Home / ਸੰਸਾਰ (page 7)

ਸੰਸਾਰ

ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਲਗਾਈ ਪਾਬੰਦੀ

ਵੇਲਿੰਗਟਨ: ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ। ਜੇਸਿੰਡਾ ਆਡਰਨ ਨੇ ਕਿਹਾ ਕਿ 11 ਅਪ੍ਰੈਲ ਤੋਂ ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਐਂਟਰੀ ਤੇ ਰੋਕ ਹੋਵੇਗੀ। ਭਾਰਤ ‘ਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਚਲਦਿਆਂ ਨਿਊਜ਼ੀਲੈਂਡ ਨੇ ਇਹ ਫ਼ੈਸਲਾ …

Read More »

ਵਿਸਾਖੀ ਮੌਕੇ ਪਾਕਿਸਤਾਨ ਨੇ 1100 ਭਾਰਤੀ ਸਿੱਖਾਂ ਲਈ ਜਾਰੀ ਕੀਤੇ ਵੀਜ਼ਾ

ਇਸਲਾਮਾਬਾਦ : ਵਿਸਾਖੀ ਦੇ ਤਿਉਹਾਰ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਭਾਰਤੀ ਸਿੱਖਾਂ ਦੇ ਲਈ ਵੀਜ਼ਾ ਜਾਰੀ ਕੀਤੇ ਹਨ। ਪਾਕਿਸਤਾਨ ਵਿੱਚ ਵਿਸਾਖੀ ਦੇ ਤਿਉਹਾਰ ਦੇ ਸਮਾਗਮ 12 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹਨ ਜੋ 22 ਅਪ੍ਰੈਲ ਤਕ ਹੋਣਗੇ। ਇਹਨਾਂ ਸਮਾਗਮਾਂ ਨੂੰ ਧਿਆਨ ‘ਚ ਰੱਖਦੇ ਹੋਏ ਪਾਕਿਸਤਾਨ ਸਰਕਾਰ ਨੇ 1100 ਭਾਰਤੀ ਸਿੱਖਾਂ …

Read More »

ਮਿਆਂਮਾਰ: ਸੁਰੱਖਿਆ ਬਲਾਂ ਵਲੋਂ ਕੀਤੇ ਹਮਲਾ ‘ਚ 7 ਦੀ ਮੌਤ

  ਵਰਲਡ ਡੈਸਕ – ਸੁਰੱਖਿਆ ਬਲਾਂ ਨੇ ਬੀਤੇ ਬੁੱਧਵਾਰ ਨੂੰ ਉੱਤਰ ਪੱਛਮੀ ਮਿਆਂਮਾਰ ਦੇ ਇੱਕ ਕਸਬੇ ‘ਕਲਆ’ ‘ਤੇ ਹਮਲਾ ਕੀਤਾ। ਹਮਲੇ ‘ਚ ਘੱਟੋ ਘੱਟ 7 ਨਾਗਰਿਕਾਂ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਥੋਂ ਦੇ ਕੁਝ ਵਸਨੀਕਾਂ ਨੇ ਮਿਲਟਰੀ ਬਗਾਵਤ ਦਾ ਵਿਰੋਧ ਕਰਨ ਲਈ ਘਰ …

Read More »

ਕਿਉਂ ਤਾਜ ਲਾਹ ਕੇ ਦਿੱਤਾ ਗਿਆ ਪਹਿਲੇ ਉਪ ਜੇਤੂ ਨੂੰ ?

ਵਰਲਡ ਡੈਸਕ :- ਮਿਸਿਜ਼ ਸ਼੍ਰੀਲੰਕਾ ਕੰਪੀਟੀਸ਼ਨ 2021 ‘ਚ ਕ੍ਰਾਉਨਿੰਗ ਸਮਾਰੋਹ ਦੌਰਾਨ, ਸਾਬਕਾ ਮਿਸਿਜ਼ ਵਰਲਡ ਤੇ ਸ਼੍ਰੀਮਤੀ ਸ਼੍ਰੀਲੰਕਾ ਕੈਰੋਲਿਨ ਜੁਰੀ ਨੇ ਪੁਸ਼ਪਿਕਾ ਡੇ ਸਿਲਵਾ ਨੂੰ ਜੇਤੂ ਐਲਾਨਿਆ। ਇਸ ਤੋਂ ਥੋੜ੍ਹੀ ਸਮੇਂ ਹੀ ਬਾਅਦ ਇਕ ਨਾਟਕੀ ਮੋੜ ਉਦੋਂ ਵਾਪਰਿਆ ਜਦੋਂ ਕੈਰੋਲੀਨ ਸਟੇਜ ‘ਤੇ ਆਈ ਤੇ ਕਿਹਾ ਕਿ ਇਸ ਮੁਕਾਬਲੇ ਵਿਚ ਇਕ ਨਿਯਮ …

