Home / ਸੰਸਾਰ (page 30)

ਸੰਸਾਰ

ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ 50 ਹਫਤਿਆਂ ਦੀ ਸਜ਼ਾ

ਲੰਡਨ : ਅਮਰੀਕਾ ਦੇ ਗੁਪਤ ਦਸਤਾਵੇਜ਼ਾਂ ਨੂੰ ਲੀਕ ਕਰਕੇ ਦੁਨੀਆਂਭਰ ‘ਚ ਸੁਰਖੀਆਂ ‘ਚ ਆਏ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਜਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਦੇ ਇਲਜ਼ਾਮ ਹੇਠ ਅਦਾਲਤ ਵੱਲੋਂ 50 ਹਫਤਿਆਂ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੀ ਇੱਕ ਅਦਾਲਤ ਨੇ ਬੀਤੀ ਕੱਲ੍ਹ ਅਸਾਂਜੇ ਨੂੰ ਦੋਸ਼ੀ ਠਹਿਰਾਉਂਦਿਆਂ ਇਸ …

Read More »

ਵੱਡੀ ਖ਼ਬਰ : ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਨੇ ਵੈਸ਼ਿਵਕ ਅੱਤਵਾਦੀ ਐਲਾਨਿਆ

ਨਵੀਂ ਦਿੱਲੀ : ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ਨੂੰ ਆਖ਼ਰਕਾਰ ਸੰਯੁਕਤ ਰਾਸ਼ਟਰ ਨੇ ਵੈਸ਼ਵਿਕ ਅੱਤਵਾਦੀ ਐਲਾਨ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀ 1267 ਸੈਂਕਸ਼ਨ ਕਮੇਟੀ ਨੇ ਮਸੂਦ ਤੇ ਇਹ ਕਾਰਵਾਈ ਪਾਕਿਸਤਾਨ ਅਤੇ ਚੀਨ ਵਲੋਂ ਅਜਿਹਾ ਕਰਨ ਲਈ ਦਿੱਤੀ ਗਈ ਹਰੀ ਝੰਡੀ ਤੋਂ ਬਾਅਦ ਕੀਤੀ ਹੈ। ਦੱਸ ਦਈਏ ਕਿ ਪੁਲਵਾਮਾਂ ਹਮਲੇ ਤੋਂ ਬਾਅਦ ਮਸੂਦ ਦੇ …

Read More »

ਪਤਨੀ ਦੀਆਂ ਗੱਲਾਂ ਤੋਂ ਪਰੇਸ਼ਾਨ ਪਤੀ 62 ਸਾਲਾਂ ਤੱਕ ਬਣਿਆ ਰਿਹਾ ਗੂੰਗਾ-ਬਹਿਰਾ

ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਿਆ ਹੀ ਹੋਵੇਗਾ ਕਿ ਮੈਂ ਪਤਨੀ ਦੀਆਂ ਗੱਲਾਂ ਤੋਂ ਬਹੁਤ ਪਰੇਸ਼ਾਨ ਹੋ ਗਿਆ ਹਾਂ ਜਾਂ ਫਿਰ ਮੇਰੀ ਪਤਨੀ ਬਹੁਤ ਬਕ-ਬਕ ਕਰਦੀ ਹੈ। ਮਨ ਕਰਦਾ ਹੈ ਕੰਨ ਬੰਦ ਕਰ ਲਵਾਂ ਪਰ ਅਮਰੀਕਾ ਦੇ ਇੱਕ ਆਦਮੀ ਨੇ ਪਤਨੀ ਦੀਆਂ ਗੱਲਾਂ ਤੋਂ ਬਚਣ …

Read More »

ਅੱਜ ਖਤਮ ਹੋ ਸਕਦੀ ਮਸੂਦ ਅਜਹਰ ਦੀ ਖੇਡ, ਚੀਨ ਦੇਵੇਗਾ ਭਾਰਤ ਦਾ ਸਾਥ

ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਗੈਂਗਸਟਰ ਮਸੂਦ ਅਜਹਰ ਨੂੰ ਖਤਰਨਾਕ ਅੱਤਵਾਦੀ ਐਲਾਨਣ ਲਈ ਰੱਖੇ ਗਏ ਪ੍ਰਸਤਾਵ ‘ਤੇ ਚੀਨ ਦੇ ਹੁਣ ਨਰਮ ਹੋਣ ਦੇ ਸੰਕੇਤ ਮਿਲ ਰਹੇ ਹਨ। ਇਸ ਮਾਮਲੇ ‘ਤੇ ਆਪਣੇ ਪਹਿਲਾਂ ਵਾਲੇ ਰਵੱਈਏ ਨੂੰ ਬਦਲਦਿਆਂ ਬੀਤੇ ਕੱਲ੍ਹ ਚੀਨ ਨੇ ਕਿਹਾ ਕਿ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਹੱਲ ਕਰਨ …

