Home / ਸੰਸਾਰ (page 4)

ਸੰਸਾਰ

ਪਾਕਿਸਤਾਨ ਦਾ ਕਬੂਲਨਾਮਾ, ‘ਪੁਲਵਾਮਾ ਹਮਲਾ ਮੁਲਕ ਦੀ ਵੱਡੀ ਕਾਮਯਾਬੀ’

ਇਸਲਾਮਾਬਾਦ: 14 ਫਰਵਰੀ 2019 ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਪਾਕਿਸਤਾਨ ਨੇ ਵੱਡਾ ਖੁਲਾਸਾ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਮੰਨਿਆ ਕਿ ਪੁਲਵਾਮਾ ਹਮਲੇ ਪਿੱਛੇ ਉਹਨਾਂ ਦਾ ਹੱਥ ਸੀ। ਇਸ ਦੇ ਸਬੂਤ ਭਾਰਤ ਕੋਲ ਪਹਿਲਾਂ ਵੀ ਸਨ ਪਰ ਪਾਕਿਸਤਾਨ ਉਦੋਂ ਮੰਨਣ ਲਈ ਤਿਆਰ ਨਹੀਂ ਸੀ। ਜਿਸ ਤੋਂ …

Read More »

ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਨੂੰ ਲੈ ਕੇ ਪਾਕਿਸਤਾਨ ਦੇ ਐਮਪੀ ਨੇ ਆਪਣੇ ਹ.....

ਇਸਲਾਮਾਬਾਦ: ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਲੈ ਕੇ ਪਾਕਿਸਾਤਨ ਨੇ ਵੱਡਾ ਖੁਲਾਸਾ ਕੀਤਾ। ਪਾਕਿਸਤਾਨ ਦੀ ਸੰਸਦ ਵਿੱਚ ਇੱਕ ਮੈਂਬਰ ਨੇ ਆਪਣੇ ਹੀ ਦੇਸ਼ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ। ਸਾਂਸਦ ਅਯਾਜ਼ ਸਾਦਿਕ ਨੇ ਸੰਸਦ ‘ਚ ਬੋਲਦੇ ਹੋਏ ਕਿਹਾ ਕਿ ਜਦੋਂ ਅਭਿਨੰਦਨ ਦੀ ਰਿਹਾਈ ਹੋਣੀ ਸੀ ਤਾਂ ਪਾਕਿਸਤਾਨ …

Read More »

ਘੱਟ ਤਨਖਾਹ ਦੀ ਵਜ੍ਹਾ ਕਾਰਨ ਨਹੀਂ ਹੋ ਰਿਹਾ ਗੁਜ਼ਾਰਾ, ਬ੍ਰਿਟੇਨ ਦੇ ਪੀਐਮ ਛੱਡਣ.....

ਨਿਊਜ਼ ਡੈਸਕ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਆਪਣਾ ਅਹੁਦਾ ਛੱਡਣ ਦਾ ਮਨ ਬਣਾ ਰਹੇ ਹਨ, ਇਸ ਦੀ ਵਜ੍ਹਾ ਕਾਫੀ ਹੈਰਾਨੀਜਨਕ ਹੈ। ਦਰਅਸਲ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸੈਲਰੀ ਬਹੁਤ ਹੀ ਘੱਟ ਹੈ। ਜਿਸ ਕਾਰਨ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਕਰ ਪਾ ਰਹੇ ਹਨ। …

Read More »

ਯੂਟਿਊਬਰ ਨੇ ਵੀਡੀਓ ਬਣਾਉਣ ਲਈ ਫੂਕ ਦਿੱਤੀ ਆਪਣੀ ਹੀ ਸਵਾ ਕਰੋੜ ਦੀ ਲਗਜ਼ਰੀ ਕਾਰ!

