Home / ਸੰਸਾਰ (page 8)

ਸੰਸਾਰ

ਬ੍ਰਿਟੇਨ : ਭਾਰਤ ਦੀ ਨਵੀਂ ਹਾਈ ਕਮਿਸ਼ਨਰ ਗਾਇਤਰੀ ਈਸਾਰ ਕੁਮਾਰ ਨੇ ਸੰਭਾਲਿਆ ਅ.....

ਲੰਦਨ : ਬ੍ਰਿਟੇਨ ‘ਚ ਨਵੇਂ ਨਿਯੁਕਤ ਭਾਰਤੀ ਹਾਈ ਕਮਿਸ਼ਨਰ ਗਾਇਤਰੀ ਈਸਾਰ ਕੁਮਾਰ ਨੇ ਐਤਵਾਰ ਨੂੰ ਲੰਦਨ ਸਥਿਤ ਹਾਊਸ ਆਫ ਇੰਡੀਆ ਵਿਖੇ ਹਾਈ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਗਾਇਤਰੀ ਕੁਮਾਰ ਰੁਚੀ ਘਣਸ਼ਿਆਮ ਦੀ ਥਾਂ ਲੈਣਗੇ। ਭਾਰਤੀ ਵਿਦੇਸ਼ੀ ਸੇਵਾ ਦੇ 1986 ਬੈਂਚ ਦੀ ਗਾਇਤਰੀ ਕੁਮਾਰ ਆਜ਼ਾਦੀ ਤੋਂ ਬਾਅਦ ਤੀਜੀ ਭਾਰਤੀ ਮਹਿਲਾ …

Read More »

ਕੋਰੋਨਾ ਸੰਕਟ : ਪਾਕਿਸਤਾਨ ‘ਚ ਕੋਰੋਨਾ ਕਾਰਨ 48 ਡਾਕਟਰਾਂ ਨੇ ਦਿੱਤਾ ਅਸਤੀਫਾ,.....

ਲਾਹੌਰ : ਗੁਆਂਢੀ ਮੁਲਕ ਪਾਕਿਸਤਾਨ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਾਕਿਸਤਾਨ ਦੀ ਮਾੜੀ ਸਿਹਤ ਵਿਵਸਥਾ ਕਾਰਨ ਸਥਾਨਕ ਲੋਕਾਂ ਅਤੇ ਕੋਰੋਨਾ ਮਹਾਮਾਰੀ ਖਿਲਾਫ ਫਰੰਟ ਫੁਟ ‘ਤੇ ਲੜਾਈ ਲੜ ਰਹੇ ਦੇਸ਼ ਦੇ ਡਾਕਟਰਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ‘ਚ ਹੀ ਪੰਜਾਬ ਪ੍ਰਾਂਤ ਦੇ ਅਧਿਆਪਨ ਹਸਪਤਾਲਾਂ ‘ਚ …

Read More »

ਚੀਨ ਨਾਲ ਨਜ਼ਦੀਕੀਆਂ ਦਾ ਪਾਕਿਸਤਾਨ ਨੂੰ ਭੁਗਤਣਾ ਪੈ ਸਕਦਾ ਵੱਡਾ ਖਮਿਆਜ਼ਾ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਚੀਨ ਪ੍ਰਤੀ ਝੁਕਾਅ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵਧਾ ਸਕਦਾ ਹੈ। ਭਾਰਤ-ਚੀਨ ਸਰਹੱਦ ਵਿਵਾਦ ਦੇ ਵਿਚਕਾਰ ਹੁਣ ਪਾਕਿਸਤਾਨ ਦੇ ਉੱਪਰ ਇਸ ਗੱਲ ਦਾ ਭਾਰੀ ਦਬਾਅ ਵੱਧਦਾ ਜਾ ਰਿਹਾ ਹੈ ਕਿ ਉਹ ਚੀਨ ਨੂੰ ਲੈ ਕੇ ਜਾਂ ਤਾਂ ਆਪਣੀ ਨੀਤੀ ਦੀ ਸਮੀਖਿਆ ਕਰਨ …

Read More »

ਖੁਲਾਸਾ: ਚੀਨ ਨੇ ਨਹੀਂ, WHO ਨੇ ਦਿੱਤੀ ਸੀ ਕੋਰੋਨਾ ਵਾਇਰਸ ਨੂੰ ਲੈ ਕੇ ਪਹਿਲੀ ਚਿਤ.....

