Home / ਸੰਸਾਰ (page 214)

ਸੰਸਾਰ

ਇਮਰਾਨ ਖਾਨ ਨੇ LIVE ਹੋ ਕੇ ਭਾਰਤ ਨੂੰ ਕਿਹਾ ਅਜੇ ਵੀ ਵਕਤ ਹੈ ਟਲ ਜਾਓ ਜੰਗ ਨਾ ਕਰੋ, .....

ਇਸਲਾਮਾਬਾਦ: ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਭਾਰਤ ਨੂੰ ਕਿਹਾ ਹੈ ਕਿ ਅਜੇ ਵੀ ਵਕਤ ਹੈ ਜੰਗ ਨਾ ਕਰੋ, ਟਲ ਜਾਓ, ਨਹੀਂ ਤਾਂ ਦੋਵੇ ਦੇਸ਼ ਤਬਾਹ ਹੋ ਜਾਣਗੇ। ਇਹ ਗੱਲ ਇਮਰਾਨ ਖਾਨ ਨੇ ਇੱਕ ਅਧਿਕਾਰਤ ਪੱਤਰਕਾਰ ਸੰਮੇਲਨ ਵਿਚ ਆਖੀ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀਨੇ ਕਿਹਾ ਕਿ  ਅੱਜਕਲ੍ਹ ਜੋ ਮਾਹੌਲ ਬਣ ਰਿਹਾ ਹੈ …

Read More »

ਭਾਰਤੀ ਜਵਾਨਾਂ ਦੀ ਸਹਾਇਤਾ ਲਈ ਲਤਾ ਮੰਗੇਸ਼ਕਰ ਦਵੇਗੀ 1 ਕਰੋੜ ਰੁਪਏ

Pulwama Attack: Lata Mangeshkar to Donate Rs 1 Crore

14 ਫਰਵਰੀ ਨੂੰ ਹੋਏ ਪੁਲਵਾਮਾ ਅੱਤਵਾਦੀ ਹਮਲੇ ਨਾਲ ਪੂਰਾ ਦੇਸ਼ ਸਦਮੇ ‘ਚ ਸੀ। ਆਮ ਇਨਸਾਨ ਹੋਵੇ ਜਾਂ ਬਾਲੀਵੁਡ ਸਟਾਰ ਸਾਰੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਲਈ ਸਾਹਮਣੇ ਆਏ। ਇਸ ਵਿਚਕਾਰ ਬਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਰਹੇ। ਅਕਸ਼ੈ ਕੁਮਾਰ, ਅਮਿਤਾਭ ਬੱਚਨ, ਕੈਲਾਸ਼ ਖੇਰ, ਸਲਮਾਨ ਖਾਨ ਅਤੇ ਅਜੈ ਦੇਵਗਨ …

Read More »

ਜੈਸ਼ ਭਾਰਤ ‘ਤੇ ਹਮਲੇ ਦੀ ਬਣਾ ਰਿਹਾ ਸੀ ਯੋਜਨਾ, ਇਸ ਲਈ ਕੀਤੀ ਕਾਰਵਾਈ: ਸੁਸ਼ਮਾ ਸ.....

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਹੋਈ ਮੁਲਾਕਾਤ ਵਿਚ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਹੋਏ ਅੱਤਵਾਦੀ ਹਮਲੇ ਦਾ ਮੁੱਦਾ ਚੁੱਕਿਆ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਲੇ ਉਤੇ ਆਤਮਘਾਤੀ ਹਮਲਾ ਕੀਤਾ …

Read More »

ਕੰਟਰੋਲ ਲਾਈਨ ‘ਤੇ ਪਾਕਿਸਤਾਨ ਵੱਲੋਂ 15 ਥਾਵਾਂ ‘ਤੇ ਭਾਰੀ ਗੋਲੀਬਾਰੀ, ਸ਼ੋਪ.....

