Home / ਸੰਸਾਰ (page 60)

ਸੰਸਾਰ

ਪਾਕਿਸ‍ਤਾਨ ਦੇ ਸਾਬਕਾ ਰਾਸ਼‍ਟਰਪਤੀ ਨੂੰ ਮੌਤ ਦੀ ਸਜ਼ਾ

ਇਸਲਾਮਾਬਾਦ: ਪਾਕਿਸ‍ਤਾਨ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਰਾਸ਼‍ਟਰਪਤੀ ਰਹੇ ਪਰਵੇਜ਼ ਮੁਸ਼ੱਰਫ ਨੂੰ ਦੇਸ਼ਧ੍ਰੋਹ ਦੇ ਮਾਮਲੇ ‘ਚ ਫ਼ਾਂਸੀ ਦੀ ਸਜ਼ਾ ਸੁਣਾਈ ਹੈ।  ਮਾਮਲੇ ਦੀ ਸੁਣਵਾਈ ਪੇਸ਼ਾਵਰ ਉੱਚ ਅਦਾਲਤ ਦੇ ਮੁੱਖ ਜੱਜ ਵਕਾਰ ਅਹਿਮਦ ਸੇਠ ਦੇ ਅਗਵਾਈ ਵਾਲੀ ਵਿਸ਼ੇਸ਼ ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਕੀਤੀ ਹੈ । ਮੁਸ਼ੱਰਫ ‘ਤੇ ਤਿੰਨ ਨਵੰਬਰ …

Read More »

ਬ੍ਰਾਜ਼ੀਲ: ਗੱਡੀ ‘ਚ ਮਿਲੀਆਂ ਸੱਤ ਲਾਸ਼ਾਂ

ਰੀਓ ਡੀ ਜਨੇਰੋ: ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੋ ‘ਚ ਮਿਲਟਰੀ ਪੁਲਿਸ ਦੇ ਅਧਿਕਾਰੀਆਂ ਨੂੰ ਐਤਵਾਰ ਇੱਕ ਵਾਹਨ ਦੇ ਅੰਦਰ ਸੱਤ ਬੰਦਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਵਾਹਨ ਅੱਗ ਬੁਝਾਉ ਵਿਭਾਗ ਦੇ ਬਾਹਰ ਖੜ੍ਹਾ ਸੀ। ਰਿਪੋਰਟਾਂ ਮੁਤਾਬਿਕ ਅਧਿਕਾਰੀਆਂ ਵੱਲੋਂ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਘਟਨਾ …

Read More »

ਬ੍ਰਿਟਿਸ਼ ਟੂਰਿਜ਼ਮ ਮੈਗਜ਼ੀਨ ਨੇ ਪਾਕਿਸਤਾਨ ਨੂੰ ਐਲਾਨਿਆ ਸਰਵੋਤਮ ਸੈਰ ਸਪਾਟਾ ਪ.....

ਮਸ਼ਹੂਰ ਬ੍ਰਿਟਿਸ਼ ਟੂਰਿਜ਼ਮ ਮੈਗਜ਼ੀਨ ਕੌਨਡੇ ਨਾਸਟ ਟਰੈਵਲਰ ਦੁਆਰਾ ਪਾਕਿਸਤਾਨ ਨੂੰ ਛੁੱਟੀਆਂ ਮਨਾਉਣ ਲਈ ਸਰਵਉੱਚ ਸੈਰ-ਸਪਾਟਾ ਸਥਾਨ ਐਲਾਨਿਆ ਗਿਆ ਹੈ। ਆਪਣੀ ਰਿਪੋਰਟ ਵਿੱਚ, ਮੈਗਜ਼ੀਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਚੀਨ ਅਤੇ ਨੇਪਾਲ ਦੇ ਮੁਕਾਬਲੇ ਸ਼ੈਰ ਲਈ ਜਿਆਦਾ ਉੱਚੀਆਂ ਚੋਟੀਆਂ ਹਨ, ਜਿਸ ਕਾਰਨ ਇਹ ਯਾਤਰੀਆਂ ਲੲੀ ਖਿੱਚ ਦਾ ਕੇਂਦਰ ਬਣ ਗਿਆ …

Read More »

ਆਸਟ੍ਰੇਲੀਆ ‘ਚ ਦਸੰਬਰ ਮਹੀਨੇ ‘ਚ ਵੀ ਆਈਆਂ ਤ੍ਰੇਲੀਆਂ, ਤਾਪਮਾਨ ਵਧਣ ਦੇ ਕੀ.....

ਅਗਲੇ ਹਫਤੇ ਆਸਟਰੇਲੀਆ ਨੂੰ ਰਿਕਾਰਡ ਦਾ ਸਭ ਤੋਂ ਗਰਮ ਦਿਨ ਦੇਖਣ ਨੂੰ ਮਿਲੇਗਾ ਅਤੇ ਇਹ ਤਾਪਮਾਨ ਲਗਾਤਾਰ ਵਧ ਰਿਹਾ ਹੈ। ਅਜਿਹਾ ਇਸ ਲਈ

Read More »

