Home / ਸੰਸਾਰ (page 210)

ਸੰਸਾਰ

ਛਾਪੇ ਦੌਰਾਨ ਪੁਲਿਸ ਨੂੰ ਦੇਖ ਨਸ਼ਾ ਤਸਕਰ ਦੇ ਤੋਤੇ ਨੇ ਪਾ ਤਾ ਰੌਲਾ, ਪੁਲਿਸ ਆ ਗਈ!.....

ਨਵੀਂ ਦਿੱਲੀ : ਤੁਸੀਂ ਸੁਣਿਆ ਹੋਵੇਗਾ ਕਿ ਜਾਨਵਰ ਵਧੇਰੇ ਆਗਿਆਕਾਰੀ ਅਤੇ ਵਫਾਦਰ ਹੁੰਦੇ ਹਨ। ਜਿਸ ਦੀ ਤਾਜਾ ਉਦਾਹਰਨ ਇੰਨੀ ਦਿਨੀਂ ਉੱਤਰੀ ਕੋਰੀਆ ‘ਚ ਦੇਖਣ ਨੂੰ ਮਿਲੀ ਜਿੱਥੇ ਇੱਕ ਬੇਹੱਦ ਆਗਿਆਕਾਰੀ ਅਤੇ ਵਫਾਦਾਰ ਤੋਤੇ ਦਾ ਕਾਰਨਾਮਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਤੋਤਾ ਇੰਨਾ ਆਗਿਆਕਾਰੀ ਅਤੇ ਵਫਾਦਾਰ ਹੈ …

Read More »

ਨਸ਼ਾ ਤਸਕਰੀ ਮਾਮਲੇ ‘ਚ ਚਲਾਕ ਤੋਤਾ ਗ੍ਰਿਫਤਾਰ, ਇੰਝ ਕਰਦਾ ਸੀ ਆਪਣੀ ਟੀਮ ਨੂੰ .....

ਉੱਤਰੀ ਬ੍ਰਾਜ਼ੀਲ ਵਿੱਚ ਡਰਗ ਤਸਕਰਾਂ ਦੇ ਖਿਲਾਫ ਕਾਰਵਾਈ ਦੇ ਦੌਰਾਨ ਪੁਲਿਸ ਨੇ ਇੱਕ ਤੋਤੇ ਨੂੰ ਕਸਟਡੀ ‘ਚ ਲਿਆ ਹੈ। ਦ ਗਾਰਜੀਅਨ ਨੇ ਆਪਣੀ ਰਿਪੋਰਟ ਵਿੱਚ ਬ੍ਰਾਜ਼ੀਲੀਅਨ ਮੀਡੀਆ ਦੇ ਹਵਾਲੇ ਤੋਂ ਦੱਸਿਆ ਹੈ ਕਿ ਤਸਕਰਾਂ ਨੇ ਤੋਤੇ ਨੂੰ ਇਸ ਤਰ੍ਹਾਂ ਟਰੇਨਡ ਕੀਤਾ ਸੀ ਕਿ ਜਦੋਂ ਵੀ ਪੁਲਿਸ ਆਉਂਦੀ ਸੀ ਤਾਂ ਉਹ …

Read More »

VIDEO: ਜਦੋਂ ਨਹੀਂ ਮਿਲੀ ਸਰਕਾਰੀ ਸਹਾਇਤਾ, ਗੁੱਸੇ ‘ਚ ਆਏ ਵਿਅਕਤੀ ਨੇ ਆਪ ਹੀ ਜੰਗ.....

ਕੇਨਿਆ: ਤੁਸੀ ਦਸ਼ਰਥ ਮਾਂਝੀ ‘ਤੇ ਬਣੀ ਫਿਲਮ ‘ਮਾਂਝੀ’ ਤਾਂ ਦੇਖੀ ਹੀ ਹੋਵੇਗੀ ਇਸ ਫਿਲਮ ‘ਚ ‘ਮਾਊਂਟ ਮੈਨ’ ਕਹੇ ਜਾਣ ਵਾਲੇ ਬਿਹਾਰ ਦੇ ਦਸ਼ਰਥ ਮਾਂਝੀ ਦੇ ਜਨੂਨ ਵਾਰੇ ਦਿਖਾਇਆ ਗਿਆ ਹੈ ਜਿਸ ਤਰ੍ਹਾਂ ਉਸ ਨੇ ਇੱਕ ਹਥੋੜੇ ਤੇ ਛੈਣੀ ਨਾਲ 360 ਫੁੱਟ ਲੰਬੀ, 30 ਫੁੱਟ ਚੌੜੀ ਅਤੇ 25 ਫੁੱਟ ਉੱਚੇ ਪਹਾੜ …

Read More »

