Home / ਸੰਸਾਰ (page 217)

ਸੰਸਾਰ

ਡਰਾਈਵਰ ਨੇ ਸਕੂਲ ਬੱਸ ‘ਚ ਬੱਚਿਆਂ ਨੂੰ ਬੰਧਕ ਬਣਾ ਕੇ ਲਾਈ ਅੱਗ

Italy bus fire

ਇਟਲੀ : ਇਟਲੀ ਦੇ ਉੱਤਰੀ ਸ਼ਹਿਰ ਸੈਨ ਡੋਨੈਟੋ ਮਿਲੈਨੀਜ਼ ‘ਚ ਇਕ ਸਕੂਲ ਬੱਸ ਦੇ ਡਰਾਈਵਰ ਨੇ ਨੂੰ 51 ਬੱਚਿਆਂ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਵਾਲੇ ਟੀਚਰ ਨੂੰ ਬੱਸ ‘ਚ ਬੰਧਕ ਬਣਾ ਲਿਆ ਤੇ ਬਾਅਦ ‘ਚ ਬੱਸ ਨੂੰ ਅੱਗ ਲਾ ਦਿੱਤੀ। ਬਚਾਅ ਦੀ ਗੱਲ ਰਹੀ ਕਿ ਬੱਸ ਨੂੰ ਅੱਗ ਲੱਗਣ ਤੱਕ …

Read More »

ਮੁੰਡੇ ਕੁੜੀਆਂ ਦਾ ਇਕੱਠਾ ਪ੍ਰੋਗਰਾਮ ਕਰਵਾਉਣ ‘ਤੇ ਵਿਦਿਆਰਥੀ ਨੂੰ ਆ ਗਿਆ ਗੁੱ.....

ਇਸਲਾਮਾਬਾਦ : ਕਹਿੰਦੇ ਨੇ ਜਦੋਂ ਇਨਸਾਨ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਆਪਣੀ ਮਾਨਸਿਕਤਾ ਗੁਆ ਦਿੰਦਾ ਹੈ ਤੇ ਕੁਝ ਵੀ ਕਰ ਬੈਠਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਪਾਕਿਸਤਾਨ ‘ਚ ਜਿੱਥੇ ਸਿਰਫ ਛੋਟੀ ਜਿਹੀ ਗੱਲ ਕਾਰਨ ਹੀ ਇੱਕ ਵਿਦਿਆਰਥੀ ਨੇ ਆਪਣੇ ਪ੍ਰੋਫੈਸਰ ਦਾ ਕਤਲ ਕਰ ਦਿੱਤਾ। …

Read More »

ਆਸਟ੍ਰੇਲੀਆ ਨੇ ਵੀਜ਼ਾ ਨਿਯਮਾਂ ‘ਚ ਕੀਤੀ ਸਖਤੀ, ਪੀ.ਆਰ. ਮਿਲਣੀ ਹੋਵੇਗੀ ਔਖੀ

ਸਿਡਨੀ : ਆਸਟ੍ਰੇਲੀਆ ਸਰਕਾਰ ਨੇ ਵੀਜ਼ਾ ਦੇ ਨਿਯਮਾਂ ‘ਚ ਸਖ਼ਤੀ ਕਰਦੇ ਹੋਏ ਸਲਾਨਾ ਇਮੀਗ੍ਰੈਂਟਸ ਦੀ ਗਿਣਤੀ 30 ਹਜ਼ਾਰ ਘਟਾਉਣ ਦਾ ਫ਼ੈਸਲਾ ਕਰ ਲਿਆ ਹੈ। ਇਸ ਨਵੇਂ ਫੈਸਲੇ ਨਾਲ ਸਭ ਤੋਂ ਜ਼ਿਆਦਾ ਮਾਰ ਸਕਿੱਲਡ ਵਰਕਰਾਂ ਨੂੰ ਪਵੇਗੀ ਹੁਣ ਸਕਿੱਲਡ ਵਰਕਰ ਪੀ.ਆਰ. ਲਈ ਸਿਰਫ ਤਾਂ ਹੀ ਅਪਲਾਈ ਕਰ ਸਕਣਗੇ ਜੇਕਰ ਉਹ ਘੱਟੋਂ …

