Home / ਸੰਸਾਰ (page 3)

ਸੰਸਾਰ

ਇੱਕ ਘੰਟੇ ਤੱਕ ਕੰਗਾਰੂਆਂ ਦੇ ਝੁੰਡ ਨੂੰ ਆਪਣੇ ਟਰੱਕ ਹੇਠਾਂ ਕੁਚਲਦਾ ਰਿਹਾ ਨੌਜਵਾਨ, ਗ੍ਰਿਫਤਾਰ

ਸਿਡਨੀ: ਆਸਟਰੇਲੀਆ ‘ਚ ਜਾਨਵਰਾਂ ਪ੍ਰਤੀ ਬੇਰਹਿਮੀ ਦਾ ਬਹੁਤ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਬੀਤੀ ਸ਼ਨੀਵਾਰ ਦੀ ਰਾਤ ਨੂੰ ਇੱਕ 19 ਸਾਲਾ ਨੌਜਵਾਨ ਨੇ ਸਿਡਨੀ ਤੋਂ 450 ਕਿਲੋਮੀਟਰ ਦੂਰ, ਟੂਰਾ ਬੀਚ ਦੀ ਸੜ੍ਹਕ ‘ਤੇ ਆਪਣੇ ਟਰੱਕ ਹੇਠਾਂ 20 ਕੰਗਾਰੂਆਂ ਨੂੰ ਕੁਚਲ ਦਿੱਤਾ। ਦੋਸ਼ ਹੈ ਕਿ ਲਗਭਗ ਇਕ ਘੰਟੇ ਤੱਕ ਉਹ ਆਪਣੀ …

Read More »

ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਵੇਗੀ ਪ੍ਰਮਾਣੂ ਜੰਗ? ਰਿਪੋਰਟ

ਜਿਸ ਦਿਨ ਤੋਂ ਜੰਮੂ ਕਸ਼ਮੀਰ ਅੰਦਰ ਧਾਰਾ 370 ਹਟਾਈ ਗਈ ਹੈ ਉਸ ਦਿਨ ਤੋਂ ਹੀ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿਚਕਾਰ ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ। ਇਸੇ ਦੌਰਾਨ ਅਮਰੀਕਾ ਦੇ

Read More »

ਸਿਰਫ ਇਸ ਕੰਮ ਤੋਂ ਬਚਣ ਲਈ 24 ਸਾਲਾ ਨੌਜਵਾਨ ਨੇ ਕਰਵਾਇਆ 81 ਸਾਲਾ ਬਜ਼ੁਰਗ ਨਾਲ ਵਿਆਹ

ਯੂਕਰੇਨ ‘ਚ ਇੱਕ 24 ਸਾਲਾ ਨੌਜਵਾਨ ਤੇ 81 ਸਾਲਾ ਮਹਿਲਾ ਦਾ ਵਿਆਹ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਅਸਲ ‘ਚ ਯੂਕ੍ਰੇਨ ਵਿਚ, 18 ਤੋਂ 26 ਸਾਲ ਤੱਕ ਦੇ ਮੁੰਡਿਆਂ ਨੂੰ ਇਕ ਸਾਲ ਦੀ ਮਿਲਟਰੀ ਟਰੇਨਿੰਗ ਲੈਣੀ ਜ਼ਰੂਰੀ ਹੁੰਦੀ ਹੈ। ਟਰੇਨਿੰਗ ਤੋਂ ਬਚਣ ਲਈ, 24-ਸਾਲਾ ਨੌਜਵਾਨ ਨੇ ਦੋ ਸਾਲ ਪਹਿਲਾਂ ਆਪਣੇ ਤੋਂ …

Read More »

ਦੁਬਈ ਸੜ੍ਹਕ ਹਾਦਸੇ ‘ਚ 7 ਭਾਰਤੀਆਂ ਸਣੇ 8 ਦੀ ਮੌਤ

ਦੁਬਈ ‘ਚ ਸੋਮਵਾਰ ਨੂੰ ਇੱਕ ਭਿਆਨਕ ਸੜ੍ਹਕ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ, ਮ੍ਰਿਤਕਾਂ ‘ਚ ਸੱਤ ਭਾਰਤੀ ਤੇ ਇੱਕ ਪਾਕਿਸਤਾਨੀ ਨਾਗਰਿਕ ਸ਼ਾਮਲ ਸਨ। ਖਲੀਜ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਇਹ ਸੜ੍ਹਕ ਹਾਦਸਾ ਸ਼ਾਰਜਾਹ ਵੱਲ ਜਾਣ ਵਾਲੀ ਮੁਹੰਮਦ ਬਿਨ ਜਾਇਦ ਸੜਕ ‘ਤੇ ਸਵੇਰੇ 4.54 ਵਜੇ ਉਸ ਵੇਲੇ ਵਾਪਰਿਆ ਜਦੋਂ …

