Home / ਸੰਸਾਰ (page 42)

ਸੰਸਾਰ

ਇਰਾਨ ‘ਚ ਤੇਲ-ਗੈਸ ਪਾਈਪਲਾਈਨ ‘ਚ ਧਮਾਕਾ,ਤਿੰਨ ਕਰਮਚਾਰੀਆਂ ਦੀ ਮੌਤ, 4 ਹੋਰ .....

ਤੇਹਰਾਨ : ਈਰਾਨ ਦੇ ਦੱਖਣੀ-ਪੱਛਮੀ ਵਿੱਚ ਮੰਗਲਵਾਰ ਨੂੰ ਇੱਕ ਪੰਪ ਹਾਉਸ ਵਿੱਚ ਤੇਲ ਅਤੇ ਗੈਸ ਪਾਈਪਲਾਈਨ ਵਿੱਚ ਧਮਾਕਾ ਹੋਣ ਨਾਲ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।ਈਰਾਨ ਦੇ ਤੇਲ ਮੰਤਰੀ ਬਿਜਨ ਜਾਂਗਨੇਹ ਨੇ ਹਾਦਸੇ ਦਾ ਕਾਰਨ ਪਤਾ ਕਰਣ ਲਈ ਜਾਂਚ ਦੇ ਹੁਕਮ ਦਿੱਤੇ ਹਨ ਅਤੇ …

Read More »

ਰੂਸ ਵਿਚ ਜਹਾਜ਼ ਹਾਦਸਾਗ੍ਰਸਤ, 28 ਲੋਕ ਸਨ ਸਵਾਰ

ਮਾਸਕੋ  : ਰੂਸ ਵਿਚ ਇਕ ਜਹਾਜ਼ ਦਾ ਹਵਾਈ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਟੁੱਟਣ ਕਾਰਨ ਕ੍ਰੈਸ਼ ਹੋ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਜਹਾਜ਼ ਵਿਚ 28 ਲੋਕ ਸਵਾਰ ਹਨ। ਪਹਿਲਾਂ ਰੂਸ ਦੇ ਏਐਨ -26 ਜਹਾਜ਼ ਰੂਸ ਦੇ ਦੂਰ ਪੂਰਬ ਵਿੱਚ ਕਾਮਚੱਟਕਾ ਪ੍ਰਾਇਦੀਪ ਵਿੱਚ ਲਾਪਤਾ ਹੋਣ ਦੀ ਖਬਰ ਮਿਲੀ …

Read More »

ਨਾਈਜੀਰੀਆ ‘ਚ ਬੰਦੂਕਧਾਰੀਆਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, 140 ਵਿਦਿਆਰਥੀਆਂ.....

ਨਿਊਜ਼ ਡੈਸਕ : ਅਫਰੀਕੀ ਦੇਸ਼ ਨਾਈਜੀਰੀਆ ਵਿੱਚ ਇੱਕ ਵਾਰ ਫਿਰ ਵੱਡੀ ਗਿਣਤੀ ‘ਚ ਬੱਚਿਆਂ ਨੂੰ ਅਗਵਾ ਕੀਤਾ ਗਿਆ ਹੈ। ਇੱਥੇ ਬੰਦੂਕਧਾਰੀਆਂ ਨੇ ਇੱਕ ਬੋਰਡਿੰਗ ਸਕੂਲ ‘ਚ ਪੜ੍ਹਨ ਵਾਲੇ 140 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਇਸ ਗੱਲ ਦੀ ਜਾਣਕਾਰੀ ਸਕੂਲ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ। ਇਸ ਦੇਸ਼ ਵਿੱਚ ਫਿਰੌਤੀ ਲਈ …

Read More »

ਸਿੱਖ ਭਾਈਚਾਰੇ ਦੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਰੋਨਾ ਮਹਾਂਮਾਰੀ ਦੌਰ.....

