Home / ਸੰਸਾਰ (page 81)

ਸੰਸਾਰ

ਨਿਊਜ਼ੀਲੈਂਡ ਕ੍ਰਾਈਸਟਚਰਚ ਮਸਜਿਦਾਂ ’ਤੇ ਹਮਲੇ ਪਿੱਛੋਂ 9 ਭਾਰਤੀ ਲਾਪਤਾ

New Zealand Mosque Attack: 9 Indian-Origin People Missing

ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ 49 ਵਿਅਕਤੀਆਂ ਦੇ ਮਾਰੇ ਜਾਣ ਤੇ 20 ਹੋਰ ਦੇ ਬੁਰੀ ਤਰ੍ਹਾਂ ਫੱਟੜ ਹੋਣ ਤੋਂ ਬਾਅਦ ਦੇਸ਼ ਵਿੱਚ ਰਹਿ ਰਹੇ ਭਾਰਤੀ ਮੂਲ ਦੇ 9 ਵਿਅਕਤੀ ਲਾਪਤਾ ਹਨ। ਇਹ ਜਾਣਕਾਰੀ ਨਿਊ ਜ਼ੀਲੈਂਡ ਵਿੱਚ ਭਾਰਤੀ ਦੂਤ ਸੰਜੀਵ ਕੋਹਲੀ ਨੇ ਇੱਕ ਟਵੀਟ ਰਾਹੀਂ …

Read More »

ਨਿਊਜ਼ੀਲੈਂਡ ਹਮਲਾ: ਫੇਸਬੁੱਕ ‘ਤੇ ਲਾਈਵ ਹੋ ਕੇ 17 ਮਿੰਟ ਤੱਕ ਹਮਲਾਵਰ ਦਿਖਾਉਂ.....

40 killed in New Zealand mosque shootings

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਸ਼ੁਕਰਵਾਰ ਨੂੰ ਦੋ ਮਸਜਿਦਾਂ ‘ਚ ਗੋਲੀਬਾਰੀ ਹੋਈ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ‘ਚ ਹੁਣ ਤੱਕ 40 ਲੋਕਾਂ ਦੀ ਮੌਤ ਹੋ ਗਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਘਟਨਾ ਨੂੰ ਹਮਲਾਵਰ 17 ਮਿੰਟ ਤੱਕ ਫੇਸਬੁੱਕ ‘ਤੇ ਲਾਈਵ ਦਿਖਾਉਂਦਾ ਰਿਹਾ ਤੇ ਇਹ ਕੰਮ ਖੁਦ ਹਮਲਾਵਰ ਨੇ …

Read More »

ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ‘ਚ ਗੋਲੀਬਾਰੀ, 9 ਮੌਤਾਂ, ਕਈ ਫੱਟੜ

Christchurch shootings

ਨਿਊਜ਼ੀਲੈਂਡ ਦੇ ਸਾਊਥ ਆਈਸਲੈਂਡ ਸਿਟੀ ਦੀ ਦੋ ਮਸਜਿਦਾਂ ‘ਚ ਮਸਜਿਦਾਂ ‘ਚ ਨਮਾਜ਼ ਵੇਲੇ ਹਮਲਾ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ ਕੀਤੀ ਗਈ ਜਿਸ ‘ਚ 40  ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਇਸ ਹਮਲੇ ‘ਚ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਪਹਿਲਾਂ ਗੋਲੀਬਾਰੀ ਸ਼ਹਿਰ ਦੇ ਹੇਗਲੀ …

Read More »

…ਜਿੱਥੇ ਹਰ ਰੋਜ਼ ਘਰਾਂ ਦੇ ਬਾਹਰ ਮਿਲ ਰਹੇ ਹਨ ਨੋਟਾਂ ਦੇ ਲਿਫਾਫੇ, ਲੋਕਾਂ ਦੇ ਨਾ.....