ਨਿਊਜ਼ ਡੈਸਕ: ਰੂਸ ਦੇ ਇਕ ਸੋਸ਼ਲ ਮੀਡੀਆ ਸਟਾਰ ਨੇ ਆਪਣੀ ਸਵਾ ਕਰੋੜ ਦੀ ਲਗਜ਼ਰੀ ਮਰਸਡੀਜ਼ ਕਾਰ ਫੂਕ ਦਿੱਤੀ। ਮਸ਼ਹੂਰ ਯੂ-ਟਿਊਬਰ ਮਿਖੈਲ ਲਿਟਵਿਨ ਨੇ ਆਪਣੇ ਇਸ ਕਾਰਨਾਮੇ ਦੀ ਵੀਡੀਓ ਵੀ ਸ਼ੂਟ ਕੀਤੀ। ਰਿਪੋਰਟਾਂ ਮੁਤਾਬਕ ਮਿਖੈਲ ਨੇ ਆਪਣੀ ਨਵੀਂ ਮਰਸਡੀਜ਼ ਏਐਮਜੀ ਜੀ63 ਕਾਰ ਸਿਰਫ਼ 15 ਹਜ਼ਾਰ ਕਿਲੋਮੀਟਰ ਹੀ ਚਲਾਈ ਸੀ ਅਤੇ ਇਸ …

Read More »

ਭਾਰਤੀ ਮੂਲ ਦੇ ਰਾਮਕਲਾਵਨ ਨੇ ਜਿੱਤੀਆਂ ਸੈਸ਼ੇਲਜ਼ ਦੀਆਂ ਰਾਸ਼ਟਰਪਤੀ ਚੋਣਾਂ

ਨਿਊਜ਼ ਡੈਸਕ: ਭਾਰਤੀ ਮੂਲ ਦੇ ਵੈਵੇਲ ਰਾਮਕਲਾਵਨ ਨੂੰ ਸੈਸ਼ੇਲਜ਼ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ। ਸੈਸ਼ੇਲਜ਼ ਵਿੱਚ 43 ਸਾਲ ਬਾਅਦ ਵਿਰੋਧੀ ਧਿਰ ਦਾ ਕੋਈ ਆਗੂ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਗਿਆ ਹੈ। ਨਰਿੰਦਰ ਮੋਦੀ ਨੇ ਵੈਵੇਲ ਰਾਮਕਲਾਵਨ ਨੂੰ ਸੈਸ਼ੇਲਜ਼ ਦਾ ਰਾਸ਼ਟਰਪਤੀ ਚੁੱਣੇ ਜਾਣ ‘ਤੇ ਵਧਾਈ ਦਿੱਤੀ। ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ …

Read More »

ਪਾਕਿਸਤਾਨ ਦੇ ਮਦਰਸੇ ‘ਚ IED ਧਮਾਕਾ, 7 ਬੱਚਿਆਂ ਦੀ ਮੌਤ

ਇਸਲਾਮਾਬਾਦ: ਪਾਕਿਸਤਾਨ ਦੇ ਪੇਸ਼ਾਵਰ ‘ਚ ਅੱਜ ਸਵੇਰੇ ਜ਼ਬਰਦਸਤ ਧਮਾਕਾ ਹੋਇਆ ਹੈ। ਜਿਸ ਕਾਰਨ 7 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 70 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਜ਼ਖਮੀਆਂ 19 ਬੱਚੇ ਵੀ ਸ਼ਾਮਲ ਹਨ। ਇਹ ਬਲਾਸਟ ਪੇਸ਼ਾਵਰ ਦੀ ਦੀਰ ਕਲੋਨੀ ਦੇ ਇੱਕ ਮਦਰਸੇ ‘ਚ ਹੋਇਆ। ਮਿਲੀ ਜਾਣਕਾਰੀ …

Read More »

ਅਰਮੀਨੀਆ-ਆਜ਼ਰਬਾਈਜ਼ਾਨ ਦੀ ਜੰਗ ਖਤਮ, ਇੱਕ ਮਹੀਨੇ ਦੀ ਜੰਗ ‘ਚ 5 ਹਜ਼ਾਰ ਲੋਕਾ.....

