Home / ਸੰਸਾਰ (page 49)

ਸੰਸਾਰ

ਹਸਪਤਾਲ ਦੇ ਸਕਿਓਰਿਟੀ ਗਾਰਡ ਨੇ ਡਾਕਟਰ ਬਣ ਕੇ ਕਰ ਦਿੱਤੀ ਬਜ਼ੁਰਗ ਮਹਿਲਾ ਦੀ ਸਰ.....

ਲਾਹੌਰ: ਪਾਕਿਸਤਾਨ ਦੇ ਲਾਹੌਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਇੱਥੋਂ ਦੇ ਮੇਯੋ ਹਸਪਤਾਲ ‘ਚ ਇੱਕ ਸਾਬਕਾ ਸਕਿਓਰਿਟੀ ਗਾਰਡ ਨੇ 80 ਸਾਲ ਦੀ ਬਜ਼ੁਰਗ ਮਹਿਲਾ ਦੀ ਸਰਜਰੀ ਕਰ ਦਿੱਤੀ। ਜਿਸ ਤੋਂ ਬਾਅਦ ਬਜ਼ੁਰਗ ਦੀ ਜਾਨ ਚਲੀ ਗਈ। ਮ੍ਰਿਤਕ ਮਹਿਲਾ ਦੀ ਪਛਾਣ ਸ਼ਮੀਮਾ ਬੇਗਮ ਵਜੋਂ ਹੋਈ ਹੈ। ਦੱਸਿਆ …

Read More »

ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਦੱਖਣੀ ਅਫਰੀਕਾ ਵਿੱਚ ਧੋਖਾਧੜੀ ਦੇ ਦੋਸ਼ ਵਿੱ.....

ਦੱਖਣੀ ਅਫਰੀਕਾ: ਮਹਾਤਮਾ ਗਾਂਧੀ ਦੀ 56 ਸਾਲਾ ਪੜਪੋਤੀ ‘ਤੇ 60 ਲੱਖ ਰੈਂਡ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਕਰਨ ਦਾ ਦੋਸ਼ ਲਗਾਇਆ ਗਿਆ ਸੀ,  ਨੂੰ ਇੱਕ ਡਰਬਨ ਅਦਾਲਤ ਨੇ ਸੱਤ ਸਾਲ ਦੀ ਕੈਦ ਦੀ ਸਜਾ ਸੁਣਾਈ ਹੈ। ਅਸ਼ੀਸ਼ ਲਤਾ ਰਾਮਗੋਬਿਨ ਨੂੰ ਸੋਮਵਾਰ ਨੂੰ ਅਦਾਲਤ ਨੇ ਦੋਸ਼ੀ ਪਾਇਆ ।ਅਸ਼ੀਸ਼ ਲਤਾ ਰਾਮਗੋਬਿਨ ‘ਤੇ ਕਾਰੋਬਾਰੀ …

Read More »

ਪਾਕਿਸਤਾਨ ‘ਚ 2 ਰੇਲਾਂ ਦੀ ਭਿਆਨਕ ਟੱਕਰ, ਘੱਟੋ-ਘੱਟ 30 ਲੋਕਾਂ ਦੀ ਮੌਤ, 50 ਤੋਂ ਵੱ.....

ਕਰਾਚੀ: ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਸੋਮਵਾਰ ਨੂੰ 2 ਟਰੇਨਾਂ ਵਿਚਾਲੇ ਟੱਕਰ ਹੋ ਗਈ ਪਾਕਿਸਤਾਨ ਦੇ ਸਿੰਧ ਸੂਬੇ ‘ਚ ਦੋ ਟ੍ਰੇਨਾਂ ਦੀ ਆਪਸੀ ਟੱਕਰ ਹੋ ਗਈ। ਹਾਦਸੇ ‘ਚ ਹੁਣ ਤਕ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ।ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।   ਰੇਡੀਓ ਪਾਕਿਸਤਾਨ ਨੇ ਰੇਲਵੇ ਅਧਿਕਾਰੀਆਂ ਦੇ …

Read More »

6 ਸਾਲ ਤੋਂ ਪਾਕਿਸਤਾਨ ਜੇਲ੍ਹਾਂ ‘ਚ ਬੰਦ 17 ਮਾਨਸਿਕ ਤੌਰ ’ਤੇ ਬਿਮਾਰ ਭਾਰਤੀਆਂ .....

