Home / ਸੰਸਾਰ (page 5)

ਸੰਸਾਰ

ਦੁਬਈ ‘ਚ ਭਾਰਤੀ ਮੂਲ ਦਾ 11 ਮਹੀਨੇ ਦਾ ਬੱਚਾ ਬਣਿਆ ਕਰੋੜਪਤੀ

ਦੁਬਈ: ਦੁਬਈ ‘ਚ ਭਾਰਤੀ ਮੂਲ ਦਾ 11 ਮਹੀਨੇ ਦਾ ਬੱਚਾ ਲਾਟਰੀ ਜੈਕਪਾਟ ਜਿੱਤ ਕੇ ਕਰੋੜਪਤੀ ਬਣ ਗਿਆ ਹੈ। ਗਲਫ ਨਿਊਜ਼ ਨੇ ਬੁੱਧਵਾਰ ਨੂੰ ਆਈ ਰਿਪੋਰਟ ਵਿੱਚ ਦੱਸਿਆ ਗਿਆ ਕਿ ਯੂਏਈ ਰਫੇਲ ਦੇ ਮਾਸਿਕ ਡਰਾਅ ਵਿੱਚ ਸਲਾਹ ਮਹਿਜ਼ ਨਾਮ ਦੇ ਬੱਚੇ ਨੇ 10 ਲੱਖ ਅਮਰੀਕੀ ਡਾਲਰ ਯਾਨੀ ਲਗਭਗ 7.11 ਕਰੋੜ ਰੁਪਏ …

Read More »

ਚੰਡੀਗੜ੍ਹ ਦੀ ਬਜ਼ੁਰਗ ਮਹਿਲਾ ਨੂੰ ਯਾਤਰਾ ਦੌਰਾਨ ਹੋਈਆਂ ਪਰੇਸ਼ਾਨੀਆਂ, ਹੁਣ ਮਿਲ.....

ਚੰਡੀਗੜ੍ਹ: ਚੰਡੀਗੜ੍ਹ ਦੀ ਇੱਕ ਬਜ਼ੁਰਗ ਮਹਿਲਾ ਨੂੰ ਵਿਦੇਸ਼ੀ ਯਾਤਰਾ ਦੌਰਾਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੈਕਟਰ – 35 ਵਿੱਚ ਰਹਿਣ ਵਾਲੀ 60 ਸਾਲਾ ਹਰਸ਼ਰਣ ਕੌਰ ਨੇ ਦਿੱਲੀ ਤੋਂ ਜਿਊਰਿਕ, ਜਿਊਰਿਕ ਤੋਂ ਸੈਨ ਫਰਾਂਸਿਸਕੋ, ਸੈਨ ਫਰਾਂਸਿਸਕੋ ਤੋਂ ਫਰੈਂਕਫਰਟ ਅਤੇ ਫਰੈਂਕਫਰਟ ਤੋਂ ਨਵੀਂ ਦਿੱਲੀ ਦਾ ਸਫਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੂੰ …

Read More »

ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦਾ ਪ੍ਰਕੋਪ ਹੁਣ ਤਕ ਹੋਈਆਂ 562 ਮੌਤਾਂ

ਹੁਬੇਈ (Hubei) : ਚੀਨ ਵਿਚ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ 562 ਤੇ ਪਹੁੰਚ ਗਈ ਹੈ। ਜੇਕਰ ਇਕੱਲੇ ਹੁਬੇਈ ਪ੍ਰਾਂਤ ਦੀ ਗੱਲ ਕਰੀਏ ਤਾ ਇਥੇ 70 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਿਕ ਚੀਨ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਦਾ ਅੰਕੜਾ 27,378 ਤਕ …

Read More »