ਕੈਨੇਡਾ ਵਲੋਂ ਮਨੀਲਾ ਪੋਰਟ ਨੇੜੇ ਸੁੱਟਿਆ ਕੂੜਾ ਬਣੇਗਾ ਯੁੱਧ ਦਾ ਕਾਰਨ, ਫਿਲੀ.....

canada philippines Trash talk

ਓਟਾਵਾ: ਤੁਸੀ ਭਾਰਤ ‘ਚ ਆਮਤੌਰ ਸੁਣਿਆ ਜਾਂ ਦੇਖਿਆ ਹੀ ਹੋਵੇਗਾ ਕਿ ਕੂੜਾ ਸੁੱਟਣ ਪਿੱਛੇ ਗੁਆਂਢੀਆਂ ਦੀ ਆਪਸ ‘ਚ ਲੜਾਈ ਹੋ ਜਾਂਦੀ ਹੈ ਪਰ ਹੁਣ ਇਹੀ ਕੂੜਾ ਦੋ ਦੇਸ਼ਾਂ ‘ਚ ਯੁੱਧ ਦਾ ਕਾਰਨ ਬਣਦਾ ਦਿਖ ਰਿਹਾ ਹੈ। ਕੂੜੇ ਨੂੰ ਲੈ ਕੇ ਕੈਨੇਡਾ ਅਤੇ ਫਿਲੀਪੀਨਜ਼ ਵਿੱਚ ਨਵਾਂ ਟਕਰਾਅ ਸ਼ੁਰੂ ਹੋ ਗਿਆ ਹੈ …

Read More »

ਸ੍ਰੀਲੰਕਾ ਧਮਾਕਾ: ਹਮਲਾਵਰ ਨੇ ਆਪਣੀ ਪਤਨੀ ਤੇ ਭੈਣ ਨੂੰ ਵੀ ਨੀ ਬਖਸ਼ਿਆ, ਉੱਡਾ ਦ.....

ਕੋਲੰਬੋ: ਸ੍ਰੀਲੰਕਾ ਦੀ ਰਾਜਧਾਨੀ ‘ਚ ਐਤਵਾਰ ਨੂੰ ਈਸਰ ਦੀ ਚਹਿਲ ਪਹਿਲ ਮੌਕੇ ਹੋਏ ਬੰਬ ਧਮਾਕੇ ਵਿਚ ਸ਼ਾਂਗਰੀ-ਲਾ ਹੋਟਲ ‘ਤੇ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਵੀ ਮੌਤ ਹੋ ਗਈ। ਇਕ ਰਿਪੋਰਟ ਅਨੁਸਾਰ ਪੁਲਿਸ ਨੇ ਕੋਲੰਬੋ ਦੀ ਚੀਫ ਮੈਜਿਸਟ੍ਰੇਟ ਅਦਾਲਤ ਨੂੰ ਸੋਮਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ …

Read More »

ਪ੍ਰਾਇਵੇਟ ਕੰਪਨੀਆਂ ਹੁਣ ਸਿੰਗਲ ਮਹਿਲਾ ਕਰਮਚਾਰੀਆਂ ਨੂੰ ਪਿਆਰ ਕਰਨ ਲਈ ਦੇ ਰਹ.....

ਪ੍ਰਾਇਵੇਟ ਸੈਕਟਰ ‘ਚ ਨੌਕਰੀ ਕਰਨ ਵਾਲਿਆਂ ਨੂੰ ਇੱਕ ਛੁੱਟੀ ਲੈਣ ਲਈ ਬਹੁਤ ਜੱਦੋ ਜਹਿਦ ਕਰਨੀ ਪੈਂਦੀ ਹੈ ਕਿਉਂਕਿ ਉਨ੍ਹਾਂ ਨੂੰ ਆਸਾਨੀ ਨਾਲ ਛੁੱਟੀ ਨਹੀਂ ਮਿਲਦੀ ਪਰ ਇੱਕ ਜਗ੍ਹਾ ਅਜਿਹੀ ਹੈ ਜਿੱਥੇ ਕੰਪਨੀ ਆਪਣੇ ਆਪ ਹੀ ਕਰਮਚਾਰੀਆਂ ਨੂੰ ਛੁੱਟੀ ਦਿੰਦੀ ਹੈ। ਅੱਜ ਅਸੀ ਉਸੀ ਕੰਪਨੀ ਬਾਰੇ ਦੱਸਣ ਜਾ ਰਹੇ ਹਾਂ। ਤੁਸੀ …

Read More »

ਬ੍ਰਿਟੇਨ ‘ਚ 15 ਸਾਲਾ ਭਾਰਤੀ ਵਿਦਿਆਰਥੀ ਬਣਿਆ ਸਭ ਤੋਂ ਘੱਟ ਉਮਰ ਦਾ ਅਕਾਊਂਟੈ.....

