Home / ਸੰਸਾਰ (page 27)

ਸੰਸਾਰ

ਏਅਰ ਹੋਸਟੇਸ ਗੈਂਗ ਰੇਪ ਤੇ ਕਤਲ ਮਾਮਲੇ ‘ਚ ਪੁਲਿਸ ਮੁਖੀ ਦੀ ਛੁੱਟੀ

ਮਨੀਲਾ: -ਇੱਕ ਏਅਰ ਹੋਸਟੇਸ ਦੇ ਗੈਂਗ ਰੇਪ ਤੇ ਕਤਲ ਮਾਮਲੇ ਨੇ ਹੁਣ ਨਵਾਂ ਹੀ ਮੋੜ ਲੈ ਲਿਆ ਹੈ। ਕ੍ਰਿਸਟੀਨ ਦਾਸੇਰਾ ਨਾਮੀ ਏਅਰ ਹੋਸਟੈੱਸ ਨਾਲ ਹੋਏ ਬਲਾਤਕਾਰ-ਕਤਲ ਦੇ ਸ਼ੱਕੀ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਾ ਸੰਭਾਲਣ ਕਰਕੇ ਮਨੀਲਾ ਦੇ ਪੁਲਿਸ ਮੁਖੀ ਨੂੰ ਹਟਾ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਸੀ …

Read More »

ਆਕਸਫੋਰਡ ਦੇ ਵਿਗਿਆਨੀ ਟੀਕੇ ਦਾ ਨਵਾਂ ਰੂਪ ਤਿਆਰ ਕਰਨ ‘ਚ ਜੁਟੇ

ਵਰਲਡ ਡੈਸਕ – ਬ੍ਰਿਟੇਨ, ਅਮਰੀਕਾ ਤੇ ਭਾਰਤ ਸਣੇ ਕਈ ਦੇਸ਼ਾਂ ਨੇ ਵੀ ਆਪੋ ਆਪਣੀਆਂ ਥਾਵਾਂ ‘ਤੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਪਰ ਕੋਰੋਨਾ ਦੇ ਬਦਲਦੇ ਰੂਪ ਨੇ ਹਰ ਇਕ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਇਹ ਕੋਰੋਨਾ ਦੇ ਪੁਰਾਣੇ ਰੂਪ ਨਾਲੋਂ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੀ ਸਥਿਤੀ ‘ਚ, …

Read More »

ਟਵਿੱਟਰ ਨੇ ਚੀਨੀ ਦੂਤਵਾਸ ਦਾ ਟਵਿੱਟਰ ਅਕਾਉਂਟ ਕੀਤਾ ਬੰਦ, ਜਾਣੋ ਕਿਉਂ ?

ਵਰਲਡ ਡੈਸਕ – ਟਵਿੱਟਰ ਨੇ ਅਮਰੀਕਾ ਸਥਿਤ ਚੀਨੀ ਦੂਤਵਾਸ ਦਾ ਟਵਿੱਟਰ ਅਕਾਉਂਟ ਬੰਦ ਕਰ ਦਿੱਤਾ ਹੈ। ਦੂਤਘਰ ਨੇ ਸ਼ਿਨਜਿਆਂਗ ਦੀ ਰਹਿਣ ਵਾਲੀ ਉਈਗਰ ਔਰਤ ਦੇ ਮਾਮਲੇ ’ਚ ਆਪਣੀ ਨੀਤੀ ਦਾ ਬਚਾਅ ਕਰਦਿਆਂ ਟਵੀਟ ਕੀਤਾ ਸੀ। ਸੋਸ਼ਲ ਮੀਡੀਆ ਕੰਪਨੀ ਨੇ ਇਸ ਟਵੀਟ ਨੂੰ ਅਣਮਨੁੱਖੀ ਦੱਸਦਿਆਂ ਅਕਾਉਂਟ ਬੰਦ ਕਰ ਦਿੱਤਾ ਹੈ। ਦੂਤਘਰ …

Read More »

ਪਾਕਿਸਤਾਨ ਦੀ ਮਿਸਾਇਲ ਸ਼ਾਹੀਨ-3 ਦੇ ਪ੍ਰੀਖਣ ਦੌਰਾਨ ਹੋਇਆ ਜਾਨੀ ਤੇ ਮਾਲੀ ਨੁਕਸ.....

