Home / ਸੰਸਾਰ (page 39)

ਸੰਸਾਰ

ਆਸਟ੍ਰੇਲੀਆ ‘ਚ ਇਕ ਔਰਤ ਨੂੰ ਮਰੇ ਹੋਏ ਲੋਕਾਂ ਦੇ ਦੰਦਾਂ ਤੋਂ ਗਹਿਣੇ ਬਣਾ ਕੇ .....

ਸ਼ਿੰਗਾਰ ਔਰਤ ਦਾ ਗਹਿਣਾ ਹੁੰਦਾ ਹੈ।ਗਹਿਣੇ ਔਰਤ ਦੀ ਖੂਬਸੂਰਤੀ ‘ਚ ਹੋਰ ਚਾਰ ਚੰਨ੍ਹ ਲਗਾਉਂਦੇ ਹਨ।ਸੋਨਾ ,ਚਾਂਦੀ ,ਹੀਰੇ ,ਮੌਤੀ ਦੇ ਗਹਿਣੇ ਤਾਂ ਸਾਰਿਆਂ ਨੇ ਆਮ ਸੁਣੇ ਹਨ।ਪਰ ਇਨਸਾਨਾਂ ਦੇ ਦੰਦਾਂ ਦਾ ਹਾਰ ਪਹਿਨਣ ਦਾ ਸ਼ੌਂਕ ਸਭ ਨੂੰ ਹੈਰਾਨ ਕਰਨ ਵਾਲਾ ਹੈ। ਆਸਟ੍ਰੇਲੀਆ ‘ਚ ਇਕ ਔਰਤ ਨੂੰ ਮਰੇ ਹੋਏ ਲੋਕਾਂ ਦੇ ਦੰਦਾਂ …

Read More »

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਲਗਾਤਾਰ 10 ਦਿਨਾਂ ਤੋਂ ਆ ਰਹੀਆਂ ਨੇ ਹਿਚਕੀਆਂ, ਹਸ.....

ਨਿਊਜ਼ ਡੈਸਕ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਪਿਛਲੇ 10 ਦਿਨ ਤੋਂ ਲਗਾਤਾਰ ਹਿਚਕੀਆਂ ਆਉਣ ਤੋਂ ਬਾਅਦ  ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਅੰਤੜੀਆਂ ਵਿੱਚ ਕੁੱਝ ਪਰੇਸ਼ਾਨੀਆਂ ਦੀ ਵਜ੍ਹਾ ਕਾਰਨ ਹੋ ਰਿਹਾ ਹੈ ਅਤੇ ਇਸ ਲਈ ਸਰਜਰੀ ਕਰਨ ਦੀ ਜ਼ਰੂਰਤ ਪੈ ਸਕਦੀ ਹੈ। …

Read More »

ਕੋਰੋਨਾਵਾਇਰਸ ਦੀ ਤੀਜੀ ਲਹਿਰ ਦੁਨੀਆ ਭਰ ‘ਚ ਦੇ ਚੁੱਕੀ ਹੈ ਦਸਤਕ: WHO

ਨਿਊਜ਼ ਡੈਸਕ : ਭਾਰਤ ‘ਚ ਚਾਹੇ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ, ਪਰ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਸੰਕਰਮਣ ਦੀ ਤੀਜੀ …

Read More »

BIG NEWS : ਟੋਕਿਓ ਓਲੰਪਿਕ ਤੋਂ ਪਹਿਲਾਂ ਅਚਾਨਕ ਵਧੇ ਕੋਰੋਨਾ ਦੇ ਮਾਮਲੇ, ਡੈਲਟਾ ਵੈਰ.....

