Home / ਸੰਸਾਰ (page 48)

ਸੰਸਾਰ

ਕੋਰੋਨਾ ਵੈਕਸੀਨ ਨਹੀਂ ਲਗਵਾਈ ਤਾਂ ਬਲਾਕ ਕਰ ਦਿੱਤਾ ਜਾਵੇਗਾ ਸਿਮ ਕਾਰਡ! ਸਰਕਾ.....

ਲਾਹੌਰ: ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਪੂਰੀ ਦੁਨੀਆ ‘ਚ ਇਸ ਸਮੇਂ ਵੈਕਸੀਨੇਸ਼ਨ ਅਭਿਆਨ ਚਲਾਇਆ ਜਾ ਰਿਹਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਦੁਨੀਆ ਦੀ 70 ਫ਼ੀਸਦੀ ਆਬਾਦੀ ਨੂੰ ਵੈਕਸੀਨ ਲੱਗ ਜਾਂਦੀ ਹੈ ਤਾਂ ਉਹ ਇਸ ਸੰਕਰਮਣ ਤੋਂ ਬਚ ਸਕਦੇ ਹਨ। ਪਾਕਿਸਤਾਨ ਵਿੱਚ ਵੀ ਕੋਰੋਨਾ ਵੈਕਸੀਨ ਨੂੰ ਲੈ ਕੇ ਅਭਿਆਨ …

Read More »

ਖੁਸ਼ੀ ਦਾ ਮਾਹੌਲ ਪਲਾਂ ‘ਚ ਗਮੀ ‘ਚ ਹੋਇਆ ਤਬਦੀਲ ,ਖੇਡ-ਖੇਡ ‘ਚ ਪਿਤਾ ਗਿਰਿ.....

ਵੈਲਿੰਗਟਨ:  ਇਕ ਕੁੜੀ ਨੂੰ ਪਿਤਾ ਹੀ ਸਭ ਤੋਂ ਵੱਧ ਪਿਆਰ ਕਰਦਾ ਹੈ।ਪਰ ਉਸ ਪਿਤਾ ਤੇ ਕੀ ਬੀਤੇਗੀ ਜਦ ਓਹੀ ਆਪਣੀ ਬੇਟੀ ਦੀ ਮੌਤ ਦਾ ਕਾਰਨ ਬਣੇ। ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਨੇੜਲੇ ਇਕ ਸ਼ਹਿਰ ‘ਚ ਇਕ 3 ਸਾਲ ਦੀ ਮਾਸੂਮ ਬੱਚੀ  ਐਂਬਰਲੀ ਆਪਣੇ ਪਿਤਾ ਰੋਬਰਟ ਫੋਲੇ (Robert Foley) ਨਾਲ ਖੇਡ ਦੇ …

Read More »

ਪਾਕਿਸਤਾਨ ਜੇਲ੍ਹ ‘ਚ ਬੰਦ ਕੁਲਭੂਸ਼ਨ ਜਾਧਵ ਨੂੰ ਮਿਲਿਆ ਸਜ਼ਾ ਖ਼ਿਲਾਫ਼ ਅਪੀ.....

ਇਸਲਾਮਾਬਾਦ: ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਉਸ ਵਿਧਾਇਕ ਬਿੱਲ ਨੂੰ ਮਨਜ਼ੂਰੀ  ਪ੍ਰਦਾਨ ਕਰ ਦਿੱਤੀ ਹੈ । ਹੁਣ  ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਦਵ ਨੂੰ ਸਜ਼ਾ ਖਿਲਾਫ ਕਿਸੇ ਵੀ ਉੱਚ ਅਦਾਲਤ ਵਿੱਚ ਅਪੀਲ ਕਰਨ ਦਾ ਅਧਿਕਾਰ ਮਿਲ ਗਿਆ ਹੈ। ਇੰਟਰਨੈਸ਼ਨਲ ਕੋਰਟ ਦੇ ਫ਼ੈਸਲੇ ਨੂੰ ਪ੍ਰਭਾਵੀ ਬਣਾਉਣ ਵਿੱਚ ਸਮੀਖਿਆ …

Read More »

