Home / ਸੰਸਾਰ (page 90)

ਸੰਸਾਰ

ਪਾਕਿਸਤਾਨ ‘ਚ ਬਲਾਤਕਾਰ ਖਿਲਾਫ ਬਣਿਆ ਸਖਤ ਕਾਨੂੰਨ, ਦੋਸ਼ੀਆਂ ਨੂੰ ਨਪੁੰਸਕ .....

ਇਸਲਾਮਾਬਾਦ:- ਪਾਕਿਸਤਾਨ ਨੇ ਦੇਸ਼ ਵਿੱਚ ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਾਨੂੰਨ ਤਹਿਤ ਜਬਰ ਜਨਾਹ ਦੇ ਦੋਸ਼ੀਆਂ ਨੂੰ ਦਵਾਈ ਦੇ ਕੇ ਨਪੁੰਸਕ ਬਣਾਇਆ ਜਾ ਸਕਦਾ ਹੈ। ਪਾਕਿਸਤਾਨ ਦੇ ਮੰਤਰੀ ਮੰਡਲ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਰਾਸ਼ਟਰਪਤੀ ਆਰਿਫ ਅਲਵੀ ਨੇ ਮੰਗਲਵਾਰ …

Read More »

ਬ੍ਰਿਟੇਨ ‘ਚ ਕੋਰੋਨਾ ਵਾਇਰਸ ਨੇ ਬਦਲਿਆ ਰੂਪ, ਵਿਗਿਆਨੀਆਂ ਲਈ ਮੁਸੀਬਤ ਬਣਿਆ .....

ਬ੍ਰਿਟੇਨ: ਬ੍ਰਿਟੇਨ ‘ਚ ਫੈਲ ਰਹੇ ਕੋਰੋਨਾ ਵਾਇਰਸ ਕਾਰਨ ਸਥਿਤੀ ਬਹੁਤ ਗੰਭੀਰ ਬਣ ਰਹੀ ਹੈ। ਜਿਸ ਨੂੰ ਦੇਖਦਿਆਂ, ਲੰਡਨ ਸਣੇ ਕਈ ਥਾਵਾਂ ‘ਤੇ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਦੇ ਸਿਹਤ ਸਕੱਤਰ ਮੈਟ ਹੈਨਕੌਕ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਤੇਜੀ ਨਾਲ ਫੈਲ ਰਿਹਾ …

Read More »

ਗਣਤੰਤਰ ਦਿਵਸ ‘ਤੇ ਮੁੱਖ ਮਹਿਮਾਨ ਹੋਣਗੇ ਬਰਤਾਨਵੀ ਪ੍ਰਧਾਨ ਮੰਤਰੀ, ਭਾਰਤ ਦ.....

ਨਵੀਂ ਦਿੱਲੀ: ਸਾਲ 2021 ਵਿੱਚ ਭਾਰਤ ਦੇ ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਹੋਣਗੇ। ਭਾਰਤ ਦੇ ਸੱਦੇ ਨੂੰ ਸਵੀਕਾਰ ਕਰਨ ਦਾ ਐਲਾਨ ਮੰਗਲਵਾਰ ਨੂੰ ਬਰਤਾਨੀਆਂ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕੀਤਾ। ਵਿਦੇਸ਼ੀ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ, “ਸਾਡੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ 26 …

Read More »

ਇਹ ਹੈ ਦੁਨੀਆਂ ਦਾ ਸਭ ਤੋਂ ਠੰਢਾ ਸਕੂਲ, -50 ਡਿਗਰੀ ਤਾਪਮਾਨ ‘ਚ ਵੀ ਬੱਚੇ ਲਗਾਉਂ.....

