Home / ਸੰਸਾਰ (page 24)

ਸੰਸਾਰ

BIG NEWS : ਜ਼ਿੰਦਾ ਹੈ ਅਲ ਜ਼ਵਾਹਿਰੀ ! ਤਾਜ਼ਾ ਵੀਡੀਓ ਤੋਂ ਬਾਅਦ ਹੋਇਆ ਖੁਲਾਸਾ

ਨਿਊਯਾਰਕ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀਆਂ ਅੱਖਾਂ ‘ਚ ਕਰੀਬ ਦੋ ਦਹਾਕਿਆਂ ਤੱਕ ਘੱਟਾ ਪਾਉਣ ਵਾਲਾ ਅਲਕਾਇਦਾ ਦਾ ਆਗੂ ਅਲ ਜ਼ਵਾਹਿਰੀ ਜ਼ਿੰਦਾ ਹੈ। ਹਲਾਂਕਿ ਪਹਿਲਾਂ ਅਮਰੀਕਾ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਅਲ ਜ਼ਵਾਹਿਰੀ ਮਰ ਚੁੱਕਾ ਹੈ। ਅਲਕਾਇਦਾ ਦੇ ਨੇਤਾ ਅਯਮਾਨ ਅਲ ਜ਼ਵਾਹਿਰੀ ਦਾ ਨਵਾਂ ਵੀਡੀਓ ਸਾਹਮਣੇ …

Read More »

ਤਾਲਿਬਾਨ ਸਰਕਾਰ ਦੇ ਬੁਲਾਰੇ ਨੇ ਕਿਹਾ ਸਹੁੰ ਚੁੱਕ ਸਮਾਗਮ ਪੈਸਿਆਂ ਦੀ ਬਰਬਾਦ.....

ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੇ ਸਹੁੰ ਚੁੱਕ ਸਮਾਗਮ ਨੂੰ ਰੱਦ ਕੀਤਾ। ਤਾਲਿਬਾਨ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਹ  ਪੈਸਿਆਂ ਦੀ ਬਰਬਾਦੀ ਹੋਵੇਗੀ। ਇਸ ਤੋਂ ਪਹਿਲਾਂ ਉਮੀਦ ਪ੍ਰਗਟਾਈ ਗਈ ਸੀ ਕਿ 11 ਸਤੰਬਰ ਨੂੰ ਤਾਲਿਬਾਨ ਸਰਕਾਰ ਸਹੁੰ ਚੁੱਕ ਸਮਾਗਮ ਕਰੇਗੀ। ਉਥੇ 2 ਵਾਰ ਟਾਲਣ ਤੋਂ ਬਾਅਦ ਤਾਲਿਬਾਨ ਨੇ ਬੀਤੇ ਮੰਗਲਵਾਰ …

Read More »

ਰਿਹਾਇਸ਼ੀ ਇਮਾਰਤ ‘ਚ ਗੈਸ ਸਿਲੰਡਰ ਲੀਕ ਹੋਣ ਤੋਂ ਬਾਅਦ ਹੋਇਆ ਧਮਾਕਾ, 8 ਲੋਕਾਂ .....

ਨਿਊਜ਼ ਡੈਸਕ: ਉੱਤਰ-ਪੂਰਬੀ ਚੀਨ ਵਿੱਚ ਇੱਕ ਰਿਹਾਇਸ਼ੀ ਇਮਾਰਤ ‘ਚ ਗੈਸ ਸਿਲੰਡਰ ਲੀਕ ਹੋਣ ਕਾਰਨ ਧਮਾਕਾ ਹੋ ਗਿਆ ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਰਿਪੋਰਟਾਂ ਮੁਤਾਬਕ ਤੱਟਵਰਤੀ ਸ਼ਹਿਰ ਡਾਲਿਆਨ ਵਿੱਚ ਅੱਗ ਲੱਗਣ ਤੋਂ ਬਾਅਦ ਪੰਜ ਹੋਰ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। …

Read More »

ਤਾਲਿਬਾਨ ਵੱਲੋਂ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਦੇ ਭਰਾ ਦੀ ਬੇਰਹਿ.....

