Home / ਸੰਸਾਰ (page 28)

ਸੰਸਾਰ

8 ਸਾਲਾ ਬੱਚਾ ਬਣਿਆ ਦੁਨੀਆ ਦਾ ਸਭ ਤੋਂ ਜ਼ਿਆਦਾ ਕਮਾਉਣ ਵਾਲਾ ਯੂਟਿਊਬਰ

8 ਸਾਲਾ ਦੇ ਰਿਆਨ ਕਾਜੀ ( Ryan Kaji ) ਯੂਟਿਊਬ ‘ਤੇ ਬੱਚਿਆਂ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਕੰਟੈਂਟ ਕਰਿਏਟਰ ਹੈ। ਫੋਰਬਸ ਮੈਗਜੀਨ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਲਿਸਟ ਦੇ ਮੁਤਾਬਕ 8 ਸਾਲ ਦੇ ਰਿਆਨ ਕਾਜੀ ਨੇ 2019 ਵਿੱਚ ਆਪਣੇ ਯੂਟਿਊਬ ਚੈਨਲ ‘ਤੇ ਸਭ ਤੋਂ ਜ਼ਿਆਦਾ 26 ਮਿਲਿਅਨ …

Read More »

ਦੁਬਈ ‘ਚ ਜਲੰਧਰ ਦੇ 24 ਸਾਲਾ ਨੌਜਵਾਨ ਦੀ ਸ਼ੱਕੀ ਹਾਲਤਾਂ ‘ਚ ਮੌਤ

ਗੋਰਾਇਆ: ਜਲੰਧਰ ਦੇ ਪਿੰਡ ਸਰਗੁੰਦੀ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਦੁਬਈ ‘ਚ ਸ਼ੱਕੀ ਹਾਲਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਲਗਭਗ 8 ਮਹੀਨੇ ਪਹਿਲਾਂ ਹੀ ਦੁਬਈ ‘ਚ ਚੰਗੀ ਜ਼ਿੰਦਗੀ ਦੀ ਭਾਲ ਲਈ ਗਿਆ ਸੀ। ਪਰਿਵਾਰ ਦੀ 15 ਅਗਸਤ ਨੂੰ ਗਗਨਦੀਪ ਨਾਲ ਆਖਰੀ …

Read More »

UK: ਆਪਣੇ ਸਾਥੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਉਮਰਕੈਦ

ਲੰਦਨ: ਭਾਰਤੀ ਮੂਲ ਦੇ ਵਿਅਕਤੀ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਆਪਣੇ ਸਾਥੀ ਸੁਖਵਿੰਦਰ ਸਿੰਘ ਦਾ ਕਤਲ ਕਰਨ ਦੇ ਮਾਮਲੇ ‘ਚ ਉਮਰਕੈਦ ਦੀ ਸਜ਼ਾ ਸੁਣਾਈ ਹੈ। ਲੀਸੇਸਟਰ ਕਰਾਉਨ ਅਦਾਲਤ (Leicester Crown Court) ਵਿੱਚ ਕੇਸ ਚੱਲਣ ਤੋਂ ਬਾਅਦ ਪਿਛਲੇ ਹਫਤੇ ਸੁਲੱਖਣ ਸਿੰਘ ( 39 ) ਨੂੰ ਸੁਖਵਿੰਦਰ ਸਿੰਘ ਦੇ ਕਤਲ ਤੇ …

Read More »

ਆਸਟ੍ਰੇਲੀਆ ਨੇ ਭਾਰਤ ਯਾਤਰਾ ਕਰਨ ਵਾਲੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰ.....