  ਬੁੱਧਵਾਰ ਨੂੰ ਸਾਹਮਣੇ ਆਏ ਛੇ ਮਹੀਨਿਆਂ ਦੇ ਮੁਕਾਬਲੇ ਸਭ ਤੋਂ ਵੱਧ ਮਾਮਲੇ     ਟੋਕਿਓ : ਜਾਪਾਨ ਦੀ ਰਾਜਧਾਨੀ ਟੋਕਿਓ ਵਿਚ ਬੁੱਧਵਾਰ ਨੂੰ ਤਕਰੀਬਨ ਛੇ ਮਹੀਨਿਆਂ ਵਿਚ ਸਭ ਤੋਂ ਵੱਧ ਨਵੇਂ ਕੋਵੀਡ -19 ਦੇ ਕੇਸ ਦਰਜ ਕੀਤੇ ਗਏ ਹਨ। ਚਿੰਤਾ ਦਾ ਵੱਡਾ ਕਾਰਨ ਇਹ ਹੈ ਕਿ ਓਲੰਪਿਕ ਖੇਡਾਂ ਸ਼ੁਰੂ …

Read More »

ਇਜ਼ਰਾਈਲ ਕੋਰੋਨਾ ਵੈਕਸੀਨ ਦੀ ਤੀਜੀ ਖੁਰਾਕ ਲਾਗੂ ਕਰਨ ਵਾਲਾ ਪਹਿਲਾ ਦੇਸ਼ ਬਣਿ.....

ਯਰੂਸ਼ਲਮ : ਇਜ਼ਰਾਈਲ ਆਪਣੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਦੀ ਤੀਜੀ ਖੁਰਾਕ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ । ਫਾਇਜ਼ਰ-ਬਾਇਓਨਟੈਕ ਟੀਕੇ ਦੀ ਤੀਜੀ ਖੁਰਾਕ ਸੋਮਵਾਰ ਨੂੰ ਸ਼ੁਰੂ ਹੋਈ ਹੈ । ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਵਿੱਚ ਹੋਏ ਵਾਧੇ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਜ਼ਰਾਈਲ ਦੇ ਸਿਹਤ ਮੰਤਰਾਲੇ …

Read More »

ਦੱਖਣੀ ਅਫ਼ਰੀਕਾ ‘ਚ ਹਿੰਸਾ ਅਤੇ ਲੁੱਟਮਾਰ, 72 ਲੋਕਾਂ ਦੀ ਮੌਤ

ਜੋਹਾਨਸਬਰਗ : ਦੱਖਣੀ ਅਫਰੀਕਾ ਦੇ ਦੋ ਸੂਬਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹਿੰਸਾ ਹੋ ਰਹੀ ਹੈ। ਹਿੰਸਾ ਦੇ ਨਾਲ-ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ।  ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਦੇ ਜੇਲ ਜਾਣ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਵਿਚ ਹੁਣ ਤਕ 72 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ …

Read More »

ਪਾਕਿਸਤਾਨ: ਬੱਸ ਵਿੱਚ ਬੰਬ ਧਮਾਕਾ, 9 ਚੀਨੀ ਇੰਜੀਨੀਅਰਾਂ ਸਣੇ 13 ਦੀ ਮੌਤ

ਨਿਊਜ਼ ਡੈਸਕ : ਪਾਕਿਸਤਾਨ ਦੇ ਉੱਤਰੀ ਸੂਬੇ ਖੈਬਰ ਪਖਤੂਨਵਾ ‘ਚ ਇੱਕ ਬੱਸ ਵਿੱਚ ਬੰਬ ਧਮਾਕਾ ਹੋਇਆ ਹੈ, ਜਿਸ ਵਿੱਚ 13 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਵਿੱਚ ਚੀਨ ਦੇ ਵੀ 9 ਨਾਗਰਿਕ ਸ਼ਾਮਲ ਹਨ। ਇਹ ਸਾਰੇ ਇੰਜੀਨੀਅਰ ਸਨ, ਜੋ ਚੀਨ-ਪਾਕਿਸਤਾਨ ਇਕਨਾਮਿਕ ਕੋਰੀਡੋਰ ਨਾਲ ਜੁੜੇ ਇੱਕ ਪ੍ਰੋਜੈਕਟ ਲਈ ਕੰਮ ਕਰ …

Read More »

ਇਟਲੀ: 25 ਬੱਚਿਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਡਰਾਇਵਰ ਨੇ ਸਾਰਿਆਂ ਬੱਚਿਆਂ ਦੀ.....