ਸਾਈਬੇਰੀਆ :- ਸਾਈਬੇਰੀਆ ਨੂੰ ਦੁਨੀਆ ਦੀ ਸਭ ਤੋਂ ਠੰਢੀ ਥਾਵਾਂ ‘ਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਸੇ ਖੇਤਰ ਵਿਚ ਦੁਨੀਆਂ ਦਾ ਸਭ ਤੋਂ ਠੰਡਾ ਸਕੂਲ ਵੀ ਹੈ। ਜਿੱਥੇ ਤਾਪਮਾਨ ਅਕਸਰ -50 ਡਿਗਰੀ ਸੈਲਸੀਅਸ ਦੇ ਨੇੜ੍ਹੇ ਹੁੰਦਾ ਹੈ। ਅਜਿਹੀ ਹੱਡ ਚੀਰਵੀਂ ਠੰਢ ਦੇ ਬਾਵਜੂਦ ਛੋਟੇ-ਛੋਟੇ ਬੱਚੇ ਇਸ ਸਕੂਲ ਵਿੱਚ ਪੜ੍ਹਾਈ ਕਰਨ …

Read More »

Gmail-Hangout ਸਣੇ YouTube ਹੋਇਆ ਡਾਊਨ, ਦੁਨੀਆਭਰ ‘ਚ ਯੂਜ਼ਰਸ ਪਰੇਸ਼ਾਨ

ਨਿਊਜ਼ ਡੈਸਕ: ਅੱਜ ਗੂਗਲ ਦੀਆਂ ਕਈ ਸੇਵਾਵਾਂ ਡਾਊਨ ਹੋ ਗਈਆਂ ਹਨ। ਸ਼ਾਮ ਲਗਭਗ 5:20 ਤੇ ਗੂਗਲ ਦੀ ਜੀਮੇਲ ਸੇਵਾ ਤੇ ਹੈਂਗਆਊਟ ਸਣੇ ਕਈ ਸੇਵਾਵਾਂ ‘ਤੇ ਐਰਰ ਦਾ ਪੇਜ ਆਉਣ ਲੱਗਿਆ। ਉੱਥੇ ਹੀ ਯੂਟਿਊਬ ‘ਤੇ ਵੀ ਇਹੀ ਹਾਲ ਰਿਹਾ, ਹਾਲਾਂਕਿ ਗੂਗਲ ਸਰਚ ਇੰਜਣ ਯਾਨੀ google.com ਕੰਮ ਕਰ ਰਿਹਾ ਸੀ। ਗੂਗਲ ਦੀ …

Read More »

ਜਰਮਨੀ ‘ਚ ਹੁਣ ਤੱਕ ਦਾ ਸਭ ਤੋਂ ਸਖ਼ਤ ਲਾਕਡਾਊਨ, ਲੋਕਾਂ ਨੂੰ ਜ਼ਰੂਰੀ ਚੀਜ਼ਾਂ ਖ.....

ਨਿਊਜ਼ ਡੈਸਕ: ਜਰਮਨੀ ਦੇ ਸਾਰੇ 16 ਰਾਜਾਂ ਨੇ ਜਰਮਨ ਚਾਂਸਲਰ ਐਂਜੇਲਾ ਮਰਕਲ ਤੇ ਸਖ਼ਤ ਲਾਕਡਾਊਨ ਦੇ ਪ੍ਰਸਤਾਵ ਨੂੰ ਮੰਨ ਲਿਆ ਹੈ। ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਚਾਂਸਲਰ ਮਰਕਲ ਨੇ ਐਲਾਨ ਕੀਤਾ ਕਿ ਬੁੱਧਵਾਰ ਤੋਂ ਜ਼ਿਆਦਾਤਰ ਦੁਕਾਨਾਂ, ਸਕੂਲ, ਡੇਅ ਕੇਅਰ ਸੈਂਟਰ ਬੰਦ ਕਰ ਦਿੱਤੇ ਜਾਣਗੇ। ਨਵੀਂ ਪਾਬੰਦੀਆਂ 10 …

Read More »

ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਪਾਕਿਸਤਾਨ ‘ਚ ਫਿਰ ਪਹੁੰਚਾਇਆ ਗਿਆ ਨੁ.....