Read More »

29 ਮਾਰਚ ਤੱਕ ਜੇਲ੍ਹ ’ਚ ਕੈਦ ਰਹੇਗਾ ਨੀਰਵ ਮੋਦੀ, ਨਹੀਂ ਮਿਲੀ ਜ਼ਮਾਨਤ

ਲੰਦਨ: ਪੰਜਾਬ ਨੈਸ਼ਲ ਬੈਂਕ ਦੇ 14 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਲੰਡਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਨੇ ਇਹ ਗ੍ਰਿਫ਼ਤਾਰੀ ਕੀਤੀ। ਗ੍ਰਿਫ਼ਤਾਰੀ ਮਗਰੋਂ ਜਾਪਦਾ ਸੀ ਕਿ ਉਸ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਪਹਿਲਾਂ …

Read More »

ਜਬ ਅੱਲ੍ਹਾ ਮਿਹਰਬਾਨ, ਤੋ ਗਧਾ ਪਹਿਲਵਾਨ, ਦੇਖੋਂ ਕਿਵੇਂ ਮੌਤ ਦੇ ਮੂੰਹ ‘ਚੋਂ ਬਚ.....

ਪੈਰਿਸ : ਐਟਲਾਂਟਿਕ ਮਹਾਂਸਾਗਰ ਰਾਹੀਂ ਬਰਾਜੀਲ ਜਾ ਰਹੇ ਇੱਕ ਸਮੁੰਦਰੀ ਜਹਾਜ ਦੇ ਡੁੱਬ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਹ ਗ੍ਰਾਡੇ ਅਮਰੀਕਾ ਨਾਮ ਦਾ ਸਮੁੰਦਰੀ ਜਹਾਜ਼ ਇਸ ਰਸਤਿਓਂ 2 ਹਜ਼ਾਰ ਕਾਰਾਂ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਅੱਗ ਲੱਗਣ ਕਾਰਨ ਡੁੱਬ ਗਿਆ । ਇਸ ਘਟਨਾ ‘ਚ ਭਾਂਵੇ ਕਿ ਹੋਰ …

Read More »

ਮੌਜੰਬੀਕ ‘ਚ ਕੁਦਰਤ ਦਾ ਕਹਿਰ, 1000 ਦੇ ਕਰੀਬ ਲੋਕਾਂ ਦੇ ਮਰਨ ਦਾ ਖ਼ਦਸ਼ਾ

ਜਿੰਬਾਬਵੇ : ਕਹਿੰਦੇ ਨੇ ਕੁਦਰਤ ਤਾ ਕੁਝ ਨਹੀਂ ਪਤਾ ਕਿ ਕਿੱਥੇ ਮਿਹਰਬਾਨ ਹੋ ਜਾਵੇ ਜਾਂ ਫਿਰ ਕਾਰੋਪੀ ਆ ਜਾਵੇ, ਤੇ ਜਦੋਂ ਕੁਦਰਤ ਦੀ ਕਾਰੋਪੀ ਆਉਂਦੀ ਹੈ ਤਾਂ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ। ਇਸ ਦੀ ਤਾਜ਼ਾ ਉਦਾਹਰਨ ਵਾਪਰੀ ਹੈ ਜਿੰਬਾਬਵੇ ‘ਚ, ਜਿੱਥੇ ਆਏ ਤੂਫਾਨੀ ਚੱਕਰਵਾਤ ਕਾਰਨ ਕਰੀਬ 300 …

Read More »

ਪਤੀ ਘਰ ਦੋ ਘੰਟੇ ਦੇਰੀ ਨਾਲ ਆਇਆ, ਤਾਂ ਪਤਨੀ ਨੇ ਛਾਤੀ ‘ਚ ਛੁਰਾ ਮਾਰ ਕੇ ਮਾਰ ਤ.....

