Home / ਸੰਸਾਰ (page 40)

ਸੰਸਾਰ

ਪਾਕਿਸਤਾਨ ਨੂੰ ਕੋਰੋਨਾ ਕਾਲ ‘ਚ ਸਕੂਲ ਖੋਲ੍ਹਣੇ ਪਏ ਮਹਿੰਗੇ, ਕਰਾਚੀ ‘ਚ ਸਕ.....

ਕਰਾਚੀ : ਕੋਰੋਨਾ ਮਹਾਂਮਾਰੀ ‘ਚ ਪਾਕਿਸਤਾਨ ਵਿੱਚ ਸਕੂਲ ਖੋਲ੍ਹਣ ਨਾਲ ਲਾਗ ਦਾ ਅੰਕੜਾ ਵਧਦਾ ਜਾ ਰਿਹਾ ਹੈ। ਸਿੰਧ ਸੂਬੇ ‘ਚ ਇੱਕ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵਿੱਚ 380 ਅਧਿਆਪਕ ਅਤੇ ਨੌਨ ਟੀਚਿੰਗ ਸਟਾਫ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। 380 ਮਾਮਲਿਆਂ ਵਿੱਚੋਂ 246 ਮਾਮਲੇ ਕਰਾਚੀ ਸੂਬੇ ਵਿੱਚ ਪਾਏ ਗਏ ਹਨ। ਇੱਕ ਰਿਪੋਰਟ …

Read More »

ਨਾਰਵੇ ਤੋਂ ਸਿੱਖ ਭਾਈਚਾਰੇ ਲਈ ਆਈ ਖੁਸ਼ੀ ਦੀ ਖਬਰ! ਸਰਕਾਰ ਨੇ ਬਦਲੇ ਕਾਨੂੰਨ

Good news for Norway Sikh community, Government change rules

ਨਾਰਵੇ: ਨਾਰਵੇ ਤੋਂ ਸਿੱਖ ਭਾਈਚਾਰੇ ਲਈ ਖੁਸ਼ੀ ਖਬਰ ਸਾਹਮਣੇ ਆਈ ਹੈ । ਜੀ ਹਾਂ ਸਥਾਨਕ ਸਰਕਾਰ ਵਲੋਂ ਸਿੱਖ ਭਾਈਚਾਰੇ ਲਈ ਕੀਤੀਆਂ ਗਈਆਂ ਹਦਾਇਤਾਂ ਵਿੱਚ ਵਿਸ਼ੇਸ਼ ਰਿਆਇਤ ਦੇ ਦਿੱਤੀ ਗਈ ਹੈ ।

Read More »

ਹਾਂਗਕਾਂਗ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Dozens protesters arrested as Hong Kong marks China’s National Day

ਹਾਂਗਕਾਂਗ : ਇੱਥੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਦਰਜਨਾਂ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਚੀਨ ਦੇ ਰਾਸ਼ਟਰੀ ਦਿਵਸ ਮੌਕੇ ਹਾਂਗਕਾਂਗ ਵਿੱਚ ਲੋਕਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਮਾਰਚ ਕੱਢਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪ੍ਰਦਰਸ਼ਨਕਾਰੀ ਨਹੀਂ …

Read More »

ਪੰਜਾਬੀ ਨੌਜਵਾਨ ਦੀ ਮਲੇਸ਼ੀਆ ‘ਚ ਮੌਤ, ਪਰਿਵਾਰ ਨੇ ਭਗਵੰਤ ਮਾਨ ਨੂੰ ਮਦਦ ਦੀ ਲ.....

ਰੂੜੇਕੇ ਕਲਾਂ: ਮਲੇਸ਼ੀਆ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਨੌਜਵਾਨ ਦੀ ਸ਼ਨਾਖਤ ਈਸ਼ਰ ਸਿੰਘ ਪੁੱਤਰ ਨਾਜਰ ਸਿੰਘ ਵਜੋਂ ਹੋਈ ਹੈ ਜੋ ਰੂੜੇਕੇ ਕਲਾਂ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਈਸ਼ਰ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ। ਇਲਾਜ ਲਈ ਉਸ ਨੂੰ ਹਸਪਤਾਲ …

Read More »

‘KHALSA AID’ ਦੇ ਸੰਸਥਾਪਕ ਰਵੀ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ, ਟਵੀਟ ਕਰ ਦ.....

ਲੰਡਨ: ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ‘ਚ ਸਥਿਤੀ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ। ਇਸ ‘ਚ ਹੀ ‘ਖਾਲਸਾ ਏਡ’ ਦੇ ਸੰਸਥਾਪਕ ਰਵੀ ਸਿੰਘ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਬੀਤੇ ਦਿਨ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਰਵੀ ਸਿੰਘ ਨੇ ਮੰਗਲਵਾਰ ਨੂੰ ਆਪਣੇ …

Read More »

ਪੰਜਾਬੀ ਮੂਲ ਦੀ ਰੂਪੀ ਮਾਵੀ ਨੇ ਇਟਲੀ ‘ਚ ਵਧਾਇਆ ਪੰਜਾਬੀਆਂ ਦਾ ਮਾਣ, ਸਰਕਾਰੀ.....

