Home / ਸੰਸਾਰ (page 44)

ਸੰਸਾਰ

ਕੈਂਸਰ ਪੀੜਤਾ ਨੇ ਦਰਦ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਚੁਣੀ ‘ਇੱਛਾ ਮੌ.....

ਵਿਕਟੋਰੀਆ: ਆਸਟ੍ਰੇਲੀਆ ਦੇ ਵਿਕਟੋਰੀਆਂ ਦੀ ਰਹਿਣ ਵਾਲੀ ਕੈਂਸਰ ਪੀੜਤਾ ਕੈਰੀ ਰੋਬਰਟਸਨ ਨੇ ਬੀਤੇ ਮਹੀਨੇ ‘ਇੱਛਾ ਮੌਤ’ ਕਾਨੂੰਨ ਦੀ ਸਹਾਇਤਾ ਨਾਲ ਆਪਣੀ ਜਿੰਦਗੀ ਸਮਾਪਤ ਕਰ ਲਈ। ਕੈਰੀ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਹੈ ਜਿਸ ਨੂੰ ਕਾਨੂੰਨੀ ਤੌਰ ‘ਤੇ ਇੱਛਾ ਮੌਤ ਲੈਣ ਦੀ ਇਜਾਜ਼ਤ ਮਿਲੀ ਹੈ। ਕੈਰੀ ਨੂੰ ਸਾਲ 2010 ‘ਚ ਬ੍ਰੈਸਟ ਕੈਂਸਰ …

Read More »

ਰੈਸਟੋਰੈਂਟ ‘ਚ ਖਾਣ ਪੀਣ ਤੋਂ ਬਾਅਦ 68 ਹਜ਼ਾਰ ਦਾ ਬਿੱਲ ਦੇਖ ਵਿਅਕਤੀ ਦੇ ਉੱਡੇ ਹ.....

sa punta restaurent

ਨਸ਼ੇ ਦੀ ਹਾਲਤ ‘ਚ ਲੋਕ ਪਤਾ ਨੀ ਕੀ ਕੁਝ ਕਰ ਬੈਠਦੇ ਹਨ ਤੇ ਫਿਰ ਜਦੋਂ ਹੋਸ਼ ਆਉਂਦੀ ਹੈ ਫਿਰ ਪਤਾ ਲੱਗਦਾ ਕਿ ਸਾਡੇ ਨਾਲ ਕੀ ਬਾਂਣਾ ਵਰਤ ਗਿਆ। ਅਜਿਹਾ ਹੀ ਇੱਕ ਮਾਮਲਾ ਬ੍ਰੀਟਿਸ਼ ਟੂਰਿਸਟ ਦਾ ਸਾਹਮਣੇ ਆਇਆ ਹੈ ਉਹ ਸ਼ਰਾਬ ਦੇ ਨਸ਼ੇ ‘ਚ ਅਜਿਹਾ ਕੁਝ ਕਰ ਬੈਠਾ ਕਿ ਜਿਸ ਕਾਰਨ …

Read More »

ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ‘ਚ ਪੈ ਗਿਆ ਵੱਡਾ ਰੌਲਾ, ਇਮਰਾਨ ਨੇ ਸੱਦ ਲ.....

ਇਸਲਾਮਾਬਾਦ : ਇੱਕ ਪਾਸੇ ਜਿੱਥੇ ਰਾਜ ਸਭਾ ਅੰਦਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਤੇ 35 ਏ ਨੂੰ ਖਤਮ ਕੀਤੇ ਜਾਣ ਦਾ ਐਲਾਨ ਕੀਤਾ ਹੈ ਉੱਥੇ ਦੂਜੇ ਪਾਸੇ ਇਸ ਦਾ ਅਸਰ ਪੂਰੇ ਭਾਰਤ ‘ਚ ਹੀ ਨਹੀਂ ਗੁਆਂਢੀ ਮੁਲਕ ਪਾਕਿਸਤਾਨ ‘ਚ …

Read More »