Read More »

ਮਿਆਂਮਾਰ ‘ਚ ਫੌਜ ਦੇ ਤਖ਼ਤਾਪਲਟ ਖ਼ਿਲਾਫ਼ ਨਿੱਤਰੀ 22 ਸਾਲਾ ਇਹ ਮਾਡਲ

ਬਰਮਾ : ਮਿਆਂਮਾਰ ‘ਚ ਫੌਜ ਦੇ ਤਖ਼ਤਾਪਲਟ ਖ਼ਿਲਾਫ਼ ਪਿਛਲੇ ਦੋ ਮਹੀਨੇ ਤੋਂ ਅੰਦੋਲਨ ਲਗਾਤਾਰ ਜਾਰੀ ਹੈ। ਇਸ ਅੰਦੋਲਨ ‘ਚ ਹੁਣ ਤੱਕ 550 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲ ਹੀ ‘ਚ ਮਿਆਂਮਾਰ ਤਖ਼ਤਾਪਲਟ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਇਕ 22 ਸਾਲਾ ਮਹਿਲਾ ਕਾਫ਼ੀ ਚਰਚਾ ਵਿੱਚ ਹੈ। 22 …

Read More »

ਨਿਊਜ਼ੀਲੈਂਡ ‘ਚ ਵਧਿਆ ਪੰਜਾਬੀਆਂ ਦਾ ਮਾਣ, ਪਹਿਲੀ ਮਹਿਲਾ ਪੁਲਿਸ ਅਧਿਕਾਰੀ .....

ਵੇਲਿਗਟਨ: ਨਿਊਜ਼ੀਲੈਂਡ ‘ਚ ਪੰਜਾਬਣ ਮਨਦੀਪ ਕੌਰ ਨੂੰ ਭਾਰਤੀ ਮੂਲ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ। ਮਨਦੀਪ ਕੌਰ ਨੂੰ ਤਰੱਕੀ ਦੇ ਕੇ ਸਾਰਜੈਂਟ ਰੈਂਕ ‘ਤੇ ਨਿਯੁਕਤ ਕੀਤਾ ਗਿਆ ਹੈ। ਮਨਦੀਪ ਕੌਰ 17 ਸਾਲ ਪਹਿਲਾਂ 2004 ਵਿੱਚ ਪੁਲਿਸ ‘ਚ ਭਰਤੀ ਹੋਈ ਸਨ। ਸਾਰਜੈਂਟ ਰੈਂਕ ਵਜੋਂ ਤਰੱਕੀ ਹੋਣ …

Read More »

ਚੀਨ ’ਚ ਇਕ ਮੱਛੀ ਫੜਨ ਵਾਲੀ ਕਿਸ਼ਤੀ ਸਮੁੰਦਰ ’ਚ ਡੁੱਬੀ

 ਚੀਨ – ਬੀਤੇ ਐਤਵਾਰ ਨੂੰ ਚੀਨ ਦੇ ਝੇਜਿਆਂਗ ਸੂਬੇ ’ਚ ਇਕ ਮੱਛੀ ਫੜਨ ਵਾਲੀ ਕਿਸ਼ਤੀ ਸਮੁੰਦਰ ’ਚ ਡੁੱਬਗਈ। ਇਸ ਹਾਦਸੇ ’ਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਤੇ 4 ਹੋਰ ਲਾਪਤਾ ਹਨ। ਚਾਲਕ ਦਲ ਦੇ 20 ਮੈਂਬਰਾਂ ਚੋਂ 4 ਨੂੰ ਜ਼ਿੰਦਾ ਬਚਾਇਆ ਗਿਆ ਤੇ ਲਾਪਤਾ ਲੋਕਾਂ ਨੂੰ ਲੱਭਣ …