ਚੀਨ ਦੀ ਬਣੀ ਵੈਕਸੀਨ ‘ਤੇ ਜ਼ਿਆਦਾਤਰ ਦੇਸ਼ਾਂ ਨੂੰ ਨਹੀਂ ਭਰੋਸਾ

ਨਿਊਜ਼ ਡੈਸਕ : ਕੋਰੋਨਾ ਵਾਇਰਸ ਲਈ ਜ਼ਿੰਮੇਵਾਰ ਮੰਨੇ ਜਾਂਦੇ ਚੀਨ ਦੀ ਬਣੀ ਵੈਕਸੀਨ ‘ਤੇ ਜ਼ਿਆਦਾਤਰ ਦੇਸ਼ ਭਰੋਸਾ ਨਹੀਂ ਕਰ ਰਹੇ। ਵੱਡੀ ਗੱਲ ਇਹ ਕਿ ਚੀਨ ਵਲੋਂ ਤਿਆਰ ਕੋਰੋਨਾ ਵਾਇਰਸ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ (WHO) ਤੋਂ ਪ੍ਰਵਾਨਗੀ ਮਿਲ ਚੁੱਕੀ ਹੈ, ਬਾਵਜੂਦ ਇਸਦੇ, ਬਹੁਤ ਸਾਰੇ ਦੇਸ਼ ਹਾਲੇ ਵੀ ਚੀਨੀ ਵੈਕਸੀਨ ਨੂੰ …

Read More »

ਰਹਿਣ ਪੱਖੋਂ ‘ਐਡੀਲੇਡ’ ਦੁਨੀਆ ਦਾ ਤੀਜਾ ਸਭ ਤੋਂ ਵਧੀਆ ਸ਼ਹਿਰ : ਜਾਣੋ , ਪਹਿਲ.....

ਮੈਲਬੋਰਨ (ਖੁਸ਼ਪ੍ਰੀਤ ਸਿੰਘ ਸੁਨਾਮ) : ਆਸਟ੍ਰੇਲੀਆ ਦਾ ਪ੍ਰਮੱਖ ਸ਼ਹਿਰ ਮੈਲਬੋਰਨ ਇਸ ਵਾਰ ਦੁਨੀਆ ਦੇ ਸਭ ਤੋਂ ਵੱਧ ਵਧੀਆ ਰਹਿਣ ਪੱਖੋਂ ਸ਼ਹਿਰਾਂ ਦੀ ਸੂਚੀ ਵਿੱਚੋ ਪਹਿਲੇ ਨੰਬਰ ਤੋਂ ਖਿਸਕ ਕੇ ਅੱਠਵੇਂ ਨੰਬਰ ਤੇ ਪਹੁੰਚ ਗਿਆ ਹੈ ਜਦੋਂ ਕਿ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਨੂੰ ਇਸ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। …

Read More »

ਮਿਆਂਮਾਰ ’ਚ ਫ਼ੌਜ ਦਾ ਜਹਾਜ਼ ਕਰੈਸ਼, 12 ਲੋਕਾਂ ਦੀ ਮੌਤ

ਮਿਆਂਮਾਰ: ਸ਼ਹਿਰ ਦੀ ਫਾਇਰ ਸਰਵਿਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਚ ਕਿਹਾ, 10 ਜੂਨ 2021 ਵੀਰਵਾਰ ਨੂੰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਨੇੜੇ ਇਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ 12 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲ ਮੌਕੇ ’ਤੇ ਪਹੁੰਚ …

Read More »

ਖੰਡੇ ਵਾਲੇ ਸਿੰਬਲ ਨਾਲ ਖ਼ਾਲਸਾ 1699 ਬ੍ਰਾਂਡ ਨੇ ਮਾਰਕਿਟ ‘ਚ ਉਤਾਰੀਆਂ ਨਵੀਆਂ .....

ਮਿਲਾਨ : ਘੜੀਆਂ ਬੰਨਣ ਦੇ ਸ਼ੌਕੀਨਾਂ ਲਈ ਮਾਰਕਿਟ ‘ਚ ਇਕ ਹੋਰ ਨਵਾਂ ਬ੍ਰੈਂਡ ਉੱਤਰਿਆ ਹੈ।ਜਿਸ ਦੀ ਲੁੱਕ ਨੂੰ ਦੇਖ ਕੇ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਖੰਡੇ ਵਾਲੇ ਸਿੰਬਲ ਨਾਲ ਖ਼ਾਲਸਾ 1699 ਬ੍ਰਾਂਡ ਨੇ ਪਹਿਲੀ ਵਾਰ ਘੜੀਆਂ ਮਾਰਕਿਟ ’ਚ ਉਤਾਰੀਆਂ ਹਨ। ਹਰੇਕ ਉਮਰ ਵਰਗ ਲਈ ਤਿਆਰ ਇਹ ਘੜੀਆਂ ਸ਼ਾਨਦਾਰ ਤੇ …

Read More »

ਕੋਰੋਨਾ ਵੈਕਸੀਨ ਦੀਆਂ 500 ਖੁਰਾਕਾਂ ਬਰਬਾਦ ਕਰਨ ਵਾਲੇ ਫਾਰਮਾਸਿਸਟ ਨੂੰ ਤਿੰਨ ਸ.....

