Home / ਸੰਸਾਰ (page 32)

ਸੰਸਾਰ

ਇਰਾਕ ਦੇ ਕੋਵਿਡ ਹਸਪਤਾਲ ‘ਚ ਹੋਏ ਧਮਾਕੇ ਮਗਰੋਂ ਲੱਗੀ ਅੱਗ ‘ਚ ਘੱਟੋ-ਘੱਟ 54 .....

ਬਗਦਾਦ : ਇਰਾਕ ਦੇ ਦੱਖਣੀ ਸ਼ਹਿਰ ਨਾਸੀਰਿਆ ਦੇ ਕੋਵਿਡ ਹਸਪਤਾਲ ‘ਚ ਆਕਸੀਜਨ ਟੈਂਕ ‘ਚ ਹੋਏ ਧਮਾਕੇ ਮਗਰੋਂ ਲੱਗੀ ਅੱਗ ‘ਚ ਘੱਟੋ-ਘੱਟ  54 ਲੋਕਾਂ ਦੀ ਮੌਤ ਅਤੇ 67 ਤੋਂ ਵੱਧ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਾਸੀਰੀਆ ਸ਼ਹਿਰ ਦੇ ਇਸ ਹਸਪਤਾਲ ਵਿਚ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋਈ …

Read More »

ਇੱਕੋ ਸਮੇਂ ਦੋ ਵੱਖ-ਵੱਖ ਵੇਰੀਐਂਟ ਦੀ ਲਪੇਟ ‘ਚ ਆਈ ਬਜ਼ੁਰਗ ਔਰਤ ਦੀ ਮੌਤ

ਨਿਊਜ਼ ਡੈਸਕ : ਬੈਲਜੀਅਮ ’ਚ ਕੋਰੋਨਾ ਵਾਇਰਸ ਦਾ ਇਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਬੈਲਜੀਅਮ ’ਚ ਇੱਕ ਬਜ਼ੁਰਗ ਔਰਤ ਇੱਕੋ ਸਮੇਂ ਕੋਰੋਨਾ ਦੇ ਦੋ ਵੇਰੀਐਂਟਾਂ ਦੀ ਲਪੇਟ ‘ਚ ਆ ਗਈ। ਜਾਣਕਾਰੀ ਮੁਤਾਬਕ ਦੋ ਵੇਰੀਐਂਟ ਨਾਲ ਇਨਫੈਕਟਿਡ ਪਾਈ ਗਈ ਔਰਤ ਦੀ ਪੰਜ ਦਿਨਾਂ ਦੇ ਅੰਦਰ ਹੀ ਮੌਤ ਹੋ ਗਈ। ਇਸ ਨੂੰ …

Read More »

ਸਿਰੀਸ਼ਾ ਬਣੀ ਪੁਲਾੜ ‘ਚ ਉਡਾਣ ਭਰਨ ਵਾਲੀ ਤੀਜੀ ਭਾਰਤੀ ਮੂਲ ਦੀ ਔਰਤ

ਹਿਊਸਟਨ: ਭਾਰਤੀ ਮੂਲ ਦੀ ਐਰੋਨੋਟਿਕਲ ਇੰਜੀਨੀਅਰ 34 ਸਾਲ ਦੀ ਸਿਰਿਸ਼ਾ ਬਾਂਦਲਾ ( Sirisha Bandla ) ਪੁਲਾੜ ‘ਚ ਉਡਾਣ ਭਰਨ ਵਾਲੀ ਤੀਜੀ ਭਾਰਤੀ ਮੂਲ ਦੀ ਔਰਤ ਬਣ ਗਈ ਹੈ। ਸਿਰਿਸ਼ਾ ਬਾਂਦਲਾ ਨਿਊ ਮੈਕਸੀਕੋ ਤੋਂ ਵਰਜਿਨ ਗੈਲੇਕਟਿਕ ਦੀ ਪਹਿਲੀ ਪੂਰੀ ਤਰ੍ਹਾਂ ਚਾਲਕ ਦਲ ਵਾਲੀ ਟੀਮ ਸਬਓਰਬਿਰਟਲ ਟੈਸਟ ਫਲਾਈਟ ਵਿੱਚ ਬ੍ਰਿਟਿਸ਼ ਅਰਬਪਤੀ ਰਿਚਰਡ …

Read More »

BREAKING : ‘ਵਰਜਿਨ ਗੈਲੈਕਟਿਕ’ ਮਿਸ਼ਨ ਪੂਰਾ ਕਰ ਸੁਰੱਖਿਅਤ ਪਰਤਿਆ, ਰਿਚਰਡ ਬ੍ਰ.....

