Home / ਸੰਸਾਰ (page 58)

ਸੰਸਾਰ

ਨਿਊਯਾਰਕ ਸਿਟੀ ਪਹਿਲੀ ਜੁਲਾਈ ਤੋਂ ਪੂਰੀ ਤਰ੍ਹਾਂ ਨਾਲ ਖੁੱਲ੍ਹੇਗਾ : ਮੇਅਰ ਬਿ.....

ਨਿਊਯਾਰਕ :  ਦੁਨੀਆ ਦੇ ਸਭ ਤੋਂ ਵੱਡੇ ਵਪਾਰਕ, ਆਰਥਿਕ ਅਤੇ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਨਿਊਯਾਰਕ ਸਿਟੀ 1 ਜੁਲਾਈ ਤੋਂ ਪੂਰੀ ਤਰ੍ਹਾਂ ਨਾਲ ਦੁਬਾਰਾ ਖੁੱਲੇਗਾ । ਇਸ ਬਾਰੇ ਐਲਾਨ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਵੀਰਵਾਰ ਨੂੰ ਕੀਤਾ ।

Read More »

ਧਰਤੀ ਦੇ ਤਾਪਮਾਨ ਵਧਣ ਨਾਲ ਬਰਫੀਲਾ ਖੇਤਰ ਹੋਇਆ ਪ੍ਰਭਾਵਿਤ

ਵਾਸ਼ਿੰਗਟਨ :- ਦੁਨੀਆ ਦੇ ਸਾਰੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਤੇਜ਼ੀ ਨਾਲ ਆਪਣਾ ਆਕਾਰ ਗੁਆ ਰਹੇ ਹਨ। ਇਸਦਾ ਕਾਰਨ ਧਰਤੀ ਦਾ ਵੱਧਦਾ ਹੋਇਆ ਤਾਪਮਾਨ ਹੈ। ਵੱਧਦੇ ਤਾਪਮਾਨ ਨਾਲ ਹਿਮਾਲਿਆ, ਅਲਾਸਕਾ, ਆਈਸਲੈਂਡ, ਆਲਪਸ ਤੇ ਪਾਮੀਰ ਦਾ ਬਰਫ਼ੀਲਾ ਖੇਤਰ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਇਹ ਗੱਲ ਅਮਰੀਕਾ ਮਾਹਰਾਂ ਦੇ ਅਧਿਐਨ …

Read More »

‘ਸਿੱਟ’ ਦੀ ਰਿਪੋਰਟ ਖਾਰਜ ਕਰਨ ਵਾਲੇ ਹਾਈਕੋਰਟ ਦੇ ਫੈਸਲੇ ਦਾ ਆਸਟ੍ਰੇਲੀਆ &.....

ਆਸਟ੍ਰੇਲੀਆ: ਹਾਈਕੋਰਟ ਵਲੋਂ ਬੇਅਦਬੀ ਕੇਸ ਦੇ ਤਫਤੀਸ਼ੀ ਅਫਸਰ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ਸਿੱਟ ਦੀ ਰਿਪੋਰਟ ਖਾਰਜ ਕਰਨ ਦਾ ਸਿੱਖ ਜਥੇਬੰਦੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਆਸਟ੍ਰੇਲੀਆ ‘ਚ ਵੀ ਹਾਈਕੋਰਟ ਦੇ ਫੈਸਲੇ ਦੀਆਂ ਕਾਪੀਆਂ ਫੂਕਣ ਦਾ ਐਲਾਨ ਕੀਤਾ ਗਿਆ ਹੈ। ਜੱਥੇਦਾਰ ਭਾਈ ਰਣਜੀਤ ਸਿੰਘ, ਭਾਈ …

Read More »

