Home / ਸੰਸਾਰ (page 9)

ਸੰਸਾਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਨਿਯੁਕਤ ਕੀਤਾ ਨਵਾਂ ਵਿੱਤ ਮੰਤਰੀ

ਵਰਲਡ ਡੈਸਕ : – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿੱਤ ਮੰਤਰੀ ਡਾ: ਅਬਦੁੱਲ ਹਫੀਜ਼ ਸ਼ੇਖ ਨੂੰ ਉਸਦੇ ਆਪਣੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਦਯੋਗ ਤੇ ਉਤਪਾਦਨ ਮੰਤਰੀ ਹਾਮਦ ਅਜ਼ਹਰ ਨੂੰ ਉਨ੍ਹਾਂ ਦੀ ਜਗ੍ਹਾ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਸੂਚਨਾ ਮੰਤਰੀ ਨੇ ਇਹ ਜਾਣਕਾਰੀ ਬੀਤੇ ਸੋਮਵਾਰ ਨੂੰ …

Read More »

ਸਵੇਜ਼ ਨਹਿਰ ’ਚ ਫਸੇ ਜਹਾਜ਼ ਨੂੰ ਬਾਹਰ ਕੱਢਣ ’ਚ ਮਿਲੀ ਕਾਮਯਾਬੀ

ਸਵੇਜ਼: ਮਿਸਰ ਦੀ ਸਵੇਜ ਨਹਿਰ ’ਚ ਫਸੇ ਵਿਸ਼ਾਲ ਕੰਟੇਨਰ ਸ਼ਿਪ ਨੂੰ ਮੁੜ ਚਾਲੂ ਕਰ ਲਿਆ ਗਿਆ ਹੈ, ਜੋਕਿ ਪਿਛਲੇ ਮੰਗਲਵਾਰ ਤੋਂ ਉੱਥੇ ਫਸਿਆ ਹੋਇਆ ਸੀ। ਹਾਲਾਂਕਿ ਅਜੇ ਸਿਰਫ ਜਹਾਜ਼ ਨੂੰ ਦੁਬਾਰਾ ਪਾਣੀ ’ਚੋਂ ਕੱਢਣ ’ਚ ਕਾਮਯਾਬੀ ਮਿਲੀ ਹੈ। ਸਾਲ 2018 ਵਿੱਚ ਬਣਿਆ ਇਹ ਜਹਾਜ਼ ਤਾਈਵਾਨ ਦੀ ਟਰਾਂਸਪੋਰਟ ਕੰਪਨੀ ਐਵਰਗਰੀਨ ਮਰੀਨ …

Read More »

ਪਾਕਿਸਤਾਨ ‘ਚ 100 ਸਾਲ ਪੁਰਾਣੇ ਮੰਦਰ ‘ਤੇ ਅਣਪਛਾਤੇ ਲੋਕਾਂ ਦੀ ਭੀੜ ਨੇ ਕੀਤਾ.....

ਰਾਵਲਪਿੰਡੀ: ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ 100 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਇਕ ਹਿੰਦੂ ਮੰਦਰ ‘ਤੇ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਹੈ। ਸ਼ਿਕਾਇਤ ਮੁਤਾਬਕ ਸ਼ਹਿਰ ਦੇ ਪੁਰਾਣੇ ਕਿਲ੍ਹੇ ਇਲਾਕੇ ‘ਚ ਸ਼ਨੀਵਾਰ ਸ਼ਾਮ 7:30 ਵਜੇ ਦਸ ਤੋਂ ਪੰਦਰਾਂ 10 ਤੋਂ 15 ਲੋਕਾਂ ਦੇ ਇਕੱਠ ਨੇ ਮੰਦਰ ਤੇ ਹਮਲਾ ਕੀਤਾ ਤੇ ਭੰਨ …

Read More »

ਨਾਈਕ ਗਲੇਸ਼ੀਅਰ ਦੇ ਖੇਤਰ ‘ਚ ਹੈਲੀਕਾਪਟਰ ਹਾਦਸੇ ‘ਚ 5 ਵਿਅਕਤੀਆਂ ਦੀ ਮੌਤ .....