ਬ੍ਰਿਸਬੇਨ : ਕਹਿੰਦੇ ਨੇ ਕਿ ਪਤੀ ਪਤਨੀ ਦਾ ਰਿਸ਼ਤਾ ਬੜਾ ਪਿਆਰਾ ਹੁੰਦਾ ਹੈ ਤੇ ਹਿੰਦੂ ਸ਼ਾਸਤਰਾਂ ਅਨੁਸਾਰ ਤਾਂ ਇਸ ਰਿਸ਼ਤੇ ਨੂੰ ਸੱਤ ਜਨਮਾਂ ਦਾ ਰਿਸ਼ਤਾ ਦੱਸਿਆ ਗਿਆ ਹੈ। ਇਸ ਪਿਆਰੇ ਰਿਸ਼ਤੇ ‘ਚ ਕਦੀ ਪਿਆਰ ਤੇ ਕਦੀ ਮਾਮੂਲੀ ਤਕਰਾਰ ਹੁੰਦੀ ਹੈ, ਤੇ ਕਈ ਵਾਰ ਤਾਂ ਇਹ ਮਾਮੂਲੀ ਤਕਰਾਰ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਸੱਤ …

Read More »

ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨਣ ’ਚ ਰੋੜਾ ਨਾ ਬਣੇ ਪਾਕਿ ਤੇ ਚੀਨ : ਪਾਕਿ.....

ਪਾਕਿਸਤਾਨ ਦੇ ਇਕ ਮੁੱਖ ਅਖਬਾਰ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਚੀਨ ਨੂੰ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨਣਦੇ ਰਸਤੇ ਵਿਚ ਰੁਕਾਵਟ ਨਹੀਂ ਪਾਉਣੀ ਚਾਹੀਦੀ। ਅਖਬਾਰ ਨੇ ਸੰਪਦਕੀ ਵਿਚ ਪਾਕਿਸਤਾਨ ਵਿਚ ਅੱਤਵਾਦੀ ਸਮੂਹਾਂ ਉਤੇ ਸਖਤ ਕਾਰਵਾਈ ਕਰਨ ਉਤੇ ਜੋਰ ਦਿੰਦੇ ਹੋਏ ਕਿਹਾ ਕਿ ਅਜਿਹਾ ਕਰਨ …

Read More »

ਹੁਣ ਨੀਦਰਲੈਂਡ ‘ਚ ਬੰਦੂਕਧਾਰੀ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 1 ਦੀ ਮੌਤ, .....

Utrecht shooting

ਨੀਦਰਲੈਂਡ ਦੇ ਉਟਰੈਕਟ (Utrecht) ਸ਼ਹਿਰ ‘ਚ ਗੋਲੀਬਾਰੀ ਦੀ ਘਟਨਾ ‘ਚ 1 ਦੀ ਮੌਤ ਹੋ ਗਈ ਉਥੇ ਹੀ, ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਦੇ ਮੁਤਾਬਕ, ਨੀਦਰਲੈਂਡ ਦੇ ਉਟਰੈਕਟ ਸ਼ਹਿਰ ਵਿਚ ਗੋਲੀਬਾਰੀ ‘ਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਉਟਰੈਕਟ ਪੁਲਿਸ ਨੇ ਟਵੀਟ ਕਰ ਕੇ ਕਿਹਾ …

Read More »

ਨਿਊਜ਼ੀਲੈਂਡ ਹਮਲਾ: ਮੁਸਲਮਾਨਾਂ ਖਿਲਾਫ ਬਿਆਨ ਦੇਣ ਵਾਲੇ ਆਸਟ੍ਰੇਲੀਆਈ ਸੀਨੇਟ.....

ਮੇਲਬਰਨ: ਨਿਊਜ਼ੀਲੈਂਡ ਦੇ ਕ੍ਰਾਇਸਟਚਰਚ ਦੀਆਂ ਮਸਜਿਦਾਂ ‘ਤੇ ਹੋਏ ਭਿਆਨਕ ਹਮਲੇ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੇ ਆਸਟ੍ਰੇਲੀਆਈ ਸੀਨੇਟਰ ‘ਤੇ ਇੱਕ ਨੌਜਵਾਨ ਨੇ ਆਂਡੇ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੀਨੇਟਰ ਫਰੇਜਰ ਏਨਿੰਗ ਮੇਲਬਰਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੱਸ ਦੇਈਏ ਕਿ ਫਰੇਜਰ ਏਨਿੰਗ …

Read More »