Read More »

ਅਣਪਛਾਤੇ ਬੰਦੂਕਧਾਰੀਆਂ ਨੇ ਜੱਜ ਤੇ ਉਸਦੇ ਪਰਿਵਾਰ ਦੀ ਕੀਤੀ ਹੱਤਿਆ

  ਵਰਲਡ ਡੈਸਕ – ਉੱਤਰ ਪੱਛਮੀ ਪਾਕਿਸਤਾਨ ‘ਚ ਪੇਸ਼ਾਵਰ-ਇਸਲਾਮਾਬਾਦ ਰਾਜ ਮਾਰਗ ‘ਤੇ ਬੀਤੇ ਐਤਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਚਲਾ ਕੇ ਅੱਤਵਾਦ ਰੋਕੂ ਅਦਾਲਤ ਦੇ ਇਕ ਜੱਜ, ਉਸ ਦੀ ਪਤਨੀ ਤੇ ਦੋ ਪੁੱਤਰਾਂ ਨੂੰ ਮਾਰ ਦਿੱਤਾ। ਗੋਲੀਬਾਰੀ ‘ਚ ਜੱਜ ਦੇ ਦੋ ਸੁਰੱਖਿਆ ਗਾਰਡ ਵੀ ਜ਼ਖ਼ਮੀ ਹੋ ਗਏ। ਪੁਲਿਸ ਨੇ ਜਾਣਕਾਰੀ …

Read More »

ਗਰਭਵਤੀ ਦੌਰਾਨ 3 ਹਫ਼ਤਿਆਂ ਤੋਂ ਬਾਅਦ ਦੁਬਾਰਾ ਗਰਭਵਤੀ ਹੋਣ ਦੀ ਅਨੋਖੀ ਘਟਨਾ

ਵਰਲਡ ਡੈਸਕ – ਇਸ ਗੱਲ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ, ਪਰ ਇਹ ਸੱਚ ਹੈ ਕਿ ਇਕ ਔਰਤ ਜੋ ਤਿੰਨ ਹਫ਼ਤਿਆਂ ਤੋਂ ਗਰਭਵਤੀ ਸੀ, ਦੁਬਾਰਾ ਗਰਭਵਤੀ ਹੋ ਗਈ ਤੇ ਇੱਕ ਹੀ ਦਿਨ ‘ਚ ਉਸ ਨੇ ਰੇਅਰ ‘ਸੁਪਰ ਜੁੜਵਾ’ ਬੱਚਿਆਂ ਨੂੰ ਜਨਮ ਦਿੱਤਾ। ਮਹੱਤਵਪੂਰਣ ਗੱਲ ਇਹ ਹੈ ਕਿ ਔਰਤ ਲਈ ਦੋਵਾਂ ਜੁੜਵਾਂ …

Read More »

ਸੰਸਦ ਵਲੋਂ ਪ੍ਰਸਤਾਵਿਤ ਕਾਨੂੰਨ ਦੇ ਵਿਰੋਧ ‘ਚ ਸੜਕਾਂ ‘ਤੇ ਉਤਰੇ ਲੋਕ

ਵਰਲਡ ਡੈਸਕ – ਬ੍ਰਿਟੇਨ ‘ਚ ਹਜ਼ਾਰਾਂ ਲੋਕ ਸੰਸਦ ਵਲੋਂ ਪ੍ਰਸਤਾਵਿਤ ਕਾਨੂੰਨ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ‘ਕਿੱਲ ਦਿ ਬਿੱਲ’ ਨਾਮੀ ਰੈਲੀਆਂ ਕੀਤੀਆਂ। ਇਨ੍ਹਾਂ ਰੈਲੀਆਂ ‘ਚ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਯੂਕੇ ਦੀ ਸੰਸਦ ਨੇ ਇਕ ਬਿਲ ਪਾਸ ਕੀਤਾ ਹੈ, ਜਿਸ ‘ਚ ਪੁਲਿਸ ਨੂੰ ਕੁਝ ਵਧੇਰੇ …

Read More »