ਇਸਲਾਮਾਬਾਦ ਹਾਈਕੋਰਟ ‘ਚ ਪਹਿਲੀ ਮਹਿਲਾ ਜੱਜ ਨੇ ਚੁੱਕੀ ਸਹੁੰ

ਇਸਲਾਮਾਬਾਦ: ਇਸਲਾਮਾਬਾਦ ਹਾਈਕੋਰਟ ਦੀ ਪਹਿਲੀ ਮਹਿਲਾ ਜੱਜ ਲੁਬਨਾ ਸਲੀਮ ਪਰਵੇਜ਼ ਨੂੰ ਸ਼ੁੱਕਰਵਾਰ ਨੂੰ ਇੱਕ ਸਮਾਗਮ ਵਿੱਚ ਰਸਮੀ ਤੌਰ ‘ਤੇ ਸਹੁੰ ਚੁੱਕਵਾਈ ਗਈ। ਡਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਸਲਾਮਾਬਾਦ ਹਾਈਕੋਰਟ ਦੇ ਮੁੱਖ ਜੱਜ ਅਤਹਰ ਮਿਨਲਾਹ ਨੇ ਲੁਬਨਾ ਸਲੀਮ ਪਰਵੇਜ਼ ,ਜੱਜ ਫਿਆਜ ਅੰਜੁਮ ਜਾਦਰਾਨ ਅਤੇ ਗੁਲਾਮ ਆਜਮ ਕਾਂਬਰਾਨੀ ਨੂੰ ਸਹੁੰ ਚੁੱਕਵਾਈ। …

Read More »

ਬ੍ਰਿਟੇਨ ਚੋਣਾਂ ‘ਚ 15 ਭਾਰਤੀ ਉਮੀਦਵਾਰ ਬਣੇ ਸੰਸਦ ਮੈਂਬਰ

ਲੰਦਨ: ਯੂਕੇ ਦੀਆਂ ਆਮ ਚੋਣਾਂ ‘ਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਪ੍ਰਦਰਸ਼ਨ ਬਹੁਤ ਜ਼ਬਰਦਸਤ ਰਿਹਾ ਇਸ ਵਾਰ 15 ਭਾਰਤੀਆਂ ਨੇ ਜਿੱਤ ਦੇ ਝੰਡੇ ਗਡੇ ਜਿਨ੍ਹਾਂ ‘ਚੋਂ ਤਿੰਨ ਨਵੇਂ ਚਿਹਰੇ ਵੀ ਚੋਣ ਜਿੱਤ ਕੇ ਸੰਸਦ ‘ਚ ਪੁੱਜੇ ਹਨ। ਜਲੰਧਰ ਦੇ ਤਿੰਨ ਉਮੀਦਵਾਰਾਂ ਨੇ ਯੂਕੇ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਿਆ। ਇਨ੍ਹਾਂ ਵਿੱਚ …

Read More »

ਸਿੱਖ ਐਮ.ਪੀ. ਤਨਮਨਜੀਤ ਢੇਸੀ ਨੇ ਯੂ.ਕੇ. ਚੋਣਾਂ ‘ਚ ਮੁੜ ਹਾਸਲ ਕੀਤੀ ਜਿੱਤ

ਲੰਦਨ: ਬਰਤਾਨੀਆ ਵਿੱਚ ਹੋਈਆਂ ਆਮ ਚੋਣਾਂ ‘ਚ ਤਨਮਨਜੀਤ ਸਿੰਘ ਢੇਸੀ ਨੇ ਇਸ ਵਾਰ ਫਿਰ ਆਪਣੀ ਸੀਟ ‘ਤੇ ਜਿੱਤ ਹਾਸਲ ਕਰ ਲਈ ਹੈ। ਤਨਮਨਜੀਤ ਸਿੰਘ ਢੇਸੀ ਸਲੋਹ ਹਲਕੇ ਤੋਂ ਚੋਣ ਲੜੇ ਸਨ। ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਨੂੰ ਕੁੱਲ 29,421 ਵੋਟਾਂ ਪਈਆਂ ਜਦਕਿ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਕੰਵਲਤੂਰ ਕੌਰ ਗਿੱਲ …

Read More »

ਬੋਰਿਸ ਜੋਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ

ਲੰਦਨ: ਬ੍ਰਿਟੇਨ ‘ਚ ਸ਼ੁੱਕਰਵਾਰ ਨੂੰ ਆਮ ਚੋਣ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਸ਼ੁਰੂਆਤੀ ਨਤੀਜਿਆਂ ‘ਚ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਬਹੁਮਤ ਦੇ ਅੰਕੜੇ ( 326 ) ਨੂੰ ਪਾਰ ਕਰ ਗਈ ਹੈ।  ਹਾਲਾਂਕਿ ਰਿਪੋਰਟਾਂ ਮੁਤਾਬਕ ਲੇਬਰ ਪਾਰਟੀ ਵੀ 200 ਸੀਟਾਂ ਜਿੱਤਣ ਦੇ ਨੇੜੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਜ਼ਰਵੇਟਿਵ …

Read More »

ਫੌਜੀ ਕੈਂਪ ‘ਤੇ ਵੱਡਾ ਅੱਤਵਾਦੀ ਹਮਲਾ, 71 ਜਵਾਨਾਂ ਦੀ ਮੌਤ

ਨਿਆਮੀ: ਨਾਈਜੀਰੀਆ ‘ਚ ਫੌਜ ਦੇ ਇੱਕ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ‘ਚ 71 ਜਵਾਨਾਂ ਦੀ ਮੌਤ ਹੋ ਗਈ ਹੈ। ਦੱਖਣੀ ਅ‍ਫਰੀਕੀ ਦੇਸ਼ ਦੇ ਰੱਖਿਆ ਮੰਤਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਮਾਲੀ ਨਾਲ ਲਗਦੀ ਸਰਹੱਦ ਦੇ ਨੇੜੇ ਸਥਿਤ ਕੈਂਪ ‘ਤੇ ਅੱਤਵਾਦੀਆਂ ਨੇ ਇਸ ਹਮਲੇ ਨੂੰ ਅੰਜ਼ਾਮ ਦਿੱਤਾ। ਸੈਂਕੜੇ ਦੀ ਗਿਣਤੀ ‘ਚ …

Read More »