Home / ਸੰਸਾਰ (page 50)

ਸੰਸਾਰ

ਅਮਰੀਕੀ ਲੜਾਕੂ ਜਹਾਜ਼ਾਂ ਨੇ ਈਰਾਨ ਦੇ ਯਾਤਰੀ ਜਹਾਜ਼ ਨੂੰ ਪਾਇਆ ਘੇਰਾ, ਸਾਹਮਣੇ .....

ਵਾਸ਼ਿੰਗਟਨ: ਅਮਰੀਕਾ ਦੇ ਦੋ F-15 ਲੜਾਕੂ ਜਹਾਜ਼ਾਂ ਨੇ ਈਰਾਨ ਦੇ ਇੱਕ ਯਾਤਰੀ ਜਹਾਜ਼ ਨੂੰ ਖਤਰਨਾਕ ਤਰੀਕੇ ਨਾਲ ਸੀਰੀਆ ਦੇ ਹਵਾਈ ਖੇਤਰ ਵਿੱਚ ਘੇਰ ਲਿਆ। ਈਰਾਨ ਦੇ ਮਹਾਨ ਏਅਰ ਦੇ ਪਾਇਲਟ ਨੂੰ ਟੱਕਰ ਹੋਣ ਦੇ ਖਤਰੇ ਤੋਂ ਬਚਣ ਲਈ ਮਜਬੂਰਨ ਆਪਣਾ ਰਾਸ‍ਤਾ ਬਦਲਣਾ ਪਿਆ। ਈਰਾਨ ਦੀ ਸਰਕਾਰੀ ‍ਨਿਊਜ਼ ਏਜੰਸੀ ਨੇ ਦੱਸਿਆ …

Read More »

ਪਾਕਿਸਤਾਨ ‘ਚ 73 ਸਾਲ ਬਾਅਦ ਸਿੱਖ ਭਾਈਚਾਰੇ ਨੂੰ ਸੌਂਪਿਆ ਗਿਆ 200 ਸਾਲ ਪੁਰਾਣਾ .....

ਕੋਇਟਾ: ਪਾਕਿਸਤਾਨ ਦੇ ਬਲੋਚਿਸਤਾਨ ਸੂਬਾ ਸਰਕਾਰ ਨੇ 200 ਸਾਲ ਪੁਰਾਣੇ ਇੱਕ ਗੁਰਦੁਆਰਾ ਸਾਹਿਬ ਨੂੰ 73 ਸਾਲ ਬਾਅਦ ਸਿੱਖ ਭਾਈਚਾਰੇ ਨੂੰ ਸੌਂਪ ਦਿੱਤਾ ਹੈ। ਰਿਪੋਰਟਾਂ ਮੁਤਾਬਕ ਸ਼ਹਿਰ ਦੇ ਵਿਚਾਲੇ ਮਸਜਿਦ ਰੋਡ ‘ਤੇ ਸਥਿਤ ਸ੍ਰੀ ਗੁਰੁ ਸਿੰਘ ਗੁਰਦੁਆਰਾ ਨੂੰ 1947 ਤੋਂ ABWA ਗਵਰਨਮੈਂਟ ਗਰਲਸ ਹਾਈ ਸਕੂਲ ਵਜੋਂ ਵਰਤਿਆ ਜਾਂਦਾ ਰਿਹਾ ਹੈ। ਸਰਕਾਰ …

Read More »

ਬ੍ਰਾਜ਼ੀਲ : ਰਾਸ਼ਟਰਪਤੀ ਜੈਅਰ ਬੋਲਸੋਨਾਰੋ ਇੱਕ ਵਾਰ ਫਿਰ ਕੋਰੋਨਾ ਸੰਕਰਮਿਤ, ਤੀ.....

ਬ੍ਰਾਸੀਲਿਆ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਇਕ ਵਾਰ ਫਿਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧੀ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੀ ਕੋਰੋਨਾ ਰਿਪੋਰਟ ਇਕ ਵਾਰ ਫਿਰ ਪਾਜ਼ੀਟਿਵ ਪਾਈ ਗਈ ਹੈ। ਦੱਸ ਦਈਏ ਕਿ ਰਾਸ਼ਟਰਪਤੀ ਬੋਲਸੋਨਾਰੋ ਵੱਲੋਂ ਬੀਤੇ ਮੰਗਲਵਾਰ 21 ਜੁਲਾਈ ਨੂੰ ਕੋਰੋਨਾ ਟੈਸਟ ਕਰਵਾਇਆ ਟੈਸਟ …