ਨਿਊਜ਼ ਡੈਸਕ: ਪਿਛਲੇ 29 ਦਿਨਾਂ ਤੋਂ ਚੱਲ ਰਹੀ ਅਰਮੀਨੀਆ ਤੇ ਆਜ਼ਰਬਾਈਜ਼ਾਨ ਦੀ ਜੰਗ ਖ਼ਤਮ ਹੋ ਗਈ ਹੈ। ੨੬ ਅਕਤੂਬਰ ਦੀ ਅੱਧੀ ਰਾਤ ਨੂੰ ਦੋਵਾਂ ਦੇਸ਼ਾਂ ਨੇ ਸੀਜ਼ਫਾਇਰ ਲਾਗੂ ਕਰਨ ‘ਤੇ ਸਹਿਮਤੀ ਜਤਾਈ ਹੈ। ਦੇਖਿਆ ਜਾਵੇ ਤਾਂ ਇਸ ਦਾ ਸਿਹਰਾ ਅਮਰੀਕਾ ਨੂੰ ਜਾਂਦਾ ਹੈ, ਕਿਉਂਕਿ ਅਮਰੀਕਾ ਦੀ ਪਹਿਲ ‘ਤੇ ਹੀ ਅਰਮੀਨੀਆ …

Read More »

ਭੁਚਾਲ ਦੇ ਝਟਕਿਆਂ ਨਾਲ ਹਿੱਲਿਆ ਪਾਕਿਸਤਾਨ

ਇਸਲਾਮਾਬਾਦ : ਅੱਜ ਤੜਕਸਾਰ ਪਾਕਿਸਤਾਨ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਤੇ ਭੂਚਾਲ ਦੀ ਤਿਬਰਤਾ 4.8 ਦਰਜ ਕੀਤੀ ਗਈ। ਜਿਸ ਕਾਰਨ ਪਾਕਿਸਤਾਨ ‘ਚ ਹਲਕੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਜਾਣਕਾਰੀ ਨੈਸ਼ਨਲ ਸੈਂਟਰ ਫੌਰ ਸੀਸਮੋਲੋਜਿਕਲ ਨੇ ਦਿੱਤੀ ਹੈ। ਫਿਲਹਾਲ ਇਨ੍ਹਾਂ ਭੂਚਾਲ ਦੇ ਝਟਕਿਆਂ ਨਾਲ ਹਾਲੇ ਤਕ …

Read More »

ਹਮਲਾਵਰਾਂ ਨੇ ਸਕੂਲ ‘ਚ ਦਾਖਲ ਹੋ ਕੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਲਗਭਗ 6 ਬ.....

ਨਿਊਜ਼ ਡੈਸਕ: ਅਫਰੀਕੀ ਦੇਸ਼ ਕੈਮਰੂਨ ਦੇ ਇਕ ਸਕੂਲ ਵਿਚ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਲਗਭਗ ਛੇ ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ 12 ਤੋਂ ਜ਼ਿਆਦਾ ਬੱਚੇ ਜ਼ਖ਼ਮੀ ਹੋਏ ਹਨ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਰਿਪੋਰਟ ‘ਚ ਦੱਸਿਆ …

Read More »

ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਗੁਰੂ ਘਰ ਨੂੰ ਐਲਾਨਿਆ ਗਿਆ ਵਿਰਾਸਤੀ ਇਮਾਰਤ

ਸਿਡਨੀ: ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਗੁਰਦਵਾਰਾ ਸਾਹਿਬ ਨੂੰ ਵਿਰਾਸਤੀ ਇਮਾਰਤਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਨਿਊ ਸਾਊਥ ਵੇਲਜ਼ ਦੇ ਵਿਰਾਸਤ ਮਾਮਲਿਆਂ ਦੇ ਮੰਤਰੀ ਡੌਨ ਹਾਰਵਿਨ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਵੂਲਗੂਲਗਾ (Woolgoolga) ਵਿਖੇ ਸਥਿਤ ਗੁਰੂ ਘਰ ਸੂਬੇ ਦੇ ਸਭਿਆਚਾਰਕ ਇਤਿਹਾਸ ਦਾ ਮਹਤੱਵਪੂਰਨ ਹਿੱਸਾ ਹੈ। ਗੁਰਦੁਆਰਾ …

Read More »