ਸਮਾਂ ਆ ਗਿਆ ਹੈ ਕਿ ਕਸ਼ਮੀਰ ਮਾਮਲੇ ‘ਚ ਦਖਲ ਦੇਣ ਡੋਨਲਡ ਟਰੰਪ: ਇਮਰਾਨ ਖਾਨ

ਇਸਲਾਮਾਬਾਦ: ਜੰਮੂ-ਕਸ਼ਮੀਰ ਦੇ ਅਚਾਨਕ ਵੱਧ ਰਹੇ ਤਣਾਅ ਨੂੰ ਦੇਖਦਿਆਂ ਪਾਕਿਸਤਾਨ ਸਰਕਾਰ ਦੀ ਪਰੇਸ਼ਾਨੀਆਂ ਵੱਧ ਗਈਆਂ ਹਨ। ਇਸ ਹਿੱਲਜੁਲ ਦੇ ਚਲਦਿਆਂ ਪਾਕਿਸਤਾਨ ਵੱਲੋਂ ਨੈਸ਼ਨਲ ਸਕਿਊਰਟੀ ਕਮੇਟੀ ਨੇ ਬੈਠਕ ਕੀਤੀ। ਇਸ ਬੈਠਕ ਤੋਂ ਬਾਅਦ ਇਮਰਾਨ ਖਾਨ ਨੇ ਬੀਤੇ ਦਿਨੀਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਦੇ ਇਸ ਸਖਤ ਰਵਈਏ ਕਾਰਨ ਖੇਤਰ …

Read More »

ਸਵੀਮਿੰਗ ਪੂਲ ‘ਚ ਮਸਤੀ ਕਰ ਰਹੇ ਲੋਕਾਂ ਨੂੰ ਅਚਾਨਕ ਲੱਗੀਆਂ ਉਲਟੀਆਂ, ਹਸਪਤਾ.....

ਬੀਜਿੰਗ: ਚੀਨ ਦੇ ਬੀਜਿੰਗ ‘ਚ ਇਕ ਸਵੀਮਿੰਗ ਪੂਲ ‘ਚ ਸ਼ੱਕੀ ਰੂਪ ਨਾਲ ਕਲੋਰੀਨ ਲੀਕ ਹੋਣ ਕਾਰਨ 38 ਲੋਕ ਬੀਮਾਰ ਹੋ ਗਏ। ਮੀਡੀਆ ਨੇ ਸ਼ਨੀਵਾਰ ਨੂੰ ਇਸ ਦੀ ਖਬਰ ਦਿੱਤੀ ਕਿ ਸਵੀਮਿੰਗ ਪੂਲ ਨੂੰ ਟਰੇਨਿੰਗ ਲਈ ਖੋਲ੍ਹਿਆ ਗਿਆ ਸੀ। ਚਾਈਨਾ ਡੇਲੀ ਸਰਕਾਰੀ ਅਖਬਾਰਾਂ ਮੁਤਾਬਕ ਇਹ ਘਟਨਾ ਫੰਗਸ਼ਾਨ ਜ਼ਿਲੇ ਦੇ ਰੁਈਲਾਈ ਪੂਲ …

Read More »

ਆਸਟ੍ਰੇਲੀਆਂ ‘ਚ ਟਰੱਕ ਚਲਾਉਂਦਾ ਪੰਜਾਬੀ ਡਰਾਈਵਰ ਫੋਨ ‘ਤੇ ਵੀਡੀਓ ਬਣਾਉਣ.....

– ਭਾਰਤੀ ਡਰਾਈਵਰ ਹੋ ਰਹੇ ਨਸਲੀ ਟਿੱਪਣੀਆਂ ਦੇ ਸ਼ਿਕਾਰ ਮੈਲਬਰਨ: ਆਸਟ੍ਰੇਲੀਆਂ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਉਸ ਦੇ ਨਾ-ਸਵੀਕਾਰਯੋਗ ਵਿਵਹਾਰ ਲਈ ਕੰਮ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਟਰੱਕ ਡਰਾਈਵਰ ਨੇ ਆਪਣੇ ਫੋਨ ‘ਤੇ ਵੀਡੀਓ ਰਿਕਾਰਡ ਕਰ ਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ ਜਿਸ ਕਾਰਨ …

Read More »

ਕਸ਼ਮੀਰ ਮੁੱਦੇ ‘ਤੇ ਫਿਰ ਬੋਲੇ ਟਰੰਪ, ਮੈਂ ਇਸ ਮਾਮਲੇ ‘ਤੇ ਵਿਚੋਲਗੀ ਲਈ ਤਿਆ.....

