Home / ਸੰਸਾਰ (page 38)

ਸੰਸਾਰ

ਬ੍ਰਿਟੇਨ ‘ਚ ਲਾਕਡਾਊਨ ਦੀਆਂ ਸਾਰੀਆਂ ਪਾਬੰਦੀਆਂ ਖ਼ਤਮ, ਹਾਲੇ ਵੀ ਸਾਹਮਣੇ ਆ ਰ.....

ਲੰਡਨ  : ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਵਿਚਾਲੇ ਬ੍ਰਿਟੇਨ ‘ਚ ਸੋਮਵਾਰ ਤੋਂ ਲਾਕਡਾਊਨ ਸਬੰਧੀ ਸਾਰੀਆਂ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਗਈਆਂ। ਇਸ ਨਾਲ ਇੰਗਲੈਂਡ ਦੇ ਲੋਕਾਂ ਨੇ ਸਭ ਤੋਂ ਵੱਧ ਰਾਹਤ ਦਾ ਸਾਹ ਲਿਆ ਹੈ। ਹਾਲਾਂਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਚੌਕਸ ਰਹਿਣ। ਕਿਉਂਕਿ ਕੋਰੋਨਾ …

Read More »

ਚੀਨ ‘ਚ ਇਕ ਹੋਰ ਵਾਇਰਸ ਦੀ ਦਸਤਕ, ‘MONKEY- B’ ਵਾਇਰਸ ਨਾਲ ਸੰਕਰਮਿਤ ਵਿਅਕਤੀ ਦ.....

ਵਿਸ਼ਵ ਨੂੰ ਅਜੇ ਕੋਰੋਨਾ ਵਾਇਰਸ ਤੋਂ ਛੁਟਕਾਰਾ ਨਹੀਂ ਮਿਲਿਆ ਜੋ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਸੀ,ਕਿ ਹੁਣ ਚੀਨ ‘ਚ ਇਕ ਹੋਰ ਵਾਇਰਸ ਨੇ ਦਸਤਕ ਦੇ ਦਿੱਤੀ ਹੈ।  ‘MONKEY- B’ ਨਾਲ ਫੈਲਣ ਵਾਲੇ ਬੀ ਵਾਇਰਸ (ਬੀ. ਵੀ.) ਦੇ ਸੰਕਰਮਣ ਦੀ ਲਪੇਟ ‘ਚ ਆਏ ਇਕ ਪਸ਼ੂ ਡਾਕਟਰ ਦੀ ਮੌਤ ਹੋ …

Read More »

ਤੇਲ ਟੈਂਕਰ  ‘ਚੋਂ ਤੇਲ ਚੋਰੀ ਕਰਦੇ ਸਮੇਂ ਟੈਂਕਰ ਦੇ ਫਟਣ ਕਾਰਨ 13 ਲੋਕਾਂ ਦੀ ਮੌ.....

ਨੈਰੋਬੀ: ਪੱਛਮੀ ਕੀਨੀਆ ਵਿੱਚ ਹਾਦਸਾਗ੍ਰਸਤ ਹੋਇਆ ਤੇਲ ਟੈਂਕਰ  ‘ਚੋਂ ਤੇਲ ਚੋਰੀ ਕਰਦੇ ਸਮੇਂ ਟੈਂਕਰ ਦੇ ਫਟਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਜੇਮ ਸਬਕਾਊਂਟੀ ਪੁਲਿਸ ਕਮਾਂਡਰ ਚਾਰਲਸ ਚਚਾ ਨੇ ਦੱਸਿਆ ਕਿ ਸਿਆਯਾ ਕਾਊਂਟੀ ਵਿੱਚ ਮਲੰਗਾ ਪਿੰਡ ਨੇੜੇ ਦੁੱਧ ਦੇ ਟਰੱਕ ਨਾਲ ਟਕਰਾਉਣ ਮਗਰੋਂ ਤੇਲ ਟੈਂਕਰ ਪਲਟ ਗਿਆ ਸੀ। ਜਿਸ …

Read More »

ਬ੍ਰਿਟੇਨ ਦੇ ਪੀ.ਐਮ. ਬੋਰਿਸ ਜੌਨਸਨ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਹੋਏ ਕੁਆਰੰਟ.....

