਰਮਦੀਪ ਰੰਧਾਵਾ ਦਾ ਨੌਰਥ ਡੈਲਟਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ 1 ਮਈ ਦੀ ਹੈ ਪਰ ਉਸ ਵੇਲੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਸੀ। ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਕਾਤਲਾਂ ਦੀ ਭਾਲ …

Read More »

ਟੋਰਾਂਟੋ ਪਬਲਿਕ ਹੈਲਥ ਕੁਆਰੰਟੀਨ ਹੋਟਲ ਵਿਚ ਸੰਭਾਵਿਤ ਕੋਵਿਡ -19 ਆਉਟਬ੍ਰੇਕ ਦੀ ਕਰ ਰਹੀ ਹੈ ਜਾਂਚ

ਟੋਰਾਂਟੋ: ਟੋਰਾਂਟੋ ਪਬਲਿਕ ਹੈਲਥ (ਟੀਪੀਐਚ) ਦਾ ਕਹਿਣਾ ਹੈ ਕਿ ਉਹ ਸੰਘੀ ਸਰਕਾਰ ਦੇ ਨਿਰਧਾਰਤ ਹੋਟਲਾਂ ਵਿੱਚੋਂ ਇੱਕ ‘ਤੇ ਕੋਵਿਡ -19 ਦੇ ਸੰਭਾਵਿਤ ਆਉਟਬ੍ਰੇਕ ਦੀ ਜਾਂਚ ਕਰ ਰਹੇ ਹਨ।ਜਨਤਕ ਸਿਹਤ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਹਾਈਵੇਅ 27 ਅਤੇ ਡਿਕਸਨ ਰੋਡ ਖੇਤਰ ਵਿਚ 22 ਕਾਰਲਸਨ ਕੋਰਟ ਵਿਚ ਸਥਿਤ ਕਰਾਉਨ ਪਲਾਜ਼ਾ ਹੋਟਲ …

Read More »

ਮੈਕਸੀਕੋ ਦੀ ਖਾੜੀ ਵਿਚ ਸੁਰੱਖਿਅਤ ਢੰਗ ਨਾਲ ਉਤਾਰਿਆ ਸਪੇਸ-ਐਕਸ ਕੈਪਸੂਲ , 4 ਪੁਲਾੜ ਯਾਤਰੀ ਧਰਤੀ ‘ਤੇ ਪਰਤੇ

ਵਾਸ਼ਿੰਗਟਨ: ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸ ਪਰਤ ਰਹੇ ਚਾਰ ਪੁਲਾੜ ਯਾਤਰੀਆਂ ਵਾਲਾ ਇਕ ਸਪੇਸਐਕਸ ਕੈਪਸੂਲ ਐਤਵਾਰ ਤੜਕੇ ਮੈਕਸੀਕੋ ਦੀ ਖਾੜੀ ਵਿਚ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਹੈ। ਇਹ ਦਹਾਕਿਆਂ ਵਿਚ ਨਾਸਾ ਲਈ ਧਰਤੀ ਉੱਤੇ ਰਾਤ ਦੀ ਪਹਿਲੀ ਵਾਪਸੀ ਹੈ।  ਇਸ ਤੋਂ ਪਹਿਲਾਂ ਅਪੋਲੋ-8 ਸਾਲ 1968 ‘ਚ ਚੰਦਰਮਾ ਤੋਂ ਧਰਤੀ ‘ਤੇ …

Read More »

ਨਿਵਾਸੀ ਫੋਰਡ ਸਰਕਾਰ ਤੋਂ ਪੀਲ ਖੇਤਰ ਦੀ ਵਧੇਰੇ ਸਹਾਇਤਾ ਦੀ ਮੰਗ ਕਰਨ ਲਈ ਹੋਏ ਇਕੱਠੇ

ਬਰੈਂਪਟਨ: ਪੀਲ ਖੇਤਰ ਤੋਂ  ਸਿੱਖਿਆ ਕਰਮਚਾਰੀਆਂ, ਡਾਕਟਰਾਂ, ਮਾਪਿਆਂ ਅਤੇ ਕਮਿਉਨਿਟੀ ਕਾਰਕੁਨਾਂ ਨੇ ਇਕੱਠੇ ਹੋ ਕੇ ਸ਼ਨੀਵਾਰ ਮਿਸੀਸਾਗਾ ਵਿੱਚ  ਫੋਰਡ ਸਰਕਾਰ ਤੋਂ ਵਧੇਰੇ ਸਹਾਇਤਾ ਦੀ ਮੰਗ ਕੀਤੀ ਹੈ।  ਸ਼ਨੀਵਾਰ ਤੱਕ, ਪੀਲ ਖੇਤਰ ਵਿੱਚ ਕੋਵਿਡ 19 ਦੇ  ਕੁੱਲ 95,043 ਕੇਸ ਸਾਹਮਣੇ ਆਏ ਸਨ ਜਿੰਨ੍ਹਾਂ ‘ਚੋਂ 60 ਪ੍ਰਤੀਸ਼ਤ ਬਰੈਂਪਟਨ ਦੇ ਸਨ। ਇਹ ਸਮੂਹ …

Read More »

ਓਂਟਾਰੀਓ ਵਿੱਚ ‘ਸਟੇਅ ਐਟ ਹੋਮ’ ਜਾਰੀ, ਐਤਵਾਰ ਨੂੰ ਵੀ ਕੋਵਿਡ-19 ਦੇ 3732 ਮਾਮਲੇ ਹੋਏ ਦਰਜ

ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਵਿੱਚ ਐਤਵਾਰ ਨੂੰ ਕੋਵਿਡ-19 ਦੇ 3732 ਕੇਸ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੁੱਲ ਕੋਵਿਡ ਕੇਸਾਂ ਦੀ ਗਿਣਤੀ 4,70,465 ਤੱਕ ਜਾ ਪੁੱਜੀ ਹੈ । ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਨੇ ਕਿਹਾ, ”ਸਥਾਨਕ ਤੌਰ‘ ਤੇ ਟੋਰਾਂਟੋ ਵਿੱਚ 1198, ਪੀਲ ਖੇਤਰ ਵਿੱਚ 797, ਯੌਰਕ …