ਇਸਲਾਮਾਬਾਦ: ਪਾਕਿਸਤਾਨ ਨੇ ਦੋ ਦਿਨ ਪਹਿਲਾਂ ਆਪਣੀ ਮਿਸਾਇਲ ਸ਼ਾਹੀਨ-3 ਦਾ ਪ੍ਰੀਖਣ ਕੀਤਾ। ਇਸ ਬਾਰੇ ਪਾਕਿਸਤਾਨੀ ਫ਼ੌਜ ਦੇ ਅਧਿਕਾਰਤ ਟਵਿੱਟਰ ਅਕਾਊਂਟ ਆਈਐਸਪੀਆਰ ਨੇ ਟਵੀਟ ਕਰ ਕੇ ਇਹ ਵੀ ਦਾਅਵਾ ਕੀਤਾ ਸੀ ਕਿ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ 2,750 ਕਿਲੋਮੀਟਰ ਰੇਂਜ ਦੀ ਸ਼ਾਹੀਨ-3 ਮਿਸਾਈਲ ਦਾ ਸਫ਼ਲਤਾਪੂਰਬਕ ਪ੍ਰੀਖਣ ਕੀਤਾ ਗਿਆ। ਬੀਤੇ …

Read More »

NIA ਵੱਲੋਂ ਕਿਸਾਨਾਂ ਨੂੰ ਭੇਜੇ ਸੰਮਨ ਦਾ ਯੂਕੇ ਦੀ ਸੰਸਦ ‘ਚ ਵਿਰੋਧ

ਲੰਦਨ: ਬਰਤਾਨੀਆ ਦੇ ਪਹਿਲੇ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਕਿਸਾਨ ਅੰਦੋਲਨ ‘ਚ ਸ਼ਾਮਲ ਕਿਸਾਨਾਂ ਨੂੰ NIA ਵੱਲੋਂ ਨੋਟਿਸ ਜਾਰੀ ਕਰਨ ਦਾ ਮੁੱਦਾ ਹਾਊਸ ਆਫ ਕਾਮਨਜ਼ ‘ਚ ਚੁੱਕਿਆ। ਢੇਸੀ ਨੇ ਵਿਦੇਸ਼ ਮੰਤਰੀ ਨੂੰ ਸਵਾਲ ਕੀਤਾ ਕਿ ਹਾਊਸ ਆਫ ਕਾਮਨਜ਼ ਦੇ 100 ਤੋਂ ਜ਼ਿਆਦਾ ਮੈਂਬਰ ਕਿਸਾਨੀ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ …

Read More »

ਸਪੇਨ ‘ਚ ਹੋਇਆ ਭਿਆਨਕ ਹਾਦਸਾ,  ਛੇ ਲੋਕ ਜ਼ਖਮੀ ਦੋ ਦੀ ਮੌਤ

ਵਰਲਡ ਡੈਸਕ – ਮੈਡਰਿਡ ‘ਚ ਇੱਕ ਗੈਸ ਧਮਾਕੇ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਬੁੱਧਵਾਰ ਨੂੰ ਇਕ ਚਸ਼ਮਦੀਦ ਗਵਾਹ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ। ਇਸ ਦੇ ਅਨੁਸਾਰ, ਕੇਂਦਰੀ ਮੈਡਰਿਡ ‘ਚ ਇੱਕ ਧਮਾਕੇ ਕਾਰਨ ਇੱਕ ਇਮਾਰਤ ਢਹਿ ਗਈ ਤੇ ਇਮਾਰਤ ਚੋਂ ਧੂੰਆਂ ਨਿਕਲਣ ਲੱਗ ਗਿਆ। ਬਚਾਅ ਕਰਮਚਾਰੀਆਂ ਨੇ ਮੌਕੇ …

Read More »

ਬ੍ਰਿਟੇਨ ‘ਚ ਦੋ ਸਿੱਖ ਨੌਜਵਾਨਾਂ ’ਤੇ ਝੜਪ ਦੌਰਾਨ ਤਲਵਾਰਾਂ ਨਾਲ ਧਮਕਾਉਣ ਦ.....

