Home / ਸੰਸਾਰ (page 3)

ਸੰਸਾਰ

ਵਿਵਾਦਤ ਬਿਆਨਾਂ ਕਰਕੇ ਰਸ਼ਮੀ ਸਾਮੰਤ ਨੇ ਦਿੱਤਾ ਅਸਤੀਫ਼ਾ

ਵਰਲਡ ਡੈਸਕ – ਆਕਸਫੋਰਡ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਬਣ ਕੇ ਇਤਿਹਾਸ ਸਿਰਜਣ ਵਾਲੀ ਰਸ਼ਮੀ ਸਾਮੰਤ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੀਤੇ ’ਚ ਉਸ ਵੱਲੋਂ ਦਿੱਤੇ ਗਏ ਵਿਵਾਦਤ ਬਿਆਨਾਂ ਕਰਕੇ ਉਸ ਨੂੰ ਇਹ ਅਹੁਦਾ ਛੱਡਣਾ ਪਿਆ ਹੈ। ਸਾਮੰਤ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਈਆਂ ਗਈਆਂ ਸਨ ਜੋ ‘ਨਸਲੀ’ ਤੇ …

Read More »

ਚੀਨ ਦਾ ਕਬੂਲਨਾਮਾ: ਗਲਵਾਨ ਘਾਟੀ ’ਚ ਮਾਰੇ ਗਏ ਸਨ ਉਸ ਦੇ ਜਵਾਨ

ਨਵੀਂ ਦਿੱਲੀ: ਚੀਨ ਨੇ ਪਹਿਲੀ ਵਾਰ ਕਬੂਲ ਕੀਤਾ ਹੈ ਕਿ ਗਲਵਾਨ ਘਾਟੀ ਦੇ ਖੂਨੀ ਸੰਘਰਸ਼ ਵਿੱਚ ਉਸ ਦੇ ਫੌਜੀ ਮਾਰੇ ਗਏ ਸਨ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਪਹਿਲੀ ਵਾਰ ਗਲਵਾਨ ਘਾਟੀ ਦੇ ਖੂਨੀ ਸੰਘਰਸ਼ ਵਿੱਚ ਮਾਰੇ ਗਏ ਆਪਣੇ ਫੌਜੀਆਂ ਦੀ ਗਿਣਤੀ ਦਾ ਐਲਾਨ ਕੀਤਾ ਹੈ। ਚੀਨੀ ਫ਼ੌਜ ਨੇ ਦਾਅਵਾ …

Read More »

ਆਸਟ੍ਰੇਲੀਆ ਸੰਸਦ ਦੀਆਂ ਆਮ ਚੋਣਾਂ ‘ਚ ਪਹਿਲੀ ਵਾਰ ਮੈਦਾਨ ‘ਚ ਉਤਰਿਆ ਸਿੱਖ .....

ਪਰਥ: ਪੱਛਮੀ ਆਸਟ੍ਰੇਲੀਆ ਸੰਸਦ ਦੀਆਂ ਆਮ ਚੋਣਾਂ 14 ਮਾਰਚ ਨੂੰ ਹੋ ਰਹੀਆਂ ਹਨ। ਚੋਣਾਂ ‘ਚ ਮੁੱਖ ਮੁਕਾਬਲਾ ਸੱਤਾਧਾਰੀ ਲੇਬਰ, ਵਿਰੋਧੀ ਧਿਰ ਲਿਬਰਲ ਅਤੇ ਗਰੀਨ ਪਾਰਟੀ ਸਣੇ ਕੁਝ ਆਜ਼ਾਦ ਉਮੀਦਵਾਰਾਂ ਦਰਮਿਆਨ ਹੈ। ਜਿੱਥੇ ਸਥਾਨਕ ਭਾਈਚਾਰੇ ਦੇ ਬਹੁਗਿਣਤੀ ਉਮੀਦਵਾਰ ਹਨ, ਉੱਥੇ ਹੀ ਹਲਕਾ ਵੈਸਟ ਸਵੈਨ ਤੋਂ ਪਹਿਲਾਂ ਸਿੱਖ ਚਿਹਰਾ ਮਨਜੋਤ ਸਿੰਘ ਪੰਜਾਬੀ …

Read More »

ਆਸਟ੍ਰੇਲੀਆ ਦੇ ਗੁਰੂਘਰ ਬਾਹਰ ਹੋਏ ਵਿਰੋਧ ਤੋਂ ਬਾਅਦ ਸਿੱਖ ਭਾਈਚਾਰੇ ਨੇ ਜਤਾਈ.....

