Home / ਉੱਤਰੀ ਅਮਰੀਕਾ

ਉੱਤਰੀ ਅਮਰੀਕਾ

ਕੈਨੇਡਾ ‘ਚ ਸਕੂਲ ਨੇੜਿਓਂ ਫਿਰ ਮਿਲੇ ਮਾਸੂਮ ਬੱਚਿਆਂ ਦੇ ਕਈ ਪਿੰਜਰ

ਐਡਮਿੰਟਨ: ਕੈਨੇਡਾ ਦੇ ਸੂਬੇ ਐਲਬਰਟਾ ਸਥਿਤ ਰਿਹਾਇਸ਼ੀ ਸਕੂਲ ਦੇ ਕੋਲੋਂ ਵੱਡੀ ਗਿਣਤੀ ‘ਚ ਬੱਚਿਆਂ ਦੇ ਪਿੰਜਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੂਲ ਬਾਸ਼ਿੰਦਿਆਂ ਦੇ ਕਬੀਲੇ ਮੁਤਾਬਕ ਐਡਮਿੰਟਨ ਤੋਂ 170 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਬਲੂ ਕੁਇਲਜ਼ ਰੈਜ਼ੀਡੈਂਸ਼ੀਅਲ ਸਕੂਲ ਨੇੜਿਓਂ ਇਹ ਪਿੰਜਰ ਬਰਾਮਦ ਕੀਤੇ ਗਏ। ਸੈਡਲ ਲੇਕ ਕਰੀ ਨੇਸ਼ਨ ਕਬੀਲੇ ਦੇ …

Read More »

ਪਾਕਿਸਤਾਨ ਅਤੇ ਚੀਨ ਤੋਂ ਸੁਰੱਖਿਆ ਲਈ ਭਾਰਤ ਐੱਸ-400 ਮਿਜ਼ਾਈਲ ਕਰੇਗਾ ਤਾਇਨਾਤ : .....

ਨਿਊਜ਼ ਡੈਸਕ: ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਅਤੇ ਚੀਨ ਦੇ ਖਤਰਿਆਂ ਦੇ ਮੱਦੇਨਜ਼ਰ ਦੇਸ਼ ਦੀ ਸੁਰੱਖਿਆ ਲਈ ਜੂਨ 2022 ਤੱਕ ਐੱਸ-400 ਮਿਜ਼ਾਈਲ ਪ੍ਰਣਾਲੀ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕੀ ਰੱਖਿਆ ਖੁਫੀਆ ਏਜੰਸੀ ਦੇ ਡਾਇਰੈਕਟਰ ਲੈਫਟੀਨੈਂਟ …

Read More »

ਓਨਟਾਰੀਓ ਸੂਬਾਈ ਚੋਣਾਂ ਲਈ ਹੋਈ ਦੂਜੀ ਬਹਿਸ ਦੌਰਾਨ ਵਿਰੋਧੀਆਂ ਨੇ ਘੇਰਿਆ ਫੋਰ.....

ਟੋਰਾਂਟੋ: ਓਨਟਾਰੀਓ ਦੀਆਂ ਆਗਾਮੀ ਸੂਬਾਈ ਚੋਣਾਂ ਲਈ ਬੀਤੇ ਦਿਨੀਂ ਦੂਜੀ ਬਹਿਸ ਹੋਈ, ਇਸ ਦੌਰਾਨ ਡੱਗ ਫੋਰਡ ਅਤੇ ਸਟੀਵਨ ਡੇਲ ਡੁਕਾ ਵਿਚਾਲੇ ਤਿੱਖੇ ਤੀਰ ਚੱਲੇ। ਉੱਥੇ ਹੀ ਦੂਜੇ ਪਾਸੇ ਐਨ.ਡੀ.ਪੀ. ਦੀ ਐਂਡਰੀਆ ਹੋਰਥ ਲਿਬਰਲ ਆਗੂ ਦੇ ਹੱਕ ‘ਚ ਖੜੀ ਨਜ਼ਰ ਆਈ। ਇਸ ਤੋਂ ਇਲਾਵਾ ਗਰੀਨ ਪਾਰਟੀ ਦੇ ਮਾਈਕ ਰੀਨਰ ਨੇ ਡੱਗ …

Read More »

ਅਮਰੀਕਾ ‘ਚ ਗਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਲਈ ਖੁਸ਼ਖਬਰੀ, ਜਲਦ ਖਤਮ ਹ.....