Read More »

ਪਾਕਿਸਤਾਨ : ਅਗਵਾ ਪੱਤਰਕਾਰ ਮਤਿਉੱਲਾ 12 ਘੰਟਿਆਂ ਬਾਅਦ ਪਹੁੰਚਿਆ ਘਰ

ਇਸਲਾਮਾਬਾਦ : ਪਾਕਿਸਤਾਨੀ ਪੱਤਰਕਾਰ ਮਤਿਉੱਲਾ ਜਾਨ ਨੂੰ ਇਸਲਾਮਾਬਾਦ ਦੇ ਇਕ ਪਬਲਿਕ ਸਕੂਲ ਦੇ ਬਾਹਰੋਂ ਅਗਵਾ ਕੀਤੇ ਜਾਣ ਤੋਂ 12 ਘੰਟੇ ਬਾਅਦ ਮੰਗਲਵਾਰ ਦੀ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਘਟਨਾ ਕਾਰਨ ਅਦਾਲਤ, ਮੀਡੀਆ, ਅਧਿਕਾਰ ਸਮੂਹਾਂ ਅਤੇ ਕੂਟਨੀਤਕ ਭਾਈਚਾਰੇ ਵਿੱਚ ਭਾਰੀ ਰੋਸ ਸੀ। ਇਸ ਦੇ ਨਾਲ ਹੀ …

Read More »

ਸਿੰਗਾਪੁਰ ‘ਚ ਭਾਰਤੀ ਮੂਲ ਦੀ ਨਰਸ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਕੀਤਾ ਗਿਆ .....

ਸਿੰਗਾਪੁਰ: ਸਿੰਗਾਪੁਰ ਵਿੱਚ ਕੋਰੋਨਾ ਮਹਾਮਾਰੀ ਦੇ ਦੌਰਾਨ ਫਰੰਟਲਾਈਨ ਵਾਰਿਅਰ ਵਜੋਂ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਨਰਸ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਕਲਾ ਨਾਰਾਇਣਸਾਮੀ ਉਨ੍ਹਾਂ ਪੰਜ ਨਰਸਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਇਹ ਇਨਾਮ ਦਿੱਤਾ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਇਸ ਵਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਨੂੰ ਸਿੰਗਾਪੁਰ …

Read More »

ਪਾਕਿਸਤਾਨ : ਇਸਲਾਮਾਬਾਦ ‘ਚ ਹਥਿਆਰਬੰਦ ਲੋਕਾਂ ਨੇ ਪ੍ਰਸਿੱਧ ਪੱਤਰਕਾਰ ਮਤਿਉ.....

ਇਸਲਾਮਾਬਾਦ : ਪਾਕਿਸਤਾਨ ‘ਚ ਸ਼ਕਤੀਸ਼ਾਲੀ ਅਦਾਰਿਆਂ ਦੇ ਆਲੋਚਕ ਪ੍ਰਸਿੱਧ ਪੱਤਰਕਾਰ ਮਤਿਉੱਲਾ ਜਾਨ ਨੂੰ ਮੰਗਲਵਾਰ ਨੂੰ ਇਸਲਾਮਾਬਾਦ ‘ਚ ਦਿਨ-ਦਿਹਾੜੇ ਹਥਿਆਰਬੰਦ ਲੋਕਾਂ ਨੇ ਅਗਵਾ ਕਰ ਲਿਆ। ਮਤਿਉੱਲਾ ਦੀ ਕਾਰ ਸੈਕਟਰ ਜੀ -6 ਦੇ ਇਕ ਸਕੂਲ ਦੇ ਬਾਹਰ ਖੜ੍ਹੀ ਮਿਲੀ ਜਿਥੇ ਉਹ ਆਪਣੀ ਪਤਨੀ ਨੂੰ ਛੱਡਣ ਆਇਆ ਸੀ। ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਅਤੇ …

Read More »

ਭੂਟਾਨ ਨਾਲ ਸਰਹੱਦੀ ਵਿਵਾਦ ਸੁਲਝਾਉਣ ਲਈ ਚੀਨ ਨੇ ਪੇਸ਼ ਕੀਤਾ ‘ਪੈਕੇਜ ਸਮਾਧਾ.....

