Home / ਸੰਸਾਰ (page 80)

ਸੰਸਾਰ

ਕਿਸਾਨ ਅੰਦੋਲਨ: ਬ੍ਰਿਟੇਨ ਸੰਸਦ ‘ਚ ਹੋ ਸਕਦੀ ਹੈ ਕਿਸਾਨਾਂ ਦੇ ਹੱਕ ‘ਚ ਚਰਚ.....

ਵਰਲਡ ਡੈਸਕ:- ਕਿਸਾਨ ਅੰਦੋਲਨ ਦਾ ਮਾਮਲਾ ਹੁਣ ਬ੍ਰਿਟੇਨ ਸੰਸਦ ‘ਚ ਮੁੜ ਗੂੰਜ ਸਕਦਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਕਿਸਾਨ ਅੰਦੋਲਨ ਤੇ ਭਾਰਤ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਨੂੰ ਲੈ ਕੇ ਇੱਕ ਈ-ਪਟੀਸ਼ਨ ਮੁਹਿੰਮ ਚਲਾਈ ਗਈ ਸੀ। ਇਸ ‘ਤੇ ਲੱਖਾਂ ਲੋਕਾਂ ਨੇ ਆਪਣਾ ਸਮਰਥਨ ਜ਼ਾਹਿਰ ਕੀਤਾ ਹੈ। ਹੁਣ …

Read More »

WHO ਵਲੋਂ ਦੁਨੀਆ ਦੇ 145 ਗਰੀਬ ਦੇਸ਼ਾਂ ਲਈ ਵੱਡਾ ਐਲਾਨ

ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਦੁਨੀਆ ਦੇ ਗਰੀਬ ਦੇਸ਼ਾਂ ਦੀ ਮਦਦ ਲਈ WHO ਨੇ ਵੱਡਾ ਐਲਾਨ ਕੀਤਾ ਹੈ। ਵਿਸ਼ਵ ਸਿਹਤ ਸੰਗਠਨ 145 ਮੁਲਕਾਂ ਨੂੰ ਮਾਰਚ ਤੋਂ ਜੂਨ ਤੱਕ ਕੋਰੋਨਾ ਵੈਕਸੀਨ ਮੁਹੱਈਆ ਕਰਵਾਏਗਾ। ਜਿਨ੍ਹਾਂ ‘ਚ ਜ਼ਿਆਦਾਤਰ ਗਰੀਬ ਦੇਸ਼ ਸ਼ਾਮਲ ਹਨ ਤੇ ਇਥੋਂ ਦੀਆਂ ਸਰਕਾਰਾਂ ਇਸ ਦਾ ਖਰਚ ਖੁਦ ਨਹੀਂ …

Read More »

ਰੂਸ ਦੇ ਰਾਸ਼ਟਰਪਤੀ ਦੇ ਸਖ਼ਤ ਆਲੋਚਕ ਨਵਲਨੀ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣ.....

ਵਰਲਡ ਡੈਸਕ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਲੋਚਕ ਅਲੈਕਸ ਨਵਲਨੀ ਨੂੰ ਇਥੋਂ ਦੀ ਇਕ ਅਦਾਲਤ ਨੇ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਵਲਨੀ ਉੱਤੇ ਪਿਛਲੇ ਅਪਰਾਧਿਕ ਕੇਸ ‘ਚ ਉਸਦੀ ਗ੍ਰਿਫਤਾਰੀ ਤੋਂ ਬਾਅਦ ਪੈਰੋਲ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਪੈਰੋਲ ਦੇ ਹਾਲਾਤਾਂ ਅਨੁਸਾਰ ਨਵਲਨੀ …

Read More »