ਭਾਰਤ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਆਸਟ੍ਰੇਲੀਆ ਨੇ ਆਪਣੇ ਦੇਸ਼ ਦੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਆਸਟ੍ਰੇਲੀਆ ਦੀ ਸਰਕਾਰ ਨੇ ਮੰਗਲਵਾਰ ਨੂੰ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਉਹ ਭਾਰਤ ਦੀ ਯਾਤਰਾ ਦੇ ਦੌਰਾਨ ਸਾਵਧਾਨੀ ਵਰਤਣ ਕਿਉਂਕਿ …

Read More »

ਸਮੁੰਦਰੀ ਲੁਟੇਰਿਆਂ ਨੇ ਜਹਾਜ਼ ‘ਤੇ ਹਮਲਾ ਕਰ 20 ਭਾਰਤੀਆਂ ਨੂੰ ਕੀਤਾ ਅਗਵਾ

ਅਬੁਜਾ: ਪੱਛਮੀ ਅਫਰੀਕਾ ਸਥਿਤ ਗਿਨੀ ਦੀ ਖਾੜੀ ਵਿੱਚ ਸਮੁੰਦਰੀ ਲੁਟੇਰਿਆਂ ਨੇ ਤੇਲ ਟੈਂਕਰ ਡਿਊਕ ‘ਤੇ ਹਮਲਾ ਕਰ 20 ਭਾਰਤੀਆਂ ਨੂੰ ਅਗਵਾ ਕਰ ਲਿਆ। ਇਹ ਜਹਾਜ਼ ਅੰਗੋਲਾ ਦੇ ਲੁੰਡਾ ਤੋਂ ਲੁਮ ( ਟੋਗੋ ) ਜਾ ਰਿਹਾ ਸੀ। ਲੁਟੇਰਿਆਂ ਨੇ ਜਹਾਜ਼ ‘ਤੇ ਮੌਜੂਦ ਨਾਈਜੀਰੀਆਈ ਨਾਗਰਿਕ ਨੂੰ ਛੱਡ ਦਿੱਤਾ । ਵਿਦੇਸ਼ ਮੰਤਰਾਲੇ ਦੇ …

Read More »

ਪਾਕਿਸ‍ਤਾਨ ਦੇ ਸਾਬਕਾ ਰਾਸ਼‍ਟਰਪਤੀ ਨੂੰ ਮੌਤ ਦੀ ਸਜ਼ਾ

ਇਸਲਾਮਾਬਾਦ: ਪਾਕਿਸ‍ਤਾਨ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਰਾਸ਼‍ਟਰਪਤੀ ਰਹੇ ਪਰਵੇਜ਼ ਮੁਸ਼ੱਰਫ ਨੂੰ ਦੇਸ਼ਧ੍ਰੋਹ ਦੇ ਮਾਮਲੇ ‘ਚ ਫ਼ਾਂਸੀ ਦੀ ਸਜ਼ਾ ਸੁਣਾਈ ਹੈ।  ਮਾਮਲੇ ਦੀ ਸੁਣਵਾਈ ਪੇਸ਼ਾਵਰ ਉੱਚ ਅਦਾਲਤ ਦੇ ਮੁੱਖ ਜੱਜ ਵਕਾਰ ਅਹਿਮਦ ਸੇਠ ਦੇ ਅਗਵਾਈ ਵਾਲੀ ਵਿਸ਼ੇਸ਼ ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਕੀਤੀ ਹੈ । ਮੁਸ਼ੱਰਫ ‘ਤੇ ਤਿੰਨ ਨਵੰਬਰ …

Read More »

ਬ੍ਰਾਜ਼ੀਲ: ਗੱਡੀ ‘ਚ ਮਿਲੀਆਂ ਸੱਤ ਲਾਸ਼ਾਂ

ਰੀਓ ਡੀ ਜਨੇਰੋ: ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੋ ‘ਚ ਮਿਲਟਰੀ ਪੁਲਿਸ ਦੇ ਅਧਿਕਾਰੀਆਂ ਨੂੰ ਐਤਵਾਰ ਇੱਕ ਵਾਹਨ ਦੇ ਅੰਦਰ ਸੱਤ ਬੰਦਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਵਾਹਨ ਅੱਗ ਬੁਝਾਉ ਵਿਭਾਗ ਦੇ ਬਾਹਰ ਖੜ੍ਹਾ ਸੀ। ਰਿਪੋਰਟਾਂ ਮੁਤਾਬਿਕ ਅਧਿਕਾਰੀਆਂ ਵੱਲੋਂ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਘਟਨਾ …

Read More »

ਬ੍ਰਿਟਿਸ਼ ਟੂਰਿਜ਼ਮ ਮੈਗਜ਼ੀਨ ਨੇ ਪਾਕਿਸਤਾਨ ਨੂੰ ਐਲਾਨਿਆ ਸਰਵੋਤਮ ਸੈਰ ਸਪਾਟਾ ਪ.....

