Home / ਸੰਸਾਰ (page 41)

ਸੰਸਾਰ

Viral pics : ਅਲੱਗ ਦਿਖਣ ਦੇ ਸ਼ੌਂਕ ‘ਚ ਵਿਅਕਤੀ ਨੇ ਕਟਵਾ ਲਈ ਨੱਕ, ਉਗਾ ਲਏ ਹਾਥੀ ਦੰਦ .....

ਬ੍ਰਾਜ਼ੀਲ: ਸ਼ੌਂਕ ਸਭ ਦੇ ਵੱਖਰੇ-ਵੱਖਰੇ ਹੁੰਦੇ ਹਨ। ਅਜਕਲ ਸਾਰਿਆਂ ਨੂੰ ਜ਼ਿਆਦਾਤਰ ਸ਼ੌਂਕ ਖੂਬਸੂਰਤ ਦਿਖਣ ਹੁੰਦਾ ਹੈ। ਪਰ ਅਜਿਹਾ ਸਭ ਤੋਂ ਹੱਟਕੇ ਸ਼ੋਂਕ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਇਕ ਅਜੀਬ ਸ਼ੌਂਕ ਰੱਖਣ ਵਾਲੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀਆਂ ਹਨ । ਬ੍ਰਾਜ਼ੀਲ ਦੇ ਰਹਿਣ ਵਾਲੇ ਮਿਸ਼ੇਲ ਫਰੋ …

Read More »

ਸਪੇਨ ‘ਚ ਮੁੜ ਉਭਰੇ ਕੋਰੋਨਾ ਦੇ ਮਾਮਲੇ, ਜਾਣੋ, ਲੋਕਾਂ ਨੇ ਸਰਕਾਰ ਤੋਂ ਕੀ ਕੀਤ.....

ਮੈਡਰਿਡ : ਸਪੇਨ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਉਭਰਨ ਲੱਗੇ ਹਨ, ਜਿਸ ਤੋਂ ਬਾਅਦ ਸਰਕਾਰ ਦੀ ਚਿੰਤਾ ਵਧ ਗਈ ਹੈ। ਸਪੇਨ ਦੇ ਕੈਨਰੀ ਆਈਲੈਂਡਜ਼ ਅਤੇ ਇਸ ਦੇ ਵੈਲੈਂਸੀਆ ਦੇ ਮੈਡੀਟੇਰੀਅਨ ਖੇਤਰ ਦੇ ਲੋਕਾਂ ਨੇ ਮੁੜ ਤੋਂ ਕਰਫ਼ਿਊ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ …

Read More »

ਦੁਨੀਆ ‘ਚ ਹਰ ਮਿੰਟ ਭੁੱਖ ਨਾਲ ਹੁੰਦੀ ਹੈ 11 ਲੋਕਾਂ ਦੀ ਮੌਤ, ਕੋਰੋਨਾ ਕਾਲ ਦੌਰ.....

ਨਿਊਜ਼ ਡੈਸਕ : ਕੋਰੋਨਾ ਵਾਇਰਸ ਦਾ ਅਸਰ ਪੂਰੀ ਦੁਨੀਆ ‘ਤੇ ਦੇਖਣ ਨੂੰ ਮਿਲਿਆ ਹੈ, ਪਰ ਸਭ ਤੋਂ ਜ਼ਿਆਦਾ ਉਸ ਵਰਗ ਨੂੰ ਫਰਕ ਪਿਆ ਜੋ ਪਹਿਲਾਂ ਤੋਂ ਹੀ ਗਰੀਬੀ ਅਤੇ ਭੁੱਖ ਨਾਲ ਜੂਝ ਰਿਹਾ ਸੀ। ਗਰੀਬੀ ਨਾਲ ਜੁੜੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਅੰਤਰਰਾਸ਼ਟਰੀ ਸੰਗਠਨ ਆਕਸਫੈਮ ( Oxfam ) ਦਾ ਕਹਿਣਾ …

Read More »

ਦੁਬਈ ਪੁਲਿਸ ਵੱਲੋਂ ਕੋਰੋਨਾ ਸੰਕਟ ਦੌਰਾਨ ਨਿਭਾਈਆਂ ਸੇਵਾਵਾਂ ਲਈ ਡਾ. ਓਬਰਾਏ .....

