Home / ਸੰਸਾਰ (page 78)

ਸੰਸਾਰ

ਐਨਾ ਮਾੜ੍ਹਾ ਹਾਲ? ਇਹ ਬਜ਼ੁਰਗ ਸਿਰਫ ਇਸ ਲਈ ਜ਼ੁਰਮ ਕਰਦੇ ਨੇ ਕਿ ਪੁਲਿਸ ਫੜ੍ਹ ਕੇ ਜ.....

ਜਾਪਾਨ : ਜਾਪਾਨ ਜੋ ਆਪਣੇ ਆਪ ‘ਚ ਤਕਨੀਕ ਕਾਰਨ ਦੁਨੀਆਂ ਵਿੱਚ ਸਭ ਤੋਂ ਵੱਧ ਅੱਗੇ ਹੈ ਤੇ ਇਸ ਦੇਸ਼ ਨੂੰ ਦੁਨੀਆਂ ਵਿੱਚ ਸਭ ਤੋੱ ਵੱਧ ਉਮਰ ਭੋਗ ਕੇ ਮਰਨ ਵਾਲੇ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਇੱਥੋਂ ਦੇ ਹਾਲਾਤ ਵੀ ਬਹੁਤ ਵਧੀਆ ਨਹੀਂ ਜਾਪਦੇ। ਇੱਥੇ ਹਾਲਾਤ ਇਹ ਹਨ ਕਿ ਭੁੱਖਮਰੀ …

Read More »

ਆਹ ਦੇਖੋ ! ਸਾਰੀ ਹੈਂਕੜ ਕੱਢ ਤੀ ਨਿਊਜ਼ੀਲੈਂਡੀਆਂ ਨੇ ਭਾਰਤੀ ਟੀਮ ਦੀ, ਕਹਿੰਦੇ ਹ.....

ਹੈਮਿਲਟਨ : ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦਰਮਿਆਨ ਅੱਜ ਚੌਥਾ ਇੱਕ ਦਿਨਾਂ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਨਿਊਜ਼ੀਲੈਂਡ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਂਸਲਾ ਕੀਤਾ।ਇਸ ਮੈਚ ਦੀ ਕਪਤਾਨੀ ਭਾਰਤੀ ਟੀਮ ਦੇ ਸਲਾਮੀ ਰੋਹਿਤ ਸ਼ਰਮਾਂ ਕਰ ਰਹੇ ਹਨ। ਮੈਚ ਦੀ ਖ਼ਾਸ ਗੱਲ …

Read More »

”ਲਓ ਫੜ ਲਓ ਪੂੰਛ” ਇਹ ਕੈਸਾ ਵਿਆਹ ? ਜਿਸ ‘ਚ ਲੋਕ ਗਰਮ ਪਾਣੀ ਦੀਆਂ ਬੋਤਲਾਂ .....

ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਵੱਲੋਂ ਕੀਤੀਆਂ ਗਈਆਂ ਪੁੱਠੀਆਂ ਸਿੱਧੀਆਂ ਹਰਕਤਾਂ ਅਕਸਰ ਹੀ ਦੁਨੀਆਂ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਦੀਆਂ ਰਹਿੰਦੀਆਂ ਹਨ। ਜਿਹੜੀਆਂ ਕਿਸੇ ਲਈ ਮੰਨੋਰੰਜਨ ਦਾ ਸਾਧਨ ਤੇ ਕਿਸੇ ਲਈ ਹੈਰਾਨੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸ਼ੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ …

Read More »