ਸਪੇਨ : ਇਨਸਾਨ ਪੈਸੇ ਲਈ ਹਰ ਪਾਪੜ ਵੇਲਦਾ ਹੈ, ਤੇ ਇਹ ਵੀ ਦੇਖਿਆ ਗਿਆ ਹੈ ਕਿ ਕਈ ਵਾਰ ਉਹ ਆਪਣੀ ਪੈਸੇ ਦੀ ਭੁੱਖ ਮਿਟਾਉਣ ਲਈ ਦੂਸਰਿਆਂ ਤੋਂ ਲੁੱਟਾਂ ਖੋਹਾਂ ਵੀ ਕਰਦਾ ਹੈ। ਇਹ ਤਾਂ ਆਮ ਗੱਲ ਹੈ ਪਰ ਕੀ ਤੁਸੀਂ ਕਦੀ ਦੇਖਿਆ ਹੈ ਕਿ ਕੋਈ ਇਨਸਾਨ ਤੁਹਾਡੇ ਪੈਸੇ ਖੋਹਣ ਦੀ …

Read More »

ਸਦਕੇ ਜਾਈਏ ਇਸ ਲੁਟੇਰੇ ਦੇ ! ਸਿਆਸਤਦਾਨੋਂ ਇਹਦੇ ਕੋਲੋਂ ਕੁਝ ਸਿੱਖੋ

ਚੰਡੀਗੜ੍ਹ : ਲੁੱਟ-ਖੋਹ ਦੀਆਂ ਵਾਰਦਾਤਾਂ ਜਗ੍ਹਾ ਜਗ੍ਹਾ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ, ਤੇ ਜੇ ਗੱਲ ਕਰੀਏ ਏਟੀਐਮ ਮਸ਼ੀਨ ‘ਚ ਲੁੱਟ ਖੋਹ ਦੀਆਂ ਘਟਨਾਵਾਂ ਦੀ ਤਾਂ ਇਹ ਵੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਏਟੀਐਮ ਮਸ਼ੀਨ ‘ਚੋਂ ਰੁਪਏ ਖੋਹਣ ਦਾ ਮਾਮਲਾ ਹੈ ਚੀਨ ਦੇ ਹੇਯੁਆਨ ਇਲਾਕੇ ‘ਚ ਸਾਹਮਣੇ …

Read More »

ਮਸੂਦ ਅਜ਼ਹਰ ਪ੍ਰਤੀ ਚੀਨ ਦੇ ਪਿਆਰ ਤੋਂ ਸੁਰੱਖਿਆ ਪ੍ਰੀਸ਼ਦ ਦੇਸ਼ ਨਾਰਾਜ਼, ਕਿਹਾ ਹੁ.....

ਨਵੀਂ ਦਿੱਲੀ : ਇੰਝ ਜਾਪਦਾ ਹੈ ਜਿਵੇਂ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨਾਲ ਸਾਡੇ ਗੁਆਂਢੀ ਮੁਲਕ ਚੀਨ ਦਾ ਕੁਝ ਜਿਆਦਾ ਹੀ ਪਿਆਰ ਹੈ। ਇਹੋ ਕਾਰਨ ਹੈ ਕਿ ਅਜ਼ਹਰ ਨੂੰ ਆਲਮੀ ਦਹਿਸ਼ਤ ਗਰਦ ਐਲਾਨੇ ਜਾਣ ਦੀ ਰਾਹ ਵਿੱਚ ਚੀਨ ਨੇ ਚੌਥੀ ਵਾਰ ਰੋੜਾ ਅਟਕਾ ਦਿੱਤਾ ਹੈ। ਪਰ ਦੱਸ ਦਈਏ ਕਿ ਹਰ ਵਾਰ …

Read More »

ਨਦੀ ‘ਚ ਰਸਾਇਣਿਕ ਕੂੜਾ ਸੁੱਟਣ ਕਾਰਨ ਬਣੀ ਗੈਸ, 1000 ਦੇ ਕਰੀਬ ਲੋਕ ਬਿਮਾਰ, 111 ਸਕ.....

Malaysia toxic waste dump

ਕੁਆਲਾਲਮਪੁਰ : ਮਲੇਸ਼ੀਆ ‘ਚ ਜ਼ਹਿਰੀਲੇ ਧੂੰਏਂ ਕਾਰਨ ਸੈਂਕੜੇ ਲੋਕ ਬੀਮਾਰ ਹੋ ਗਏ ਹਨ ਅਤੇ ਇੱਥੇ 111 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਕ ਗੱਡੀ ਨੇ ਪਿਛਲੇ ਹਫ਼ਤੇ ਦੱਖਣੀ ਜੋਹੋਰ ਸੂਬੇ ਵਿਚ ਇਹ ਰਸਾਇਣਿਕ ਕੂੜਾ ਸੁੱਟਿਆ ਸੀ, ਜਿਸ ਦਾ ਜ਼ਹਿਰੀਲਾ ਧੂੰਆਂ ਦੂਰ ਤੱਕ ਫ਼ੈਲ …

Read More »

ਆਖਰ ਵਿਗਿਆਨੀਆਂ ਨੇ ਬਣਾ ਹੀ ਲਈ Time Machine, ਸਮੇਂ ਨੂੰ ਕੀਤਾ ਪਿੱਛੇ !