ਨਿਊਜ਼ ਡੈਸਕ – ਆਪਣੀ ਨਿੱਜੀ ਕਮਾਈ ‘ਚੋਂ ਕਰੋੜਾਂ ਰੁਪਏ ਲੋੜਵੰਦਾਂ ਦੀ ਮਦਦ ਲਈ ਖਰਚਣ ਕਾਰਨ ਪੂਰੀ ਦੁਨੀਆਂ ਅੰਦਰ ‘ਰੱਬੀ ਫਰਿਸ਼ਤੇ’ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਦੁਬਈ ਅੰਦਰ ਲੇਬਰ ਕੈਂਪਾਂ ‘ਚ ਰਹਿਣ ਵਾਲੇ ਕਾਮਿਆਂ ਨੂੰ ਕੋਰੋਨਾ …

Read More »

ਓਲੰਪਿਕ ਅਤੇ ਦੱਖਣੀ ਪੂਰਬੀ ਏਸ਼ੀਆਈ ਖੇਡਾਂ ਬਾਰੇ ਵੱਡੇ ਐਲਾਨ

ਨਿਊਜ਼ ਡੈਸਕ : ਵੀਰਵਾਰ ਨੂੰ ਖੇਡਾਂ ਦੀ ਦੁਨੀਆ ਨਾਲ ਸੰਬੰਧਤ ਦੋ ਵੱਡੇ ਐਲਾਨ ਕੀਤੇ ਗਏ। ਖੇਡਾਂ ਦੇ ਮਹਾਕੁੰਭ ਵਜੋਂ ਜਾਣੀਆਂ ਜਾਂਦੀਆਂ ਓਲੰਪਿਕ ਖੇਡਾਂ ਦੇ ਦਰਸ਼ਕਾਂ ਬਾਰੇ ਜਾਪਾਨ ਸਰਕਾਰ ਨੇ ਅਹਿਮ ਐਲਾਨ ਕੀਤਾ ਹੈ ਤਾਂ ਦੱਖਣੀ ਪੂਰਬੀ ਏਸ਼ੀਆਈ ਖੇਡਾਂ ਨੂੰ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਓਲੰਪਿਕ ਬਾਰੇ ਵੱਡਾ …

Read More »

ਕੋਰੋਨਾ ਕਾਰਨ ਹੁਣ ਤੱਕ 40 ਲੱਖ ਲੋਕਾਂ ਦੀਆਂ ਗਈਆਂ ਜਾਨਾਂ, ਮਹਾਂਮਾਰੀ ਖਤਮ ਹੋਣ &.....

ਨਿਊਜ਼ ਡੈਸਕ : ਸੰਯੁਕਤ ਰਾਸ਼ਟਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾ ਜ਼ਾਹਰ ਕੀਤੀ ਹੈ। ਯੂਐੱਨ ਦੇ ਮੁਤਾਬਕ, ਪੂਰੀ ਦੁਨੀਆ ਕੋਰੋਨਾ ਸੰਕਰਮਣ ਨਾਲ ਜੂਝ ਰਹੀ ਹੈ ਤੇ ਇਹ ਮਹਾਮਾਰੀ ਇੰਨੀ ਜਲਦੀ ਖਤਮ ਨਹੀਂ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਾਲੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ। …

Read More »