ਅਲਾਸਕਾ – ਅਲਾਸਕਾ ਦੇ ਪਬਲਿਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਅਮਰੀਕਾ ਦੇ ਐਂਕਰੇਜ ਸ਼ਹਿਰ ਤੋਂ ਪੂਰਬ ਵੱਲ 80 ਕਿਲੋਮੀਟਰ   ਦੂਰ ਨਾਈਕ ਗਲੇਸ਼ੀਅਰ ਦੇ ਖੇਤਰ ‘ਚ ਇੱਕ ਹੈਲੀਕਾਪਟਰ ਦੇ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਯਾਤਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।  ਅਥਾਰਟੀ ਨੇ ਇੱਕ ਬਿਆਨ ‘ਚ …

Read More »

ਬ੍ਰਿਟੇਨ ‘ਚ ਭਾਰਤੀ ਮੂਲ ਦੇ ਬੱਚੇ ਨੂੰ ਬਾਗ ‘ਚ ਖੁਦਾਈ ਕਰਦੇ ਸਮੇਂ ਮਿਲਿਆ .....

ਵਰਲਡ ਡੈਸਕ:– ਬ੍ਰਿਟੇਨ ‘ਚ ਭਾਰਤੀ ਮੂਲ ਦੇ ਇਕ ਛੇ-ਸਾਲ ਦੇ ਬੱਚੇ ਨੂੰ ਆਪਣੇ ਬਾਗ ‘ਚ ਖੁਦਾਈ ਕਰਦੇ ਸਮੇਂ ਲੱਖਾਂ ਸਾਲ ਪੁਰਾਣੇ ਜੈਵਿਕ ਦੀ ਖੋਜ ਹੋਈ। ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ‘ਚ ਰਹਿਣ ਵਾਲੇ ਸਿਦਕ ਸਿੰਘ ਜ਼ਹਮਤ ਨੇ ਕਿਹਾ ਕਿ ਉਹ ਇਸ ਸਿੰਗ ਦੀ ਖੋਜ ਕਰਨ ਤੋਂ ਬਾਅਦ ਬਹੁਤ ਉਤਸ਼ਾਹਿਤ ਹਨ।  ਦੱਸ …

Read More »

ਵੈਨਕੂਵਰ ਸ਼ਹਿਰ ਦੀ ਇਕ ਲਾਇਬ੍ਰੇਰੀ ‘ਚ ਚਾਕੂ ਨਾਲ ਹਮਲਾ, ਹਮਲਾਵਰ ਨੇ ਕੀਤਾ ਖ਼ੁ.....

ਵਰਲਡ ਡੈਸਕ:– ਵੈਨਕੂਵਰ ਸ਼ਹਿਰ ਦੀ ਇਕ ਲਾਇਬ੍ਰੇਰੀ ‘ਚ ਚਾਕੂਬਾਜ਼ੀ ਦੀ ਘਟਨਾ ‘ਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ। ਸ਼ੱਕੀ ਦੋਸ਼ੀ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਖ਼ੁਦ ਨੂੰ ਵੀ ਚਾਕੂ ਮਾਰ ਲਿਆ। ਇਸਤੋਂ ਇਲਾਵਾ ਪ੍ਰਧਾਨ ਮੰਤਰੀ …

Read More »