ਬਰਤਾਨੀਆ ‘ਚ ਕੋਰੋਨਾ ਦੇ ਨਵੇਂ ਰੂਪ ਦਾ ਕਹਿਰ; ਘਰ ਘਰ ਸ਼ੁਰੂ ਕੀਤੀ ਟੈਸਟਿੰਗ

ਵਰਲਡ ਡੈਸਕ : ਬਰਤਾਨੀਆ ‘ਚ ਆਏ ਕੋਰੋਨਾ ਦੇ ਨਵੇਂ ਰੂਪ ਤੋਂ ਹਾਲੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਬਰਤਾਨੀਆ ‘ਚ ਨਵੇਂ ਸਰੂਪ ਦੀ ਜਾਂਚ ਲਈ ਘਰ-ਘਰ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਬਰਤਾਨੀਆ ਮਹਾਮਾਰੀ ਦੀ ਵੱਡੀ ਦਿੱਕਤ ‘ਚ ਫਸਿਆ ਹੋਇਆ ਹੈ। ਲਾਕਡਾਊਨ ਵਿਚਾਲੇ ਦੱਖਣੀ ਅਫ਼ਰੀਕਾ ਤੋਂ ਆਏ ਨਵੇਂ …

Read More »

ਵਿਸ਼ਵ ਪੱਧਰ ‘ਤੇ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆ ਰਹੀ ਗਿਰਾਵਟ : WHO

ਵਰਲਡ ਡੈਸਕ :- ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਨੇ ਵਿਸ਼ਵ ਪੱਧਰ ‘ਤੇ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆ ਰਹੀ ਗਿਰਾਵਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਘਾਤਕ ਵਾਇਰਸ ਕਾਬੂ ‘ਚ ਆ ਸਕਦਾ ਹੈ। ਦੱਸਣਯੋਗ ਹੈ ਕਿ ਦਸੰਬਰ 2019 ‘ਚ ਕੋਰੋਨਾ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਸ਼ਹਿਰ ‘ਚ …

Read More »

ਭਾਰਤ-ਚੀਨ ਸਰਹੱਦ ‘ਤੇ ਹੋ ਰਹੀ ਪ੍ਰਤੀਕਿਰਿਆ ‘ਤੇ ਖਾਸ ਨਜ਼ਰ ਰੱਖ ਰਿਹਾ ਹੈ .....

ਵਰਲਡ ਡੈਸਕ: – ਭਾਰਤ-ਚੀਨ ਸਰਹੱਦ ‘ਤੇ ਚੱਲ ਰਹੀਆਂ ਰੁਕਾਵਟਾਂ ‘ਤੇ ਆਪਣੀ ਪਹਿਲੀ ਪ੍ਰਤੀਕ੍ਰਿਆ ‘ਚ ਬਾਇਡਨ ਪ੍ਰਸ਼ਾਸਨ ਨੇ ਬੀਜਿੰਗ ਸਬੰਧੀ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਯੂ ਐਸ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਆਪਣੇ ਗੁਆਂਢੀਆਂ ਦੇਸ਼ਾਂ ਨੂੰ ਡਰਾਉਣ ਤੇ ਧਮਕਾਉਣ ਦੀਆਂ ਚੀਨ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਚਿੰਤਤ ਹੈ ਤੇ ਭਾਰਤ-ਚੀਨ ਸਰਹੱਦ …

Read More »

ਯੂਏਈ ਵਿੱਚ ਵੱਡੀ ਗਿਣਤੀ ‘ਚ ਕੰਮ ਕਰਨ ਵਾਲੇ ਲੱਖਾਂ ਭਾਰਤੀਆਂ ਲਈ ਵੱਡਾ ਐਲਾਨ

ਦੁਬਈ: ਸੰਯੁਕਤ ਅਰਬ ਅਮੀਰਾਤ ‘ਚ ਕੰਮ ਕਰਨ ਵਾਲੇ ਲੱਖਾਂ ਭਾਰਤੀਆਂ ਲਈ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਯੂਏਈ ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਦੇਵੇਗਾ। ਕੋਵਿਡ-19 ਮਹਾਮਾਰੀ ‘ਚ ਅਰਥਵਿਵਸਥਾ ਨੂੰ ਉਭਾਰਨ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਖ਼ਾਸ ਗੱਲ ਇਹ ਹੈ ਕਿ ਨਾਗਰਿਕਤਾ ਕਾਮਿਆਂ ਦੇ ਨਾਲ-ਨਾਲ …