171 ਯਾਤਰੀਆਂ ਨੂੰ ਲੈ ਜਾ ਰਿਹਾ ਜਹਾਜ 3 ਭਾਗਾਂ ਚ ਟੁੱਟਿਆ

ਇਸਤਾਂਬੁਲ: ਇਸਤਾਂਬੁਲ ਹਵਾਈ ਅੱਡੇ ‘ਤੇ ਇਕ ਵਡੀ ਦੁਰਘਟਨਾ ਵਾਪਰੀ ਹੈ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 157 ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਬੀਤੀ ਕੱਲ੍ਹ ਇਥੇ ਜਦੋ ਇਕ ਜਹਾਜ਼ ਖ਼ਰਾਬ ਮੌਸਮ ਵਿਚ ਉਤਰਿਆ ਤਾਂ ਉਹ ਹਾਦਸਾਗ੍ਰਸਤ ਹੋ ਗਿਆ ਅਤੇ 3 ਭਾਗਾਂ ਵਿਚ ਟੁੱਟ ਗਿਆ। ਰਿਪੋਰਟਾਂ ਦੇ …

Read More »

ਭਾਰਤੀ ਮੂਲ ਦੇ ਫ਼ਰਜ਼ੀ ਡਾਕਟਰ ਨੂੰ ਅਦਾਲਤ ਨੇ ਸੁਣਾਈ 28 ਸਾਲ ਦੀ ਸਜ਼ਾ !

ਲੰਡਨ : ਬਰਤਾਨਵੀ ਅਦਾਲਤ ਵਲੋਂ ਇਕ ਅਜਿਹੇ ਵਿਅਕਤੀ ਨੂੰ ਸਜਾ ਸੁਣਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜੋ ਆਪਣੇ ਆਪ ਨੂੰ ਡਾਕਟਰ ਨਾ ਹੁੰਦੇ ਡਾਕਟਰ ਦਸਦਾ ਸੀ। ਜਾਣਕਾਰੀ ਮੁਤਾਬਿਕ ਇਹ ਵਿਅਕਤੀ ਭਾਰਤੀ ਮੂਲ ਦਾ ਦਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਇਸ ਨੇ ਆਪਣਾ ਰਾਜ ਛੁਪਾਉਣ ਲਈ ਆਪਣੇ ਹੀ …

Read More »

ਬੈਂਕਰ ਸੈਂਡਵਿਚ ਚੋਰੀ ਕਰਨ ਦੇ ਦੋਸ਼ ‘ਚ ਮੁਅੱਤਲ, ਕਮਾਉਂਦਾ ਸੀ 9 ਕਰੋੜ ਰੁਪਏ

ਲੰਡਨ : ਤੁਸੀਂ ਅਕਸਰ ਕਿਸੇ ਗਰੀਬ ਵਿਅਕਤੀ ਨੂੰ ਭੁੱਖ ਮਿਟਾਉਣ ਲਈ ਚੋਰੀ ਕਰਦੇ ਵੇਖਿਆ ਤੇ ਸੁਣਿਆ ਹੋਵੇਗਾ, ਪਰ ਜੇਕਰ ਇਸ ਤਰ੍ਹਾਂ ਕਿਸੇ ਕਰੋੜਪਤੀ ਵਿਅਕਤੀ ਵੱਲੋਂ ਕੀਤਾ ਜਾਵੇ ਤਾਂ ਤੁਸੀਂ ਇਸ ਬਾਰੇ ਕੀ ਕਹੋਗੇ। ਜੀ ਹਾਂ ਲੰਡਨ ‘ਚ ਇੱਕ ਅਜਿਹੀ ਹੀ ਘਟਨਾ ਵਾਪਰੀ ਹੈ। ਭਾਰਤੀ ਮੂਲ ਦੇ ਬੈਂਕਰ ਪਾਰਸ ਸ਼ਾਹ ‘ਤੇ …

Read More »

ਕੋਰੋਨਾ ਵਾਇਰਸ ਦਾ ਆਤੰਕ : ਲਗਾਤਾਰ ਵੱਧ ਰਹੀ ਹੈ ਮੌਤਾਂ ਦੀ ਗਿਣਤੀ, 490 ਮੌਤਾਂ, 3 ਹ.....