Read More »

ਦੁਬਈ ‘ਚ ਰਸੋਈ ਗੈਸ ਲੀਕ ਦੀ ਮੁਰੰਮਤ ਦੌਰਾਨ ਹੋਏ ਧਮਾਕੇ ‘ਚ ਭਾਰਤੀ ਪ੍ਰਵਾਸੀ ਦੀ ਮੌਤ

ਦੁਬਈ: ਇੱਥੋਂ ਦੇ ਇੱਕ ਅਪਾਰਟਮੈਂਟ ਦੀ ਇਮਾਰਤ ‘ਚ ਗੈਸ ਪਾਈਪ ਫਟਣ ਕਾਰਨ ਇਕ 47 ਸਾਲਾ ਭਾਰਤੀ ਪ੍ਰਵਾਸੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਬਈ ਪੁਲਿਸ ਵੱਲੋਂ ਟਵਿੱਟਰ ‘ਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਮਨਖੂਲ ਸਥਿਤ ਅਲ ਘੁਰੈਰ ਬਿਲਡਿੰਗ …

Read More »

ਸਰਕਾਰ ਨੇ 6 ਲੱਖ ਪਰਿਵਾਰਾਂ ਨੂੰ ਮੁਫਤ ‘ਚ ਵੰਡੇ ਟੀ.ਵੀ ਸੈੱਟ, ਲੋਕਾਂ ‘ਚ ਖੁਸ਼ੀ ਦੀ ਲਹਿਰ

ਸਰਕਾਰਾਂ ਆਮ ਤੌਰ ‘ਤੇ ਚੋਣਾਂ ‘ਚ ਲੋਕਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਦੀਆਂ ਨੇ ਤੇ ਲੋਕਾਂ ਨੂੰ ਵੱਡੇ- ਵਡੇ ਸੁਪਨੇ ਦਿਖਾਉਂਦੀਆਂ ਹਨ, ਪਰ ਚੀਨ ਦੀ ਕਮਿਉਨਿਸਟ ਸਰਕਾਰ ਪੀਪਲਸ ਰਿਪਬਲਿਕ ਆਫ ਚਾਈਨਾ ਨੇ ਚੋਣਾਂ ਤੋਂ ਦੂਰ ਹਟ ਕੇ ਗਰੀਬਾਂ ਨੂੰ 32 ਇੰਚ ਦੇ 6 ਲੱਖ 20 ਹਜ਼ਾਰ ਟੀਵੀ ਸੈਟ ਮੁਫਤ …

Read More »

ਵਿਅਕਤੀ ਦੇ ਹੱਥ ਲੱਗੀ ਕਰੋੜਾਂ ਰੁਪਏ ਦੀ ਮੱਛੀ, ਸਿਰਫ ਇਸ ਵਜ੍ਹਾ ਕਾਰਨ ਸਮੁੰਦਰ ‘ਚ ਛੱਡੀ ਵਾਪਸ

ਆਇਰਲੈਂਡ: ਆਇਰਲੈਂਡ ਦੇ ਸਮੁੰਦਰੀ ਕਿਨਾਰੇ ‘ਤੇ ਇਕ ਵਿਅਕਤੀ ਨੇ 23 ਮਿਲੀਅਨ ਤੋਂ ਵੀ ਜ਼ਿਆਦਾ ਕੀਮਤ ਦੀ ਇਕ ਟੂਨਾ ਨਾਮ ਮੱਛੀ ਫੜੀ ਪਰ ਉਸ ਆਦਮੀ ਨੇ ਮੱਛੀ ਨੂੰ ਆਪਣੇ ਕੋਲ ਰੱਖਣ ਦੀ ਬਿਜਾਏ ਇਸ ਨੂੰ ਕੁਝ ਸਮੇਂ ਬਾਅਦ ਵਾਪਸ ਪਾਣੀ ਵਿਚ ਛੱਡ ਦਿੱਤਾ। ਦੱਸ ਦੇਈਏ ਵੈਸਟ ਕਾਰਕ ਚਾਰਟਰਡ ਕੰਪਨੀ ਦੇ ਡੇਵ …