ਵਾਸ਼ਿੰਗਟਨ: ਅਮਰੀਕਾ ‘ਚ ਗਰੀਨ ਕਾਰਡ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਲਈ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਸਲਾਹਕਾਰ ਕਮਿਸ਼ਨ ਵੱਲੋਂ ਰਾਸ਼ਟਰਪਤੀ ਜੋਅ ਬਾਇਡਨ ਨੂੰ ਸਾਰੀਆਂ ਪੈਂਡਿੰਗ ਅਰਜ਼ੀਆਂ ਦਾ 6 ਮਹੀਨੇ ਦੇ ਅੰਦਰ ਨਿਪਟਾਰਾ ਕਰਨ ਲਈ ਸਿਫ਼ਾਰਸ਼ ਕੀਤੀ ਗਈ ਹੈ। ਜਿਸ ਨੂੰ ਪ੍ਰਵਾਨਗੀ ਲਈ ਵ੍ਹਾਈਟ ਹਾਊਸ ਭੇਜਿਆ ਜਾ …

Read More »

ਸਵੀਡਨ ਦੀ PM ਅਤੇ ਫਿਨਲੈਂਡ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਜੋਅ ਬਾਇਡੇਨ,.....

ਵਾਸ਼ਿੰਗਟਨ- ਰਾਸ਼ਟਰਪਤੀ ਜੋਅ ਬਾਇਡਨ 19 ਮਈ ਯਾਨੀ ਵੀਰਵਾਰ ਨੂੰ ਵ੍ਹਾਈਟ ਹਾਊਸ ‘ਚ ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡਾਲੇਨਾ ਐਂਡਰਸਨ ਅਤੇ ਫਿਨਲੈਂਡ ਦੇ ਰਾਸ਼ਟਰਪਤੀ ਸਾਉਲੀ ਨਿਨਿਸਤੋ ਦੀ ਮੇਜ਼ਬਾਨੀ ਕਰਨਗੇ। ਰੂਸ ਦੇ ਯੂਕਰੇਨ ‘ਤੇ ਹਮਲੇ ਦੇ ਮੱਦੇਨਜ਼ਰ ਨਾਟੋ ‘ਚ ਸ਼ਾਮਿਲ ਹੋਣ ਦੀਆਂ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਕੋਸ਼ਿਸ਼ਾਂ ਵਿਚਾਲੇ ਇਹ ਬੈਠਕ ਹੋਵੇਗੀ। ਵ੍ਹਾਈਟ ਹਾਊਸ …

Read More »

ਰਾਸ਼ਟਰਪਤੀ ਬਾਇਡਨ ਨੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨੂੰ ਲਿਖੀ ਚਿੱਠੀ, ਕਿ.....

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਕਹਿਣਾ ਹੈ ਕਿ 21ਵੀਂ ਸਦੀ ਵਿੱਚ ਜੇਕਰ ਕਿਸੇ ਦੇਸ਼ ਵਿੱਚ ਦੁਨੀਆ ਦੀ ਅਗਵਾਈ ਕਰਨ ਦੀ ਸਮਰੱਥਾ ਹੈ ਤਾਂ ਉਹ ਅਮਰੀਕਾ ਹੈ। ਬਾਇਡਨ ਨੇ ਇਹ ਗੱਲ ਬੋਸਟਨ ਇਲਾਕੇ ਦੇ ਇੱਕ ਮਸ਼ਹੂਰ ਭਾਰਤੀ-ਅਮਰੀਕੀ ਨਾਗਰਿਕ ਨੂੰ ਕਹੀ ਹੈ। ਏਸ਼ੀਅਨ ਹੈਰੀਟੇਜ ਮਹੀਨੇ ਦੇ ਜਸ਼ਨ ਦੇ ਦੌਰਾਨ, ਅਮਰੀਕੀ ਰਾਸ਼ਟਰਪਤੀ …

Read More »

ਪਹੁੰਚੀ ਭਾਰਤ ਤਿੱਬਤ ਮਾਮਲਿਆਂ ਲਈ ਅਮਰੀਕਾ ਦੀ ਵਿਸ਼ੇਸ਼ ਕੋਆਰਡੀਨੇਟਰ ਉਜਰਾ .....

