Home / ਸੰਸਾਰ (page 26)

ਸੰਸਾਰ

ਪਾਕਿ ਤਾਲਿਬਾਨ ਦੇ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 4 ਫ਼ੌਜੀਆਂ ਦੀ ਮੌਤ, 20 ਤੋਂ ਵ.....

ਕੁਏਟਾ: ਦੇਸ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਦੱਖਣ -ਪੱਛਮੀ ਬਲੋਚਿਸਤਾਨ ਪ੍ਰਾਂਤ ਵਿੱਚ ਐਤਵਾਰ ਤੜਕੇ ਇੱਕ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 4 ਫ਼ੌਜੀਆਂ ਦੀ ਮੌਤ ਹੋ ਗਈ, 20 ਤੋਂ ਵੱਧ ਜ਼ਖ਼ਮੀ ਹੋ ਗਏ। ਬਲੋਚਿਸਤਾਨ ਦੀ ਰਾਜਧਾਨੀ ਕੁਏਟਾ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਜ਼ਹਰ ਅਕਰਮ ਨੇ ਕਿਹਾ ਕਿ ਅਰਧ ਸੈਨਿਕ ਫਰੰਟੀਅਰ …

Read More »

ਆਈ.ਐੱਸ.ਆਈ. ਹੀ ਦੇਖ ਰਹੀ ਹੈ ਤਾਲਿਬਾਨ ਦੇ ਸਾਰੇ ਕੰਮ : ਅਮਰੁੱਲਾਹ ਸਾਲੇਹ

ਲੰਡਨ : ਅਫ਼ਗ਼ਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਕਿਹਾ ਕਿ ਤਾਬਿਲਾਨ ਦੇ ਕਬਜੇ ਤੋਂ ਬਾਅਦ ਅਫ਼ਗ਼ਾਨਿਸਤਾਨ ’ਚ ਸਾਰੇ ਕੰਮਾਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਹੀ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਸ਼ੀਰ ’ਚ ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਸਾਬਕਾ ਉਪ ਰਾਸ਼ਟਰਪਤੀ ਸਾਲੇਹ ਨਾਰਦਰਨ ਅਲਾਇੰਸ …

Read More »

ਤਾਲਿਬਾਨ ਦਾ ਨਵਾਂ ਫਰਮਾਨ,ਹਿਜਾਬ ਪਾਉਣ ਵਾਲੀਆਂ ਮਹਿਲਾਵਾਂ ਨੂੰ ਹੀ ਮਿਲੇਗੀ ਨ.....

ਕਾਬੁਲ: ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਹੁਣ ਤਾਲਿਬਾਨ ਨੇ ਸਰਕਾਰ ਬਣਾਉਣ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਵਿਚਾਲੇ ਤਾਲਿਬਾਨ ਵੱਲੋਂ ਔਰਤਾਂ ਲਈ ਇੱਕ ਫਰਮਾਨ ਜਾਰੀ ਕੀਤਾ ਗਿਆ ਹੈ।ਤਾਲਿਬਾਨੀ ਬੁਲਾਰੇ ਸੁਹੈਲ ਸ਼ਾਹੀਨ ਨੇ ਸੰਸਕ੍ਰਿਤੀ ਨੂੰ ਲੈ ਕੇ ਅਮਰੀਕਾ ਨੂੰ ਵੀ ਚਿਤਾਵਨੀ ਹੈ। ਉਨ੍ਹਾਂ ਔਰਤਾਂ ਦੇ ਹਿਜਾਬ ਪਾਉਣ ਸਬੰਧੀ ਪੱਛਮ ਦੇ …

Read More »

ਅਫਗਾਨ ਔਰਤਾਂ ਨੇ ਕੱਢਿਆ ਮਾਰਚ, ਤਾਲਿਬਾਨਾਂ ਨੇ ਕੁੱਟਿਆ, ਸੁੱਟੇ ਹੰਝੂ ਗੈਸ ਦੇ .....