ਲੰਦਨ: ਬ੍ਰਿਟੇਨ ‘ਚ ਦੋ ਸਿੱਖ ਨੌਜਵਾਨਾਂ ’ਤੇ ਸੜਕ ’ਤੇ ਤਲਵਾਰਾਂ ਅਤੇ ਤੇਜਧਾਰ ਹਥਿਆਰ ਨਾਲ ਧਮਕਾਉਣ ਤੇ ਸੜਕ ’ਤੇ ਲੜਾਈ ਦੇ ਦੋਸ਼ ਲੱਗੇ ਹਨ। ਸਕਾਟਲੈਂਡ ਮੁਤਾਬਕ ਦੋਵੇਂ ਵਿਅਕਤੀਆਂ ਨੇ ਪੱਛਮੀ ਲੰਡਨ ਦੇ ਸਾਊਥਹਾਲ ‘ਚ ਸੜਕ ’ਤੇ ਝੜਪ ਦੌਰਾਨ ਤਲਵਾਰਾਂ ਤੇ ਚਾਕੂ ਵਰਤੇ ਸਨ। ਮੈਟਰੋਪੋਲਿਟਨ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 22 ਸਾਲਾ …

Read More »

ਜਾਪਾਨ ‘ਚ ਬਰਫੀਲੇ ਤੂਫਾਨ ਕਰਕੇ 134 ਵਾਹਨ ਟਕਰਾਏ

ਵਰਲਡ ਡੈਸਕ – ਜਾਪਾਨ ਦੇ ਟੋਹੋਕੂ ਐਕਸਪ੍ਰੈਸ ਵੇਅ ‘ਤੇ ਬੀਤੇ ਮੰਗਲਵਾਰ ਨੂੰ 134 ਵਾਹਨ ਟਕਰਾ ਗਏ। ਇੱਥੇ ਬਰਫੀਲੇ ਤੂਫਾਨ ਕਰਕੇ ਡਰਾਈਵਰ ਵੀ ਕੁਝ ਨਹੀਂ ਵੇਖ ਸਕੇ, ਜਿਸ ਕਰਕੇ ਵਾਹਨ ਆਪਸ ‘ਚ ਟਕਰਾ ਗਏ। ਇਨ੍ਹਾਂ ਹਾਦਸਿਆਂ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।  ਸਰਕਾਰ ਨੇ ਇੱਕ …

Read More »

ਪਾਕਿਸਤਾਨ ਵਿਕਾਸ ਦੀ ਥਾਂ ਫੌਜਾਂ ਉਪਰ ਕਿੰਨਾ ਖਰਚ ਕਰ ਰਿਹਾ ਪੈਸਾ; ਪੜ੍ਹੋ ਪੂਰ.....

ਵਰਲਡ ਡੈਸਕ – ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਫੌਜਾਂ ‘ਚ ਭਾਰਤ ਚੌਥੇ ਨੰਬਰ ‘ਤੇ ਹੈ, ਜਦਕਿ ਸਭ ਤੋਂ ਸ਼ਕਤੀਸ਼ਾਲੀ ਅਮਰੀਕਾ ਦੀ ਫੌਜ ਹੈ ਤੇ ਉਸ ਤੋਂ ਬਾਅਦ ਰੂਸੀ ਫੌਜ ਦੂਜੇ ਸਥਾਨ ‘ਤੇ ਹੈ। ਪਾਕਿਸਤਾਨ, ਜੋ ਕੰਗਾਲੀ ਦੇ ਪੜਾਅ ‘ਚੋਂ ਲੰਘ ਰਿਹਾ ਹੈ, ਨੇ ਆਪਣਾ ਸਾਰਾ ਖਰਚ ਫੌਜੀ ਵਿਕਾਸ ‘ਤੇ ਕੀਤਾ …

Read More »

ਭਾਰਤ ਨੇ ਆਸਟਰੇਲੀਆ ਨੂੰ ਹਰਾ ਕੇ 2-1 ਨਾਲ ਦਰਜ ਕੀਤੀ ਇਤਿਹਾਸਕ ਜਿੱਤ

ਬ੍ਰਿਸਬੇਨ: ਟੀਮ ਇੰਡੀਆ ਨੇ ਬ੍ਰਿਸਬੇਨ ਟੈਸਟ ਮੈਚ ਵਿੱਚ ਆਸਟਰੇਲੀਆ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਲ ਕਰ ਦਿੱਤੀ ਹੈ। ਭਾਰਤ ਨੇ ਆਸਟਰੇਲੀਆ ਵਿੱਚ ਆਪਣਾ ਸਭ ਤੋਂ ਵੱਡਾ 328 ਦੌੜਾਂ ਦਾ ਟਾਰਗੇਟ ਚੇਜ਼ ਕੀਤਾ ਅਤੇ ਚੌਥਾ ਟੈਸਟ ਜਿੱਤ ਕੇ 2-1 ਨਾਲ ਸੀਰੀਜ਼ ਆਪਣੇ ਨਾਮ ਕਰ ਲਈ। ਇਸ ਤੋਂ ਪਹਿਲਾਂ …

Read More »