Breaking News

ਉੱਤਰੀ ਅਮਰੀਕਾ

ਸਾਲ ਦੇ ਪਹਿਲੇ ਸਿਆਸੀ ਸਰਵੇਖਣ ਮੁਤਾਬਕ ਜਾਣੋ ਕੈਨੇਡਾ ‘ਚ ਕਿਸ ਦੀ ਬਣ ਸਕਦੀ ਸਰਕਾਰ

ਟੋਰਾਂਟੋ: ਨੈਨੋਜ਼ ਵਲੋਂ ਸਾਲ ਦਾ ਪਹਿਲਾ ਸਿਆਸੀ ਸਰਵੇਖਣ ਕੀਤਾ ਗਿਆ ਹੈ, ਜਿਸ ‘ਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਚੜ੍ਹਤ ਨਜ਼ਰ ਆ ਰਹੀ ਹੈ। ਸਰਵੇਖਣ ਮੁਤਾਬਕ ਜੇਕਰ ਅੱਜ ਵੋਟਾਂ ਪੈ ਜਾਣ ਤਾਂ 35.6 ਫ਼ੀਸਦੀ ਟੋਰੀਆਂ ਦੀ ਸਰਕਾਰ ਬਣ ਸਕਦੀ ਹੈ। ਨੈਨੋਜ਼ ਰਿਸਰਚ ਦੇ ਸਰਵੇਖਣ ਮੁਤਾਬਕ ਲਿਬਰਲ ਪਾਰਟੀ 28.3 ਫ਼ੀਸਦੀ ਲੋਕਾਂ ਦੀ …

Read More »

ਕੈਨੇਡਾ ‘ਚ ਹਰ ਰੋਜ਼ 2 ਪੈੱਗ ਲਗਾਉਣ ਵਾਲਿਆਂ ਨੂੰ ਵੱਡਾ ਝਟਕਾ

ਟੋਰਾਂਟੋ: ਕੈਨੇਡਾ ਵਿੱਚ ਰੋਜ਼ਾਨਾ 2 ਪੈੱਗ ਲਗਾਉਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਅਸਲ ‘ਚ ਸ਼ਰਾਬ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਿਸ ਵਿੱਚ ਹਫ਼ਤੇ ‘ਚ ਸਿਰਫ਼ ਦੋ ਵਾਰ ਹੀ ਸ਼ਰਾਬ ਦਾ ਸੇਵਨ ਕੀਤਾ ਜਾ ਸਕੇਗਾ। ਇਸ ਸਿਫ਼ਾਰਿਸ਼ ਨਾਲ ਇੱਕ ਨਵੀਂ ਬਹਿਸ ਛਿੜ ਗਈ ਹੈ, …

Read More »

ਕੈਨੇਡਾ ‘ਚ ਫਿਰ ਮਿਲੀਆਂ ਸੈਂਕੜੇ ਬੱਚਿਆਂ ਦੀਆਂ ਅਣਪਛਾਤੀਆਂ ਕਬਰਾਂ

ਟੋਰਾਂਟੋ: ਕੈਨੇਡਾ ‘ਚ ਇੱਕ ਵਾਰ ਫਿਰ ਸੈਂਕੜੇ ਬੱਚਿਆਂ ਦੀਆਂ ਅਣਪਛਾਤੀਆਂ ਕਬਰਾਂ ਮਿਲੀਆਂ ਹਨ। ਓਨਟਾਰੀਓ ਦੇ ਕੈਨੋਰਾ ਇਲਾਕੇ ਵਿੱਚ ਬੰਦ ਹੋ ਚੁੱਕੇ ਸੈਂਟ ਮੈਰੀ ਰੈਜ਼ੀਡੈਂਸ਼ੀਅਲ ਨਾਲ ਸਬੰਧਤ ਕਬਰਸਤਾਨ ‘ਚ ਬੱਚਿਆਂ ਦੀਆਂ ਕਬਰਾਂ ਹੋਣ ਬਾਰੇ ਜਾਣਕਾਰੀ ਸਥਾਨਕ ਕਬੀਲੇ ਵੱਲੋਂ ਜਨਤਕ ਕੀਤੀ ਗਈ ਹੈ। ਨੈਸ਼ਨਲ ਸੈਂਟਰ ਫੌਰ ਟਰੂਥ ਐਂਡ ਰੀਕੌਂਸੀਲੀਏਸ਼ਨ ਮੁਤਾਬਕ ਰੋਮਨ ਕੈਥੋਲਿਕ …