ਨਿਊਜ਼ ਡੈਸਕ: ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਚਿਤਾਵਨੀ ਚੀਨ ਨੇ ਨਹੀਂ ਸਗੋਂ ਵਿਸ਼ਵ ਸਿਹਤ ਸੰਗਠਨ (WHO) ਨੇ ਦਿੱਤੀ ਸੀ। WHO ਨੇ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਦੀ ਜਾਣਕਾਰੀ ਅਪਡੇਟ ਕੀਤੀ ਹੈ ਜਿਸ ਵਿੱਚ ਇਹ ਖੁਲਾਸਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਵੁਹਾਨ ਵਿੱਚ ਨਮੂਨੀਆ ਦੇ ਮਾਮਲਿਆਂ ਨੂੰ ਲੈ …

Read More »

ਪਾਕਿਸਤਾਨ ‘ਚ ਟਰੇਨ ਅਤੇ ਸਿੱਖ ਸ਼ਰਧਾਲੂਆਂ ਨਾਲ ਭਰੀ ਬੱਸ ਦੀ ਟੱਕਰ, ਲਗਭਗ 20 ਦੀ.....

ਇਸ‍ਲਾਮਾਬਾਦ: ਪਾਕਿਸਤਾਨ ਦੇ ਸ਼ੇਖੁਪੁਰਾ ਵਿੱਚ ਇੱਕ ਟਰੇਨ ਅਤੇ ਸਿੱਖ ਸ਼ਰਧਾਲੂਆਂ ਨਾਲ ਭਰੀ ਬੱਸ ਦੀ  ਭਿਆਨਕ ਟੱਕਰ ਵਿੱਚ ਲਗਭਗ 20 ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚ ਜ਼ਿਆਦਾਤਰ ਸਿੱਖ ਸ਼ਰਧਾਲੂ ਦੱਸੇ ਜਾ ਰਹੇ ਹਨ। ਡਾਨ ਨਿਊਜ਼ ਦੀ ਖਬਰ ਮੁਤਾਬਕ, ਇਹ ਦਰਦਨਾਕ ਹਾਦਸਾ ਨਨਕਾਣਾ ਸਾਹਿਬ ਦੇ ਨੇੜ੍ਹੇ ਬਿਨ੍ਹਾ ਫਾਟਕ ਵਾਲੀ ਕਰਾਸਿੰਗ ‘ਤੇ …

Read More »

ਫਰਾਂਸ ਦੇ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨੇ ਦਿੱਤਾ ਅਸਤੀਫਾ, ਸਰਕਾਰ ‘ਚ ਵੱਡ.....

ਪੈਰਿਸ : ਫਰਾਂਸ ਦੇ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨੇ ਆਉਣ ਵਾਲੇ ਦਿਨਾਂ ‘ਚ ਸਰਕਾਰ ਵਿਚ ਫੇਰਬਦਲ ਦੀ ਸੰਭਾਵਨਾਵਾਂ ‘ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ ਦਫਤਰ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦੇ ਅਸਤੀਫੇ ਦਾ ਐਲਾਨ ਕੀਤਾ। ਜਦੋਂ ਤੱਕ ਮੰਤਰੀ ਮੰਡਲ ਦਾ ਨਾਮ ਸਾਹਮਣੇ ਨਹੀਂ ਆਉਂਦਾ ਤਦ ਤੱਕ ਫਿਲਿਪ …

Read More »

ਲੌਕਡਾਊਨ ਦੌਰਾਨ ਬ੍ਰਿਟੇਨ ‘ਚ ਵਧੇ ਘਰੇਲੂ ਹਿੰਸਾ ਦੇ ਮਾਮਲੇ, ਹੁਣ ਤੱਕ 26 ਔਰਤ.....