ਲੰਡਨ : ਬ੍ਰਿਟੇਨ ‘ਚ ਕੋਰੋਨਾ ਦੇ ਮਾਮਲੇ ਮੁੜ ਤੋਂ ਤੇਜ਼ੀ ਨਾਲ ਵੱਧ ਰਹੇ ਹਨ।  ਲਗਾਤਾਰ ਵਧਦੇ ਜਾ ਰਹੇ ਕੋਰੋਨਾ ਇਨਫੈਕਸ਼ਨ ਦੀ ਲਪੇਟ ‘ਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਵੀ ਆ ਗਏ ਹਨ। ਇਹ ਦੋਵੇਂ ਅਜਿਹੇ ਵਿਅਕਤੀ ਦੇ ਸੰਪਰਕ ‘ਚ ਆਏ, ਜਿਸਦੀ ਬਾਅਦ ‘ਚ ਕੋਰੋਨਾ ਇਨਫੈਕਟਿਡ ਹੋਣ …

Read More »

ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ਦ.....

 ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਘਰ ‘ਚ ਕੁਆਰੰਟੀਨ ਹਨ।ਉਨ੍ਹਾਂ ‘ਚ ਹਲਕੇ ਲੱਛਣ ਵੀ ਦਿਖਾਈ ਦਿੱਤੇ।ਜਾਵਿਦ ਨੇ ਟਵਿਟ ਕਰਦਿਆਂ ਲਿਖਿਆ, ਮੈਂ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ।ਉਨ੍ਹਾਂ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਨਾਲ ਮੈਂ ਕੋਰੋਨਾ ਵੈਕਸੀਨ ਦੇ ਟੀਕਾ ਲਗਵਾ ਚੁੱਕਾ ਹਾਂ ਅਤੇ …

Read More »

ਦੱਖਣ-ਪੱਛਮੀ ਜਰਮਨ ਰਾਜ ‘ਚ ਜਹਾਜ਼ ਹਾਦਸਾਗ੍ਰਸਤ, 3 ਲੋਕਾਂ ਦੀ ਹੋਈ ਮੌਤ

ਇਕ  ਜਹਾਜ਼ ਸ਼ਨੀਵਾਰ ਨੂੰ ਦੱਖਣ-ਪੱਛਮੀ ਜਰਮਨ ਰਾਜ ਦੇ ਬਾਡੇਨ-ਵਰਟਮਬਰਗ ਦੇ ਜੰਗਲ ਵਾਲੇ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਜਿਸ ‘ਚ ਪੁਲਿਸ ਨੇ ਕਿਹਾ ਕਿ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਨਿਊਜ਼ ਏਜੰਸੀ ਡੀ. ਪੀ. ਏ. ਦੀ ਰਿਪੋਰਟ ਅਨੁਸਾਰ ਜਹਾਜ਼ ਸਟੱਟਗਾਰਟ ਸ਼ਹਿਰ ਦੇ ਦੱਖਣ ‘ਚ ਸਥਿਤ ਇੱਕ ਲੱਕੜ ਦੇ ਖੇਤਰ ‘ਚ …

Read More »

Joe Biden ਦਾ ਫੇਸਬੁੱਕ ‘ਤੇ ਵੱਡਾ ਇਲਜ਼ਾਮ; ਗਲਤ ਜਾਣਕਾਰੀ ਫੈਲਾਅ ਕੇ ਲੋਕਾਂ ਨੂੰ ਮ.....

ਸਾਨ ਫ੍ਰਾਂਸਿਸਕੋ : ਕੋਰੋਨਾ ਨੂੰ ਲੈ ਕੇ ਇੰਟਰਨੈੱਟ ਮੀਡੀਆ ’ਤੇ ਚੱਲ ਰਹੀਆਂ ਗ਼ਲਤ ਜਾਣਕਾਰੀ ਵਾਲੀ ਸਮੱਗਰੀ ਤੋਂ ਅਮਰੀਕੀ ਰਾਸ਼ਟਰਪਤੀ Joe Biden ਖਾਸੇ ਨਾਰਾਜ਼ ਹਨ। ਉਨ੍ਹਾਂ ਦੋ ਟੁੱਕ ਕਿਹਾ ਕਿ ਫੇਸਬੁੱਕ ਵਰਗੇ ਇੰਟਰਨੈੱਟ ਮੀਡੀਆ ਪਲੇਟਫਾਰਮ ਗ਼ਲਤ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਮਾਰ ਰਹੇ ਹਨ। Biden ਦਾ ਬਿਆਨ ਅਮਰੀਕਾ ਦੇ ਸਰਜਨ ਜਨਰਲ …