ਮਿਸਰ ਦੀ ਰਾਜਧਾਨੀ ਕਾਹਿਰਾ  ‘ਚ ਇਮਾਰਤ ਢਹਿਣ ਕਰਕੇ 18 ਦੀ ਮੌਤ ਤੇ 24 ਜ਼ਖਮੀ

ਵਰਲਡ ਡੈਸਕ – ਮਿਸਰ ਦੀ ਰਾਜਧਾਨੀ ਕਾਹਿਰਾ  ‘ਚ ਬੀਤੇ ਸ਼ਨੀਵਾਰ ਤੜਕੇ ਇੱਕ ਨੌਂ ਮੰਜ਼ਲੀ ਅਪਾਰਟਮੈਂਟ ਦੀ ਇਮਾਰਤ ਢਹਿਣ ਕਰਕੇ 18 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 24 ਹੋਰ ਜ਼ਖਮੀ ਹੋ ਗਏ।  ਕਾਹਿਰਾ  ਸ਼ਾਸਨ ਦੇ ਪ੍ਰਬੰਧਕੀ ਮੁਖੀ ਖਾਲਿਦ ਅਬਦੁੱਲ-ਅਲ ਨੇ ਕਿਹਾ ਕਿ ਇਸ ਹਾਦਸੇ ‘ਚ 24 ਹੋਰ ਜ਼ਖਮੀ ਹੋਏ ਲੋਕਾਂ …

Read More »

ਸ੍ਰੀਲੰਕਾ ਦੀ ਜਲ ਸੈਨਾ ਵਲੋਂ ਗ੍ਰਿਫ਼ਤਾਰ ਭਾਰਤੀ ਮਛੇਰੇ ਰਿਹਾਅ

ਕੋਲੰਬੋ :- ਸ੍ਰੀਲੰਕਾ ਨੇ ਆਪਣੇ ਜਲ ਖੇਤਰ ‘ਚ ਕਥਿਤ ਤੌਰ ‘ਤੇ ਦਾਖ਼ਲ ਹੋਣ ‘ਤੇ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਸਾਰੇ 54 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ। ਭਾਰਤੀ ਅਧਿਕਾਰੀਆਂ ਨੇ ਬੀਤੇ ਸ਼ਨਿਚਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਸ੍ਰੀਲੰਕਾ ਦੀ ਜਲ ਸੈਨਾ ਨੇ 24 ਮਾਰਚ ਨੂੰ ਵੱਖ-ਵੱਖ ਸਮੁੰਦਰੀ ਇਲਾਕਿਆਂ ਤੋਂ ਇਨ੍ਹਾਂ 54 …

Read More »

ਰਾਸ਼ਟਰਪਤੀ ਬਾਇਡਨ ਦੀਆਂ ਟਿੱਪਣੀਆਂ ਭੜਕਾਊ ਤੇ ਉੱਤਰੀ ਕੋਰੀਆ ਦੀ ਆਤਮ ਰੱਖਿਆ ਦ.....

ਵਰਲਡ ਡੈਸਕ :– ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਬਿਆਨ ਤੋਂ ਭੜਕੇ ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਟਿੱਪਣੀਆਂ ਉਕਸਾਵੇ ਵਾਲੀਆਂ ਹਨ। ਬਾਇਡਨ ਨੇ ਉੱਤਰੀ ਕੋਰੀਆ ਦੇ ਹਾਲੀਆ ਮਿਜ਼ਾਈਲ ਤਜਰਬਿਆਂ ਦੀ ਆਲੋਚਨਾ ਕੀਤੀ ਸੀ ਅਤੇ ਇਹ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਤਣਾਅ ਵਧਾਇਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। …

Read More »

ਮਿਆਂਮਾਰ ‘ਚ ਫ਼ੌਜ ਨੇ ਪ੍ਰਦਰਸ਼ਨਕਾਰੀਆਂ ‘ਤੇ ਵਰ੍ਹਾਈਆਂ ਗੋਲੀਆਂ, 90 ਤੋਂ ਵੱ.....

ਯੰਗੂਨ: ਮਿਆਂਮਾਰ ‘ਚ ਤਖਤਾਪਲਟ ਤੋਂ ਬਾਅਦ ਫੌਜ ਦੇ ਖਿਲਾਫ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਹਿੰਸਾ ਜਾਰੀ ਹੈ। ਮਿਆਂਮਾਰ ਦੀ ਫ਼ੌਜ ਨੇ ਉਸ ਵੇਲੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਲੋਕਤੰਤਰ ਦੀ ਬਹਾਲੀ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ‘ਤੇ ਗੋਲੀਆਂ ਵਰ੍ਹਾਈਆਂ ਗਈਆਂ। ਇਸ ‘ਚ 90 ਤੋਂ ਵੱਧ ਲੋਕਾਂ ਦੀ ਮੌਤ …

Read More »