pakistan ceasefire

ਰਾਜੌਰੀ: ਭਾਰਤ ਦੀ ਏਅਰ ਸਟ੍ਰਾਈਕ ਮਗਰੋਂ ਪਾਕਿਸਤਾਨ ਵੱਲੋਂ ਲੰਘੇ ਦਿਨ ਤੋਂ ਹੀ ਕੰਟਰੋਲ ਲਾਈਨ ‘ਤੇ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿਸਤਾਨੀ ਫ਼ੌਜ ਵੱਲੋਂ ਕੰਟਰੋਲ ਲਾਈਨ ਦੀਆਂ ਕਰੀਬ 15 ਥਾਵਾਂ ‘ਤੇ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਇਸ ਕਾਰਵਾਈ ਵਿਚ 5 ਭਾਰਤੀ ਜਵਾਨ ਜ਼ਖਮੀ ਹੋਏ ਹਨ। ਉਥੇ …

Read More »

90 ਸਾਲਾ ਬਾਪੂ ਜੀ ਨੇ ਦਹੀ ਦੇ ਭੁਲੇਖੇ ਖਾਧਾ ਅੱਧਾ ਪੇਂਟ ਦਾ ਡੱਬਾ, ਇਸ ਤੋਂ ਬਾਅਦ .....

grandfather eats paint

ਸੋਸ਼ਲ ਮੀਡੀਆ ਦੇ ਦੌਰ ‘ਚ ਆਏ ਦਿਨ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਬੀਤੇ ਸ਼ੁੱਕਰਵਾਰ ਨੂੰ ਇੱਕ ਬਜ਼ੁਰਗ ਸੋਸ਼ਲ ਮੀਡੀਆ ‘ਤੇ ਉਸ ਸਮੇਂ ਛਾ ਗਿਆ ਜਦੋਂ ਉਨ੍ਹਾਂ ਦੀ ਪੋਤੀ ਨੇ ਸ਼ੇਅਰ ਕੀਤਾ ਕਿ ਉਸਦੇ ਦਾਦੇ ਨੇ ਗਲਤੀ ਨਾਲ ਦਹੀ ਸਮਝਕੇ ਲੱਗਭੱਗ ਅੱਧਾ ਡੱਬਾ ਪੇਂਟ ਹੀ ਪੀ ਲਿਆ। ਨਿਊਯਾਰਕ ਦੀ …

Read More »

ਭਾਰਤੀ ਹਵਾਈ ਫੌਜ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ ਜਾਰੀ

ਪਾਕਿਸਤਾਨ ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਕਰਨ ਤੋਂ ਬਾਅਦ ਪੰਜਾਬ ‘ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਆਦਮਪੁਰ ਏਅਰਪੋਰਟ, ਹਲਵਾਰਾ ਏਅਰਪੋਰਟ, ਪਠਾਨਕੋਟ ਏਅਰਬੇਸ ਅਲਰਟ ਤੇ ਕਰ ਦਿੱਤੇ ਗਏ ਹਨ। ਹਵਾਈ ਫੌਜ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਲੜਾਕੂ ਜਹਾਜ਼ਾਂ ਨੇ ਪੰਜਾਬ ਦੇ ਆਦਮਪੁਰ ਤੋਂ …

Read More »

ਪਾਕਿਸਤਾਨ ‘ਤੇ ਭਾਰਤ ਦੀ ਵੱਡੀ ਕਾਰਵਾਈ, LOC ਪਾਰ ਇਕ ਹਜ਼ਾਰ ਕਿਲੋ ਦੇ ਬੰਬ ਸੁੱਟ .....

ਪੁਲਵਾਮਾ ਹਮਲੇ ਬਾਅਦ ਭਾਰਤੀ ਹਵਾਈ ਸੈਨਾ ਨੇ ਸਵੇਰੇ 3:30 ਵਜੇ ਐਲਓਸੀ ਤੋਂ ਪਾਰ ਅੱਤਵਾਦੀ ਕੈਂਪਾਂ ਉਤੇ ਇਕ ਹਜ਼ਾਰ ਕਿਲੋ ਦੇ ਬੰਬ ਸੁੱਟੇ ਹਨ। ਹਵਾਈ ਸੈਨਾ ਦੇ ਸੂਤਰਾਂ ਦੇ ਹਵਾਲੇ ਨਾਲ ਏਐਨਆਈ ਨੇ ਇਹ ਜਾਣਕਾਰੀ ਦਿੱਤੀ ਹੈ। ਅੱਤਵਾਦੀ ਕੈਂਪਾਂ ਉਤੇ ਕੀਤੇ ਗਏ ਹਮਲੇ ਮਿਰਾਜ 2000 ਤੋਂ ਕੀਤੇ ਗਏ ਹਨ। ਨਿਊਜ਼ ਏਜੰਸੀ …

