Home / ਸੰਸਾਰ (page 23)

ਸੰਸਾਰ

ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਹੋ ਰਹੀਆਂ ਨੇ 70 ਲੱਖ ਮੌਤਾਂ, WHO ਵੱਲੋਂ ਨਵੀਆਂ ਗਾਈਡ.....

ਨਿਊਜ਼ ਡੈਸਕ: WHO ਨੇ ਹਵਾ ਦੀ ਗੁਣਵੱਤਾ ਨੂੰ ਲੈ ਕੇ 15 ਸਾਲ ਬਾਅਦ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। WHO ਦੇ ਹਿਸਾਬ ਨਾਲ ਦੁਨੀਆ ਦੀ 90 % ਤੋਂ ਜ਼ਿਆਦਾ ਆਬਾਦੀ ਅਤੇ ਦੱਖਣੀ ਏਸ਼ਿਆ ਦੀ ਲਗਭਗ ਪੂਰੀ ਆਬਾਦੀ ਤੈਅ ਹੱਦ ਤੋਂ ਜ਼ਿਆਦਾ ਪ੍ਰਦੂਸ਼ਣ ਵਾਲੀ ਹਵਾ ਵਿੱਚ ਸਾਹ ਲੈਂਦੀ ਹੈ। ਵਿਸ਼ਵ ਸਿਹਤ ਸੰਗਠਨ …

Read More »

ਸਰਕਾਰ ਬਣਾਉਣ ਨੂੰ ਲੈ ਕੇ ਇਮਰਾਨ ਖਾਨ ਨੇ ਤਾਲਿਬਾਨ ਨੂੰ ਦਿੱਤੀ ਚਿਤਾਵਨੀ

ਨਿਊਜ਼ ਡੈਸਕ: ਤਾਲਿਬਾਨ ਤੇ ਪਾਕਿਸਤਾਨ ਵਿਚਾਲੇ ਸਰਕਾਰ ਦੇ ਗਠਨ ਨੂੰ ਲੈ ਕੇ ਵਿਵਾਦ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ। ਤਾਲਿਬਾਨ ਦੇ ਸਖਤ ਬਿਆਨ ਤੋਂ ਬਾਅਦ ਹੁਣ ਇੱਕ ਵਾਰ ਫਿਰ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਤਾਲਿਬਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਦੇਸ਼ ਵਿੱਚ ਸਭ ਵਰਗਾਂ ਦੀ ਨੁੰਮਾਇੰਦਗੀ …

Read More »

ਸਕੂਲੀ ਵਿਦਿਆਰਥੀਆਂ ਨੂੰ ਗਲਵਾਨ ਝੜਪ ਦੀ ਘਟਨਾ ਦੇਸ਼ ਭਗਤੀ ਦੇ ਪਾਠ ਵਜੋਂ ਪੜ੍ਹ.....

ਨਿਊਜ਼ ਡੈਸਕ: ਗਲਵਾਨ ਘਾਟੀ ‘ਚ ਭਾਰਤੀ ਫੌਜ ਨਾਲ ਝੜਪ ਵਿੱਚ ਕਈ ਚੀਨੀ ਫ਼ੌਜੀ ਮਾਰੇ ਗਏ ਸਨ, ਹੁਣ ਇਸ ਘਟਨਾ ਨੂੰ ਦੇਸ਼ ਭਗਤੀ ਦੇ ਪਾਠ ਵਜੋਂ ਚੀਨ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਚੀਨੀ ਸੂਬੇ ਆਨੁਹੁਈ ਦੇ ਪ੍ਰਾਈਮਰੀ ਵਿਦਿਆਰਥੀਆਂ ਨੂੰ ਸ਼ਿਨਜਿਯਾਂਗ ਮਿਲਟਰੀ ਖੇਤਰ ਦੀ ਸਰਹੱਦ ‘ਤੇ ਤਾਇਨਾਤ ਬਟਾਲੀਅਨ ਨਾਲ ਵੀਡੀਓ ਰਾਹੀਂ …

Read More »

ਰੂਸ ਯੂਨੀਵਰਸਿਟੀ ਵਿੱਚ ਗੋਲੀਬਾਰੀ ਵਿੱਚ 8 ਵਿਦਿਆਰਥੀਆਂ ਦੀ ਮੌਤ, ਘੱਟੋ-ਘੱਟ 28 .....