ਸਿਡਨੀ: ਆਸਟ੍ਰੇਲੀਆ ਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੇ ਇਕੱਠ ਨੇ ਵਿਰੋਧ ਕਰਦਿਆਂ ਗੁਰੂਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ। ਸਿਡਨੀ ਦੇ ਗਲੈਨਵੁਡ ਗੁਰੂ ਘਰ ਦੀ ਪ੍ਰਬੰਧਕੀ ਇਕਾਈ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਲਿਮ. ਦੇ ਚੇਅਰਪਰਸਨ ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਦੰਗਾ ਰੋਕੂ …

Read More »

ਇੱਕ ਅਨੋਖੇ ਗ੍ਰਹਿਮੰਡਲ ਦੀ ਖੋਜ

ਵਰਲਡ ਡੈਸਕ – ਧਰਤੀ ਤੋਂ 897 ਪ੍ਰਕਾਸ਼ ਸਾਲ ਦੂਰ, ਵਿਗਿਆਨੀਆਂ ਨੇ ਇਕ ਦੁਰਲੱਭ ਗ੍ਰਹਿ ਪ੍ਰਣਾਲੀ ਦੀ ਖੋਜ ਕੀਤੀ। ਤਿੰਨ ਤਾਰਿਆਂ ਤੇ ਦੋ ਗ੍ਰਹਿਆਂ ਵਾਲਾ ਇਹ ਗ੍ਰਹਿਮੰਡਲ ਅਨੋਖਾ ਹੈ ਕਿਉਂਕਿ ਤਾਰੇ ਤੇ ਗ੍ਰਹਿ ਇਕ ਦੂਜੇ ਦੇ ਵਿਰੁੱਧ ਘੁੰਮਦੇ ਹਨ। ਦੱਸਣਯੋਗ ਹੈ ਕਿ ਆਰਹੂਸ ਯੂਨੀਵਰਸਿਟੀ ਦੇ ਵਿਗਿਆਨੀ ਸਾਈਮਨ ਐਲਬ੍ਰੈੱਕਟ ਨੇ ਦੱਸਿਆ ਕਿ …

Read More »

ਇਰਬਿਲ ਸ਼ਹਿਰ ‘ਚ ਹਮਲਾ, 1 ਦੀ ਮੌਤ 8 ਜ਼ਖ਼ਮੀ

ਵਰਲਡ ਡੈਸਕ:– ਇਰਾਕ ਦੇ ਕੁਰਦਿਸਤਾਨ ਖੇਤਰ ਦੇ ਇਰਬਿਲ ਸ਼ਹਿਰ ‘ਚ ਹਵਾਈ ਅੱਡੇ ਨੇੜੇ ਰਾਕਟ ਨਾਲ ਹਮਲਾ ਕੀਤਾ ਗਿਆ। ਹਮਲਾ ਅਮਰੀਕਾ ਤੇ ਇਰਾਕੀ ਗੱਠਜੋੜ ਫ਼ੌਜ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਸ ‘ਚ ਗੱਠਜੋੜ ਦੇ ਨਾਲ ਕੰਮ ਕਰਨ ਵਾਲੇ ਇਕ ਠੇਕੇਦਾਰ ਦੀ ਮੌਤ ਹੋ ਗਈ ਤੇ ਅੱਠ ਹੋਰ ਲੋਕ ਜ਼ਖ਼ਮੀ ਹੋ …

Read More »

ਪਾਕਿਸਤਾਨ ਸਰਕਾਰ ਨੇ ਨਵਾਜ਼ ਸ਼ਰੀਫ ਦਾ ਪਾਸਪੋਰਟ ਨਵੀਨੀਕਰਣ ਕਰਨ ਤੋਂ ਕੀਤਾ ਇ.....