ਨਿਊ ਮੈਕਸੀਕੋ : ਬ੍ਰਿਟਿਸ਼ ਅਰਬਪਤੀ ਅਤੇ ਵਰਜਿਨ ਸਮੂਹ ਦੇ ਸੰਸਥਾਪਕ ਰਿਚਰਡ ਬ੍ਰਾਨਸਨ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਉਹ ‘ਵਰਜਿਨ ਗੈਲੈਕਟਿਕ’ ਰਾਕੇਟ ਜਹਾਜ਼ ਵਿੱਚ 60 ਮਿੰਟ ਦੀ ਸਪੇਸ ਫਲਾਈਟ ਤੋਂ ਬਾਅਦ ਸੁਰੱਖਿਅਤ ਵਾਪਸ ਆ ਗਏ। ਲੈਂਡਿੰਗ ਦੇ ਨਾਲ, ਉਨ੍ਹਾਂ ਆਪਣਾ ਇਹ ਤਜ਼ੁਰਬਾ ਯਾਦਗਾਰੀ ਦੱਸਿਆ। ਬ੍ਰਾਨਸਨ ਨੇ ਕਿਹਾ, ‘ਇਹ ਜ਼ਿੰਦਗੀ ਦਾ …

Read More »

BREAKING : ‘ਵਰਜਿਨ ਗੈਲੈਕਟਿਕ’ ਨੇ ਪੁਲਾੜ ਲਈ ਭਰੀ ਉਡਾਨ

ਨਿਊ ਮੈਕਸੀਕੋ : ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਵਰਜਿਨ ਸਮੂਹ ਦੇ ਸੰਸਥਾਪਕ ਰਿਚਰਡ ਬ੍ਰਾਨਸਨ ਪੁਲਾੜ ਦੀ ਇਤਿਹਾਸਕ ਉਡਾਣ ਲਈ ਰਵਾਨਾ ਹੋ ਚੁੱਕੇ ਹਨ । ਉਹ ‘ਵਰਜਿਨ ਗੈਲੈਕਟਿਕ ਰਾਕੇਟ ਜਹਾਜ਼’ ਰਾਹੀਂ ਪੁਲਾੜ ਦੀ ਯਾਤਰਾ ਕਰ ਰਹੇ ਹਨ। ਉਹ ਪੁਲਾੜ ਦੇ ਕਿਨਾਰੇ ਤਕ ਯਾਤਰਾ ਕਰਨਗੇ। ਲਾਂਚ ਦਾ ਸਮਾਂ ਖਰਾਬ ਮੌਸਮ ਦੇ …

Read More »

BREAKING : ਵਰਜਿਨ ਗੈਲੈਕਟਿਕ ਦੇ ਪੁਲਾੜ ਯਾਨ ਦੇ ਸਮੇਂ ਵਿੱਚ ਕੀਤੀ ਤਬਦੀਲੀ

ਵਾਸ਼ਿੰਗਟਨ : ਬ੍ਰਿਟਿਸ਼ ਅਰਬਪਤੀ ਅਤੇ ਵਰਜਿਨ ਸਮੂਹ ਦੇ ਸੰਸਥਾਪਕ ਰਿਚਰਡ ਬ੍ਰਾਂਸਨ ਹੁਣ ਕੁਝ ਘੰਟਿਆਂ ਬਾਅਦ ਪੁਲਾੜ ਲਈ ਇਕ ਇਤਿਹਾਸਕ ਉਡਾਣ ਲਈ ਰਵਾਨਾ ਹੋਣਗੇ । ਉਹ ‘ਵਰਜਿਨ ਗੈਲੈਕਟਿਕ ਰਾਕੇਟ ਜਹਾਜ਼’ ਤੋਂ ਪੁਲਾੜ ਦੀ ਯਾਤਰਾ ਕਰਨਗੇ। ਹਾਲਾਂਕਿ, ਰਾਤ ​​ਨੂੰ ਮਾੜੇ ਮੌਸਮ ਦੇ ਕਾਰਨ ਤਿਆਰੀਆਂ ਪ੍ਰਭਾਵਿਤ ਹੋਈਆਂ । ਇਸ ਦੇ ਕਾਰਨ ਲਾਂਚ ਦਾ …

Read More »

ਸੋਮਾਲੀਆ ਦੀ ਰਾਜਧਾਨੀ ‘ਚ ਹੋਏ ਵੱਡੇ ਬੰਬ ਹਮਲੇ ‘ਚ ਘੱਟੋ-ਘੱਟ 9 ਲੋਕਾਂ ਦੀ ਮ.....

