Home / ਸੰਸਾਰ (page 29)

ਸੰਸਾਰ

ਨਵੰਬਰ ਵਿਚ ਮੁੜ ਤੋਂ ਫੈਲ ਸਕਦੀ ਹੈ ਕੋਰੋਨਾ ਵਾਇਰਸ ਦੀ ਬਿਮਾਰੀ

ਬੀਜਿੰਗ:- ਚੀਨ ਸਮੇਤ ਕੁਝ ਹੋਰ ਦੇਸ਼ਾਂ ਵਿਚ ਨਵੰਬਰ ਵਿਚ ਮੁੜ ਤੋਂ ਕੋਰੋਨਾ ਵਾਇਰਸ ਦੀ ਬਿਮਾਰੀ ਫੈਲ ਸਕਦੀ ਹੈ। ਇਸ ਗੱਲ ਦਾ ਖੁਲਾਸਾ ਚੀਨ ਦੇ ਹੀ ਇਕ ਮਾਹਿਰ ਅਤੇ ਚੋਟੀ ਦੇ ਡਾਕਟਰ ਨੇ ਕੀਤਾ ਹੈ। ਝਾਂਗ ਵੇਹੋਂਗ ਸੰਘਾਈ ਵਿਚ ਚੋਟੀ ਦੇ ਹਸਪਤਾਲਾਂ ਵਿਚ ਇਨਫੈਕਸ਼ਨ ਬਿਮਾਰੀ ਵਿਭਾਗ ਦੇ ਨਾਮੀ ਡਾਕਟਰ ਹਨ ਜਿੰਨਾਂ …

Read More »

ਅਮਰੀਕਾ ਵਿਚ ਇਕ ਦਿਨ ਵਿਚ 2600 ਮੌਤਾਂ

ਵਾਸ਼ਿੰਗਟਨ:- ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਕਾਰਨ ਮਰਣ ਵਾਲਿਆਂ ਦੀ ਰਿਕਾਰਡ ਤੋੜ ਗਿਣਤੀ ਦਰਜ ਕੀਤੀ ਗਈ ਹੈ। ਵੀਰਵਾਰ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਇਕ ਦਿਨ ਵਿਚ ਇਥੇ 2600 ਮੌਤਾਂ ਕੋਰੋਨਾ ਵਾਇਰਸ ਦੇ ਕਾਰਨ ਹੋਈਆਂ ਹਨ। ਜਿਸਨੂੰ ਸੁਣਕੇ ਹਰ ਇਕ ਦਾ ਦਿਲ ਦਹਿਲ ਜਾਂਦਾ ਹੈ। …

Read More »

ਕੋਰੋਨਾ ਨੂੰ ਹਰਾਉਣ ਲਈ WHO ਦੇਸ਼ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਮਿ.....

ਨਿਊਜ਼ ਡੈਸਕ : ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤਕ ਦੇਸ਼ ‘ਚ ਕੋਰੋਨਾ ਦੇ 12,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਕੋਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਦੇਸ਼ ਨੂੰ ਵਿਸ਼ਵ …

Read More »

ਕੋਰੋਨਾ : ਬ੍ਰਿਟੇਨ ਦੀ 106 ਸਾਲਾ ਦਾਦੀ ਅੱਗੇ ਕੋਰੋਨਾ ਨੇ ਟੇਕੇ ਗੋਡੇ, ਕੋਰੋਨਾ ̵.....