ਵਰਲਡ ਡੈਸਕ – ਪਾਕਿਸਤਾਨ ਸਰਕਾਰ ਨੇ ਬੀਤੇ ਮੰਗਲਵਾਰ ਨੂੰ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਾਸਪੋਰਟ ਨਵੀਨੀਕਰਣ ਨਹੀਂ ਕਰੇਗੀ, ਜੋ ਇਸ ਸਮੇਂ ਲੰਡਨ ‘ਚ ਰਹਿ ਰਹੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਇਹ ਐਲਾਨ ਸ਼ਰੀਫ ਦੇ ਪਾਸਪੋਰਟ ਦੀ ਮਿਆਦ ਪੁੱਗਣ ਦੀ ਸੰਭਾਵਨਾ ਤੋਂ ਪਹਿਲਾਂ ਕੀਤਾ …

Read More »

ਕੋਵਿਡ 19: ਬਰਤਾਨੀਆ ‘ਚ ਲੋਕਾਂ ਨੂੰ ਮਿਲ ਸਕਦੀ ਹੈ ਤਾਲਾਬੰਦੀ ਤੋਂ ਰਾਹਤ

ਵਰਲਡ ਡੈਸਕ :– ਬਰਤਾਨੀਆ ‘ਚ ਡੇਢ ਕਰੋੜ ਲੋਕਾਂ ਨੂੰ ਕੋਰੋਨਾ ਟੀਕਾ ਲੱਗਣ ਤੋਂ ਬਾਅਦ ਲਾਕਡਾਊਨ ਖ਼ਤਮ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬੀਤੇ ਸੋਮਵਾਰ ਨੂੰ ਕਿਹਾ ਕਿ ਸਾਵਧਾਨੀ ਨਾਲ ਲਾਕਡਾਊਨ ਖ਼ਤਮ ਕਰਨ ਦੀ ਯੋਜਨਾ ਹੋਵੇਗੀ। ਲਾਕਡਾਊਨ ਖੋਲ੍ਹਣ ਲਈ ਛੇਤੀ ਹੀ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਕੋਰੋਨਾ …

Read More »

ਨਾਗਰਿਕਾਂ ਦੀ ਆਜ਼ਾਦੀ ਨਾਲ ਜੁੜੇ ਤਿੰਨ ਬੁਨਿਆਦੀ ਕਾਨੂੰਨਾਂ ਨੂੰ ਕੀਤਾ ਮੁਅੱ.....

ਵਰਲਡ ਡੈਸਕ – ਮਿਆਂਮਾਰ ‘ਚ, ਸੈਨਿਕ ਤਖਤਾ ਪਲਟਣ ਦੇ ਵਿਰੁੱਧ, ਲਗਾਤਾਰ ਨੌਵੇਂ ਦਿਨ, ਜ਼ਿਆਦਾਤਰ ਸ਼ਹਿਰਾਂ ‘ਚ ਸੜਕਾਂ ‘ਤੇ ਲੋਕਾਂ ਦੀ ‘ਚ ਭੀੜ ਵੇਖੀ ਗਈ। ਹਾਕਮ ਫੌਜ ਨੇ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਦਬਾਉਣ ਲਈ ਨਾਗਰਿਕਾਂ ਦੀ ਆਜ਼ਾਦੀ ਨਾਲ ਜੁੜੇ ਤਿੰਨ ਬੁਨਿਆਦੀ ਕਾਨੂੰਨਾਂ ਨੂੰ ਹੁਣ ਮੁਅੱਤਲ ਕਰ ਦਿੱਤਾ ਹੈ। ਦੇਸ਼ ਦੇ ਵੱਡੇ …

Read More »

ਈਰਾਨ ਨੇ ਕੀਤਾ ‘ਸਮਾਰਟ’ ਮਿਜ਼ਾਈਲ ਦਾ ਪ੍ਰੀਖਣ

ਵਰਲਡ ਡੈਸਕ – ਈਰਾਨ ਦੀ ਸੈਨਿਕ ਨੇ ਬੀਤੇ ਐਤਵਾਰ ਨੂੰ ਇੱਕ ਛੋਟੀ ਜਿਹੀ ਦੂਰੀ ਦੀ ਆਧੁਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਜਾਣਕਾਰੀ ਦਿੰਦਿਆਂ ਜਨਰਲ ਕੁਮਰਸ ਹੈਦਰੀ ਨੇ ਕਿਹਾ ਕਿ ਇਹ ਮਿਜ਼ਾਈਲ 300 ਕਿਲੋਮੀਟਰ ਦੀ ਦੂਰੀ ‘ਤੇ ਜਾ ਸਕਦੀ ਹੈ। ਜਨਰਲ ਹੈਦਰੀ ਨੇ ਕਿਹਾ ਕਿ ਇਹ ਇਕ ‘ਸਮਾਰਟ’ ਮਿਜ਼ਾਈਲ ਹੈ ਜੋ ਕਿਸੇ …

Read More »