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਇੱਕ ਬਾਰ ਫਿਰ ਕਿਹਾ ਹੈ ਕਿ ਉਹ ਇਸ ਮਾਮਲੇ ਸਬੰਧੀ ਭਾਰਤ ਤੇ ਪਾਕਿਸਤਾਨ ਵਿੱਚ ਵਿਚੋਲਗੀ ਲਈ ਤਿਆਰ ਹਨ। ਟਰੰਪ ਨੇ ਅੱਗੇ ਕਿਹਾ ਕਿ ਵਿਚੋਲਗੀ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰਨਾ ਹੁਣ ਪੂਰੀ ਤਰ੍ਹਾਂ ਪ੍ਰਧਾਨਮੰਤਰੀ …

Read More »

ਦਾਅਵਾ: ਦੁਨੀਆ ਦਾ ਸਭ ਤੋਂ ਪਹਿਲਾ ਪਾਇਲਟ ਸੀ ਰਾਵਣ, ਹਜ਼ਾਰਾਂ ਸਾਲ ਪਹਿਲਾਂ ਭਰੀ .....

ਕੋਲੰਬੋ: ਦੇਰ ਨਾਲ ਹੀ ਸਹੀ ਇਸ ਗੱਲ ਦਾ ਪਤਾ ਚੱਲ ਹੀ ਗਿਆ ਹੈ ਕਿ ਦੁਨੀਆ ‘ਚ ਪਹਿਲੇ ਹਵਾਈ ਜਹਾਜ਼ ‘ਤੇ ਕਿਸ ਨੇ ਉਡਾਣ ਭਰੀ ਸੀ। ਸ੍ਰੀਲੰਕਾ ‘ਚ ਇੱਕ ਬੈਠਕ ‘ਚ ਇਸ ਗੱਲ ਦਾ ਸਿੱਟਾ ਕੱਢਿਆ ਗਿਆ ਹੈ ਕਿ ਰਾਵਣ ਨੇ ਪੰਜ ਹਜ਼ਾਰ ਸਾਲ ਪਹਿਲਾਂ ਭਾਰਤ ਲਈ ਉਡਾਣ ਭਰੀ ਸੀ ਤੇ …

Read More »

ਸਾਨੀਆਂ ਦਾ ਇਸ ਪਾਕਿਸਤਾਨੀ ਖਿਡਾਰੀ ‘ਤੇ ਆਇਆ ਦਿਲ, 26 ਅਗਸਤ ਨੂੰ ਕਰਵਾਉਣ ਜਾ ਰਹ.....

ਨਵੀਂ ਦਿੱਲੀ : ਪਾਕਿਸਤਾਨੀ ਖਿਡਾਰੀ ਹਰ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣੇ ਹੀ ਰਹਿੰਦੇ ਨੇ। ਇਸ ਵਾਰ ਫਿਰ ਇੱਕ ਹੋਰ ਪਾਕਿਸਤਾਨੀ ਖਿਡਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।  ਦਰਅਸਲ ਇਸ ਦਾ ਕਾਰਨ ਹੈ ਪ੍ਰਸਿੱਧ ਖਿਡਾਰੀ ਇਮਾਦ ਵਸੀਮ ਵੱਲੋਂ ਸਾਨੀਆਂ ਨਾਲ ਵਿਆਹ ਕਰਵਾਉਣਾ। ਹੈਰਾਨ ਨਾ ਹੋਵੋ ਕਿਉਂਕਿ …

Read More »

ਸੱਚਾ ਪਿਆਰ ਨਾ ਮਿਲਣ ‘ਤੇ ਮਾਡਲ ਨੇ ਕਰਵਾਇਆ ਆਪਣੇ ਪਾਲਤੂ ਕੁੱਤੇ ਨਾਲ ਵਿਆਹ

ਬ੍ਰਿਟੇਨ: ਜ਼ਰਾ ਤੁਸੀ ਸੋਚ ਕੇ ਦੇਖੋ ਜੇਕਰ ਕੁੜੀ ਨੂੰ ਆਪਣੇ ਪਾਲਤੂ ਕੁੱਤੇ ਨਾਲ ਵਿਆਹ ਕਰਵਾਉਣਾ ਪੈ ਜਾਵੇ ਤਾਂ ਕੀ ਹੋਵੇਗਾ? ਤੁਸੀ ਅਜਿਹਾ ਸੋਚ ਵੀ ਨਹੀ ਪਾ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਪਰ ਬ੍ਰਿਟੇਨ ਦੀ ਇੱਕ ਮਹਿਲਾ ਨੇ ਆਪਣੇ ਕੁੱਤੇ ਨਾਲ ਵਿਆਹ ਕਰਵਾ ਕੇ ਪੂਰੀ ਦੁਨੀਆ ਨੂੰ ਹੈਰਾਨ …

Read More »