ਹੈਤੀ ਦੇ ਰਾਸ਼ਟਰਪਤੀ ਦੇ ਕਤਲ ਮਾਮਲੇ ’ਚ 4 ਸ਼ੱਕੀ ਮੁੱਠਭੇੜ ‘ਚ ਢੇਰ, 2 ਗ੍ਰਿਫ਼ਤਾਰ

ਨਿਊਜ਼ ਡੈਸਕ : ਲੈਟ‍ਿਨ ਅਮਰੀਕੀ ਦੇਸ਼ ਹੈਤੀ ਦੇ ਰਾਸ਼‍ਟਰਪਤੀ ਜੋਵੇਨੇਲ ਮੋਇਸੇ ਦੇ ਕਤਲ ਮਾਮਲੇ ‘ਚ ਪੁਲਿਸ ਨੇ 4 ਸ਼ੱਕੀਆਂ ਨੂੰ ਮੁੱਠਭੇੜ ‘ਚ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ …

Read More »

ਟੋਕਿਓ ‘ਚ ਕੋਵਿਡ ਦੇ ਮਾਮਲੇ ਵਧਣ ਤੋਂ ਬਾਅਦ ਸੂਬੇ ‘ਚ ਹੋ ਸਕਦੈ ਐਮਰਜੈਂਸੀ .....

ਟੋਕਿਓ (ਸ਼ੈਰੀ ਗੌਰਵਾ):  ਟੋਕਿਓ ਓਲਿੰਪਕ ਜੋ 23 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਹਨ। ਪਰ ਕੁਝ ਹੀ ਦਿਨਾਂ ‘ਚ ਕੋਵਿਡ ਦੇ ਮਾਮਲੇ ਵਧਣਾ ਸੂਬੇ ‘ਚ ਐਮਰਜੈਂਸੀ ਦਾ ਐਲਾਨ ਹੋਣ ਦੇ ਸੰਕੇਤ ਦੇ ਰਿਹਾ ਹੈ। ਓਲੰਪਿਕ ਸ਼ੁਰੂ ਹੋਣ ‘ਤੇ ਚਿੰਤਾ ਹੋਰ ਵੀ ਵਧੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਦਸਤਕ ਦੇਣੀ …

Read More »

ਹੈਤੀ ਦੇ ਰਾਸ਼ਟਰਪਤੀ ਦਾ ਗੋਲੀਆਂ ਮਾਰ ਕੇ ਕਤਲ, ਪਤਨੀ ਹਸਪਤਾਲ ਦਾਖਲ

ਪੋਰਟ ਆਫ਼ ਪ੍ਰਿੰਸ : ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ( Jovenel Moïse ) ਦਾ ਕਤਲ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਹਮਲਾ ਕੀਤਾ। ਹੈਤੀ ਦੇ ਪ੍ਰਧਾਨਮੰਤਰੀ ਕਲਾਡ ਜੋਸੇਫ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸਵੇਰ ਦੀ …

Read More »

ਹੁਣ ਕੋਰੋਨਾ ਦੇ ਨਵੇਂ ਵੈਰੀਏਂਟ ‘ਲੈਂਬਡਾ’ ਦੀ ਦਹਿਸ਼ਤ, ਬੇਹੱਦ ਘਾਤਕ ਹੈ ਨ.....

ਲੰਦਨ/ ਨਵੀਂ ਦਿੱਲੀ : ਕੋਰੋਨਾ ਦੇ ਹਰ ਦਿਨ ਨਵੇਂ ਰੂਪ ਸਾਹਮਣੇ ਆ ਰਹੇ ਹਨ । ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਵਿੱਚ ਬਹੁਤ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਹੈ । ਲੋਕ ਪਹਿਲਾਂ ਹੀ ‘ਡੈਲਟਾ’ (Delta) ਵੇਰੀਐਂਟ ਦੇ ਖਤਰੇ ਵਿਚ ਸਨ, ਪਰ ਹੁਣ ਇਕ ਨਵਾਂ ਰੂਪ ਆ ਗਿਆ ਹੈ । ਇਸ ਨਵੇਂ …

Read More »