ਮਿਲਾਨ: ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇਟਲੀ ‘ਚ ਵੀ ਪੰਜਾਬੀ ਲੋਕ ਆਪਣੀ ਚੜ੍ਹਤ ਦੇ ਝੰਡੇ ਗੱਡ ਰਹੇ ਹਨ। ਇਸ ‘ਚ ਹੀ ਹੁਣ ਇਟਲੀ ਦੀ ਜੰਮਪਲ ਰੂਪੀ ਮਾਵੀ ਪੰਜਾਬੀ ਮੂਲ ਦੀ ਲੜਕੀ ਨੇ ਇਟਲੀ ‘ਚ ਕੋਮਰਚੀਆਲਿਸਟਾ ਦੀ ਡਿਗਰੀ ਕਰਕੇ ਇਟਲੀ ਦੀ ਸਰਕਾਰੀ ਗਜ਼ਟ ਆਲਬੋ ਕੋਮਰਚੀਆਲਿਸਟੀ ਐਡ ਐਸਪੈਰੇਤੀ ਕੋਨਤਾਬਲੀ ’ਚ ਆਪਣਾ ਨਾਂ …

Read More »

ਮੈਕਸੀਕੋ: ਗੁਆਨਾਜੁਆਤੋ ਸੂਬੇ ਦੇ ਇਕ ਬਾਰ ‘ਚ ਗੋਲੀਬਾਰੀ, 4 ਮਹਿਲਾਵਾਂ ਸਮੇਤ 11.....

ਮੈਕਸੀਕੋ ਸਿਟੀ- ਮੈਕਸੀਕੋ ਦੇ ਗੁਆਨਾਜੁਆਤੋ ਸੂਬੇ ‘ਚ ਐਤਵਾਰ ਤੜਕੇ ਇਕ ਬਾਰ ‘ਚ ਹੋਈ ਗੋਲੀਬਾਰੀ ਦੀ ਘਟਨਾ ਵਿਚ 4 ਮਹਿਲਾਵਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਪ੍ਰਸ਼ਾਸਨ ਅਨੁਸਾਰ ਐਤਵਾਰ ਨੂੰ ਗੁਆਨਜੁਆਤੋ ਦੇ ਜਰਾਲ ਡੇਲ ਪ੍ਰੋਗਰੈਸੋ ਸ਼ਹਿਰ ‘ਚ ਕੁਝ ਹਮਲਾਵਰ ਨੇ ਇੱਕ ਬਾਰ ‘ਚ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ …

Read More »

ਪਾਕਿਸਤਾਨ: ਕਰਾਚੀ ‘ਚ ਚੱਲਦੀ ਬੱਸ ਨੂੰ ਲੱਗੀ ਅੱਗ, 13 ਦੀ ਮੌਤ 15 ਜ਼ਖ਼ਮੀ

ਕਰਾਚੀ:  ਪਾਕਿਸਤਾਨ ਦੇ ਕਰਾਚੀ ‘ਚ ਬੀਤੇ ਦਿਨ ਬੱਸ ‘ਚ ਅੱਗ ਲੱਗ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਅਤੇ ਬਚਾਅ ਅਧਿਕਾਰੀਆਂ ਨੇ ਦੱਸਆ ਕਿ ਬੱਸ ਹੈਦਰਾਬਾਦ ਤੋਂ ਕਰਾਚੀ ਜਾ ਰਹੀ ਸੀ। ਹੈਦਰਾਬਾਦ ਤੋਂ 60 ਕਿਲੋਮੀਟਰ ਦੂਰ ਬੱਸ ‘ਚ …

Read More »

ਯੂਕ੍ਰੇਨ: ਹਵਾਈ ਫੌਜ ਦਾ ਜਹਾਜ਼ ਖਾਰਕਿਵ ਨੇੜੇ ਹਾਦਸਾਗ੍ਰਸਤ, 22 ਲੋਕਾਂ ਦੀ ਮੌਤ 6.....

ਮਾਸਕੋ: ਯੂਕ੍ਰੇਨ ਹਵਾਈ ਫੌਜ ਦਾ ਜਹਾਜ਼ ਏ.ਐੱਨ.-26 ਖਾਰਕਿਵ ਖੇਤਰ ਦੇ ਚੁਗੁਏਵ ਸ਼ਹਿਰ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 22 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੀ ਜਾਣਕਾਰੀ ਯੂਕ੍ਰੇਨੀਅਨ ਰੱਖਿਆ ਮੰਤਰਾਲੇ ਦੇ ਇਕ ਸਰੋਤ ਦੇ ਹਵਾਲੇ ਨਾਲ ਦਿੱਤੀ ਗਈ ਹੈ। ਯੂਕ੍ਰੇਨ ਦੇ ਗ੍ਰਹਿ ਮੰਤਰਾਲਾ ਨੇ …

Read More »