ਮੋਗਾਦਿਸ਼ੁ : ਸੋਮਾਲੀਆ ਦੀ ਰਾਜਧਾਨੀ ‘ਚ ਹੋਏ ਇਕ ਵੱਡੇ ਬੰਬ ਹਮਲੇ ਵਿਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਸਿਰਫ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਨੂੰ ਮੋਗਾਦਿਸ਼ੂ ਦੇ ਉਸ ਹਸਪਤਾਲ ‘ਚ ਲਿਆਂਦਾ …

Read More »

WIMBLEDON 2021 : ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਜਿੱਤਿਆ ਵਿੰਬਲਡਨ ਮਹਿਲਾ ਏਕਲ ਵਰਗ ਦ.....

ਸਪੋਰਟਸ ਡੈਸਕ : ਵਿੰਬਲਡਨ ਵਿੱਚ ਸ਼ਨੀਵਾਰ ਨੂੰ ਟੈਨਿਸ ਜਗਤ ਨੂੰ ਨਵੀਂ ਮਹਿਲਾ ਚੈਂਪੀਅਨ ਮਿਲ ਗਈ। ਇਸ ਸਾਲ ਦੇ ਤੀਜੇ ਗ੍ਰੈਂਡ ਸਲੈਮ ਦੇ ਮਹਿਲਾ ਏਕਲ ਵਰਗ ਦੇ ਫਾਈਨਲ ਨੂੰ ਆਸਟਰੇਲੀਆਈ ਖਿਡਾਰੀ ਐਸ਼ਲੇ ਬਾਰਟੀ ਨੇ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਆਸਟਰੇਲੀਆ ਦੀ ਐਸ਼ਲੇ ਬਾਰਟੀ ਅਤੇ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੇ …

Read More »

BRAVO ! HARLEEN : ਹਰਲੀਨ ਦਿਓਲ ਦੇ ਇੱਕ ਕੈਚ ਨੇ ਜਿੱਤਿਆ ਸਭ ਦਾ ਦਿਲ, ਦਿੱਗਜ ਕਰ ਰਹੇ ਨੇ ਜ.....

  ਵਿਵੇਕ ਸ਼ਰਮਾ ਦੀ ਰਿਪੋਰਟ:- ਲੰਦਨ : ਭਾਰਤੀ ਮਹਿਲਾ ਕ੍ਰਿਕੇਟ ਟੀਮ ਇਸ ਸਮੇਂ ਇੰਗਲੈਂਡ ਦੇ ਦੌਰੇ ‘ਤੇ ਹੈ। ਤਿੰਨ ਮੈਚਾਂ ਦੀ ਟੀ -20 ਆਈ ਸੀਰੀਜ਼ ਦੇ ਪਹਿਲੇ ਮੈਚ ਵਿਚ ਇੰਗਲੈਂਡ ਨੇ ਡੱਕਵਰਥ ਲੇਵਿਸ ਨਿਯਮ (DLS) ਦੇ ਤਹਿਤ ਭਾਰਤੀ ਮਹਿਲਾ ਟੀਮ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਪਰ ਇਸ ਮੈਚ ਵਿੱਚ …

Read More »

ਢਾਕਾ ਦੀ ਜੂਸ ਫੈਕਟਰੀ ’ਚ ਅੱਗ ਲੱਗਣ ਕਾਰਨ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖ਼ਮੀ

ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ ਸਥਿਤ ਇੱਕ ਫੈਕਟਰੀ ’ਚ ਅੱਗ ਲੱਗਣ ਕਾਰਨ 52 ਜਣਿਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਨਾਰਾਇਣਗੰਜ ਦੇ ਰੂਪਗੰਜ ਵਿਚਲੀ ਸ਼ੇਜ਼ਾਨ ਜੂਸ ਫੈਕਟਰੀ ’ਚ …

Read More »