Home / ਸੰਸਾਰ (page 51)

ਸੰਸਾਰ

ਡੈਨਮਾਰਕ ਦੀ ਮੀਡੀਆ ਰਿਪੋਰਟ ‘ਚ ਵੱਡਾ ਦਾਅਵਾ, ਅਮਰੀਕਾ ਨੇ ਕੀਤੀ ਸੀ ਯੂਰਪੀ ਦ.....

ਨਿਊਜ਼ ਡੈਸਕ : ਅਮਰੀਕਾ ‘ਤੇ ਡੈਨਮਾਰਕ ਮੀਡੀਆ ਨੇ ਇੱਕ ਰਿਪੋਰਟ ‘ਚ ਖੁਲਾਸਾ ਕਰਦੇ ਹੋਏ ਵੱਡਾ ਦੋਸ਼ ਲਾਇਆ ਹੈ। ਇਹ ਦਾਅਵਾ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਡੋਨਲਡ ਟਰੰਪ ਦੇ ਰਾਜ ਦੌਰਾਨ ਯੂਰੋਪੀ ਦੇਸ਼ਾਂ ਨਾਲ ਅਮਰੀਕਾ ਦੇ ਵਿਗੜੇ ਰਿਸ਼ਤਿਆਂ ਨੂੰ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਸੁਧਾਰਣ ਦੀ ਕੋਸ਼ਿਸ਼ ਕਰ ਰਹੇ ਹਨ। ਰਿਪੋਰਟ …

Read More »

ਬਜ਼ੁਰਗਾਂ ਦੀ ਵੱਧ ਰਹੀ ਆਬਾਦੀ ਤੋਂ ਪਰੇਸ਼ਾਨ ਹੋਇਆ ਚੀਨ, ਹੁਣ ਤਿੰਨ ਬੱਚੇ ਪੈਦਾ ਕ.....

ਨਿਊਜ਼ ਡੈਸਕ: ਚੀਨ ਨੇ ਦੇਸ਼ ‘ਚ ਲਗਾਤਾਰ ਬਜ਼ੁਰਗਾਂ ਦੀ ਵੱਧ ਰਹੀ ਆਬਾਦੀ ਤੋਂ ਪਰੇਸ਼ਾਨ ਹੋ ਕੇ ਹੁਣ ਨਾਗਰਿਕਾਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਧਾਨਗੀ ਹੇਠ ਹੋਈ ਇੱਕ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। ਹਾਲ ਹੀ ‘ਚ ਚੀਨ …

Read More »

ਭਾਰਤੀ ਵਿਦਿਆਰਥਣ ਨੂੰ ਮਿਲਿਆ UAE ਦਾ 10 ਸਾਲ ਦਾ ਗੋਲਡਨ ਵੀਜ਼ਾ

ਦੁਬਈ: ਇਕ ਮੀਡੀਆ ਰਿਪੋਰਟ ਦੇ ਅਨੁਸਾਰ, ਇਕ ਭਾਰਤੀ ਵਿਦਿਆਰਥਣ ਨੂੰ ਯੂਏਈ ਦਾ 10 ਸਾਲ ਦਾ ਗੋਲਡਨ ਵੀਜ਼ਾ ਮਿਲਿਆ ਹੈ।ਇਹ ਜ਼ਿਆਦਾਤਰ ਪ੍ਰਮੁੱਖ ਵਿਸ਼ਵਵਿਆਪੀ ਸ਼ਖਸੀਅਤਾਂ ਲਈ, ਉਸਦੀ ਯੋਗਤਾ ਅਤੇ ਸ਼ਾਨਦਾਰ ਅਕਾਦਮਿਕ ਪ੍ਰਮਾਣ ਪੱਤਰਾਂ ਲਈ ਰਾਖਵਾਂਹੁੰਦਾ ਹੈ। ਭਾਰਤੀ ਵਿਦਿਆਰਥਣ ਨੂੰ ਇਹ ਵੀਜ਼ਾ ਉਸ ਦੀ ਮੈਰਿਟ ਤੇ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਮਿਲਿਆ ਹੈ। ‘ਖਲੀਜ …

Read More »

ਸਾਊਦੀ ਅਰਬ ਨੇ 11 ਦੇਸ਼ਾਂ ਦੀ ਹਵਾਈ ਯਾਤਰਾ ਪਾਬੰਦੀ ਹਟਾਈ, ਭਾਰਤ ਲਈ ਪਾਬੰਦੀ ਜਾ.....