ਬੀਜਿੰਗ : ਚੀਨ ਨੇ ਮੰਗਲਵਾਰ ਨੂੰ ਭੂਟਾਨ ‘ਚ ਸਕਤੇਂਗ ਵਾਈਲਡ ਲਾਈਫ ਸੈਂਚੂਰੀ ‘ਤੇ ਆਪਣੇ ਹਾਲ ਹੀ ‘ਚ ਕੀਤੇ ਦਾਅਵੇ ਦਾ ਬਚਾਅ ਕੀਤਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕੋਈ ਹੱਦਬੰਦੀ ਨਹੀਂ ਹੋਈ ਹੈ। ਅਜਿਹੀ ਸਥਿਤੀ ‘ਚ ਅਸੀਂ ਸਰਹੱਦੀ ਵਿਵਾਦ ਸੁਲਝਾਉਣ ਦੇ ਲਈ ‘ਪੈਕੇਜ …

Read More »

ਪਾਕਿਸਤਾਨ ਨੇ ਬਿਗੋ ਐਪ ‘ਤੇ ਲਗਾਇਆ ਪ੍ਰਤੀਬੰਧ ਟਿਕਟਾਕ ਨੂੰ ਦਿੱਤੀ ਆਖਰੀ ਚ.....

ਇਸਲਾਮਾਬਾਦ : ਭਾਰਤ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਚੀਨੀ ਬਿਗੋ ਐਪ ਨੂੰ ਬੈਨ ਕਰ ਦਿੱਤਾ ਹੈ। ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀਟੀਏ) ਨੇ ਲਾਈਵ ਸਟ੍ਰੀਮਿੰਗ ਐਪ ਬਿਗੋ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪੀਟੀਏ ਨੇ ਚੀਨੀ ਐਪ ਟਿਕਟਾਕ ਨੂੰ ਆਖਰੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਐਪ …

Read More »

ਪਾਕਿਸਤਾਨ ਦੱਖਣੀ ਏਸ਼ੀਆ ‘ਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਆਬਾਦੀ ਵਾਲਾ ਦੂਜ.....

ਇਸਲਾਮਾਬਾਦ : ਦੱਖਣੀ ਏਸ਼ੀਆਈ ਖੇਤਰ ‘ਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਆਬਾਦੀ ਦੇ ਮਾਮਲੇ ‘ਚ ਪਾਕਿਸਤਾਨ ਚੋਟੀ ਦੇ ਦੋ ਦੇਸ਼ਾਂ ‘ਚ ਸ਼ਾਮਲ ਹੈ। ਪਾਕਿਸਤਾਨ ਦੀ ਮੌਜੂਦਾ ਆਬਾਦੀ 22.9 ਕਰੋੜ ਹੈ। ਯੂਐਸ ਪਾਪੋਲੇਸ਼ਨ ਰੈਫਰੈਂਸ ਬਿਉਰੋ ਨਾਮਕ ਐੱਨਜੀਓ ਦੁਆਰਾ ਹਾਲ ‘ਚ ਹੀ ਜਾਰੀ 2020 ਵਿਸ਼ਵ ਜਨਸੰਖਿਆ ਡਾਟਾ ਸ਼ੀਟ ਦੇ ਅਨੁਸਾਰ ਦੱਖਣੀ …

Read More »

ਅਫਗਾਨਿਸਤਾਨ : ਅਫਗਾਨ ਫੌਜ ਦੇ ਕਾਫਲੇ ‘ਤੇ ਆਤਮਘਾਤੀ ਹਮਲਾ, 8 ਸੈਨਿਕਾਂ ਦੀ ਮੌ.....

ਕਾਬੁਲ : ਪੂਰਬੀ ਅਫਗਾਨਿਸਤਾਨ ‘ਚ ਮੈਦਾਨ ਵਰਦਕ ਪ੍ਰਾਂਤ ‘ਚ ਇਕ ਆਤਮਘਾਤੀ ਟਰੱਕ ਹਮਲਾਵਰ ਨੇ ਅਫਗਾਨ ਸੈਨਾ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਘੱਟੋ ਘੱਟ ਅੱਠ ਅਫਗਾਨ ਸੈਨਿਕਾਂ ਦੀ ਮੌਤ ਹੋ ਗਈ ਅਤੇ ਹੋਰ ਸੈਨਿਕ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਰੱਖਿਆ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਇਸ ਹਮਲੇ …

Read More »