ਲੰਦਨ : ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਬਹੁਤ ਸਾਰੇ ਦੇਸ਼ਾਂ ‘ਚ ਤਾਲਾਬੰਦੀ ਜਾਰੀ ਹੈ। ਇਸ ਤਾਲਾਬੰਦੀ ਕਾਰਨ ਦੇਸ਼ਾਂ ਦੀ ਅਰਥਵਿਵਸਥਾ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਹੈ। ਉਥੇ ਹੀ ਬ੍ਰਿਟੇਨ ‘ਚ ਤਾਲਾਬੰਦੀ ਕਾਰਨ ਔਰਤਾਂ ਅਤੇ ਲੜਕੀਆਂ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ‘ਚ ਘਰੇਲੂ …

Read More »

ਮੈਕਸੀਕੋ ਦੇ ਨਸ਼ਾ ਮੁਕਤੀ ਕੇਂਦਰ ‘ਚ ਫਾਇਰਿੰਗ, 24 ਲੋਕਾਂ ਦੀ ਮੌਤ 7 ਜ਼ਖਮੀ

ਮੈਕਸੀਕੋ ਸਿਟੀ : ਬੀਤੇ ਬੁੱਧਵਾਰ ਮੈਕਸੀਕੋ ਦੇ ਇੱਕ ਨਸ਼ਾ ਮੁਕਤ ਕੇਂਦਰ ‘ਤੇ ਕੁਝ ਬੰਦੂਕਧਾਰੀਆਂ ਨੇ ਫਾਇਰਿੰਗ ਕੀਤੀ, ਜਿਸ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੱਤ ਜ਼ਖਮੀਆਂ ‘ਚੋਂ ਤਿੰਨ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ …

Read More »

ਰੂਸ ਦੀਆਂ ਚੋਣਾਂ ‘ਚ ਵਲਾਦੀਮਿਰ ਪੁਤਿਨ ਦੀ ਸ਼ਾਨਦਾਰ ਜਿੱਤ, 2036 ਤੱਕ ਬਣੇ ਰਹਿਣ.....

ਮਾਸਕੋ : ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅਗਲੇ ਦਹਾਕੇ ਦੇ ਮੱਧ ਤਕ ਸੱਤਾ ‘ਚ ਬਣੇ ਰਹਿਣ ਦੀ ਆਪਣੀ ਕੋਸ਼ਿਸ਼ ਸਦਕਾ ਰੂਸ ਦੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਰੂਸ ਦੇ ਸ਼ੁਰੂਆਤੀ ਨਤੀਜਿਆਂ ਅਨੁਸਾਰ ਰੂਸ ਦੀ ਜਨਤਾ ਨੇ ਦੇਸ਼ ਦੀ ਰਾਜਨੀਤਿਕ ਸਥਿਤੀ ਨੂੰ ਕਾਇਮ ਰੱਖਣ ਲਈ ਭਾਰੀ ਵੋਟ ਦਿੱਤੀ ਹੈ। ਰੂਸ …

Read More »

ਕੋਰੋਨਾ ਵਾਇਰਸ : ਅਮਰੀਕਾ ਅਤੇ ਬ੍ਰਾਜ਼ੀਲ ਸੰਕਰਮਣ ਦੇ ਸਭ ਤੋਂ ਵੱਡੇ ਕੇਂਦਰ, ਜਾਣ.....

ਨਿਊਜ਼ ਡੈਸਕ : ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਤੱਕ ਵਿਸ਼ਵ ਭਰ ਵਿੱਚ ਇੱਕ ਕਰੋੜ ਸੱਤ ਲੱਖ 56 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 5 ਲੱਖ 17 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। …

Read More »