Read More »

ਜਦੋਂ 20 ਹਜ਼ਾਰ ਫੁੱਟ ਦੀ ਉਚਾਈ ‘ਤੇ ਨਹੀਂ ਖੁਲ੍ਹਿਆ ਪੈਰਾਸ਼ੂਟ, ਫਿਰ ਟੂਰਿਸਟ ਨਾਲ ਹੋਇਆ ਕੁਝ ਅਜਿਹਾ

ਤਨਜ਼ਾਨੀਆ: ਪੂਰਬੀ ਅਫਰੀਕਾ ਦੇ ਤਨਜ਼ਾਨੀਆ ‘ਚ ਕਿਲੀਮੰਜਾਰੋ ਪਹਾੜੀ ‘ਤੇ ਪੈਰਾਗਲਾਈਡਿੰਗ ਦੌਰਾਨ ਕੈਨੇਡਾ ਦੇ ਇੱਕ ਸੈਲਾਨੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਦਾ ਪੈਰਾਸ਼ੂਟ ਨਹੀਂ ਖੁੱਲ੍ਹਿਆ ਜਿਸ ਵਜ੍ਹਾਂ ਕਾਰਨ ਉਹ ਕਾਫੀ ਉਚਾਈ ਤੋਂ ਹੇਠਾਂ ਜ਼ਮੀਨ ‘ਤੇ ਡਿੱਗ ਗਿਆ। ਦੱਸ ਦੇਈਏ ਕਿ ਮਾਊਂਟ ਕਿਲੀਮੰਜਾਰੋ ਅਫਰੀਕਾ ‘ਚ ਸਭ ਤੋਂ …

Read More »

ਜਦੋਂ ਜਹਾਜ਼ ‘ਚ ਬੈਠੀ ਮਹਿਲਾ ਨੂੰ ਹੋਈ ਘਬਰਾਹਟ, ਤਾਜ਼ੀ ਹਵਾ ਖਾਣ ਲਈ ਖੋਲ੍ਹ ਦਿੱਤਾ ਐਮਰਜੈਂਸੀ ਗੇਟ

ਚੀਨ ਵਿਚ ਮਹਿਲਾ ਨੇ ਜਹਾਜ਼ ‘ਚ ਅਜਿਹਾ ਕਾਰਾ ਕੀਤਾ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜਹਾਜ਼ ‘ਤੇ ਬੈਠਣ ਤੋਂ ਬਾਅਦ, ਜਦੋਂ ਮਹਿਲਾ ਨੂੰ ਘਬਰਾਹਟ ਹੋਣ ਲੱਗੀ। ਉਸ ਨੇ ‘ਤਾਜ਼ੀ ਹਵਾ’ ਖਾਣ ਲਈ ਬੋਰਡਿੰਗ ਤੋਂ ਪਹਿਲਾਂ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਅਜਿਹਾ ਕਰਦਿਆਂ ਹੀ ਨਾਲ ਬੈਠੇ ਬਹੁਤ ਸਾਰੇ ਯਾਤਰੀ …

Read More »

65 ਸਾਲਾ ਹਾਥੀ ਬਣਿਆ VVIP, ਹਥਿਆਰਾਂ ਨਾਲ ਲੈਸ ਫੌਜ ਕਰੇਗੀ ਸੁਰੱਖਿਆ

ਤੁਸੀਂ ਅੱਜ ਤੱਕ ਸਿਆਸੀ ਆਗੂਆਂ ਜਾਂ ਹੋਰ ਵੱਡੇ ਸਿਤਾਰਿਆਂ ਦੀ ਸੁਰੱਖਿਆ ‘ਚ ਤਾਇਨਾਤ ਫੌਜ ਦੇ ਜਵਾਨਾਂ ਨੂੰ ਜ਼ਰੂਰ ਵੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਵੇਖਿਆ ਹੈ ਕਿ ਕਿਸੇ ਜਾਨਵਰ ਦੀ ਸੁਰੱਖਿਆ ਹਥਿਆਰਬੰਦ ਫੌਜੀਆਂ ਵੱਲੋਂ ਕੀਤੀ ਜਾਂਦੀ ਹੈ ਹਾਂ, ਇਹ ਸੱਚ ਹੈ। ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ …

Read More »