ਕਾਬੁਲ : ਤਾਲਿਬਾਨ ਦੀ ਦਹਿਸ਼ਤ ਦੇ ਬਾਵਜੂਦ ਅਫ਼ਗਾਨਿਸਤਾਨ ਦੇ ਕਈ ਸ਼ਹਿਰਾਂ ’ਚ ਔਰਤਾਂ ਆਪਣੇ ਅਧਿਕਾਰਾਂ ਲਈ ਉੱਠ ਖੜ੍ਹੀ ਹੋਈਆਂ ਹਨ। ਕਾਬੁਲ ’ਚ ਔਰਤਾਂ ਨੇ ਧਰਨਾ ਦੇਣ ਤੋਂ ਬਾਅਦ ਰਾਸ਼ਟਰਪਤੀ ਪੈਲਸ ਵੱਲ ਮਾਰਚ ਕੀਤਾ। ਔਰਤਾਂ ਨੂੰ ਰੋਕਣ ਲਈ ਤਾਲਿਬਾਨ ਨੇ ਉਨ੍ਹਾਂ ’ਤੇ ਹੰਝੂ ਗੈਸ ਦੇ ਗੋਲ਼ੇ ਦਾਗੇ। ਜਿਸ ਤੋਂ ਬਾਅਦ ਹਿੰਸਕ …

Read More »

ਪੰਜਸ਼ੀਰ ਵਿੱਚ ਮਸੂਦ ਦੀ ਫੌਜ ਨੇ ਤਾਲਿਬਾਨੀਆਂ ਦਾ ਫੌਜੀ ਵਾਹਨ ਉਡਾਇਆ, ਦੋਹਾਂ .....

ਕਾਬੁਲ : ਪੰਜਸ਼ੀਰ ਵਿੱਚ ਤਾਲਿਬਾਨ ਲੜਾਕਿਆਂ ਦੇ ਭਾਰੀ ਜਾਨੀ ਨੁਕਸਾਨ ਦੀ ਖ਼ਬਰ ਹੈ। ਹਾਮਿਦ ਮਸੂਦ ਦੀ ਰੇਜਿਸਟੈਂਸ ਫੋਰਸ ਨੇ ਤਾਲਿਬਾਨ ਲੜਾਕਿਆਂ ਲਈ ਪੰਜਸ਼ੀਰ ਵਿੱਚ ਦਾਖਲ ਹੋਣਾ ਮੁਸ਼ਕਲ ਬਣਾ ਦਿੱਤਾ ਹੈ। ਇਸ ਪਹਾੜੀ ਪ੍ਰਾਂਤ ਵਿੱਚ, ਮਸੂਦ ਦੇ ਲੜਾਕਿਆਂ ਨੇ ਹਰ ਸੜਕ ਉੱਤੇ ਘਾਤ ਲਗਾਈ ਬੈਠੇ ਹੋਏ ਹਨ। ਪੰਜਸ਼ੀਰ ਸਮਰਥਕਾਂ ਨੇ ਇੱਕ …

Read More »

BIG NEWS : ਨਿਊਜ਼ੀਲੈਂਡ ‘ਚ ਅੱਤਵਾਦੀ ਹਮਲਾ ! ISIS ਦੇ ਜੇਹਾਦੀ ਨੇ 6 ਲੋਕਾਂ ਨੂੰ ਛੂਰਾ .....

ਵੈਲਿੰਗਟਨ :  ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਕਾਊਂਟਡਾਊਨ ਸੁਪਰਮਾਰਕੀਟ ਵਿੱਚ ਇੱਕ ਹਮਲਾਵਰ ਨੇ ਛੂਰੇਬਾਜੀ ਕੀਤੀ, ਜਿਸ ਵਿੱਚ ਛੇ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਹਮਲਾਵਰ ਨੂੰ ਮੌਕੇ ‘ਤੇ ਹੀ ਮਾਰ ਸੁੱਟਿਆ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊ ਲਿਨ ਕਸਬੇ ਵਿੱਚ ਹੋਈ ਇਸ ਵਾਰਦਾਤ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। …

Read More »

ਤਾਲਿਬਾਨ ਅਫਗਾਨਿਸਤਾਨ ‘ਚ ਆਪਣੀ ਨਵੀਂ ਸਰਕਾਰ ਦਾ ਐਲਾਨ ਕਰਨ ਲਈ ਤਿਆਰ, ਮੁੱਲ.....

ਪਿਸ਼ਾਵਰ: ਸਮੂਹ ਦੇ ਇਕ ਸੀਨੀਅਰ ਮੈਂਬਰ ਨੇ ਕਿਹਾ ਕਿ ਤਾਲਿਬਾਨ ਈਰਾਨ ਦੀ ਲੀਡਰਸ਼ਿਪ ਦੀ ਤਰਜ਼ ‘ਤੇ ਕਾਬੁਲ ਵਿਚ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਕਰਨ ਲਈ ਤਿਆਰ ਹਨ। ਸਮੂਹ ਦੇ ਪ੍ਰਮੁੱਖ ਧਾਰਮਿਕ ਨੇਤਾ ਮੁੱਲਾ ਹੇਬਤੁੱਲਾ ਅਖੁੰਦਜ਼ਾਦਾ ਸਰਕਾਰ ’ਚ ਸੁਪਰੀਮ ਆਗੂ ਹੋਣਗੇ।ਤਾਲਿਬਾਨ ਦੇ ਸੂਚਨਾ ਅਤੇ ਸੱਭਿਆਚਾਰ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ …

Read More »

ਪਾਕਿਸਤਾਨ ਜਾਣ ਲਈ ਸਰਹੱਦ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਅਗਫਾਨ, .....