Read More »

ਲਿਬਰਲ ਸਰਕਾਰ ਦਾ ਭਵਿੱਖ ਆਉਂਦੇ ਫੈਡਰਲ ਬਜਟ ‘ਤੇ ਨਿਰਭਰ

ਓਟਵਾ: ਕੈਨੇਡਾ ਦੀ ਘੱਟ ਗਿਣਤੀ ਲਿਬਰਲ ਸਰਕਾਰ ਦਾ ਭਵਿੱਖ ਆਉਂਦੇ ਫੈਡਰਲ ਬਜਟ ਤੇ ਨਿਰਭਰ ਕਰੇਗਾ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ, ਐਨ.ਡੀ.ਪੀ. ਦੀ ਰਾਏ ਮੁਤਾਬਕ ਬਜਟ ਤਜਵੀਜ਼ਾਂ ਪੇਸ਼ ਕਰਦੀ ਹੈ ਤਾਂ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਕਾਇਮ ਰਹਿ ਸਕਦਾ ਹੈ, ਪਰ ਅਜਿਹਾ ਨਾਂ ਹੋਣ ਦੀ ਸੂਰਤ ਵਿਚ ਤੋੜ-ਵਿਛੋੜਾ ਹੋਣ ਤੋਂ ਇਨਕਾਰ …

Read More »

ਹੁਣ ਕੈਨੇਡਾ ‘ਚ ਜ਼ਮਾਨਤ ਸ਼ਰਤਾਂ ਹੋਣਗੀਆਂ ਸਖਤ

ਸਾਸਕਾਟੂਨ: ਕੈਨੇਡਾ ਵਿੱਚ ਗੰਭੀਰ ਦੋਸ਼ਾਂ ਅਧੀਨ ਗ੍ਰਿਫ਼ਤਾਰ ਸ਼ੱਕੀਆਂ ਨੂੰ ਆਸਾਨੀ ਨਾਲ ਜ਼ਮਾਨਤ ਮਿਲਣ ਤੋਂ ਪਰੇਸ਼ਾਨ ਸੂਬਾ ਸਰਕਾਰਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯਕੀਨ ਦਿਵਾਇਆ ਕਿ ਹੈ ਕਿ ਫੈਡਰਲ ਸਰਕਾਰ ਇਸ ਮੁੱਦੇ ਨੂੰ ਵਿਚਾਰ ਰਹੀ ਹੈ ਅਤੇ ਜਲਦ ਹੀ ਜ਼ਮਾਨਤ ਸ਼ਰਤਾਂ ਬਾਰੇ ਅਹਿਮ ਕਾਨੂੰਨ ਲਿਆਂਦਾ ਜਾ ਸਕਦਾ ਹੈ। ਸਾਸਕਾਟੂਨ ਵਿਖੇ …

Read More »

ਓਨਟਾਰੀਓ ਦੇ ਪ੍ਰਾਈਵੇਟ ਹਸਪਤਾਲਾਂ ‘ਚ ਹੋਣਗੇ ਆਪਰੇਸ਼ਨ

ਟੋਰਾਂਟੋ: ਸਰਜਰੀ ਦੇ ਵੱਡੇ ਬੈਕਲਾਗ ਨੂੰ ਵੇਖਦਿਆਂ ਓਨਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਕਈ ਕਿਸਮ ਦੇ ਆਪਰੇਸ਼ਨ ਅਤੇ ਵੱਖ-ਵੱਖ ਟੈਸਟ ਕਰਨ ਦਾ ਰਾਹ ਖੋਲ ਦਿਤਾ ਹੈ। ਤਿੰਨ ਪੜਾਵੀ ਯੋਜਨਾ ਦੇ ਪਹਿਲੇ ਪੜਾਅ ਤਹਿਤ ਪ੍ਰਾਈਵੇਟ ਕਲੀਨਿਕਸ ਵਿੱਚ ਹਰ ਸਾਲ ਮੋਤੀਏ ਦੇ 14 ਹਜ਼ਾਰ ਆਪਰੇਸ਼ਨ ਕੀਤੇ ਜਾਣਗੇ ਜਦਕਿ ਦੂਜੇ …

Read More »

ਭਾਰਤੀ-ਅਮਰੀਕੀ ਵਕੀਲ ਨੇ ਰਚਿਆ ਇਤਿਹਾਸ, ਪਹਿਲੀ ਸਮਲਿੰਗੀ ਔਰਤ ਬਣੀ ਆਕਲੈਂਡ ਸਿਟੀ ਕੌਂਸਲ ਦੀ ਮੈਂਬਰ