Read More »

Tokyo Olympic ਤੋਂ 6 ਦਿਨ ਪਹਿਲਾਂ ਓਲੰਪਿਕ ਵਿਲੇਜ ‘ਚ ਕੋਰੋਨਾ ਨੇ ਦਿੱਤੀ ਦਸਤਕ

ਨਿਊਜ਼ ਡੈਸਕ : ਟੋਕੀਓ ਓਲੰਪਿਕ ਦੇ ਪ੍ਰਬੰਧਾਂ ‘ਤੇ ਲਗਾਤਾਰ ਸੰਕਟ ਦੇ ਬੱਦਲ ਛਾਏ ਹੋਏ ਹਨ। ਇਸ ਵਿਚਾਲੇ ਟੋਕੀਓ ਓਲੰਪਿਕ ਪ੍ਰਬੰਧਕਾਂ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਟੋਕੀਓ ਓਲੰਪਿਕ ਖੇਡਾਂ ਦੇ ਉਦਘਾਟਨ ਤੋਂ 6 ਦਿਨ ਪਹਿਲਾਂ ਓਲੰਪਿਕ ਵਿਲੇਜ ਵਿੱਚ ਪਹਿਲਾ ਕੋਵਿਡ -19 ਕੇਸ ਦਰਜ ਕੀਤਾ ਹੈ। ਟੋਕੀਓ ਦੀ ਪ੍ਰਬੰਧਕੀ ਕਮੇਟੀ …

Read More »

ਰਡਾਰ ਤੋਂ ਗਾਇਬ ਹੋਏ ਰੂਸੀ ਯਾਤਰੀ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ

ਨਿਊਜ਼ ਡੈਸਕ : ਰੂਸੀ ਯਾਤਰੀ ਜਹਾਜ਼ An- 28 ਜੋ ਕਿ ਸਾਈਬੇਰੀਆ ‘ਚ ਸ਼ੁੱਕਰਵਾਰ ਨੂੰ ਰਡਾਰ ਤੋਂ ਗਾਇਬ ਹੋ ਗਿਆ ਸੀ, ਇੱਕ ਮੁਸ਼ਕਿਲ ਲੈਂਡਿੰਗ ਤੋਂ ਬਾਅਦ ਉਸ ਦਾ ਪਤਾ ਚੱਲ ਗਿਆ ਹੈ। ਐਮਰਜੈਂਸੀ ਸਥਿਤੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਜਹਾਜ਼ ਵਿੱਚ ਸਵਾਰ ਮੁਸਾਫਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ …

Read More »

ਅਫਗਾਨਿਸਤਾਨ ਦੇ ਕੰਧਾਰ ‘ਚ ਮੌਜੂਦ ਭਾਰਤੀ ਪੱਤਰਕਾਰ ਦੀ ਹੱਤਿਆ

ਕਾਬੁਲ: ਅਫਗਾਨਿਸਤਾਨ ਦੇ ਕੰਧਾਰ ‘ਚ ਮੌਜੂਦ ਭਾਰਤੀ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ ਹੈ।ਜਾਣਕਾਰੀ ਮੁਤਾਬਿਕ ਉਹ ਅੰਤਰਰਾਸ਼ਟਰੀ ਸਮਾਚਾਰ ਏਜੰਸੀ ਰਾਇਟਰ ਨਾਲ ਜੁੜੇ ਹੋਏ ਸਨ। ਉਹ ਅਫਗਾਨਿਸਤਾਨ ਦੀ ਤਾਜ਼ਾ ਗਤੀਵਿਧੀਆਂ ‘ਤੇ ਕਵਰੇਜ਼ ਲਈ ਕੁਝ ਦਿਨਾਂ ਤੋਂ ਉੱਥੇ ਗਏ ਸਨ। ਰਾਏਟਰਜ਼ ਦੀ ਖ਼ਬਰ ਅਨੁਸਾਰ ਸ਼ੁੱਕਰਵਾਰ ਨੂੰ ਦਾਨਿਸ਼ ਤਾਲਿਬਾਨ ਦੇ ਲੜਾਕੂਆਂ ਅਤੇ ਅਫਗਾਨ …

Read More »