ਸਿੰਗਾਪੁਰ:ਸਰਦਾਰਾਂ ਦੀ ਭਾਵੇਂ ਗਿਣਤੀ 2% ਹੈ ਪਰ ਜਦੋਂ ਕਿਸੇ ‘ਤੇ ਮੁਸ਼ਕਿਲ ਬਣ ਆਵੇ ਤਾਂ ਉਹ ਆਪਣਾ ਤਨ,ਮਨ ਅਤੇ ਧਨ ਲਾਉਣ ‘ਚ ਕੋਈ ਕਸਰ ਨਹੀਂ ਛੱਡਦੇ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਸਥਾਨਕ ਸਿੱਖ ਭਾਈਚਾਰੇ ਦੀ ਕੋਵਿਡ-19 ਮਹਾਂਮਾਰੀ ਦੌਰਾਨ ਨਸਲ, ਧਰਮ ਅਤੇ ਪਿਛੋਕੜ ਦੀ ਪਰਵਾਹ ਕੀਤੇ ਬਿਨ੍ਹਾਂ ਲੋਕਾਂ ਦੀ …

Read More »

ਸਾਈਪ੍ਰਸ ਦੇ ਜੰਗਲਾਂ ‘ਚ ਲੱਗੀ “ਸਭ ਤੋਂ ਵਿਨਾਸ਼ਕਾਰੀ” ਅੱਗ, ਚਾਰ ਲੋਕਾਂ ਦੀ.....

ਨਿਕੋਸ਼ਿਆ–  ਸਾਈਪ੍ਰਸ ਦੇ ਸਰਚ ਅਮਲੇ ਨੂੰ ਐਤਵਾਰ ਨੂੰ ਜੰਗਲਾਂ ‘ਚ ਲੱਗੀ ਅੱਗ ਦੌਰਾਨ  ਚਾਰ ਲੋਕਾਂ ਦੀਆਂ  ਲਾਸ਼ਾਂ ਮਿੱਲੀਆਂ ਹਨ। ਗ੍ਰਹਿ ਮੰਤਰੀ ਨੇ ਪੂਰਬੀ ਮੈਡੀਟੇਰੀਅਨ ਟਾਪੂ ‘ਤੇ ਲੱਗੀ ਅੱਗ ਨੂੰ  ਦੇਸ਼ ਦੇ ਇਤਿਹਾਸ ਵਿੱਚ “ਸਭ ਤੋਂ ਵਿਨਾਸ਼ਕਾਰੀ” ਕਿਹਾ ਹੈ। ਗ੍ਰਹਿ ਮੰਤਰੀ ਨਿਕੋਸ ਨੌਰਿਸ ਨੇ ਕਿਹਾ ਕਿ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੂੰ …

Read More »

ਅਫ਼ਗਾਨਿਸਤਾਨ ‘ਚ ਤਾਲਿਬਾਨ ਮੁੜ ਹੋਇਆ ਹਾਵੀ, ਇੱਕ ਤਿਹਾਈ ਜ਼ਿਲ੍ਹਿਆਂ ‘ਤੇ.....

ਕਾਬੁਲ  : ਤਾਲਿਬਾਨ ਇਕ ਵਾਰ ਫਿਰ ਅਫ਼ਗਾਨਿਸਤਾਨ ‘ਚ ਹਾਵੀ ਹੁੰਦਾ ਦਿਖਾਈ ਦੇ ਰਿਹਾ ਹੈ। ਅਮਰੀਕੀ ਫ਼ੌਜ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ ਅਫ਼ਗਾਨ ਸੁਰੱਖਿਆ ਬਲਾਂ ‘ਤੇ ਭਾਰੀ ਪੈ ਰਹੇ ਹਨ। ਤਾਲਿਬਾਨ ਨੇ ਇਕ ਤਿਹਾਈ ਜ਼ਿਲ੍ਹਿਆਂ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਉੱਤਰ ਪੂਰਬੀ ਅਫ਼ਗਾਨਿਸਤਾਨ ‘ਚ ਤਾਲਿਬਾਨ ਨਿਰੰਤਰ ਬੜ੍ਹਤ ਬਣਾ …

Read More »

ਫਿਲੀਪੀਨਜ਼ ‘ਚ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, 29 ਜਵਾਨ ਹਲਾਕ, 50 ਨੂੰ ਬਚਾਇਆ ਗ.....