ਭਾਰਤੀ-ਅਮਰੀਕੀ ਵਕੀਲ ਮਹਿਲਾ ਰਾਮਚੰਦਰਨ ਕੈਲੀਫੋਰਨੀਆ ਰਾਜ ਵਿੱਚ ਆਕਲੈਂਡ ਸਿਟੀ ਕੌਂਸਲ ਦੇ ਮੈਂਬਰ ਬਣੇ ਹਨ। ਉਹ ਓਕਲੈਂਡ ਸਿਟੀ ਕਾਉਂਸਿਲ ਦੇ ਡਿਸਟ੍ਰਿਕਟ 4 ਤੋਂ ਚੁਣੇ ਜਾਣ ਵਾਲੇ ਸਭ ਤੋਂ ਘੱਟ ਉਮਰ ਦੇ ਪਹਿਲੇ ਗੇਅ ਔਰਤ ਹਨ।ਉਨ੍ਹਾਂ ਨੂੰ 10 ਜਨਵਰੀ ਨੂੰ ਆਯੋਜਿਤ ਇੱਕ ਉਦਘਾਟਨ ਸਮਾਰੋਹ ਵਿੱਚ ਆਕਲੈਂਡ ਸਿਟੀ ਕੌਂਸਲ ਦੇ ਜ਼ਿਲ੍ਹਾ 4 ਦੇ …

Read More »

ਕੈਨੇਡਾ ‘ਚ ਠੱਗ ਕੌਮਾਂਤਰੀ ਵਿਦਿਆਰਥੀਆਂ ਨੂੰ ਬਣਾ ਰਹੇ ਨੇ ਨਿਸ਼ਾਨਾ

ਐਡਮਿੰਟਨ: ਕੈਨੇਡਾ ਪਹੁੰਚ ਰਹੇ ਕੌਮਾਂਤਰੀ ਵਿਦਿਆਰਥੀਆਂ ਨਾਲ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਠੱਗਾਂ ਵੱਲੋਂ ਸਿਰਫ਼ ਵਿਦਿਆਰਥੀਆਂ ਨੂੰ ਹੀ ਸ਼ਿਕਾਰ ਨਹੀਂ ਬਣਾਇਆ ਜਾ ਰਿਹਾ ਸਗੋਂ ਨਵੇਂ ਪਰਵਾਸੀ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ ਅਤੇ ਠੱਗੀ ਦੇ ਵਿੱਚ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਰਿਪੋਰਟ ਮੁਤਾਬਕ …

Read More »

ਅਮਰੀਕਾ ਦੇ ਕੈਲੀਫੋਰਨੀਆ ‘ਚ ਵਾਪਰੀ ਘਟਨਾ, ਛੇ ਮਹੀਨੇ ਦੇ ਬੱਚੇ ਦੀ ਮਾਂ ਸਮੇਤ ਮੌਤ

ਕੈਲੀਫੋਰਨੀਆ ਚ ਬਾਈਟ ਦਿਨ ਸਥਿਤੀ ਉਸ ਵੇਲੇ ਤਣਾਅ ਪੂਰਨ ਹੋ ਗਈ ਜਦੋਂ ਗੋਲੀਬਾਰੀ ਕਰਨ ਕਈ ਲੋਕਾਂ ਨੇ ਦਮ ਤੋੜ ਦਿੱਤਾ। ਤੁਲਾਰੇ ਕਾਊਂਟੀ ਦੇ ਸ਼ੈਰਿਫ ਮਾਈਕ ਬੌਡਰੈਕਸ ਨੇ ਦੱਸਿਆ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗੋਸ਼ੇਨ ‘ਚ ਹੋਈ ਗੋਲੀਬਾਰੀ ‘ਚ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ਸੋਮਵਾਰ …

Read More »

ਅਮਰੀਕੀ ਰਾਸ਼ਟਰਪਤੀ ਨੇ ਕੈਲੀਫੋਰਨੀਆ ‘ਚ ਐਲਾਨੀ ਐਮਰਜੈਂਸੀ

ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ‘ਚ ਇਨ੍ਹੀਂ ਦਿਨੀਂ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੀਂਹ ਅਤੇ ਹੜ੍ਹਾਂ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਲੀਫੋਰਨੀਆ ‘ਚ ਐਮਰਜੈਂਸੀ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉੱਥੇ ਦੇ ਮੌਸਮ ਵਿਭਾਗ ਨੇ …

Read More »