ਮਿਲਵਾਕੀ: ਕੋਰੋਨਾ ਵੈਕਸੀਨ ਬਰਬਾਦ ਕਰਨਾ ਇੱਕ ਫਾਰਮਾਸਿਸਟ ਨੂੰ ਇੰਨਾ ਮਹਿੰਗਾ ਮਹਿੰਗਾ ਪੈ ਗਿਆ ਕਿ ਉਸ ਨੂੰ ਕੈਦ ਦੀ ਸਜ਼ਾ ਹੋ ਗਈ। ਵਿਸਕਾਨਸਿਨ ਦੇ ਸਾਬਕਾ ਫਾਰਮਾਸਿਸਟ ਨੂੰ ਕੋਰੋਨਾ ਵੈਕਸੀਨ ਦੀਆਂ 500 ਤੋਂ ਵੱਧ ਖ਼ੁਰਾਕਾਂ ਬਰਬਾਦ ਕਰਨ ਦੇ ਦੋਸ਼ ਹੇਠ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਟੀਵਨ ਬ੍ਰੈਂਡਨਬਰਗ ਨਾਮ ਦੇ …

Read More »

ਵਿਸ਼ਵ ਰਿਕਾਰਡ: ਦੱਖਣੀ ਅਫਰੀਕਾ ‘ਚ ਔਰਤ ਨੇ 10 ਬੱਚਿਆਂ ਨੂੰ ਦਿੱਤਾ ਜਨਮ!

ਡਰਬਨ : ਦੱਖਣੀ ਅਫਰੀਕਾ ਵਿੱਚ ਇੱਕ ਔਰਤ ਨੇ 10 ਬੱਚਿਆਂ ਨੂੰ ਜਨ‍ਮ ਦੇਣ ਦਾ ਦਾਅਵਾ ਕੀਤਾ ਹੈ। ਜੇਕਰ ਡਾਕ‍ਟਰ ਇਨ੍ਹਾਂ ਬੱਚਿਆਂ ਦੇ ਜਨ‍ਮ ਦੀ ਪੁਸ਼ਟੀ ਕਰਦੇ ਹਨ ਤਾਂ ਇਹ ਆਪਣੇ ਆਪ ਵਿੱਚ ਵਿਸ਼ਵ ਰਿਕਾਰਡ ਹੋਵੇਗਾ। ਹਾਲੇ ਇੱਕ ਮਹੀਨੇ ਪਹਿਲਾਂ ਹੀ ਮਾਲੀਅਨ ਔਰਤ ਨੇ ਮੋਰਾਕੋ ‘ਚ 9 ਬੱਚਿਆਂ ਨੂੰ ਜਨ‍ਮ ਦਿੱਤਾ …

Read More »

BIG NEWS : ਫਰਾਂਸ ਦੇ ਰਾਸ਼ਟਰਪਤੀ ਨੂੰ ਇੱਕ ਵਿਅਕਤੀ ਨੇ ਸ਼ਰੇਆਮ ਜੜਿਆ ਥੱਪੜ੍ਹ EXCLUSIVE V.....

ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਾਨ ਨੂੰ ਅੱਜ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਸ਼ਰੇਆਮ ਥੱਪੜ ਜੜ੍ਹ ਦਿੱਤਾ। ਸਭ ਤੋਂ ਵਧ ਹੈਰਾਨਗੀ ਦੀ ਗੱਲ ਇਹ ਕਿ ਇਹ ਵਾਕਿਆ ਰਾਸ਼ਟਰਪਤੀ ਦੇ ਸਿਕਉਰਿਟੀ ਗਾਰਡਜ ਦੀ ਮੌਜੂਦਗੀ ਵਿੱਚ ਵਾਪਰਿਆ। ਘਟਨਾ ਦਾ ਵੀਡੀਓ ਹੇਠਾਂ ਵੇਖੋ …

Read More »