ਮਨੀਲਾ : ਫਿਲੀਪੀਨਜ਼ ਵਿਚ ਸੈਨਾ ਦਾ ਇੱਕ ਹਵਾਈ ਜਹਾਜ਼ ਸੀ-130 ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ 29 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 50 ਲੋਕਾਂ ਨੂੰ ਬਚਾ ਲਿਆ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਰਨਵੇਅ ‘ਤੇ ਉੱਤਰਣ ਵਿੱਚ ਅਸਫ਼ਲ ਰਿਹਾ ਅਤੇ ਹਾਦਸਾ ਵਾਪਰ …

Read More »

ਪੰਜ ਮਹੀਨੇ ਦੀ ਮਾਸੂਮ ਬੱਚੀ ਹੋ ਰਹੀ ਹੈ ਪੱਥਰ ‘ਚ ਤਬਦੀਲ

ਲੰਡਨ : ਬ੍ਰਿਟੇਨ ਵਿੱਚ ਪੰਜ ਮਹੀਨੇ ਦੀ ਇੱਕ ਲੜਕੀ ਬਹੁਤ ਹੀ ਦੁਰਲੱਭ ਬਿਮਾਰੀ ਕਾਰਨ ਪੱਥਰ ‘ਚ ਤਬਦੀਲ ਹੋ  ਰਹੀ ਹੈ।ਇਸ ਬਿਮਾਰੀ ਵਿਚ, ਸਰੀਰ “ਪੱਥਰ” ਵਿਚ ਬਦਲਣਾ ਸ਼ੁਰੂ ਕਰ ਹੋ ਜਾਂਦਾ ਹੈ ਅਤੇ ਜ਼ਿੰਦਗੀ ਵੀ ਘੱਟ ਜਾਂਦੀ ਹੈ। ਜੀਨ ਨਾਲ ਸਬੰਧਤ ਇਸ ਖਤਰਨਾਕ ਬੀਮਾਰੀ ਨੂੰ ਫਿਬਰੋਡੀਸਪਲਾਸੀਆ ਓਸਿਫਿਕੰਸ ਪ੍ਰੋਗ੍ਰੈਸਿਵਾ ਕਿਹਾ ਜਾਂਦਾ ਹੈ। …

Read More »

ਰਾਫੇਲ ਡੀਲ : ਭਾਰਤ ਨੂੰ ਵੇਚੇ ਗਏ 36 ਜੈੱਟ ਸੌਦੇ ਦੀ ਜਾਂਚ ਲਈ ਫਰਾਂਸ ਨੇ ਨਿਯੁਕਤ .....

ਪੈਰਿਸ : ਭਾਰਤ ਦਾ ਰਾਫੇਲ ਖਰੀਦ ਮੁੱਦਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਫਰਾਂਸ ਨੇ ਭਾਰਤ ਨੂੰ ਵੇਚੇ ਗਏ 36 ਰਾਫੇਲ ਲੜਾਕੂ ਜਹਾਜ਼ਾਂ ਦੀ ਡੀਲ ‘ਚ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਲਈ ਇਕ ਜੱਜ ਦੀ ਨਿਯੁਕਤੀ ਕੀਤਾ ਹੈ। ਫਰਾਂਸ ਦੀ ਪਬਲਿਕ ਪ੍ਰਾਸੀਕਿਊਸ਼ਨ ਸਰਵਿਸਜ਼ ਦੀ ਫਾਈਨੈਂਸ਼ੀਅਲ ਕ੍ਰਾਈਮ ਬ੍ਰਾਂਚ ਨੇ …

Read More »

ਰਿਪੋਰਟ ‘ਚ ਵੱਡਾ ਖੁਲਾਸਾ, ਪਾਕਿਸਤਾਨ ਤੇ ਤੁਰਕੀ ਬੱਚਿਆਂ ਨੂੰ ਵੀ ਕਰ ਰਿਹੈ ਫ.....

ਨਿਊਜ਼ ਡੈਸਕ : ਪਾਕਿਸਤਾਨ ਅਤੇ ਤੁਰਕੀ ਨੂੰ ਲੈ ਕੇ ਅਮਰੀਕਾ ਦੀ ਇੱਕ ਰਿਪੋਰਟ ‘ਚ ਵੱਡਾ ਖੁਲਾਸਾ ਹੋਇਆ ਹੈ। ਅਮਰੀਕਾ ਨੇ  ਪਾਕਿਸਤਾਨ ਅਤੇ ਤੁਰਕੀ ਨੂੰ ਚਾਈਲਡ ਸੋਲਜਰ ਪ੍ਰੀਵੈਨਸ਼ਨ ਐਕਟ (CSPA) ਵਿੱਚ ਸ਼ਾਮਲ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਦੋਵੇਂ ਦੇਸ਼ਾਂ ‘ਚ ਨਾਬਾਲਗਾਂ ਨੂੰ ਵੀ ਫ਼ੌਜ ਜਾਂ ਹੋਰ ਸੁਰੱਖਿਆ …

Read More »