ਇਟਲੀ ‘ਚ ਰਹਿੰਦੇ ਭਾਰਤੀਆਂ ‘ਤੇ ਕੋਰੋਨਾ ਦਾ ਕਹਿਰ, ਪ੍ਰਸ਼ਾਸਨ ਹੋਇਆ ਅਲਰਟ

ਵਰਲਡ ਡੈਸਕ :- ਇਟਲੀ ਦੇ ਲਾਸੀਓ ਸੂਬੇ ‘ਚ 36 ਬੱਚਿਆਂ ਸਣੇ 300 ਦੇ ਕਰੀਬ ਭਾਰਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਕਰਕੇ ਸਥਾਨਕ ਪ੍ਰਸ਼ਾਸਨ ਅਲਰਟ ਹੋ ਚੁੱਕਾ ਹੈ। ਲਾਤੀਨਾ ਤੇ ਆਸ-ਪਾਸ ਦੇ ਇਲਾਕਿਆ ‘ਚ ਕੋਈ 15 ਹਜ਼ਾਰ ਦੇ ਕਰੀਬ ਭਾਰਤੀ ਰਹਿੰਦੇ ਹਨ ਜੋ ਖੇਤੀ ਫਾਰਮਾਂ ਤੇ ਦੁੱਧ ਡੇਅਰੀਆਂ ‘ਤੇ ਕੰਮ ਕਰ …

Read More »

ਪਾਕਿਸਤਾਨ ‘ਚ ਲੌਕਡਾਊਨ ਲੱਗਣ ਦੇ ਮਿਲੇ ਸੰਕੇਤ, ਵੈਕਸੀਨ ਦੀ ਕਮੀਂ ਕਰਕੇ ਪ੍ਰ.....

ਇਸਲਾਮਾਬਾਦ :- ਪਾਕਿਸਤਾਨ ‘ਚ ਕੋਰੋਨਾ ਦੇ ਹਾਲਾਤ ਗੰਭੀਰ ਹੋ ਗਏ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਲਾਕਡਾਊਨ ਲਗਾਉਣ ਦੇ ਸੰਕੇਤ ਪ੍ਰਾਪਤ ਹੋਏ ਹਨ। 16 ਸ਼ਹਿਰਾਂ ‘ਚ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ। ਦੱਸ ਦਈਏ ਪਾਕਿਸਤਾਨ ‘ਚ ਪਿਛਲੇ 24 ਘੰਟਿਆਂ ‘ਚ ਦੋ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। …

Read More »

ਭਾਰਤ ‘ਚ ਬਣੇ ਸਵਦੇਸੀ ਟੀਕਾ ਕੋਵੈਕਸਿਨ ਨੂੰ ਭਾਰਤੀ ਵੈਰੀਏਂਟ ‘B.1.617’ ਨੂੰ.....

ਵਾਸ਼ਿੰਗਟਨ :- ਕੋਵਿਡ -19 ਤੋਂ ਬਚਾਅ ਲਈ ਭਾਰਤ ‘ਚ ਬਣਾਏ ਗਏ ਸਵਦੇਸੀ ਟੀਕਾ ਕੋਵੈਕਸਿਨ ਨੂੰ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਏਂਟ ‘B.1.617’ ਨੂੰ ਬੇਅਸਰ ਕਰਨ ਦੇ ਯੋਗ ਪਾਇਆ ਗਿਆ ਹੈ। ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਤੇ ਅਮਰੀਕਾ ਦੇ ਚੋਟੀ ਦੇ ਮਹਾਮਾਰੀ ਵਿਗਿਆਨੀ ਡਾ. ਐਂਥਨੀ ਫੌਸੀ ਨੇ ਇਹ ਜਾਣਕਾਰੀ ਦਿੱਤੀ ਹੈ। …

Read More »

ਲੰਦਨ: ਬਲਜੀਤ ਸਿੰਘ ਦੇ ਕਤਲ ਮਾਮਲੇ ‘ਚ 21 ਸਾਲਾ ਪੰਜਾਬੀ ਨੌਜਵਾਨ ਨੇ ਕਬੂਲੇ ਦੋ.....