ਮਸ਼ਹੂਰ ਬ੍ਰਿਟਿਸ਼ ਟੂਰਿਜ਼ਮ ਮੈਗਜ਼ੀਨ ਕੌਨਡੇ ਨਾਸਟ ਟਰੈਵਲਰ ਦੁਆਰਾ ਪਾਕਿਸਤਾਨ ਨੂੰ ਛੁੱਟੀਆਂ ਮਨਾਉਣ ਲਈ ਸਰਵਉੱਚ ਸੈਰ-ਸਪਾਟਾ ਸਥਾਨ ਐਲਾਨਿਆ ਗਿਆ ਹੈ। ਆਪਣੀ ਰਿਪੋਰਟ ਵਿੱਚ, ਮੈਗਜ਼ੀਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਚੀਨ ਅਤੇ ਨੇਪਾਲ ਦੇ ਮੁਕਾਬਲੇ ਸ਼ੈਰ ਲਈ ਜਿਆਦਾ ਉੱਚੀਆਂ ਚੋਟੀਆਂ ਹਨ, ਜਿਸ ਕਾਰਨ ਇਹ ਯਾਤਰੀਆਂ ਲੲੀ ਖਿੱਚ ਦਾ ਕੇਂਦਰ ਬਣ ਗਿਆ …

Read More »

ਆਸਟ੍ਰੇਲੀਆ ‘ਚ ਦਸੰਬਰ ਮਹੀਨੇ ‘ਚ ਵੀ ਆਈਆਂ ਤ੍ਰੇਲੀਆਂ, ਤਾਪਮਾਨ ਵਧਣ ਦੇ ਕੀ.....

ਅਗਲੇ ਹਫਤੇ ਆਸਟਰੇਲੀਆ ਨੂੰ ਰਿਕਾਰਡ ਦਾ ਸਭ ਤੋਂ ਗਰਮ ਦਿਨ ਦੇਖਣ ਨੂੰ ਮਿਲੇਗਾ ਅਤੇ ਇਹ ਤਾਪਮਾਨ ਲਗਾਤਾਰ ਵਧ ਰਿਹਾ ਹੈ। ਅਜਿਹਾ ਇਸ ਲਈ

Read More »

ਇਸਲਾਮਾਬਾਦ ਹਾਈਕੋਰਟ ‘ਚ ਪਹਿਲੀ ਮਹਿਲਾ ਜੱਜ ਨੇ ਚੁੱਕੀ ਸਹੁੰ

ਇਸਲਾਮਾਬਾਦ: ਇਸਲਾਮਾਬਾਦ ਹਾਈਕੋਰਟ ਦੀ ਪਹਿਲੀ ਮਹਿਲਾ ਜੱਜ ਲੁਬਨਾ ਸਲੀਮ ਪਰਵੇਜ਼ ਨੂੰ ਸ਼ੁੱਕਰਵਾਰ ਨੂੰ ਇੱਕ ਸਮਾਗਮ ਵਿੱਚ ਰਸਮੀ ਤੌਰ ‘ਤੇ ਸਹੁੰ ਚੁੱਕਵਾਈ ਗਈ। ਡਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਸਲਾਮਾਬਾਦ ਹਾਈਕੋਰਟ ਦੇ ਮੁੱਖ ਜੱਜ ਅਤਹਰ ਮਿਨਲਾਹ ਨੇ ਲੁਬਨਾ ਸਲੀਮ ਪਰਵੇਜ਼ ,ਜੱਜ ਫਿਆਜ ਅੰਜੁਮ ਜਾਦਰਾਨ ਅਤੇ ਗੁਲਾਮ ਆਜਮ ਕਾਂਬਰਾਨੀ ਨੂੰ ਸਹੁੰ ਚੁੱਕਵਾਈ। …

Read More »