Home / ਸੰਸਾਰ (page 220)

ਸੰਸਾਰ

ਇਸ ਦੇਸ਼ ‘ਚ 22 ਰਾਜਾਂ ਦੀ ਬੱਤੀ ਹੋਈ ਗੁੱਲ, ਹਜ਼ਾਰਾਂ ਦੀ ਵਿਕ ਰਹੀ ਬਰੈਡ ਤੇ 80 ਹਜ਼ਾ.....

Venezuelan blackout

ਕਰਾਕਸ: ਵੈਨੇਜ਼ੁਏਲਾ ਦੇ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ ਅਮਰੀਕੀ ਪ੍ਰਤਿਬੰਧਾਂ ਤੋਂ ਬਾਅਦ ਇਸ ਦੇਸ਼ ਦੀ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਲੰਬੇ ਸਮੇਂ ਤੋਂ ਬਿਜਲੀ ਨਹੀਂ ਹੈ ਤੇ ਕਈ ਇਲਾਕੇ ਹਨੇਰੇ ਵਿੱਚ ਡੁੱਬੇ ਹੋਏ ਹਨ। ਇੱਕ ਐੱਨਜੀਓ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ …

Read More »

ਇਥੋਪੀਅਨ ਏਅਰਲਾਈਨਜ਼ ਪਲੇਨ ਕਰੈਸ਼: ਮਰਨ ਵਾਲਿਆਂ ‘ਚ 18 ਕੈਨੇਡੀਅਨ ਵੀ ਸ਼ਾਮਲ

ethiopian plane crash

ਟੋਰਾਂਟੋ: ਨੈਰੋਬੀ ਵਿਚ ਐਤਵਾਰ ਨੂੰ ਇਥੋਪੀਆ ਏਅਰਲਾਇਨਸ ਦਾ ਜੋ ਜਹਾਜ ਕਰੈਸ਼ ਹੋਇਆ ਸੀ ਉਸ ਵਿਚ 18 ਕੈਨੇਡੀਅਨ ਸ਼ਾਮਲ ਸਨ। ਜਿਕਰਯੋਗ ਹੈ ਕਿ ਨੈਰੋਬੀ ਤੋਂ ਇਹ ਫਲਾਇਟ 149 ਯਾਤਰੀਆਂ ਤੇ 8 ਕਰੂ ਮੈਂਬਰਾਂ ਨੂੰ ਲੈ ਕੇ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਉਡੀ ਸੀ। ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ …

Read More »

157 ਲੋਕਾਂ ਲਈ ਬੋਇੰਗ 737 ਦਾ ਸਫਰ ਬਣਿਆ ਜਿੰਦਗੀ ਦਾ ਆਖਰੀ ਸਫਰ

ਨੈਰੋਬੀ : ਕਹਿੰਦੇ ਨੇ ਜਿੰਦਗੀ ਫੁੱਟੇ ਘੜੇ ਦੇ ਪਾਣੀ ਵਾਂਗ ਹੁੰਦੀ ਹੈ ਕੀ ਪਤਾ ਕਿੱਥੇ ਜਾ ਕਿ ਖ਼ਤਮ ਹੋ ਜਾਵੇ? ਕੀ ਪਤਾ ਇਹ ਸਾਹ ਆਇਆ ਹੈ ਤੇ ਅਗਲਾ ਨਾ ਆਵੇ? ਪਰ ਜੇਕਰ ਇਹੀ ਅਖੌਤ ਨੂੰ ਸਫਰ ਕਰਨ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਬੜਾ ਹੀ ਗੂੜਾ ਰਿਸ਼ਤਾ ਜਾਪਦਾ ਹੈ ਕਿਉਂਕਿ …

Read More »

ਉਹ ਸ਼ਹਿਰ ਜਿੱਥੇ ਰੇਂਜ ਰੋਵਰ ਤੋਂ ਮਹਿੰਗੇ ਕਬੂਤਰਾਂ ਨੂੰ ਅਗਵਾ ਕਰਕੇ ਮੰਗੀ ਜਾ.....