ਨਵੀਂ ਦਿੱਲੀ : 6 ਸਾਲ ਤੋਂ ਪਾਕਿਸਤਾਨ ਜੇਲ੍ਹਾਂ ‘ਚ ਬੰਦ 17 ਭਾਰਤੀਆਂ ਜਿੰਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ,ਪਰ ਭਾਰਤੀ ਸ਼ਨਾਖਤ ਨਾ ਹੋਣ ਕਰਕੇ ਅਜੇ ਭਾਰਤ ਨਹੀਂ ਲਿਆਂਦਾ ਗਿਆ। ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਜਿਸ ਤੋਂ ਬਾਅਦ ਸਰਕਾਰ ਲੋਕਾਂ ਤੋਂ ਮਦਦ ਮੰਗ …

Read More »

ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੇ ਘਰ ਆਈ ‘ਨੰਨ੍ਹੀ ਪਰੀ’

       ਨਿਊ ਯਾਰਕ : ਬ੍ਰਿਟੇਨ ਦੇ ਡਿਊਕ ਪ੍ਰਿੰਸ ਹੈਰੀ ਦੀ ਪਤਨੀ ਮੇਘਨ ਮਾਰਕਲ ਨੇ ਅਮਰੀਕਾ ਵਿਚ ਇਕ ਧੀ ਨੂੰ ਜਨਮ ਦਿੱਤਾ ਹੈ। ਮੇਘਨ ਅਤੇ ਪ੍ਰਿੰਸ ਹੈਰੀ ਨੇ ਆਪਣੀ ਬੇਟੀ ਦਾ ਨਾਮ ਲਿੱਲੀਬੇਟ ‘ਲਿਲੀ’ ਡਾਇਨਾ ਰੱਖਿਆ ਹੈ । ਪ੍ਰਿੰਸ ਹੈਰੀ ਅਤੇ ਮੇਘਨ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਕਿਹਾ …

Read More »

ਰੂਸੀ ਰਾਸ਼ਟਰਪਤੀ ਨੇ ਕਿਹਾ ਮੋਦੀ ਅਤੇ ਸ਼ੀ ਜਿਨਪਿੰਗ ਜ਼ਿੰਮੇਵਾਰ ਆਗੂ, ਭਾਰਤ-ਚੀ.....

ਸੇਂਟ ਪੀਟਰਜ਼ਬਰਗ (ਰੂਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਜ਼ਿੰਮੇਵਾਰ’ ਆਗੂ ਦੱਸਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਦੋਵੇਂ ਆਗੂ ਭਾਰਤ ਅਤੇ ਚੀਨ ਵਿਚਕਾਰਲੇ ਮਸਲਿਆਂ ਨੂੰ ਸੁਲਝਾਉਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਖੇਤਰ ਤੋਂ ਬਾਹਰ ਕਿਸੇ ਵੀ ਤਾਕਤ …

Read More »

ਨਾਈਜੀਰੀਆ ਸਰਕਾਰ ਦਾ ਟਵਿੱਟਰ ‘ਤੇ ਵੱਡਾ ‘ਐਕਸ਼ਨ’ !

ਅਬੂਜਾ, ਨਾਈਜੀਰੀਆ : ਭਾਰਤ ਸਰਕਾਰ ਸ਼ਰਤਾਂ ਨਾ ਮੰਨਣ ‘ਤੇ ਟਵਿੱਟਰ ਖ਼ਿਲਾਫ਼ ਕਾਰਵਾਈ ਕਰਨ ਦੀ ਹਾਲੇ ਚੇਤਾਵਨੀ ਹੀ ਦੇ ਰਹੀ ਹੈ ਪਰ ਨਾਈਜੀਰੀਆ ਸਰਕਾਰ ਨੇ ਟਵਿੱਟਰ ਤੇ ‘ਐਕਸ਼ਨ’ ਵੀ ਕਰ ਦਿੱਤਾ। ਨਾਈਜੀਰੀਆ ਦੀ ਸਰਕਾਰ ਨੇ ਟਵਿੱਟਰ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਹੈ। ਸਰਕਾਰ ਨੇ ਟਵਿੱਟਰ ਨੂੰ ਅਨਿਸ਼ਚਿਤ ਕਾਲ ਲਈ ਮੁਅੱਤਲ ਕਰ …