ਲੰਦਨ : ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ ‘ਚ ਲਗਾਤਾਰ ਜਾਰੀ ਹੈ। ਰਿਪੋਰਟਾਂ ਮੁਤਾਬਕ ਇਸ ਵਾਇਰਸ ਨਾਲ ਸੰਕਰਮਿਤ ਹੋਣ ਵਾਲੇ ਬਜ਼ੁਰਗਾਂ ‘ਚ ਮੌਤ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ। ਪਰ ਬ੍ਰਿਟੇਨ ‘ਚ ਕੋਰੋਨਾ ਵਾਇਰਸ ਨੇ 106 ਸਾਲਾ ਦਾਦੀ ਅੱਗੇ ਆਪਣੇ ਗੋਡੇ ਟੇਕ ਦਿੱਤੇ ਹਨ। ਅਸਲ ‘ਚ ਬਰਮਿੰਘਮ ਦੀ ਰਹਿਣ …

Read More »

ਕੋਰੋਨਾਵਾਇਰਸ ਸੰਕਟ ਦੇ ਵਿੱਚ ਚੀਨ ਨੇ ਭਾਰਤ ਨੂੰ ਭੇਜੀਆਂ 6,50,000 ਮੈਡੀਕਲ ਕਿੱਟਾ.....

ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਸੰਕਰਮਣ ਭਾਰਤ ਵਿੱਚ ਦਿਨ ਬ ਦਿਨ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਸੰਕਰਮਣ ਨੂੰ ਰੋਕਣ ਲਈ ਭਾਰਤ ਨੇ ਆਪਣੇ 21 ਦਿਨ ਦਾ ਲਾਕਡਾਉਨ ਵਧਾਉਂਦੇ ਹੋਏ 3 ਮਈ ਤੱਕ ਕਰ ਲਿਆ ਹੈ। ਭਾਰਤ ਵਿੱਚ ਕੋਰੋਨਾ ਦੇ ਮਾਮਲੇ 12 ਹਜ਼ਾਰ ਤੋਂ ਪਾਰ ਜਾ ਚੁੱਕੇ ਹਨ, ਜਦਕਿ 400 ਤੋਂ …

Read More »

ਕੋਵਿਡ-19 : ਬ੍ਰਿਟੇਨ ਨੇ ਕੇਰਲਾ ‘ਚ ਫਸੇ 268 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਏਅਰ.....

ਕੋਚੀ (ਕੇਰਲਾ) : ਬ੍ਰਿਟੇਨ ਸਰਕਾਰ ਨੇ ਕੇਰਲ ‘ਚ ਲਾਕਡਾਊਨ ਕਾਰਨ ਫਸੇ ਆਪਣੇ 268 ਬ੍ਰਿਟਿਸ਼ ਨਾਗਰਿਕਾਂ ਨੂੰ ਏਅਰਲਿਫਟ ਕੀਤਾ ਹੈ। ਬ੍ਰਿਟਿਸ਼ ਏਅਰਵੇਜ਼ ਨੇ ਕੱਲ ਸ਼ਾਮ 7:30 ਵਜੇ 110 ਬ੍ਰਿਟਿਸ਼ ਯਾਤਰੀਆਂ ਨਾਲ ਤ੍ਰਿਵੇਂਦਰਮ ਏਅਰਪੋਰਟ ਤੋਂ ਕੋਚਿਨ ਏਅਰਪੋਰਟ ਲਈ ਉਡਾਣ ਭਰੀ। ਜਿਸ ਤੋਂ ਬਾਅਦ 158 ਹੋਰ ਬ੍ਰਿਟਿਸ਼ ਨਾਗਰਿਕਾਂ ਨੂੰ ਲੈ ਕੇ ਜਹਾਜ਼ ਰਾਤ …

Read More »

ਕੋਰੋਨਾ ਦਾ ਕਹਿਰ : ਵਿਸ਼ਵ ਪੱਧਰ ‘ਤੇ 20 ਲੱਖ ਕੋਰੋਨਾ ਸੰਕਰਮਿਤ, 1 ਲੱਖ 26 ਹਜ਼ਾਰ ਲੋ.....