ਨਿਊਜ਼ ਡੈਸਕ: ਤਾਲਿਬਾਨ ਨੂੰ ਲੈ ਕੇ ਅਫ਼ਗਾਨਿਸਤਾਨ ਦੇ ਲੋਕਾਂ ਵਿਸਹ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹ ਕਿਸੇ ਵੀ ਤਰ੍ਹਾਂ ਦੇਸ਼ ਛੱਡ ਕੇ ਭੱਜਣਾ ਚਾਹੁੰਦੇ ਹਨ ਚਾਹੇ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਹੀ ਕਿਉਂ ਨਾ ਖ਼ਤਰੇ ‘ਚ ਪਾਉਣੀ ਪਵੇ। ਕਾਬੁਲ ਏਅਰਪੋਰਟ ਦੇ ਬੰਦ ਹੋਣ ਤੋਂ ਬਾਅਦ ਹੁਣ ਲੋਕਾਂ …

Read More »

ਪੰਜਸ਼ੀਰ ‘ਚ ਨਾਰਦਰਨ ਅਲਾਇੰਸ ਅਤੇ ਤਾਲਿਬਾਨ ਦਰਮਿਆਨ ਭਿੰਅਕਰ ਲੜਾਈ, ਤਾਲਿਬ.....

ਕਾਬੁਲ : ਪੰਜਸ਼ੀਰ ‘ਚ ਤਾਲਿਬਾਨ ਅਤੇ ਨਾਰਦਰਨ ਅਲਾਇੰਸ ਦਰਮਿਆਨ ਭਿੰਅਕਰ ਲੜਾਈ ਜਾਰੀ ਹੈ। ਖ਼ਬਰ ਹੈ ਕਿ ਨਾਰਦਰਨ ਅਲਾਇੰਸ ਨੇ ਤਾਲਿਬਾਨ ਨੂੰ ਜ਼ਬਰਦਸਤ ਨੁਕਸਾਨ ਪਹੁੰਚਾਇਆ ਹੈ। ਉਧਰ ਤਾਲਿਬਾਨ ਦਾ ਦਾਅਵਾ ਹੈ ਕਿ ਉਹ ਪੰਜਸੀਰ ‘ਚ ਵਿਰੋਧੀਆਂ ਨੂੰ ਵੱਡੀ ਚੁਣੌਤੀ ਪੇਸ਼ ਕਰ ਰਹੇ ਹਨ। ਉਧਰ ਅਲਕਾਇਦਾ ਨੇ ਤਾਲਿਬਾਨ ਦੇ ਹੱਕ ਵਿੱਚ ਡਟਣ …

Read More »

ਵਿਗਿਆਨੀਆਂ ਦਾ ਦਾਅਵਾ, ਸੱਪ ਦੇ ਜ਼ਹਿਰ ਨਾਲ ਕੀਤਾ ਜਾ ਸਕਦੈ ਕੋਰੋਨਾ ਦਾ ਇਲਾਜ,ਮਨ.....

ਬ੍ਰਾਜ਼ੀਲ ਦੇ ਵਿਗਿਆਨੀਆਂ ਦੀ ਹੈਰਾਨ ਕਰਨ ਵਾਲੀ ਖੋਜ ਸਾਹਮਣੇ ਆਈ ਹੈ।  ਜਿੱਥੇ ਖੋਜੀਆਂ ਨੇ ਸੱਪ ਦੀ ਇਕ ਪ੍ਰਜਾਤੀ ਦੇ ਜ਼ਹਿਰ ਜ਼ਰੀਏ ਕੋਰੋਨਾ ਵਾਇਰਸ ਦੇ ਇਲਾਜ ਦਾ ਹੱਲ ਲੱਭਿਆ ਹੈ। ਜਾਰਾਰਕੁਸੁ ਪਿਟ ਵਾਈਪਰ ਦੇ ਜ਼ਹਿਰ ‘ਚ ਅਜਿਹੇ ਕਣ ਮੌਜੂਦ ਹੁੰਦੇ ਹਨ ਜੋ 75 ਫੀਸਦ ਤਕ ਕੋਰੋਨਾ ਵਾਇਰਸ ਨਾਲ ਲੜਨ ਲਈ ਕਾਰਗਰ …

Read More »