ਮਾਸਕੋ- ਸੋਮਵਾਰ ਨੂੰ ਰੂਸ  ਦੀ ਪਰਮ ਸਟੇਟ ਯੂਨੀਵਰਸਿਟੀ ਵਿੱਚ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਦੇ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਸੋਮਵਾਰ ਸਵੇਰੇ ਪਰਮ ਕਰਾਈ ਖੇਤਰ ਦੀ ਪਰਮ ਸਟੇਟ ਯੂਨੀਵਰਸਿਟੀ (ਪੀਐਸਯੂ) ਵਿੱਚ ਭੰਨਤੋੜ ਕਰਨ ਵਾਲੇ ਇੱਕ ਬੰਦੂਕਧਾਰੀ ਨੂੰ ਮਾਰ ਦਿੱਤਾ ਹੈ। ਗੋਲੀਬਾਰੀ ਵਿੱਚ 8 ਵਿਦਿਆਰਥੀਆਂ ਦੀ ਮੌਤ ਹੋ ਗਈ …

Read More »

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਸਜ਼ਾ 6 ਮਹੀਨਿਆਂ ਲਈ .....

ਢਾਕਾ: ਬੰਗਲਾਦੇਸ਼ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਮੁਖੀ ਖਾਲਿਦਾ ਜ਼ਿਆ ਦੀ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ ਸਜ਼ਾ ਨੂੰ 6 ਮਹੀਨਿਆਂ ਲਈ ਹੋਰ ਮੁਅੱਤਲ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਐਤਵਾਰ ਨੂੰ ਕਿਹਾ ਕਿ ਇਹ ਚੌਥੀ ਵਾਰ ਹੈ ਕਿ ਸਰਕਾਰ ਨੇ ਜ਼ਿਆ …

Read More »

ਬੰਗਲਾਦੇਸ਼ ‘ਚ ਦੰਗੇ ਭੜਕਾਉਣ ਅਤੇ ਹਿੰਦੂ ਭਾਈਚਾਰੇ ਦੇ ਘਰ ਸਾੜਨ ਵਾਲਾ ਕੱਟ.....

ਢਾਕਾ : ਬੰਗਲਾਦੇਸ਼ ਦੀ ਸ਼ੇਖ ਹਸੀਨਾ ਸਰਕਾਰ ਨੇ ਕੱਟੜਪੰਥੀ ਸੰਗਠਨ ਹਿਫਾਜ਼ਤ-ਏ-ਇਸਲਾਮ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਗਠਨ ਦੇ ਇੱਕ ਵੱਡੇ ਨੇਤਾ ਰਿਜ਼ਵਾਨ ਰਫੀਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ ਵਿੱਚ ਬੰਗਲਾਦੇਸ਼ ਦਾ ਦੌਰਾ ਕੀਤਾ ਸੀ। ਰਿਜ਼ਵਾਨ ਨੇ ਇਸ ਸਮੇਂ ਦੌਰਾਨ …

Read More »

ਆਸਟ੍ਰੇਲੀਆ ‘ਚ ਤਾਲਾਬੰਦੀ ਦਾ ਵਿਰੋਧ ਕਰ ਰਹੇ 270 ਲੋਕ ਗ੍ਰਿਫਤਾਰ

ਮੈਲਬੌਰਨ : ਆਸਟ੍ਰੇਲੀਆ ਪੁਲਿਸ ਨੇ ਲਾਕਡਾਊਨ ਵਿਰੋਧੀ ਰੈਲੀ ‘ਚ ਮੈਲਬੌਰਨ ‘ਚ 235 ਤੇ ਸਿਡਨੀ ‘ਚ 35 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ।  ਰਿਪੋਰਟ ਮੁਤਾਬਕ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ ਹੋਈ ਝੜਪ ਵਿਚ ਕਈ ਪੁਲਿਸ ਅਧਿਕਾਰੀ ਜ਼ਖ਼ਮੀ ਹੋਏ ਹਨ।ਵਿਕਟੋਰੀਆ ਪੁਲਿਸ ਤੇ 6 ਅਧਿਕਾਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮੈਲਬੌਰਨ ਦੇ ਕਈ …