ਸਾਊਦੀ ਅਰਬ ਨੇ ਭਾਰਤ ਸਮੇਤ 13 ਦੇਸ਼ ਰੱਖੇ ਰੇੱਡ ਲਿਸਟ ਵਿੱਚ ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਖਤਰੇ ਕਾਰਨ ਸਾਊਦੀ ਅਰਬ ਨੇ ਕਈ ਦੇਸ਼ਾਂ ਦੀ ਹਵਾਈ ਯਾਤਰਾ ‘ਤੇ ਪਾਬੰਦੀ ਲਗਾਈ ਸੀ। ਹੁਣ ਇਸ ਵੱਲੋਂ 11 ਦੇਸ਼ਾਂ ਤੋਂ ਯਾਤਰਾ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹਨਾਂ ਦੇਸ਼ਾਂ ਵਿੱਚ ਕੋਵਿਡ ਦੇ …

Read More »

ਜਾਣੋ ਕਿਉਂ ਆਸਟ੍ਰੇਲੀਆ ਸਰਕਾਰ ਨੇ ਭਾਰਤ ਤੋਂ ਮੰਗਿਆ 5000 ਲੀਟਰ ਜ਼ਹਿਰ

ਆਸਟ੍ਰੇਲੀਆ: ਵਿਸ਼ਵ ਇਸ ਸਮੇਂ ਕੋਵਿਡ -19 ਮਹਾਂਮਾਰੀ ਨਾਲ ਜੂਝ ਰਿਹਾ ਹੈ। ਉਸੇ ਸਮੇਂ,ਆਸਟ੍ਰੇਲੀਆ ਇਕ ਹੋਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਚੂਹਿਆਂ ਕਾਰਨ ਆਸਟ੍ਰੇਲੀਆ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।  ਚੂਹਿਆਂ ਦੀ ਗਿਣਤੀ ‘ਚ ਭਾਰੀ ਵਾਧਾ ਹੋਣ ਤੋਂ ਬਾਅਦ, ਇਸ ਦੀ Biblical plague ਘੋਸ਼ਿਤ ਕੀਤਾ ਗਿਆ ਹੈ। ਚੂਹਿਆਂ ਕਾਰਨ …

Read More »

ਬ੍ਰਿਟੇਨ ਪੀਐਮ ਬੋਰਿਸ ਜੌਨਸਨ ਨੇ ਮੰਗੇਤਰ ਕੈਰੀ ਸਾਇਮੰਡਸ ਨਾਲ ਗੁੱਪਚੁੱਪ ਕਰ.....

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਚੁੱਪ ਚੁਪੀਤੇ ਆਪਣੀ ਮੰਗੇਤਰ ਕੈਰੀ ਸਾਇੰਮੰਡਸ ਨਾਲ ਵਿਆਹ ਕਰਵਾ ਲਿਆ ਹੈ । ਬ੍ਰਿਟਿਸ਼ ਮੀਡੀਆ ਦੇ ਅਨੁਸਾਰ ਇਹ ਸਮਾਰੋਹ ਸ਼ਨੀਵਾਰ ਨੂੰ ਵੈਸਟਮਿੰਸਟਰ ਗਿਰਜਾਘਰ ਵਿੱਚ ਆਯੋਜਿਤ ਕੀਤਾ ਗਿਆ ਸੀ । ਐਤਵਾਰ ਨੂੰ ਬ੍ਰਿਟਿਸ਼ ਅਖਬਾਰ ਅਨੁਸਾਰ ਇਸ ਵਿਆਹ ਵਿੱਚ ਸਾਰੇ ਮਹਿਮਾਨਾਂ ਨੂੰ ਆਖਰੀ ਸਮੇਂ ਵਿੱਚ …

Read More »

ਫਿਨਲੈਂਡ ਦੀ ਪ੍ਰਧਾਨਮੰਤਰੀ ਨੇ ਸਰਕਾਰੀ ਪੈਸਿਆਂ ਨਾਲ ਕੀਤਾ ਪਰਿਵਾਰ ਦੇ ਨਾਲ ਨ.....