Read More »

2500 ਬੱਚਿਆ ਦਾ ਪਿਤਾ ਬਣਨਾ ਚਾਹੁੰਦੈ ਇਹ ਵਿਅਕਤੀ ਹੁਣ ਤੱਕ ਲਾਇਆ ਸੈਂਕੜਾ

ਅੱਜ ਕੱਲ ਦੇ ਸਮੇ ‘ਚ ਹਰ ਕੋਈ ਆਪਣੇ ਲਈ ਦੋ ਹੀ ਬੱਚੇ ਚਾਹੁੰਦਾ ਹੈ ਪਰ ਕਈ ਬਾਰ ਲੋਕਾਂ ਨੂੰ ਜ਼ਿਆਦਾ ਬੱਚਿਆਂ ਦੀ ਚਾਹ ਹੁੰਦੀ ਹੈ ਜਿਸਦੇ ਚਲਦਿਆਂ ਉਹ ਬੱਚੇ ਤਾਂ ਪੈਦਾ ਕਰ ਲੈਂਦੇ ਹਨ ਪਰ ਉਨ੍ਹਾਂ ਤੋਂ ਪਾਲ ਨਹੀਂ ਹੁੰਦੇ। ਅੱਜ ਅਸੀ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ …

Read More »

ਭਾਰਤ ਨੇ ਮਰਨ ਲਈ ਛੱਡੇ ਆਪਣੇ ਲੋਕ, ਪਾਕਿ ਨੇ ਜੇਲ੍ਹਾਂ ‘ਚ ਤਸੀਹੇ ਦੇ ਕੇ ਪਾਗਲ ਬ.....

ਚੰਡੀਗੜ੍ਹ : ਹੁਣ ਤੱਕ ਤਾਂ ਇਹ ਇਲਜ਼ਾਮ ਲਗਦੇ ਆਏ ਸਨ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਅੰਦਰ ਬੰਦ ਭਾਰਤੀ ਕੈਦੀਆਂ ਨੂੰ ਉੱਥੋਂ ਦੇ ਜੇਲ੍ਹ ਅਧਿਕਾਰੀ ਅਤੇ ਕੈਦੀ ਇੰਨੇ ਤਸੀਹੇ ਦਿੰਦੇ ਨੇ ਕਿ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦੇ ਹਨ। ਪਰ ਇਸ ਗੱਲ ਦਾ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਇਹ ਇਲਜ਼ਾਮ ਮਹਿਜ਼ …

Read More »

ਸਕੂਲੀ ਵਿਦਿਆਰਥੀ ਨੇ ਹੋਮਵਰਕ ਤੋਂ ਬਚਣ ਲਈ ਅਪਣਾਇਆ ਅਜਿਹਾ ਤਰੀਕਾ, ਸਾਰੇ ਰਹਿ .....

ਹਾਂਗਕਾਂਗ : ਦੁਨੀਆਂ ‘ਚ ਬਹੁਤ ਥੋੜ੍ਹੇ ਅਜਿਹੇ ਸਕੂਲੀ ਵਿਦਿਆਰਥੀ ਹੋਣਗੇ ਜਿਨ੍ਹਾਂ ਨੂੰ ਆਪਣੇ ਸਕੂਲ ਦਾ ਕੰਮ ਕਰਨ ‘ਚ ਦਿਲਚਸਪੀ ਹੋਵੇ। ਇਸ ਸਕੂਲੀ ਹੋਮਵਰਕ ਤੋਂ ਬਚਣ ਲਈ ਬੱਚੇ ਹਰ ਤਰ੍ਹਾਂ ਦਾ ਤਰੀਕਾ ਅਪਣਾਉਂਦੇ ਹਨ। ਇਸ ਦੇ ਚਲਦਿਆਂ ਇੱਕ ਸਕੂਲੀ ਵਿਦਿਆਰਥੀ ਨੇ ਹੋਮਵਰਕ ਤੋਂ ਬਚਣ ਲਈ ਇੱਕ ਨਵਾਂ ਹੀ ਤਰੀਕਾ ਅਪਣਾਇਆ ਹੈ, …

Read More »