ਲੰਦਨ: ਪੱਛਮੀ ਲੰਦਨ ‘ਚ ਬੀਤੇ ਸਾਲ ਅਪ੍ਰੈਲ ਮਹੀਨੇ ਕਤਲ ਹੋਏ ਪੰਜਾਬੀ ਮੂਲ ਦੇ 37 ਸਾਲਾ ਬਲਜੀਤ ਸਿੰਘ ਦੇ ਕਤਲ ਮਾਮਲੇ ‘ਚ ਮਨਪ੍ਰੀਤ ਸਿੰਘ ਨੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 21 ਸਾਲਾ ਮਨਪ੍ਰੀਤ ਸਿੰਘ ਹਮਲੇ ਤੋਂ ਕੁਝ ਹਫਤੇ ਪਹਿਲਾਂ ਹੀ ਇਕ ਹੋਰ ਦੋਸਤ ਰਾਹੀਂ ਬਲਜੀਤ …

Read More »

ਕੇਐਨਯੂ ਨੇ ਸੈਨਾ ਦੇ ਅੱਡੇ ‘ਤੇ ਕਬਜ਼ਾ ਕਰਨ ਦਾ ਕੀਤਾ ਦਾਅਵਾ

ਵਰਲਡ ਡੈਸਕ :- ਮਿਆਂਮਾਰ ਦੇ ਨਸਲੀ ਕਰੇਨ ਲੜਾਕਿਆਂ ਨੇ ਬੀਤੇ ਮੰਗਲਵਾਰ ਨੂੰ ਇਕ ਸੈਨਾ ਦੇ ਅੱਡੇ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਇਹ ਖਬਰ ਉਨ੍ਹਾਂ ਨੂੰ ਉਤਸ਼ਾਹਤ ਕਰੇਗੀ ਜੋ ਫਰਵਰੀ ‘ਚ ਫੌਜ ਦੁਆਰਾ ਸਿਵਲ ਸਰਕਾਰ ਦੇ ਗਵਰਨਿੰਗ ਦਾ ਵਿਰੋਧ ਕਰ ਰਹੇ ਹਨ। ਮਿਆਂਮਾਰ ਦੀ ਕੇਂਦਰ …

Read More »

ਨਵਲਨੀ ਦੇ ਸਮਰਥਕਾਂ ਦੀਆਂ ਸਰਗਰਮੀਆਂ ਬੰਦ ਕਰਨ ਦੇ ਆਦੇਸ਼ ਜਾਰੀ

ਵਰਲਡ ਡੈਸਕ :- ਰੂਸ ‘ਚ ਪੁਤਿਨ ਪ੍ਰਸ਼ਾਸਨ ਨੇ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਲਨੀ ਦੇ ਸਮਰਥਕਾਂ ਦੀ ਅੰਦੋਲਨ ਨੂੰ ਰੋਕਣ ਦੀ ਤਿਆਰੀ ਕਰ ਲਈ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਆਲੋਚਕ ਮੰਨੇ ਜਾਣ ਵਾਲੇ ਨਵਲਨੀ ਨੂੰ ਜੇਲ੍ਹ ਜਾਣ ਤੋਂ ਬਾਅਦ ਹੁਣ ਉਸਦੀ ਪਾਰਟੀ ਦੇ ਸਮਰਥਕਾਂ ਦੀਆਂ ਸਰਗਰਮੀਆਂ ਬੰਦ ਕਰਨ ਦੇ ਆਦੇਸ਼ …

Read More »

ਕੈਨੇਡਾ: ਹਰਬ ਧਾਲੀਵਾਲ ਦੇ ਕਤਲ ਮਾਮਲੇ ‘ਚ 51 ਸਾਲਾ ਵਿਅਕਤੀ ਗ੍ਰਿਫ਼ਤਾਰ

ਵੈਨਕੂਵਰ: ਕੈਨੇਡਾ ‘ਚ ਬੀਤੇ ਦਿਨੀਂ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਧਾਲੀਵਾਲ ਉਰਫ਼ ਹਰਬ ਧਾਲੀਵਾਲ ਦੇ ਕਤਲ ਮਾਮਲੇ ‘ਚ ਪੁਲਿਸ ਨੇ 51 ਸਾਲ ਦੇ ਫ਼ਰਾਂਸਵਾ ਜੋਸਫ਼ ਗਾਊਥੀਅਰ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦੇ ਦੋਸ਼ ਆਇਦ ਕੀਤੇ। ਜੋਸਫ਼ ਖਿਲਾਫ ਫਸਟ ਡਿਗਰੀ ਮਰਡਰ ਤੋਂ ਇਲਾਵਾ ਨਾਜਾਇਜ਼ ਹਥਿਆਰ ਰੱਖਣ ਦਾ ਦੋਸ਼ ਵੀ …

Read More »