ਨਸ਼ੇ ‘ਚ ਫੌਜਣ ਨੇ ਕੀਤੀਆਂ ਹੱਦਾਂ ਪਾਰ, ਫੌਜੀ ਸਾਥੀ ਦਾ ਕੀਤਾ ਸਰੀਰਕ ਸ਼ੋਸ਼ਣ

Drunk female trooper assault on male

ਅੱਜਕਲ ਤੁਸੀ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ ਤੁਸੀਂ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ, ਜਿਸ ਵਿਚ ਇੱਕ ਔਰਤ ਵਲੋਂ ਇੱਕ ਆਦਮੀ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਇੰਗਲੈਂਡ ਦੇ ਬਰਕਸ਼ਾਇਰ ‘ਚ ਇੱਕ ਫ਼ੌਜਣ ਨੇ ਨਸ਼ੇ ਦੀ ਹਾਲਤ ਵਿਚ ਆਪਣੇ ਜੁਨੀਅਰ ਫ਼ੌਜੀ ਸਾਥੀ ਨਾਲ …

Read More »

ਬੱਸ ਤੇ ਤੇਲ ਟੈਂਕਰ ਵਿਚਕਾਰ ਜ਼ਬਰਦਸਤ ਟੱਕਰ, 26 ਦੇ ਕਰੀਬ ਮੌਤਾਂ, ਕਈ ਜ਼ਖ਼ਮੀ

pakistan oil tanker bus accident

ਪਾਕਿਸਤਾਨ: ਪਾਕਿਸਤਾਨ ‘ਚ ਇੱਕ ਬੱਸ ਅਤੇ ਤੇਲ ਦੇ ਟੈਂਕਰ ਵਿਚਾਲੇ ਹੋਈ ਜ਼ਬਰਦਸਤ ਟੱਕਰ ‘ਚ 26 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਬਲੋਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਦੀ ਹਬ ਤਹਿਸੀਲ ‘ਚ ਬੀਤੀ ਰਾਤ ਵਾਪਰਿਆ। ਸਵਾਰੀਆਂ ਨਾਲ ਭਰੀ ਬੱਸ ਕਰਾਚੀ ਤੋਂ ਪੰਜਗੁਰ ਜਾ ਰਹੀ ਸੀ, ਇਸੇ ਦੌਰਾਨ …

Read More »

ਪਾਕਿਸਤਾਨ: ਵਿਆਹ ‘ਚ ਜਾ ਰਹੇ ਨਿਰਦੋਸ਼ ਪਰਿਵਾਰ ਦਾ ਅੱਤਵਾਦੀ ਸਮਝ ਕੀਤਾ ਐਨਕ.....

ਲਾਹੌਰ: ਪਾਕਿਸਤਾਨੀ ਅਧੀਕਾਰੀਆਂ ਨੇ ਪੰਜਾਬ ‘ਚ ਦਹਿਸ਼ਤਗਰਦ ਦੇ ਸਵਾਰ ਹੋਣ ਦੇ ਖ਼ਦਸ਼ੇ ‘ਚ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਕਾਰ ਵਿੱਚ ਸਾਧਾਰਨ ਪਰਿਵਾਰ ਸਵਾਰ ਸੀ। ਮੁਕਾਬਲੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋਏ ਹਨ। ਸੀਟੀਡੀ ਦੇ ਜਵਾਨਾਂ ਨੇ ਕਾਰ …

Read More »

ਨਹੀਂ ਰਿਹਾ ਦੁਨੀਆ ਦਾ ਸਭ ਤੋਂ ਵਿਰਧ ਵਿਅਕਤੀ, ਐਲਬਰਟ ਆਇਨਸਟਾਈਨ ਦੇ ਦੌਰ ‘ਚ .....

World's oldest man dies

ਟੋਕਿਓ: ਦੁਨੀਆ ਦੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਮਸਾਜੋ ਨੋਨਾਕਾ ਦਾ ਦਿਹਾਂਤ ਹੋ ਗਿਆ ਹੈ। ਮਸਾਜੋ ਮੂਲ ਰੂਪ ਤੋਂ ਜਾਪਾਨ ਦੇ ਰਹਿਣ ਵਾਲੇ ਸਨ। ਜਾਪਾਨੀ ਮੀਡੀਆ ਦੇ ਮੁਤਾਬਕ 113 ਦੀ ਉਮਰ ‘ਚ ਐਤਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਨੋਨਾਕਾ ਦਾ ਜਨਮ 1905 ਵਿੱਚ ਹੋਇਆ ਸੀ। ਦੱਸ ਦੇਈਏ ਕਿ …

Read More »

ਜਦੋਂ ਅਦਾਲਤ ਨੇ ਲੋਕਾਂ ਤੋਂ ਵੋਟਾਂ ਪੁਆ ਕੇ ਦੇਣਾ ਸੀ ਫੈਸਲਾ, ਤੇ ਮੁਲਜ਼ਮ ‘ਖਾ.....