ਲੰਡਨ: ਬ੍ਰਿਟੇਨ ‘ਚ ਭਾਰਤੀ ਮੂਲ ਦੇ 15 ਸਾਲਾ ਵਿਦਿਆਰਥੀ ਰਣਵੀਰ ਸਿੰਘ ਸੰਧੂ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ ਬਣਿਆ ਹੈ। ਉਸਨੇ ਸਕੂਲ ਵਿੱਚ ਰਹਿਣ ਦੇ ਦੌਰਾਨ ਹੀ ਅਕਾਊਂਟੈਂਸੀ ਦੀ ਕੰਪਨੀ ਸਥਾਪਤ ਕੀਤੀ ਹੈ। ਦੱਖਣੀ ਲੰਦਨ ’ਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲਾਂ ਦੀ ਉਮਰ ਤੱਕ ਕਰੋੜਪਤੀ …

Read More »

ਖੁਲਾਸਾ: ਨਿਊਜ਼ੀਲੈਂਡ ਹਮਲੇ ਦੇ ਜਵਾਬ ‘ਚ ਕੀਤੇ ਗਏ ਸ੍ਰੀਲੰਕਾ ‘ਚ ਧਮਾਕੇ

ਸ੍ਰੀ ਲੰਕਾ ’ਚ ਬੀਤੇ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਘਿਨਾਉਣੀ ਹਿੰਸਕ ਵਾਰਦਾਤ ਪਿਛਲੇ ਕਾਰਨ ਸਾਹਮਣੇ ਆਉਣ ਲੱਗ ਪਏ ਹਨ। ਸ੍ਰੀ ਲੰਕਾ ਦੇ ਉੱਪ-ਰੱਖਿਆ ਮੰਤਰੀ ਰੁਵਾਨ ਵਿਜੇਵਰਦਨੇ ਨੇ ਅੱਜ ਸੰਸਦ ਨੂੰ ਦੱਸਿਆ ਕਿ ਮਸੀਹੀ ਤਿਉਹਾਰ ਈਸਟਰ ਮੌਕੇ ਜਿਹੜੇ ਅੱਤਵਾਦੀ ਹਮਲਿਆਂ ਦੌਰਾਨ 310 ਵਿਅਕਤੀ ਮਾਰੇ ਗਏ ਸਨ ਤੇ ਸੈਂਕੜੇ ਹੋਰ …

Read More »

ਛੁੱਟੀਆਂ ਮਨਾਉਣ ਸ੍ਰੀਲੰਕਾ ਗਏ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਦੇ 3 ਬੱਚਿ.....

ਕੋਪਨਹੇਗਨ: ਸ੍ਰੀਲੰਕਾ ‘ਚ ਈਸਟਰ ‘ਤੇ ਹੋਏ ਲੜੀਵਾਰ ਬੰਬ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 290 ਹੋ ਗਈ ਹੈ। ਅੱਤਵਾਦੀ ਖਤਰਿਆਂ ਨੂੰ ਵੇਖਦੇ ਹੋਏ ਸ੍ਰੀਲੰਕਾ ਵਿੱਚ ਸੋਮਵਾਰ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਮਰਨ ਵਾਲਿਆਂ ‘ਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਸ ਧਮਾਕੇ ‘ਚ ਡੈਨਮਾਰਕ ਦੇ …

Read More »

ਇਸ ਦੇਸ਼ ‘ਚ ਜਾਨਵਰਾਂ ਦੀ ਜਗ੍ਹਾਂ ਇਨਸਾਨਾਂ ਨੂੰ ਰਹਿਣਾ ਪੈਂਦਾ ਲੋਹੇ ਦੇ ਪਿੰ.....

ਦੁਨੀਆ ‘ਚ ਇੱਕ ਅਜਿਹੀ ਵੀ ਥਾਂ ਹੈ ਜਿੱਥੇ ਲੋਕ ਜਾਨਵਰਾਂ ਦੀ ਤਰ੍ਹਾਂ ਲੋਹੇ ਦੇ ਪਿੰਜਰਿਆਂ ਵਿੱਚ ਰਹਿੰਦੇ ਹਨ ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਭਲਾ ਅਜਿਹਾ ਕਿਉਂ ਹੈ ਇਸਦੇ ਪਿੱਛੇ ਦੀ ਵਜ੍ਹਾ ਕੀ ਹੈ ? ਤਾਂ ਚੱਲੋ ਦੱਸਦੇ ਹਾਂ ਕਿ ਆਖਰ ਲੋਕ ਜਾਨਵਰਾਂ ਦੀ ਤਰ੍ਹਾਂ ਪਿੰਜਰੇ ‘ਚ ਰਹਿਣ ਨੂੰ ਕਿਉਂ …

Read More »