Read More »

ਪਾਕਿਸਤਾਨ ਏਅਰਲਾਈਨਜ਼ ਦੀ ਕਿੱਥੇ ਤੇ ਕਿਉਂ ਲਾਪਤਾ ਹੋ ਗਈ ਏਅਰਹੋਸਟੇਸ

ਵਰਲਡ ਡੈਸਕ:- ਪਾਕਿਸਤਾਨ ਦੀ ਅੰਤਰਰਾਸ਼ਟਰੀ ਏਅਰ ਲਾਈਨ ਕੰਪਨੀ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀਆਈਏ) ਫਿਰ ਮੁਸੀਬਤ ਦਾ ਸ਼ਿਕਾਰ ਹੋ ਗਈ। ਦੋ ਦਿਨਾਂ ‘ਚ ਇਹ ਦੂਜੀ ਵਾਰ ਹੋਇਆ ਹੈ ਜਦੋਂ ਪੀਆਈਏ ਦਾ ਇਕ ਕਰਮਚਾਰੀ ਕੈਨੇਡਾ ‘ਚ ਲਾਪਤਾ ਹੋ ਗਿਆ। ਇਸ ਵਾਰ ਵੀ ਜੋ ਕਰਮਚਾਰੀ ਹੋਟਲ ਤੋਂ ਗਾਇਬ ਹੋਇਆ ਉਹ ਏਅਰ ਹੋਸਟੇਸ ਹੈ। …

Read More »

ਵਿਸ਼ਵ ਸਿਹਤ ਸੰਗਠਨ ਦੀ ਟੀਮ ਵੂਹਾਨ ਦੀ ਸੀ-ਫੂਡ ਮਾਰਕੀਟ ਪਹੁੰਚੀ

ਵੂਹਾਨ: – ਕੋਰੋਨਾ ਵਾਇਰਸ ਦੀ ਜਾਂਚ ਲਈ ਚੀਨ ਪਹੁੰਚੀ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਟੀਮ ਬੀਤੇ ਐਤਵਾਰ ਨੂੰ ਵੂਹਾਨ ਦੀ ਸੀ-ਫੂਡ ਮਾਰਕੀਟ ਪਹੁੰਚੀ ਤੇ ਕਿਹਾ ਜਾਂਦਾ ਹੈ ਕਿ ਇੱਥੋਂ ਕੋਰੋਨਾ ਵਾਇਰਸ ਪੈਦਾ ਹੋਇਆ ਸੀ। ਵਾਇਰਸ ਦਾ ਪਤਾ ਚੱਲਣ ਪਿੱਛੋਂ ਚੀਨ ਦੀ ਸਰਕਾਰ ਨੇ ਵੂਹਾਨ ‘ਚ 76 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ …

Read More »

ਕੋਵਿਡ 19 : ਫਰਾਂਸ ਨੇ ਲਾਗੂ ਕੀਤੇ ਸਖ਼ਤ ਪ੍ਰਬੰਧ, ਬਾਹਰ ਤੋਂ ਆਉਣ ਵਾਲੇ ਲੋਕਾਂ ਲਈ .....

ਵਰਲਡ ਡੈਸਕ – ਫਰਾਂਸ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਐਤਵਾਰ ਯਾਨੀ ਅੱਜ ਤੋਂ ਉਹ ਆਪਣੀਆਂ ਸਰਹੱਦਾਂ ਬੰਦ ਕਰ ਰਿਹਾ ਹੈ। ਫਰਾਂਸ ਦਾ ਇਹ ਕਦਮ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਹੈ ਤਾਂ ਕਿ ਤੀਜਾ ਲੌਕਡਾਊਨ ਲਾਉਣਾ ਨਾ ਪਵੇ। ਦੱਸ ਦਈਏ ਫਰਾਂਸ ਦੇ …

Read More »