ਲਾਹੌਰ: ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਸਥਿਤ ਸ਼ਾਹੀ ਕਿਲ੍ਹੇ ਵਿੱਚ 19ਵੀਂ ਸਦੀ ਦੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਸਥਾਪਿਤ ਕੀਤਾ ਹੋਇਆ 9 ਫੁੱਟ ਉੱਚਾ ਬੁੱਤ ਅਣਪਛਾਤੇ ਨੌਜਵਾਨਾਂ ਨੇ ਤੋੜ ਦਿੱਤਾ। ਪ੍ਰਾਪਤ ਸੂਚਨਾ ਅਨੁਸਾਰ ਉਸ ਨੌਜਵਾਨ ਨੇ ਕੱਟੜਪੰਥੀਆਂ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪਹਿਲੇ …

Read More »

ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਲੋਕਾਂ ‘ਚ ਨਜ਼ਰ ਆਉਣ ਲੱਗਿਆ HIV ਸੰਕਰਮਣ, ਰੋਕ.....

ਮੈਲਬਰਨ: ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਲਈ ਬਣਾਏ ਜਾ ਰਹੇ ਇੱਕ ਟੀਕੇ ਦਾ ਕਲਿਨਿਕਲ ਟਰਾਇਲ ਬੰਦ ਕਰ ਦਿੱਤਾ ਗਿਆ ਹੈ। ਪ੍ਰੀਖਣ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ਼ ਵਿੱਚ HIV ਸੰਕਰਮਣ ਮਿਲ ਰਹੇ ਹਨ ਜਦਕਿ ਉਹ ਅਸਲ ‘ਚ ਇਸ ਨਾਲ ਪੀੜਤ ਨਹੀਂ ਸਨ। ਕਵੀਨਜ਼ਲੈਂਡ ਯੂਨੀਵਰਸਿਟੀ ਅਤੇ ਬਾਇਓਟੈੱਕ ਕੰਪਨੀ ਸੀਐਸਐਲ ਵੱਲੋਂ …

Read More »

ਇਮਰਾਨ ਕੈਬਿਨਟ ‘ਚ ਫੇਰਬਦਲ, ਸ਼ੇਖ ਰਾਸ਼ਿਦ ਅਹਿਮਦ ਬਣੇ ਪਾਕਿਸਤਾਨ ਦਾ ਗ੍ਰਹ.....

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Imran Khan) ਨੇ ਅੱਜ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ। ਉਨ੍ਹਾਂ ਨੇ ਸ਼ੇਖ ਰਾਸ਼ਿਦ ਅਹਿਮਦ (Sheikh Rasheed Ahmad) ਨੂੰ ਗ੍ਰਹਿ ਮੰਤਰੀ (Home Minister) ਨਿਯੁਕਤ ਕੀਤਾ ਹੈ। ਰਾਸ਼ਿਦ ਅਹਿਮਦ ਆਪਣੇ ਅਜੀਬ ਬਿਆਨ ਲਈ ਜਾਣੇ ਜਾਂਦੇ ਹਨ।

Read More »

ਭਾਰਤੀ ਮੂਲ ਦੇ 3 ਲੋਕਾਂ ਸਣੇ ਚਾਰ ਖ਼ਿਲਾਫ਼ ਸਿੰਗਾਪੁਰ ਫੁੱਟਬਾਲ ਐਸੋਸੀਏਸ਼ਨ ਨਾ.....

ਸਿੰਗਾਪੁਰ: ਸਿੰਗਾਪੁਰ ਫੁੱਟਬਾਲ ਐਸੋਸੀਏਸ਼ਨ ਦੇ ਨਾਲ ਧੋਖਾਧੜੀ ਕਰਨ ਤੇ ਫਰਜ਼ੀ ਬਿੱਲਾਂ ਦੇ ਜ਼ਰੀਏ ਆਰਥਿਕ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਭਾਰਤੀ ਮੂਲ ਦੇ 3 ਲੋਕਾਂ ਸਣੇ ਚਾਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇੱਕ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਭ੍ਰਿਸ਼ਟ ਆਚਰਣ ਜਾਂਚ ਬਿਓਰੋ ਮੁਤਾਬਕ, ਰਿਕਰਮ ਜੀਤ ਸਿੰਘ ਐਫਏਐਸ …

Read More »