ਕਾਬੁਲ : ਤਾਲਿਬਾਨ ਨੇ ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਦੇ ਵੱਡੇ ਭਰਾ ਰੋਹੁੱਲਾਹ ਸਾਲੇਹ ਦੀ ਹੱਤਿਆ ਕਰ ਦਿੱਤੀ ਹੈ। ਤਾਲਿਬਾਨ ਸੂਤਰਾਂ ਨੇ ਦਾਅਵਾ ਕੀਤਾ ਕਿ ਰੋਹੁੱਲਾਹ ਸਾਲੇਹ ਪੰਜਸ਼ੀਰ ਘਾਟੀ ਵਿੱਚ ਹੀ ਮਾਰਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਰੋਹੁੱਲਾਹ ਨੂੰ ਤਾਲਿਬਾਨ ਦੁਆਰਾ ਤਸੀਹੇ ਦਿੱਤੇ ਜਾਣ ਤੋਂ ਬਾਅਦ ਮਾਰਿਆ …

Read More »

ਪਰਿਵਾਰ ਨੂੰ ਭੁੱਖ ਤੋਂ ਬਚਾਉਣ ਲਈ ਆਪਣੀ ਹੀ ਧੀ ਨੂੰ ਵੇਚ ਰਿਹੈ ਮਜਬੂਰ ਅਫਗਾਨੀ .....

ਨਿਊਜ਼ ਡੈਸਕ: ਅਫਗਾਨਿਸਤਾਨ ਤੋਂ ਅਮਰੀਕੀ ਅਤੇ ਵਿਦੇਸ਼ੀ ਫ਼ੌਜਾਂ ਦੇ ਜਾਣ ਤੋਂ ਬਾਅਦ ਹਾਲਾਤ ਮਾੜੇ ਹੀ ਹੁੰਦੇ ਜਾ ਰਹੇ ਹਨ। ਤਾਲਿਬਾਨ ਦਾ ਪੂਰੇ ਦੇਸ਼ ‘ਤੇ ਕਬਜ਼ਾ ਹੈ ਅਤੇ ਇੱਥੋਂ ਦੇ ਨਾਗਰਿਕਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਹਨ। ਜਦੋਂ ਤੋਂ ਤਾਲਿਬਾਨ ਨੇ ਸਰਕਾਰ ਸੰਭਾਲੀ ਹੈ, ਉਦੋਂ ਤੋਂ ਦੇਸ਼ ਵਿੱਚ ਸਥਿਤੀ ਇੰਨੀ …

Read More »

ਤਾਲਿਬਾਨ ਨੇ ਔਰਤਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ਗਏ ਪੱਤਰਕਾਰਾਂ ਦੀ.....

ਕਾਬੁਲ:  ਦਿ ਹਿਊਮਨ ਰਾਈਟਸ ਵਾਚ ਨਾਂ ਦੀ ਸੰਸਥਾ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨੀ ਲੜਾਕੇ ਪੱਤਰਕਾਰਾਂ ਨੂੰ ਬੰਦੀ ਬਣਾ ਰਹੇ ਹਨ ਤੇ ਹਮਲੇ ਕਰ ਰਹੇ ਹਨ ਅਤੇ ਮੀਡੀਆ ਦੇ ਕੰਮਕਾਜ ’ਤੇ ਨਵੀਆਂ ਪਾਬੰਦੀਆਂ ਲਗਾ ਰਹੇ ਹਨ।  ਬੁੱਧਵਾਰ ਨੂੰ ਕੱਟੜਪੰਥੀ ਇਸਲਾਮਿਕ ਸਮੂਹ ਤਾਲਿਬਾਨ ਨੇ ਔਰਤਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ …

Read More »

ਤਾਲੀਬਾਨ ਨੂੰ ਆਰਥਿਕ ਸੰਕਟ ਤੋਂ ਬਚਾਉਣ ਲਈ ਅੱਗੇ ਆਇਆ ਚੀਨ, 310 ਲੱਖ ਡਾਲਰ ਦੀ ਮਦ.....