Read More »

ਇਟਲੀ ‘ਚ ਸਿੱਖ ਮਜਦੂਰਾਂ ਦਾ ਹੋ ਰਿਹਾ ਸ਼ੋਸ਼ਣ, ਜਬਰੀ ਨਸ਼ਾ ਦੇ ਕੇ ਕਰਵਾਇਆ ਜਾਂਦੈ ਖੇਤਾਂ ‘ਚ ਕੰਮ

ਰੋਮ: ਇਟਲੀ ਦੇ ਫਾਰਮਲੈਂਡ ‘ਚ ਇੱਕ ਅਜਿਹਾ ਮਾਫੀਆ ਸਰਗਰਮ ਹੈ ਜਿਨ੍ਹਾਂ ਵੱਲੋਂ ਖੇਤਾਂ ‘ਚ ਕੰਮ ਕਰਨ ਵਾਲੇ ਸਿੱਖ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਰੋਮ ਦੇ ਦੱਖਣ ਲੈਟਿਨਾ ਸੂਬੇ ਵਿਚ ਇਕ ਘੰਟੇ ਦੀ ਦੂਰੀ ‘ਤੇ 35 ਹਜ਼ਾਰ ਪੰਜਾਬੀ ਖੇਤ ਮਜ਼ਦੂਰਾਂ ਦੇ ਰੂਪ ਵਿਚ ਰਹਿੰਦੇ ਹਨ ਜੋ ਸਭ ਤੋਂ ਸ਼ੋਸ਼ਿਤ …

Read More »

34 ਸਾਲ ਤੋਂ ਪਾਕਿ ਜੇਲ੍ਹ ‘ਚ ਬੰਦ ਹੈ ਨਾਨਕ, 7 ਸਾਲ ਦੀ ਉਮਰ ‘ਚ ਖੇਡ-ਖੇਡ ‘ਚ ਪਾਰ ਕੀਤੀ ਸੀ ਸਰਹੱਦ

ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਰਿਵਾਰ ਜਿਸ ਦਾ ਇੱਕ ਪੁੱਤ ਪਿਛਲੇ 34 ਸਾਲ ਤੋਂ ਪਾਕਿਸਤਾਨ ਦੀ ਕੋਟ ਲਖਪਤ ਸਥਿਤ ਜੇਲ੍ਹ ਵਿੱਚ ਬੰਦ ਹੈ। ਉਸਦਾ ਰਾਹ ਵੇਖਦੇ – ਵੇਖਦੇ ਪਰਿਵਾਰ ਦੇ ਦੀਆਂ ਅੱਖਾਂ ਦੇ ਹੰਝੂ ਸੁੱਕ ਚੁੱਕੇ ਹਨ। ਬਜ਼ੁਰਗ ਹੋ ਚੁੱਕੇ ਮਾਤਾ-ਪਿਤਾ ਦੇ ਦਿਲ ਵਿੱਚ ਬਸ ਇੱਕ ਹੀ ਇੱਛਾ ਹੈ ਕਿ …

Read More »

ਰੇਗਿਸਤਾਨ ਦੀ ਰੇਤ ‘ਤੇ ਬਣ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਕਰੇਗਾ 13 ਲੱਖ ਘਰਾਂ ਨੂੰ ਰੋਸ਼ਨ

ਆਬੂਧਾਬੀ: ਦੁਬਈ ਦੇ ਰੇਗਿਸਤਾਨ ਵਿੱਚ ਯੂਏਈ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ‘ਤੇ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਬਣ ਰਿਹਾ ਹੈ। ਇਸ ਪ੍ਰੋਜੈਕਟ ਦੀ ਲਾਗਤ ਤਕਰਬੀਨ 95,200 ਕਰੋੜ ਰੁਪਏ ਹੈ ਤੇ ਇਹ 13 ਲੱਖ ਘਰਾਂ ਨੂੰ ਰੌਸ਼ਨ ਕਰਨ ਦੇ ਸਮਰੱਥ ਹੋਵੇਗਾ। ਸਾਲ 2030 ਤੱਕ …