Russians Invent Time Machine

ਤੁਸੀਂ ਸਾਇੰਸ ਫਿਕਸ਼ਨ ਫਿਲਮਾਂ ‘ਚ ਟਾਈਮ ਮਸ਼ੀਨ ਤਾਂ ਵੇਖੀ ਹੀ ਹੋਵੇਗੀ ਜਿਸ ਦੇ ਜ਼ਰੀਏ ਲੋਕ ਟਾਈਮ ਟਰੈਵਲ ਕਰ ਲੈਂਦੇ ਹਨ। ਵਰਤਮਾਨ ਤੋਂ ਭੂਤ ਕਾਲ ਜਾਂ ਵਰਤਮਾਨ ਤੋਂ ਭਵਿੱਖ ਵਿੱਚ ਚਲੇ ਜਾਂਦੇ ਹਨ। ਸਾਇੰਸ ਦੀ ਦੁਨੀਆ ਵਿੱਚ ਵੀ ਹੁਣ ਤੱਕ ਇਹ ਕਲਪਨਾ ਦੀ ਤਰ੍ਹਾਂ ਹੀ ਸੀ ਪਰ ਹੁਣੇ ਇੱਕ ਤਾਜ਼ਾ ਕੀਤੇ …

Read More »

ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਵਿਚਾਲੇ ਵਾਹਗਾ ਬਾਰਡਰ ‘ਤੇ ਮੀਟ.....

ਨਵੀਂ ਦਿੱਲੀ: ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਚਰਚਾ ਕਰਨ ਅਤੇ ਇਸ ਲਾਂਘੇ ਦੀ ਰੂਪ ਰੇਖਾ ਤਿਆਰ ਕਰਨ ਲਈ ਅੱਜ ਪਾਕਿਸਤਾਨੀ ਵਫਦ ਭਾਰਤ ਆ ਰਿਹਾ ਹੈ। ਇਹ ਮੀਟਿੰਗ ਕਰਤਾਰਪੁਰ ਲਾਂਘੇ ‘ਤੇ ਦੋਹਾਂ ਦੇਸ਼ਾਂ ਦੀ ਸਹਿਮਤੀ ਤੋਂ ਤਿੰਨ ਮਹੀਨੇ ਬਾਅਦ ਹੋਣ ਜਾ ਰਹੀ ਪਹਿਲੀ ਬੈਠਕ ਹੈ। ਇਸ ਦੇ ਚਲਦਿਆਂ ਭਾਰਤ ਸਰਕਾਰ ਦੇ ਵੱਖ-ਵੱਖ …

Read More »

ਮੋਬਾਈਲ ਨਾਲ ਖੇਡ੍ਹਦੀ ਔਰਤ ਬੱਚਾ ਹਵਾਈ ਅੱਡੇ ‘ਤੇ ਭੁੱਲੀ, ਉੱਡ ਗਿਆ ਜਹਾਜ਼ ਤੇ.....

ਚੰਡੀਗੜ੍ਹ : ਸਫਰ ਦੌਰਾਨ ਅਕਸਰ ਹੀ ਲੋਕ ਆਪਣਾ ਕੋਈ ਨਾ ਕੋਈ ਸਮਾਨ ਭੁੱਲ ਜਾਂਦੇ ਹਨ, ਤੇ ਇਸ ਦੇ ਲਈ ਉਹ ਸਮਾਨ ਵਾਪਸ ਲੈਣ ਲਈ ਮੁੜ ਕੇ ਵੀ ਜਾਂਦੇ ਨੇ। ਪਰ ਜੇ ਇਹੀ ਸਫ਼ਰ ਹਵਾਈ ਜਹਾਜ ਦਾ ਹੋਵੇ ਤਾਂ ਵਾਪਸ ਮੁੜ ਕੇ ਜਾਣਾ ਲੱਗਭਗ ਅਸੰਭਵ ਹੀ ਹੁੰਦਾ ਹੈ। ਕਹਿੰਦੇ ਨੇ ਹਵਾਈ …

Read More »