ਬੀਜਿੰਗ : ਅਫਗਾਨਿਸਤਾਨ ‘ਚ ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਹੀ ਚੀਨ ਨੇ ਉਨ੍ਹਾਂ ਦੀ ਮਦਦ ਲਈ ਆਪਣਾ ਖਜ਼ਾਨਾ ਖੋਲ੍ਹ ਦਿੱਤਾ ਹੈ। ਚੀਨ ਨੇ ਤਾਲਿਬਾਨ ਨੂੰ ਸਰਕਾਰ ਚਲਾਉਣ ਲਈ 310 ਲੱਖ (31 ਮਿਲੀਅਨ) ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚੀਨ ਅਫਗਾਨਿਸਤਾਨ ਨੂੰ ਕੋਰੋਨਾ ਵੈਕਸੀਨ …

Read More »

PhD ਜਾਂ ਮਾਸਟਰ ਡਿਗਰੀ ਦੀ ਕੋਈ ਵੈਲਿਊ ਨਹੀਂ: ਤਾਲਿਬਾਨੀ ਸਿੱਖਿਆ ਮੰਤਰੀ

ਕਾਬੁਲ : ਤਾਲਿਬਾਨ ਵਲੋਂ ਮੰਗਲਵਾਰ ਨੂੰ ਅਫਗਾਨਿਸਤਾਨ ‘ਚ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ ਅਫਗਾਨਿਸਤਾਨ ਵਿੱਚ ਸਰਕਾਰ ਚਲਾਈ ਜਾਵੇਗੀ। ਤਾਲਿਬਾਨ ਦੇ ਆਗੂ ਹੈਬਤੁੱਲਾਹ ਅਖੁੰਦਜਾਦਾ ਨੇ ਕਾਬੁਲ ‘ਤੇ 15 ਅਗਸਤ ਦੇ ਕਬਜ਼ੇ ਤੋਂ ਬਾਅਦ ਪਹਿਲੀ ਵਾਰ ਜਨਤਕ ਬਿਆਨ ਦਿੱਤਾ ਕਿ ਅਫਗਾਨਿਸਤਾਨ ਵਿੱਚ ਸ਼ਾਸਨ ਅਤੇ ਜ਼ਿੰਦਗੀ ਨਾਲ …

Read More »

ਇੰਡੋਨੇਸ਼ੀਆ ਦੀ ਜੇਲ੍ਹ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 41 ਕੈਦੀਆਂ ਦੀ ਮੌਤ, 39 .....

ਜਕਾਰਤਾ: ਬੁੱਧਵਾਰ ਤੜਕੇ ਇੰਡੋਨੇਸ਼ੀਆ ਦੀ ਰਾਜਧਾਨੀ ਨੇੜੇ ਇੱਕ ਜੇਲ੍ਹ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਘੱਟੋ-ਘੱਟ 41 ਕੈਦੀਆਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ।ਨਿਆਂ ਮੰਤਰਾਲੇ ਦੇ ਸੁਧਾਰ ਵਿਭਾਗ ਦੀ ਤਰਜਮਾਨ ਰੀਕਾ ਅਪ੍ਰਿਯੰਤੀ ਨੇ ਕਿਹਾ ਕਿ ਅਧਿਕਾਰੀ ਜੇਲ੍ਹ ਦੇ ਬਲਾਕ ਸੀ ਤੋਂ ਸ਼ੁਰੂ ਹੋਈ ਅੱਗ ਦੇ …

Read More »

ਤਾਲਿਬਾਨ ਵੱਲੋਂ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ, ਮੁੱਲਾ ਮੁਹੰਮਦ ਹਸਨ ਅਖੁੰ.....

ਕਾਬੁਲ  : 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕਰਨ ਦੇ 20 ਦਿਨਾਂ ਬਾਅਦ ਤਾਲਿਬਾਨ ਨੇ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਇਸ ਦਰਮਿਆਨ ਵੱਡਾ ਬਦਲਾਅ ਇਹ ਹੋਇਆ ਹੈ ਕਿ ਪਹਿਲੇ ਖ਼ਬਰ ਸੀ ਕਿ ਮੁੱਲਾ ਬਰਾਦਰ ਤਾਲਿਬਾਨ ਦੀ ਸਰਕਾਰ ਦਾ ਚਿਹਰਾ ਹੋਣਗੇ, ਪਰ ਹੁਣ ਮੁੱਲਾ ਮੁਹੰਮਦ ਹਸਨ ਅਖੁੰਦ …

Read More »