ਚੰਡੀਗੜ੍ਹ : ਕਹਿੰਦੇ ਨੇ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਕਥਨ ਬਿਲਕੁਲ ਸੱਚ ਜਾਪਦਾ ਹੈ ਕਿਉਂਕਿ ਇਨਸਾਨ ਆਪਣੇ ਸੌਂਕ ਪੂਰੇ ਕਰਨ ਲਈ ਵੱਡੀ ਤੋਂ ਵੱਡੀ ਕੀਮਤ ਵੀ ਅਦਾ ਕਰਨ ਨੂੰ ਤਿਆਰ ਹੋ ਜਾਂਦਾ ਹੈ। ਅਜਿਹੇ ਹੀ ਸੌਂਕਾਂ ਵਿੱਚੋਂ ਸੌਂਕ ਹੁੰਦਾ ਹੈ ਕੁਝ ਲੋਕਾਂ ਨੂੰ ਕਬੂਤਰਬਾਜ਼ੀ ਦਾ, ਤੇ ਅੱਜ ਇਹੀ …

Read More »

ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਪਾਕਿਸਤਾਨ ਵਲੋਂ ਕੰਮ ਜੋਰਾਂ ਸ਼ੋਰਾਂ ‘ਤੇ, ਵ.....

ਭਾਰਤ ਪਾਕਿਸਤਾਨ ‘ਚ ਤਣਾਅ ਦੇ ਬਾਵਜੂਦ ਕਰਤਾਰਪੁਰ ਲਾਂਘੇ ਦਾ ਕੰਮ ਠੰਢਾ ਨਹੀਂ ਪਿਆ ਸਗੋ ਹੋਰ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਤੁਸੀਂ ਆਪਣੀ ਸਕਰੀਨ ‘ਤੇ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਕਿਸਤਾਨ ਵੱਲੋਂ ਲਾਂਘੇ ਨੂੰ ਲੈ …

Read More »

ਦੁਬਈ ਜਾਣ ਤੋਂ 10 ਦਿਨਾਂ ਬਾਅਦ ਹੀ ਪੰਜਾਬੀ ਮੁਟਿਆਰ ਦੀ ਹੋਈ ਮੌਤ, ਬਕਸ਼ੇ ‘ਚ ਪਰ.....

ਫਤਿਹਗੜ੍ਹ ਸਾਹਿਬ : ਆਪਣਾ ਪਰਿਵਾਰ ਛੱਡ ਕੇ ਵਿਦੇਸ਼ ਜਾ ਕੇ ਹਰ ਕੋਈ ਘਰ ਦੀ ਗਰੀਬੀ ਨੂੰ ਦੂਰ ਕਰਨ ਬਾਰੇ ਸੋਚਦਾ ਹੈ ਪਰ ਕਈ ਬਾਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਹੁੰਦਾ ਹੈ। ਅਜਿਹੀ ਘਟਨਾ ਹੈ ਜਿਲਾ ਫਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਨਰੈਣਗੜ੍ਹ ਦੀ ਮਨਪ੍ਰੀਤ ਕੌਰ ਦੀ ਜੋ ਕਿ …

Read More »

ਪਾਕਿਸਤਾਨ ਸਰਕਾਰ ਨੇ ਦੇਸ਼ ਦੇ 182 ਮਦਰੱਸੇ ਲਏ ਕਬਜ਼ੇ ’ਚ, 121 ਗ੍ਰਿਫ਼ਤਾਰ

Pak Says Taken Over 182 Madrassas

ਚਾਰੇ ਪਾਸੇ ਦਬਾਅ ਦੇ ਅੱਗੇ ਝੁਕੇ ਪਾਕਿਸਤਾਨ ਨੇ ਆਪਣੇ ਅੱਤਵਾਦੀ ਸੰਗਠਨਾਂ ‘ਤੇ ਵੀਰਵਾਰ ਨੂੰ ਕਾਰਵਾਈ ਹੋ ਤੇਜ ਕਰ ਦਿੱਤੀ ਹੈ। ਪਾਕਿਸਤਾਨ ਸਰਕਾਰ ਨੇ ਇਸਲਾਮਿਕ ਅੱਤਵਾਦੀਆਂ ਵਿਰੁੱਧ ਹੋਰ ਸ਼ਿਕੰਜਾ ਕਸਦਿਆਂ ਐਲਾਨ ਕੀਤਾ ਕਿ 182 ਮਦਰੱਸਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਪਾਬੰਦੀਸ਼ੁਦਾ ਸਮੂਹਾਂ ਨਾਲ ਜੁੜੇ 121 ਵਿਅਕਤੀਆਂ ਨੂੰ ਹਿਰਾਸਤ …