ਵਾਸ਼ਿੰਗਟਨ- ਤਿੱਬਤੀ ਮਾਮਲਿਆਂ ਲਈ ਅਮਰੀਕਾ ਦੀ ਵਿਸ਼ੇਸ਼ ਕੋਆਰਡੀਨੇਟਰ ਉਜਰਾ ਜ਼ੇਯਾ ਭਾਰਤ ਦੇ ਦੌਰੇ ‘ਤੇ ਹੈ। ਭਾਰਤੀ ਮੂਲ ਦੀ ਡਿਪਲੋਮੈਟ ਮੰਗਲਵਾਰ ਸਵੇਰੇ ਰਾਜਧਾਨੀ ਦਿੱਲੀ ਪਹੁੰਚ ਗਈ। ਉਜਰਾ 17 ਤੋਂ 22 ਮਈ ਤੱਕ ਭਾਰਤ ਅਤੇ ਨੇਪਾਲ ਦੇ ਦੌਰੇ ‘ਤੇ ਰਹੇਗੀ। ਇਹ ਦੌਰਾ ਮਨੁੱਖੀ ਅਧਿਕਾਰਾਂ, ਲੋਕਤੰਤਰਿਕ ਸ਼ਾਸਨ ਅਤੇ ਮਾਨਵਤਾਵਾਦੀ ਤਰਜੀਹਾਂ ਨੂੰ ਅੱਗੇ ਵਧਾਉਣ …

Read More »

ਤਾਈਵਾਨ ਵਿਰੁੱਧ ਨਫ਼ਰਤ ਕਾਰਨ ਹਮਲਾਵਰ ਨੇ ਚਰਚ ‘ਤੇ ਕੀਤਾ ਹਮਲਾ: ਅਥਾਰਟੀ

ਲਾਗੁਨਾ ਵੁਡਸ- ਕੈਲੀਫੋਰਨੀਆ ਦੇ ਇੱਕ ਗਿਰਜਾਘਰ ‘ਤੇ ਜਾਨਲੇਵਾ ਹਮਲਾ ਕਰਨ ਵਾਲਾ ਬੰਦੂਕਧਾਰੀ ਚੀਨੀ ਪ੍ਰਵਾਸੀ ਹੈ ਜਿਸ ਨੇ ਤਾਈਵਾਨ ਦੇ ਲੋਕਾਂ ਦੇ ਪ੍ਰਤੀ ਨਫ਼ਰਤ ਦੇ ਕਾਰਨ ਹਮਲਾ ਕੀਤਾ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਐਤਵਾਰ ਨੂੰ ਇੱਕ ਸ਼ੱਕੀ ਵਿਅਕਤੀ ਨੇ ਚਰਚ ਵਿੱਚ ਦਾਅਵਤ ਵਿੱਚ ਸ਼ਾਮਿਲ ਹੋਣ …

Read More »

ਐਨ.ਡੀ.ਪੀ. ਦਾ ਚੁਣਾਵੀਂ ਵਾਅਦਾ, ਬਰੈਂਪਟਨ ਵਾਸੀਆਂ ਨੂੰ ਸਸਤਾ ਮਿਲੇਗਾ ਕਾਰ ਬੀਮ.....

ਬਰੈਂਪਟਨ: ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬਰੈਂਪਟਨ ਪਹੁੰਚੀ ਐਨ.ਡੀ.ਪੀ. ਦੀ ਆਗੂ ਐਂਡਰੀਆ ਹੌਰਵਥ ਨੇ ਚੁਣਾਵੀ ਵਾਅਦਾ ਕਰਦਿਆਂ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਆਟੋ ਇਨਸ਼ੋਰੈਂਸ ਦਰਾਂ 40 ਫ਼ੀਸਦੀ ਘਟਾ ਦਿੱਤੀਆਂ ਜਾਣਗੀਆਂ। ਇਕ ਆਟੋ ਰਿਪੇਅਰ ਸ਼ੌਪ ‘ਚ ਪਾਰਟੀ ਉਮੀਦਵਾਰਾਂ ਨਾਲ ਪੁੱਜੀ ਐਂਡਰੀਆ ਨੇ ਕਿਹਾ ਕਿ …

Read More »

ਕੈਨੇਡਾ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਬੂਰ ਪੈਣ ਦੀ ਆਸ, .....

ਟੋਰਾਂਟੋ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਦੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਵਿੱਚ ਹੋਈ ਦੁਵੱਲੀ ਮੰਤਰੀ ਪੱਧਰੀ ਗੱਲਬਾਤ ਦੌਰਾਨ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਉਠਾਉਣ ਲਈ ਧੰਨਵਾਦ ਪ੍ਰਗਟਾਇਆ ਹੈ। ਵੈਨਕੁਵਰ-ਕੈਨੇਡਾ ਤੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ, …

Read More »