ਚੰਡੀਗੜ੍ਹ: ਕਹਿੰਦੇ ਨੇ ਗੁਰੂ ਦਾ ਖਾਲਸਾ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਹੈ ਸਫਲ ਹੋ ਕੇ ਹੀ ਵਾਪਿਸ ਪਰਤਦਾ ਹੈ ਤੇ ਅੱਜ ਇਹ ਸਿੱਧ ਵੀ ਹੋਗਿਆ ਹੈ ਕਿ ਆਪਣੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਗੁਰੂ ਦਾ ਸਿੱਖ ਅਮਰੀਕਾ ਵਰਗੀ ਵਿਸ਼ਵ ਸ਼ਕਤੀ ਨਾਲ ਇਕੱਲਿਆਂ  ਭਿੜਨ ਲਈ ਤਿਆਰ ਹੈ। ਇਸ ਦੀ ਮਿਸਾਲ …

Read More »

ਰਿਸਰਚ: ਇਸ ਤਕਨੀਕ ਨਾਲ ਪਤਾ ਲੱਗ ਜਾਵੇਗਾ ਕਿ ਕਿੰਨੇ ਸਾਲ ਦੀ ਜ਼ਿੰਦਗੀ ਹੈ ਤੁਹਾਡ.....

ਲੰਦਨ: ਅੱਜਕੱਲ੍ਹ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਅਜਿਹੀ ਕਈ ਐਪ ਚੱਲ ਰਹੀ ਹੈ ਜਿਸ ਵਿੱਚ ਤੁਹਾਡੇ ਮਰਨ ਦੀ ਤਰੀਕ ਦੇ ਨਾਲ-ਨਾਲ ਹੋਰ ਕਈ ਅਨੁਮਾਨ ਲਗਾਏ ਜਾਂਦੇ ਹਨ ਅਤੇ ਆਮਤੌਰ ‘ਤੇ ਲੋਕਾਂ ਦੀ ਇਸ ਵਿੱਚ ਦਿਲਚਸਪੀ ਵੀ ਰਹਿੰਦੀ ਹੈ। ਇਸ ਦੀ ਦਿਸ਼ਾ ਵਿੱਚ ਵਿਗਿਆਨੀਆਂ ਨੇ ਇੱਕ ਜਾਂਚ ਕੀਤੀ ਹੈ। ਜਾਂਚ ਦੇ ਅਨੁਸਾਰ, …

Read More »

ਕੈਨੇਡਾ ਦੀ ਚੀਨ ਨੂੰ ਅਪੀਲ, ਸਾਡੇ ਨਾਗਰਿਕ ਨੂੰ ਛੱਡ ਦਵੋ, ਫਾਂਸੀ ਨਾ ਦਵੋ, ਰਹਿਮ .....

Canada formally requests clemency

ਓਟਾਵਾ: ਚੀਨ ਵਲੌਂ ਕੈਨੇਡਾ ਦੇ ਇੱਕ ਨਾਗਰਿਕ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਖਰਾਬ ਸਥਿਤੀ ਤੋਂ ਗੁਜ਼ਰ ਰਹੇ ਹਨ। ਇਸ ਦੇ ਚਲਦਿਆਂ ਕੈਨੇਡਾ ਨੇ ਮੰਗਲਵਾਰ ਨੂੰ ਚੀਨ ਨੂੰ ਅਪੀਲ ਕੀਤੀ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ …

Read More »