Read More »

ਜੇਕਰ ਭਾਰਤ ਕੋਲ ਕੋਈ ਰੋਡਮੈਪ ਹੈ ਤਾਂ ਅਸੀਂ ਕਸ਼ਮੀਰ ਮੁੱਦੇ ‘ਤੇ ਗੱਲਬਾਤ ਲਈ ਹ.....

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਕਸ਼ਮੀਰ ਨੂੰ ਲੈ ਕੇ ਭਾਰਤ ਨਾਲ ਗੱਲਬਾਤ ਕਰਨ ਨੂੰ ਤਿਆਰ ਨਜ਼ਰ ਆ ਰਹੇ ਹਨ। ਇਮਰਾਨ ਖਾਨ ਨੇ ਕਿਹਾ ਹੈ ਕਿ ਜੇਕਰ ਭਾਰਤ ਕੋਲ ਕਸ਼ਮੀਰ ਨੂੰ ਲੈ ਕੇ ਕੋਈ ਰੋਡਮੈਪ ਹੈ ਤਾਂ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਇਸ ਦੇ ਨਾਲ ਹੀ …

Read More »

ਚੀਨ ’ਚ ਵਾਪਰਿਆ ਰੇਲ ਹਾਦਸਾ, ਰੇਲਵੇ ਦੇ 9 ਕਰਮਚਾਰੀਆਂ ਦੀ ਮੌਤ

ਬੀਜਿੰਗ : ਚੀਨ ਦੇ ਉਤਰੀ ਪੱਛਮੀ ਸੂਬੇ ਗਾਂਸੁ ਵਿਚ ਸ਼ੁੱਕਰਵਾਰ ਨੂੰ  ਵਾਪਰੇ ਰੇਲ ਹਾਦਸੇ ਵਿੱਚ ਰੇਲਵੇ ਦੇ 9 ਕਰਮਚਾਰੀਆਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲਵੇ ਮੁਲਾਜ਼ਮ ਲਾਈਨਾਂ ‘ਤੇ ਮੁਰੰਮਤ ਦਾ ਕੰਮ ਕਰ ਰਹੇ ਸਨ ਕਿ ਅਚਾਨਕ ਦੂਜੇ ਪਾਸੇ ਆ ਰਹੀ ਟਰੇਨ ਦੀ ਲਪੇਟ ਵਿਚ ਆ ਗਏ। …

Read More »

ਬ੍ਰਿਟੇਨ ‘ਚ ਸਖ਼ਤ ਲਾਕਡਾਊਨ ਦੇ ਬਾਵਜੂਦ ਕੋਰੋਨਾ ਦੇ ਮਾਮਲਿਆਂ ‘ਚ ਇੱਕ ਹਫ.....

ਲੰਦਨ : ਬ੍ਰਿਟੇਨ ‘ਚ ਕੋਰੋਨਾ ਦਾ ਕਹਿਰ ਹਾਲੇ ਵੀ ਜਾਰੀ ਹੈ। ਇੱਥੇ ਲਗਾਤਾਰ ਲਾਕਡਾਊਨ ਦੇ ਬਾਵਜੂਦ ਮਾਰਚ ਤੋਂ ਬਾਅਦ ਪਹਿਲੀ ਵਾਰ ਦੈਨਿਕ ਮਾਮਲੇ ਇੱਕ ਹਫ਼ਤੇ ‘ਚ 49 ਫੀਸਦੀ ਵਧ ਕੇ 5000 ਤੋਂ ਪਾਰ ਹੋ ਗਏ ਹਨ ਤੇ 18 ਮੌਤਾਂ ਦਰਜ ਕੀਤੀਆਂ ਗਈਆਂ ਹਨ। ਉੱਥੇ ਹੀ ਦੂਜੇ ਪਾਸੇ ਰਾਹਤ ਦੀ ਗੱਲ …

Read More »