ਬੀਜਿੰਗ : ਗੁਆਂਢੀ ਮੁਲਕ ਚੀਨ ਅੰਦਰ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤਕ ਇਹ ਅੰਕੜਾ 490 ਤਕ ਪੁਹੰਚ ਗਿਆ ਹੈ। ਇਥੇ ਹੀ ਬੱਸ ਨਹੀਂ ਇਸ ਵਾਇਰਸ ਕਾਰਨ 3 ਹਜ਼ਾਰ ਵਿਅਕਤੀਆਂ ਦੀ ਸਥਿਤੀ ਗੰਭੀਰ ਦਸੀ ਜਾ ਰਹੀ ਹੈ। ਦੱਸ ਦੇਈਏ ਕਿ ਬੀਤੀ ਕੱਲ੍ਹ ਰਿਪੋਰਟਾਂ …

Read More »

ਮਹਿਲਾ ਨੇ ਕਤਰ ਏਅਰਵੇਜ਼ ਦੇ ਜਹਾਜ਼ ‘ਚ ਦਿੱਤਾ ਬੱਚੇ ਨੂੰ ਜਨਮ, ਕਰਵਾਈ ਗਈ ਐਮਰਜ.....

ਕੋਲਕਾਤਾ: ਦੋਹਾ ਤੋਂ ਬੈਂਕਾਕ ਜਾ ਰਹੇ ਇੱਕ ਜਹਾਜ਼ ਦੀ ਮੰਗਲਵਾਰ ਸਵੇਰੇ ਕੋਲਕਾਤਾ ਦੇ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕਤਰ ਏਅਰਵੇਜ ਦੇ ਇਸ ਜਹਾਜ਼ ਵਿੱਚ ਸਵਾਰ ਮਹਿਲਾ ਯਾਤਰੀ ਨੂੰ ਜਹਾਜ਼ ਵਿੱਚ ਹੀ ਲੇਬਰ ਪੇਨ ਸ਼ੁਰੂ ਹੋ ਗਈ ਸੀ। ਇਸ ਤੋਂ ਕੁੱਝ ਦੇਰ ਬਾਅਦ ਹੀ ਇਸ ਯਾਤਰੀ ਨੇ ਜਹਾਜ਼ ਵਿੱਚ ਹੀ …

Read More »

ਕੋਰੋਨਾਵਾਇਰਸ : ਮੌਤਾਂ ਦਾ ਅੰਕੜਾ 425 ਤੱਕ ਪਹੁੰਚਿਆ, ਵੱਡੀ ਗਿਣਤੀ ਵਿੱਚ ਪ੍ਰਭਾ.....

ਬੀਜਿੰਗ : ਚੀਨ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਹੁਣ ਤਕ ਇਸ ਕਾਰਨ 425 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇੱਥੇ ਹੀ ਬੱਸ ਨਹੀਂ ਇਸ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਗਿਣਤੀ ਵਿਚ ਵੀ 2345 ਦਾ ਵਾਧਾ ਹੋਇਆ ਹੈ। ਜਿਸ ਤੋਂ …

Read More »

ਲੰਦਨ ‘ਚ ਕਈ ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਵਾਲੇ ਹਮਲਾਵਰ ਨੂੰ ਪੁਲਿਸ .....

ਲੰਦਨ: ਲੰਦਨ ਦੇ ਸਟਰੀਥਮ ਇਲਾਕੇ ਵਿੱਚ ਇੱਕ ਅੱਤਵਾਦੀ ਨੇ ਕਈ ਲੋਕਾਂ ਨੂੰ ਚਾਕੂ ਮਾਰ ਕੇ ਜ਼ਖ‍ਮੀ ਕਰ ਦਿੱਤਾ ਹੈ। ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਹਮਲਾਵਰ ਨੂੰ ਮਾਰ ਗਿਰਾਇਆ ਹੈ। ਬ੍ਰਿਟੇਨ ਦੀ ਮੈਟਰੋਪੋਲਿਟਨ ਪੁਲਿਸ ਨੇ ਕਿਹਾ ਹੈ ਕਿ ਹਮਲਾਵਰ ਨੇ ਕਈ ਲੋਕਾਂ ਨੂੰ ਚਾਕੂ ਮਾਰਿਆ ਹੈ। ਬੀਬੀਸੀ ਦੀ ਰਿਪੋਰਟ ਵਿੱਚ ਕਿਹਾ …

Read More »