ਨਿਊਜ਼ ਡੈਸਕ : ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਦੁਨੀਆ ਦੇ 185 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕੀ ਇਸ ਮਹਾਮਾਰੀ ਨਾਲ ਹੁਣ ਤੱਕ 20 ਲੱਖ ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ ਤੇ 1 ਲੱਖ 26 ਹਜ਼ਾਰ ਲੋਕ ਇਸ ਮਹਾਮਾਰੀ ਅੱਗੇ ਆਪਣੀ ਜ਼ਿੰਦਗੀ ਦੀ ਜੰਗ …

Read More »

WHO ਦਾ ਦਾਅਵਾ : ਸਵਾਈਨ ਫਲੂ ਨਾਲੋਂ 10 ਗੁਣਾਂ ਜ਼ਿਆਦਾ ਘਾਤਕ ਹੈ ਕੋਰੋਨਾ ਵਾਇਰਸ

ਨਿਊਜ਼ ਡੈਸਕ : ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ 2009 ਦੀ ਸਵਾਈਨ ਫਲੂ ਮਹਾਮਾਰੀ ਦੇ ਮੁਕਾਬਲੇ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ 10 ਗੁਣਾਂ ਜ਼ਿਆਦਾ ਘਾਤਕ ਹੈ। ਰਿਪੋਰਟਾਂ ਮੁਤਾਬਕ ਸਵਾਈਨ ਫਲੂ ਮਹਾਮਾਰੀ ਨਾਲ ਲਗਭਗ 2 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਜਦ ਕਿ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਵਿਸ਼ਵ …

Read More »

21 ਦਿਨਾਂ ਤੋਂ ਦੁਬਈ ਹਵਾਈ ਅੱਡੇ ‘ਤੇ ਫਸੇ 19 ਭਾਰਤੀ ਵਤਨ ਪਰਤਣ ਨੂੰ ਕਾਹਲੇ

ਦੁਬਈ: ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਭਾਰਤ ਵਿੱਚ ਦੇਸ਼ ਵਿੱਚ ਲਾਕਡਾਉਨ ਜਾਰੀ ਹੈ ਅਤੇ ਹਰ ਤਰ੍ਹਾਂ ਦੀ ਕੌਮਾਂਤਰੀ ਉਡਾਣਾਂ ‘ਤੇ ਵੀ ਰੋਕ ਲਗਾਈ ਹੋਈ ਹੈ। ਇਸ ਦੌਰਾਨ ਬੀਤੇ 21 ਦਿਨਾਂ ਤੋਂ 19 ਭਾਰਤੀ ਦੁਬਈ ਏਅਰਪੋਰਟ ‘ਤੇ ਫਸੇ ਹੋਏ ਹਨ। ਫਲਾਈਟਸ ਬੰਦ ਹੋਣ ਦੇ ਚਲਦੇ ਉਹ ਨਾਂ ਤਾਂ ਭਾਰਤ ਆ ਸਕਦੇ ਹਨ …

Read More »

ਕੋਰੋਨਾ ਵਾਇਰਸ ਤੋਂ ਬਚਣ ਦਾ ਇਹੀ ਇਕੋ-ਇਕ ਉਪਾਅ- ਖਬਰ ਵਿੱਚ ਪੜ੍ਹੋ ਪੂਰੀ ਜਾਣਕਾ.....

ਪੂਰੇ ਵਿਸ਼ਵ ਦੇ ਵਿਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਲੋਕਾਂ ਨੂੰ ਭੈਅ-ਭੀਤ ਕੀਤਾ ਹੋਇਆ ਹੈ ਅਤੇ ਵਿਸ਼ਵ ਭਰ ਦੇ ਅਰਥਚਾਰੇ ਨੂੰ ਬਹੁਤ ਜਿਆਦਾ ਵੱਡੀ ਢਾਅ ਲੱਗੀ ਹੈ। ਵੱਡੇ-ਵੱਡੇ ਲੀਡਰਾਂ ਨੇ ਇਸ ਅੱਗੇ ਗੋਡੇ ਟੇਕ ਦਿਤੇ ਹਨ। ਇਸਦਾ ਹਾਲ ਦੀ ਘੜੀ ਵਿਚ ਇਕੋ-ਇਕ ਹੱਲ ਲਾਕ-ਡਾਊਨ ਹੀ ਮੰਨਿਆ ਜਾ ਰਿਹਾ ਹੈ। …

Read More »