Read More »

ਅਲਬਰਟਾ ਅਤੇ ਨੋਵਾ ਸਕੋਸ਼ੀਆ ਵਿੱਚ ਕੋਵਿਡ ਦੇ ਰਿਕਾਰਡ ਮਾਮਲੇ, ਪਾਬੰਦੀਆਂ ਨੂੰ ਵਧਾਇਆ ਗਿਆ

ਐਡਮਿੰਟਨ / ਹੈਲੀਫੈਕਸ : ਕੈਨੇਡਾ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਕਈ ਸੂਬਿਆਂ ‘ਚ COVID-19 ਦੇ ਸਿੰਗਲ-ਦਿਨ ਦੇ ਰਿਕਾਰਡ ਮਾਮਲੇ ਰਿਪੋਰਟ ਕੀਤੇ ਗਏ । ਸ਼ਨੀਵਾਰ ਨੂੰ ਅਲਬਰਟਾ ਸੂਬੇ ਵਿੱਚ COVID-19 ਲਾਗ ਦੇ ਰਿਕਾਰਡ 2433 ਨਵੇਂ ਮਾਮਲੇ ਦਰਜ ਕੀਤੇ ਗਏ । ਸਿਹਤ ਵਿਭਾਗ ਅਨੁਸਾਰ ਇੱਥੇ …

Read More »

ਨੌਰਥ ਡੈਲਟਾ ਮਾਲ ਦੇ ਬਾਹਰ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ

ਡੈਲਟਾ: ਇੱਕ ਵਿਅਕਤੀ ਦੀ ਸ਼ਨੀਵਾਰ ਦੁਪਹਿਰ ਇੱਕ ਵਿਅਸਤ ਡੈਲਟਾ ਸ਼ਾਪਿੰਗ ਮਾਲ ਦੇ ਨੇੜੇ ਗੋਲੀਬਾਰੀ ‘ਚ ਮੌਤ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ। ਡੈਲਟਾ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੀੜਤ ਨੇ ਆਪਣੀ ਸੱਟਾਂ ਨਾਲ ਦਮ ਤੋੜ …

Read More »

ਜੋਅ ਬਾਇਡਨ ਨੇ ਭਾਰਤ ‘ਚ ਆਪਣੇ ਅੰਤਰਿਮ ਰਾਜਦੂਤ ਦੇ ਤੌਰ ‘ਤੇ ਡੇਨੀਅਲ ਸਮਿਥ ਨੂੰ ਭੇਜਣ ਦਾ ਕੀਤਾ ਫੈਸਲਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਚੋਟੀ ਦੇ ਅਮਰੀਕੀ ਡਿਪਲੋਮੈਟ ਡੈਨੀਅਲ ਸਮਿੱਥ ਨੂੰ ਭਾਰਤ ਵਿਚ ਕੋਵਿਡ-19 ਇਨਫੈਕਸ਼ਨ ਕਾਰਨ ਪੈਦਾ ਹੋਏ ਮਨੁੱਖੀ ਸੰਕਟ ਵਿਚਕਾਰ ਆਪਣੇ  ਅੰਤਰਿਮ ਰਾਜਦੂਤ ਦੇ ਤੌਰ ‘ਤੇ ਭਾਰਤ ਭੇਜ ਰਹੇ ਹਨ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ ਸੇਵਾ ਸੰਸਥਾ ਦੇ ਨਿਰਦੇਸ਼ਕ ਡੈਨੀਅਲ ਸਮਿਥ ਹਾਲ ਹੀ ‘ਚ …

Read More »

New Westminster ਪੁਲਿਸ ਫੋਰਸ ਦੇ ਮੁੱਖੀ ਨੇ ਫਰੇਜ਼ਰ ਹੈਲਥ ਨੂੰ ਕੀਤੀ ਅਪੀਲ,6 ਅਧਿਕਾਰੀ ਸਵੈ ਅਲੱਗ ਥਲੱਗ, ਜਲਦ ਕੀਤਾ ਜਾਵੇ ਟੀਕਾਕਰਣ

ਨਿਉ ਵੈਸਟਮਿਨਿਸਟਰ ਵਿੱਚ ਪੁਲਿਸ ਫੋਰਸ ਦੇ ਮੁਖੀ ਦਾ ਕਹਿਣਾ ਹੈ ਕਿ ਉਹ ਨਿਰਾਸ਼ ਹਨ ਉਨ੍ਹਾਂ ਦੇ  ਅਫਸਰਾਂ ਨੂੰ ਅਜੇ ਤੱਕ ਟੀਕਾ ਨਹੀਂ ਲਗਾਇਆ ਗਿਆ ਹੈ। ਜਦੋਂ ਕਿ ਛੇ ਅਧਿਕਾਰੀ ਹੁਣ ਸਵੈ-ਅਲੱਗ-ਥਲੱਗ ਹਨ। ਵੀਰਵਾਰ ਨੂੰ, ਨਿਉ ਵੈਸਟਮਿਨਿਸਟਰ ਪੁਲਿਸ ਦੇ ਮੁਖੀ ਕਾਂਸਟੇਬਲ ਡੇਵ ਜਾਨਸਨ ਨੇ ਕਿਹਾ ਕਿ  ਉਸਦੇ ਛੇ ਅਧਿਕਾਰੀਆਂ ਨੇ ਇੱਕ …

Read More »