Latest News News
ਪੁਲੀਸ ਹਿਰਾਸਤ ‘ਚ ਦਲਿਤ ਮਹਿਲਾ ਦੀ ਮੌਤ: ਰਾਸ਼ਟਰੀ SC ਕਮੀਸ਼ਨ ਨੇ ਤੇਲੰਗਾਨਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਨਵੀਂ ਦਿੱਲੀ : ਤੇਲੰਗਾਨਾ ਵਿਚ ਇਕ ਦਲਿਤ ਮਹਿਲਾ ਦੀ ਪੁਲੀਸ ਕਸਟਡੀ 'ਚ…
ਕਾਂਗਰਸ ਨੂੰ ਲੱਗਾ ਤਗੜਾ ਝੱਟਕਾ, ਕੌਂਸਲਰ ਪਿੰਕੀ ਦੇਵੀ ਅਤੇ ਪ੍ਰਧਾਨ ਰਾਮਬਲੀ’ ਸਾਥੀਆਂ ਸਹਿਤ ਆਪ ਚ’ ਸ਼ਾਮਿਲ
ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋਂ ਸਾਬਕਾ IG…
ਚੋਣਾਂ ਕਰਵਾਉਣ ਤੋਂ ਪਹਿਲਾਂ ਕੈਨੇਡਾ ਨੂੰ ਮਹਾਂਮਾਰੀ ਮੁੱਕਣ ਤੱਕ ਦਾ ਇੰਤਜ਼ਾਰ ਕਰਨਾ ਚਾਹੀਦੈ: ਜਗਮੀਤ ਸਿੰਘ
ਓਟਾਵਾ: ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ…
ਸ਼ਿਕਾਇਤ ਦੇ 24 ਘੰਟਿਆਂ ਅੰਦਰ ਸੋਸ਼ਲ ਮੀਡੀਆ ਕੰਪਨੀਆਂ ਨੂੰ Fake Account ਬੰਦ ਕਰਨ ਦੇ ਹੁਕਮ
ਨਵੀਂ ਦਿੱਲੀ : ਫੇਸਬੁੱਕ, ਟਵਿੱਟਰ, ਇੰਸਟਾਗਰਾਮ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ…
ਯੂਕੇ ਦੇ ਜੋੜੇ ਨੇ ਬਣਾਇਆ ਲੰਬਾਈ ‘ਚ ਅੰਤਰ ਦਾ ਵਰਲਡ ਰਿਕਾਰਡ
ਲੰਡਨ : ਬ੍ਰਿਟੇਨ ਵਿਚ 3 ਫੁੱਟ 7 ਇੰਚ ਦੇ ਇਕ ਲਾੜੇ ਨੇ…
ਗੋਲਡਨ ਹੱਟ ਦੇ ਰਸਤੇ ਤੋਂ ਸਰਕਾਰ ਵਲੋਂ ਹਟਾਈ ਜਾਵੇ ਬੈਰੀਕੇਡਿੰਗ, ਰਣਜੀਤ ਬਾਵਾ ਨੇ ਕੀਤੀ ਅਪੀਲ
ਚੰਡੀਗੜ੍ਹ: ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ 7 ਮਹੀਨਿਆਂ…
ਐਂਟੀਵਾਇਰਸ ਸਾੱਫਟਵੇਅਰ ਦੇ ਨਿਰਮਾਤਾ ਜੌਨ ਮੈਕੇਫੀ ਸਪੇਨ ਦੀ ਜੇਲ੍ਹ ‘ਚ ਪਾਏ ਗਏ ਮ੍ਰਿਤਕ
ਇਕ ਸਰਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਐਂਟੀਵਾਇਰਸ ਸਾੱਫਟਵੇਅਰ ਦੇ ਨਿਰਮਾਤਾ…
ਜੰਮੂ-ਕਸ਼ਮੀਰ ਅਤੇ ਕੰਟਰੋਲ ਰੇਖਾ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਬੁਲਾਈ ਗਈ ਸਰਬ ਪਾਰਟੀ ਬੈਠਕ ਤੋਂ ਪਹਿਲਾਂ ਕੀਤਾ ਅਲਰਟ ਜਾਰੀ
ਸ੍ਰੀਨਗਰ : ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸਰਬ ਪਾਰਟੀ ਵੱਲੋਂ ਸੰਯੁਕਤ ਰਾਜ ਦੇ…
ਪਾਣੀ ਦੇ ਮੁੱਦੇ ’ਤੇ ASI ਨੇ ਭਰਾ-ਭਰਜਾਈ ਨੂੰ ਮਾਰਿਆ ਚਾਕੂ, ਇਕ ਦੀ ਮੌਤ
ਚੰਡੀਗੜ੍ਹ: ਬੀਤੀ ਰਾਤ ਰਾਮ ਦਰਬਾਰ ਵਿਖੇ ਪਾਣੀ ਦੀ ਸਪਲਾਈ ਦੇ ਮੁੱਦੇ 'ਤੇ…
ਫੋਰਡ ਸਰਕਾਰ ਨੇ ਚੋਣਾਂ ਵਿੱਚ ਤੀਜੀ ਧਿਰ ਵੱਲੋਂ ਇਸ਼ਤਿਹਾਰਬਾਜ਼ੀ ਨੂੰ ਸੀਮਤ ਕਰਨ ਵਾਲਾ ਬਿੱਲ ਕੀਤਾ ਪਾਸ, ਵਿਰੋਧੀ ਧਿਰਾਂ ਵੱਲੋਂ ਸਖਤ ਵਿਰੋਧ
ਚੋਣਾਂ ਵਿੱਚ ਤੀਜੀ ਧਿਰ ਵੱਲੋਂ ਇਸ਼ਤਿਹਾਰਬਾਜ਼ੀ ਨੂੰ ਸੀਮਤ ਕਰਨ ਲਈ ਫੋਰਡ ਸਰਕਾਰ…