Read More »

ਭਾਰਤੀ ਮੂਲ ਦੀ ਡਾਕਟਰ ਦਾ ਆਸਟ੍ਰੇਲੀਆ ‘ਚ ਕਤਲ, ਸੂਟਕੇਸ ‘ਚ ਮਿਲੀ ਲਾਸ਼

Indian-origin dentist's body found in a suitcase

ਮੈਲਬਰਨ: ਕਈ ਦਿਨਾਂ ਵਲੋਂ ਲਾਪਤਾ ਭਾਰਤੀ ਮੂਲ ਦੀ ਡਾਕਟਰ ਦੇ ਕਤਲ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਮੂਲ ਦੀ ਮਹਿਲਾ ਡਾਕਟਰ ਦਾ ਆਸਟ੍ਰੇਲੀਆ ਵਿੱਚ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਛਾਣ 32 ਸਾਲਾ ਪ੍ਰੀਤੀ ਰੈਡੀ ਵਜੋਂ ਹੋਈ ਹੈ ਜੋ ਪੇਸ਼ੇ ਵਜੋਂ ਦੰਦਾਂ ਦੀ ਡਾਕਟਰ ਸੀ। ਪ੍ਰੀਤੀ ਦੀ …

Read More »

ਚੀਨੀ ਹੈਕਰਾਂ ਨੇ ਕੈਨੇਡਾ ਤੇ ਅਮਰੀਕਾ ਦੀਆਂ 27 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬ.....

Chinese hackers hit 27 universities

ਟੋਰਾਂਟੋ: ਸਾਈਬਰ ਸਿਕਓਰਿਟੀ ਫਰਮ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਦੇ ਮੁਤਾਬਕ ਚੀਨ ਦੇ ਹੈਕਰਾਂ ਨੇ ਕੈਨੇਡਾ ਅਤੇ ਅਮਰੀਕਾ ਦੀਆਂ 27 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ ਹੈ। ਹੈਕਰਾਂ ਨੇ ਕੁਝ ਮਹੱਤਵਪੂਰਣ ਸਮੁੰਦਰੀ ਮਿਲਟਰੀ ਸ਼ੋਧ ਦੇ ਡਾਟਾ ਚੋਰੀ ਕਰਨ ਲਈ ਹੈਕਿੰਗ ਕੀਤੀ। ਇਕ ਅੰਗਰੇਜ਼ੀ ਅਖਬਾਰ ਨੇ ਸਾਈਬਰ ਸਿਕਓਰਿਟੀ ਫਰਮ ਆਈਡਿਫੈਂਸ ਦੇ ਹਵਾਲੇ …

Read More »

ਦੋ ਪੰਜਾਬੀ ਨੌਜਵਾਨਾਂ ਦਾ ਸਾਊਦੀ ਅਰਬ ਦੀ ਜੇਲ੍ਹ ‘ਚ ਸਿਰ ਕਲਮ

ਹੁਸ਼ਿਆਰਪੁਰ: ਸਾਊਦੀ ਅਰਬ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਦੋ ਪੰਜਾਬੀ ਨੌਜਵਾਨ ਦਾ ਜੇਲ੍ਹ ਅੰਦਰ ਹੀ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ। ਇਨ੍ਹਾਂ ‘ਚੋਂ ਇੱਕ ਨੌਜਵਾਨ ਸਤਵਿੰਦਰ ਕੁਮਾਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਸਫ਼ਦਰਪੁਰ ਕੁਲੀਆ ਦਾ ਰਹਿਣ ਵਾਲਾ ਸੀ ਜੋ ਪਿਛਲੇ 4 ਸਾਲਾਂ ਤੋਂ ਸਾਊਦੀ ਅਰਬ ਵਿੱਚ …

Read More »