ਨਿਊਜ਼ ਡੈਸਕ : ਫਿਨਲੈਂਡ ਦੀ ਪ੍ਰਧਾਨਮੰਤਰੀ ਦੇ ਨਾਸ਼ਤੇ ਦਾ ਬਿੱਲ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮਲਾ ਇੰਨਾ ਗੰਭੀਰ ਹੈ ਕਿ ਸਥਾਨਕ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ‘ਤੇ ਦੋਸ਼ ਹਨ ਕਿ ਉਨ੍ਹਾਂ ਨੇ ਟੈਕਸ ਭਰਨ ਵਾਲਿਆਂ ਦੇ ਪੈਸਿਆਂ ਦਾ ਗਲਤ ਇਸਤੇਮਾਲ ਕਰ ਕੇ ਸਰਕਾਰੀ ਘਰ …

Read More »

‘ਓਪਨ ਸਕਾਈਜ਼ ਆਰਮਜ਼ ਕੰਟਰੋਲ’ ਸਮਝੌਤੇ ਵਿਚ ਸ਼ਾਮਲ ਨਹੀਂ ਹੋਵੇਗਾ ਅਮਰੀਕ.....

ਅਮਰੀਕਾ ਨੇ ਰੂਸ ਨੂੰ ਕੀਤਾ ਸਾਫ਼  ਟਰੰਪ ਵਾਂਗ Biden ਵੀ ਸਮਝੌਤੇ ਤੋਂ ਹਟੇ ਪਿੱਛੇ ਵਾਸ਼ਿੰਗਟਨ : ਅਮਰੀਕਾ ਨੇ ਰੂਸ ਨੂੰ ਸਾਫ਼ ਕਰ ਦਿੱਤਾ ਹੈ ਕਿ ਉਹ ਪ੍ਰਮੁੱਖ ਹਥਿਆਰ ਕੰਟਰੋਲ ਸਮਝੌਤੇ ‘Open Sky Treaty’ ਵਿੱਚ ਸ਼ਾਮਲ ਨਹੀਂ ਹੋਵੇਗਾ। ਅਮਰੀਕੀ ਪ੍ਰਸ਼ਾਸਨ ਨੇ ਰੂਸ ਨੂੰ ਇਹ ਸਪਸ਼ਟੀਕਰਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਦੋਵੇਂ …

Read More »

ਯੂਕੇ ‘ਚ ਇੱਕ ਹੀ ਬੱਚੀ 197 ਵਾਰ ਹੋਈ ਲਾਪਤਾ, ਜਾਣੋ ਕੀ ਹੈ ਮਾਮਲਾ

ਲੰਦਨ: ਸਾਲ 2018 ਤੋਂ ਯੂਕੇ ਵਿੱਚ ਘੱਟੋ-ਘੱਟ 56,479 ਬੱਚੇ ਲਾਪਤਾ ਹੋ ਚੁੱਕੇ ਹਨ, ਇਨ੍ਹਾਂ ਅੰਕੜਿਆਂ ਦਾ ਖੁਲਾਸਾ ਦ ਫਰੀਡਮ ਆਫ ਇਨਫ਼ਾਰਮੇਸ਼ਨ ਐਕਟ ਵਲੋਂ ਕੀਤਾ ਗਿਆ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਬੱਚੇ 14 ਤੋਂ 16 ਸਾਲ ਦੀ ਉਮਰ ਵਿੱਚ ਸਨ ਜਦਕਿ ਇੱਕ ਬੱਚਾ 11 ਸਾਲ ਦਾ ਹੈ। ਅੰਗਰੇਜ਼ੀ …

Read More »

ਜਾਣੋ, ਕਿਉਂ ਪਾਕਿਸਤਾਨ ‘ਚ 18 ਸਾਲ ਦੀ ਉਮਰ ‘ਚ ਵਿਆਹ ਕਰਵਾਉਣਾ ਹੋਵੇਗਾ ਲਾਜ਼ਮ.....

ਇਸਲਾਮਾਬਾਦ : ਬੱਚਿਆਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਪਾਕਿਸਤਾਨ ਦੀ ਵਿਧਾਨ ਸਭਾ ‘ਚ ਇਕ ਬਿੱਲ ਦਾ ਡਰਾਫਟ ਪੇਸ਼ ਕੀਤਾ ਗਿਆ ਹੈ।ਅਗਰ ਇਸ ਬਿੱਲ ਨੂੰ ਮਨਜ਼ੂਰੀ ਮਿਲ ਗਈ ਫਿਰ 18 ਸਾਲ ਦੀ ਉਮਰ ਵਾਲਿਆ ਲਈ ਵਿਆਹ ਕਰਵਾਉਣਾ ਲਾਜ਼ਮੀ ਹੋਵੇਗਾ।ਜੇਕਰ ਕਿਸੇ ਨੇ ਇਸ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸਨੂੰ ਸਜ਼ਾ ਭੁਗਤਣੀ ਪਵੇਗੀ। …

Read More »