ਮਿਲਾਨ: ਇਟਲੀ ਦੇ ਸ਼ਹਿਰ ਵਾਰੇਨਾ ਵਿਖੇ 25 ਬੱਚਿਆਂ ਨਾਲ ਭਰੀ ਬੱਸ ਨੂੰ ਸਟੇਟ ਰੋਡ 36 ਦੇ ਨਾਲ ਲੇਕੋ ਅਤੇ ਵੈਲਟੇਲੀਨਾ ਨਾਲ ਜੋੜਨ ਵਾਲੀ ਇੱਕ ਸੁਰੰਗ ਦੇ ਅੰਦਰ ਅੱਗ ਲੱਗ ਗਈ।   ਬੱਸ, ਜੋ ਕਿ 14 ਤੋਂ 16 ਸਾਲ ਦੇ ਵਿਚਕਾਰ ਦੇ ਬੱਚਿਆਂ ਨੂੰ ਸਮਰ ਕੈਂਪ ਲਿਜਾ ਰਹੀ ਸੀ।ਡਰਾਇਵਰ ਸਾਰੇ ਬੱਚਿਆਂ ਨੂੰ …

Read More »

ਭਾਰਤ ਅਤੇ ਅਫ਼ਗ਼ਾਨਿਸਤਨ ਦੇ ਵਿਦੇਸ਼ ਮੰਤਰੀਆਂ ਨੇ ਕੀਤੀ ਮੁਲਾਕਾਤ,  ਅਫ਼ਗ਼ਾ.....

ਦੁਸ਼ਾਂਬੇ, ਤਾਜਿਕਿਸਤਾਨ : ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਉਨ੍ਹਾਂ ਦੇ ਅਫ਼ਗ਼ਨਿਸਤਾਨ ਦੇ ਹਮਰੁਤਬਾ ਹਨੀਫ਼ ਆਤਮਰ ਨੇ ਮੰਗਲਵਾਰ ਨੂੰ ਤਾਲਿਬਾਨ ਦੁਆਰਾ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਕੀਤੀ ਗਈ ਹਿੰਸਕ ਮੁਹਿੰਮ ਦੇ ਪਿਛੋਕੜ ਵਿਚ ਅਫਗਾਨਿਸਤਾਨ ਵਿਚ ਤਾਜ਼ਾ ਘਟਨਾਕ੍ਰਮ ਬਾਰੇ ਵਿਚਾਰ ਵਟਾਂਦਰੇ ਕੀਤੇ। ਜੈਸ਼ੰਕਰ ਅਤੇ ਆਤਮਰ ਨੇ ਸ਼ੰਘਾਈ ਸਹਿਕਾਰਤਾ …

Read More »

ਧਰਤੀ ਨਾਲ ਅੱਜ ਟਕਰਾ ਸਕਦੈ ਸੂਰਜ ਤੋਂ ਉੱਠਿਆ ਸ਼ਕਤੀਸ਼ਾਲੀ ਸੌਰ ਤੂਫਾਨ, ਹੋਵੇਗਾ .....

ਨਿਊਜ਼ ਡੈਸਕ : ਸੂਰਜ ਤੋਂ ਉੱਠਿਆ ਸ਼ਕਤੀਸ਼ਾਲੀ ਸੌਰ ਤੂਫਾਨ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਹ ਅੱਜ ਧਰਤੀ ਨਾਲ ਟਕਰਾ ਸਕਦਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਦੇ ਕਾਰਨ ਸੈਟੇਲਾਈਟ ਸਿਗਨਲ ‘ਚ ਰੁਕਾਵਟ ਆ ਸਕਦੀ ਹੈ। ਇਸ ਦੇ ਨਾਲ ਹੀ ਜਹਾਜ਼ਾਂ ਦੀ ਉਡਾਣ, ਰੇਡੀਓ ਦੇ ਸਿਗਨਲ …

Read More »