Read More »

ਜਿਊਂਦੈ ISIS ਦਾ ਮੁਖੀ ਬਗਦਾਦੀ ! 5 ਸਾਲ ਬਾਅਦ ਵੀਡੀਓ ਜਾਰੀ ਕਰ ਸ੍ਰੀਲੰਕਾ ਹਮਲੇ ਦੀ ਲਈ ਜ਼ਿੰਮੇਵਾਰੀ

ਨਵੀਂ ਦਿੱਲੀ: ਅੱਤਵਾਦੀ ਸੰਗਠਨ ਇਸਲਾਮਿਕ ਸਟੇਟਸ ਦੇ ਮੁਖੀ ਅਬੂ ਬਕਰ ਅਲ-ਬਗ਼ਦਾਦੀ ਦਾ ਪੰਜ ਸਾਲਾਂ ਬਾਅਦ ਪਹਿਲੀ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਬਗ਼ਦਾਦੀ ਨੇ ਕਿਹਾ ਹੈ ਕਿ ਸ੍ਰੀਲੰਕਾ ਵਿੱਚ ਹਮਲੇ ਸੀਰੀਆ ਵਿੱਚ ਆਈਐਸਆਈਐਸ ਦੇ ਟਿਕਾਣੇ ਤਬਾਹ ਕਰਨ ਦਾ ਬਦਲਾ ਹੈ। ਹਾਲੇ ਇਹ ਗੱਲ ਸਾਫ ਨਹੀਂ ਹੋਈ ਹੈ ਕਿ ਕਿ …

Read More »

Fast and Furious ਫਿਲਮ ‘ਚ ਨਜ਼ਰ ਆ ਸਕਦੇ ਨੇ ਜਾਨ ਸੀਨਾ

ਲਾਸ ਏਂਜਲਸ: WWE ਦੇ ਸੁਪਰਸਟਾਰ ਤੇ ਅਭਿਨੇਤਾ ਜੋਨ ਸੀਨਾ ਦੀ ਫੈਨ ਫਾਲੋਇੰਗ ਬਹੁਤ ਤਕੜੀ ਹੈ। ਲੋਕ ਉਨ੍ਹਾਂ ਦੀ ਫਾਈਟਿੰਗ ਦੇਖਣਾ ਬਹੁਤ ਪਸੰਦ ਕਰਦੇ ਹਨ। ਹਾਲ ਹੀ ‘ਚ ਜੋਨ ਸੀਨਾ ਨੇ ਆਪਣਾ 42ਵਾਂ ਜਨਮਦਿਨ ਮਨਾਇਆ। ਤਾਜ਼ਤ ਮਿਲੀ ਜਾਣਕਾਰੀ ਮੁਤਾਬਕ ਜਾਨ ਸੀਨਾ ਹੁਣ ਫਾਸਟ ਐਂਡ ਫਿਊਰੀਅਸ 9 ਵਿੱਚ ਨਜ਼ਰ ਆ ਸਕਦੇ ਹਨ। …

Read More »

ਕਰਤਾਰਪੁਰ ਸਾਹਿਬ ਦੇ ਨੇੜ੍ਹੇ ਲੱਭਿਆ ਗੁਰੂ ਨਾਨਕ ਦੇਵ ਜੀ ਦੇ ਜੀਵਨਕਾਲ ਸਮੇਂ ਦਾ ਖੂਹ

ਲਾਹੌਰ: ਪਾਕਿਸਤਾਨ ‘ਚ ਕਰਤਾਰਪੁਰ ਕੋਰੀਡੋਰ ‘ਤੇ ਇਤਿਹਾਸਿਕ ਗੁਰਦੁਆਰੇ ਦੇ ਨੇੜ੍ਹੇ 500 ਸਾਲ ਪੁਰਾਣੇ ਇੱਕ ਖੂਹ ਪਤਾ ਚੱਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਖੂਹ ਦੀ ਉਸਾਰੀ ਗੁਰੂ ਨਾਨਕ ਦੇਵ ਦੇ ਜੀਵਨ ਕਾਲ ਵਿੱਚ ਹੋਈ ਸੀ। ਗੁਰਦੁਆਰੇ ਦੇ ਸੇਵਾਦਾਰ ਸਰਦਾਰ ਗੋਬਿੰਦ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲਾਹੌਰ ਤੋਂ ਲਗਭਗ …

Read More »