Read More »

ਆਸਟ੍ਰੇਲੀਆ ਨੇ ਚੁੱਕਿਆ ਵੱਡਾ ਕਦਮ, ਟਰੈਵਲ ਬੈਨ ਤੋਂ ਬਾਅਦ ਵੀ ਵਿਦੇਸ਼ੀ ਨਾਗਰ.....

ਨਿਊਜ਼ ਡੈਸਕ: ਆਸਟ੍ਰੇਲੀਆ ਅਗਲੇ 10 ਮਹੀਨਿਆਂ ਵਿੱਚ ਅਣਗਿਣਤ ਵਿਦੇਸ਼ੀ ਕਾਮਿਆਂ ਨੂੰ ਫਿਰ ਦੇਸ਼ ਵਿੱਚ ਐਂਟਰੀ ਦੇਵੇਗਾ। ਦਰਅਸਲ, ਕੋਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਰਿਕਵਰੀ ਵਿੱਚ ਤੇਜੀ ਲਿਆਉਣ ਲਈ ਸਰਕਾਰੀ ਵਿਜ਼ਾ ਧਾਰਕਾਂ ਨੂੰ ਯਾਤਰਾ ਵਿੱਚ ਛੋਟ ਦਿੱਤੀ ਜਾਵੇਗੀ। ਇਹ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ, ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਸਟ੍ਰੇਲੀਆਈ ਨਾਗਰਿਕ ਵਿਦੇਸ਼ਾਂ …

Read More »

ਪੁਲਾੜ ਸਟੇਸ਼ਨ ਤੋਂ 90 ਦਿਨਾਂ ਬਾਅਦ ਧਰਤੀ ਤੇ ਪਰਤੇ ਚੀਨ 🇨🇳 ਦੇ ਪੁਲਾੜ ਯਾਤਰੀ

ਬੀਜਿੰਗ  : ਤਿੰਨ ਚੀਨੀ ਪੁਲਾੜ ਯਾਤਰੀ ਆਪਣੇ ਦੇਸ਼ ਦੇ ਪਹਿਲੇ ਪੁਲਾੜ ਸਟੇਸ਼ਨ ‘ਚ 90 ਦਿਨ ਬਿਤਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਧਰਤੀ ‘ਤੇ ਪਰਤ ਆਏ ਹਨ। ਇਹ ਚੀਨ ਦਾ ਅਜੇ ਤਕ ਦਾ ਸਭ ਤੋਂ ਲੰਬਾ ਮਿਸ਼ਨ ਹੈ। ਪੁਲਾੜ ਸਟੇਸ਼ਨ ਤੋਂ ਵੀਰਵਾਰ ਸਵੇਰੇ ਰਵਾਨਾ ਹੋਣ ਤੋਂ ਬਾਅਦ ਨਿਏ ਹੈਸ਼ੇਂਗ, ਲਿਊ ਬੋਮਿੰਗ ਤੇ …

Read More »

ਪਾਕਿਸਤਾਨ ‘ਚ ਅੰਤਿਮ ਸਸਕਾਰ ਦੌਰਾਨ ਚੱਲੀਆਂ ਗੋਲੀਆਂ, 9 ਦੀ ਮੌਤ, 12 ਜ਼ਖਮੀ

ਨਿਊਜ਼ ਡੈਸਕ: ਪਾਕਿਸਤਾਨ ਵਿੱਚ ਬੀਤੇ ਕੁਝ ਸਮੇਂ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਲੋਵਰ ਡੀਰ ਜ਼ਿਲ੍ਹੇ ‘ਚ ਅੰਤਿਮ ਸਸਕਾਰ ਦੌਰਾਨ ਗੋਲੀਬਾਰੀ ‘ਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖ਼ਮੀ ਹੋ ਗਏ। ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਲੋਕਾਂ ਦੇ …

Read More »