Home / ਸੰਸਾਰ (page 21)

ਸੰਸਾਰ

ਵਿਸ਼ਵ ਸਿਹਤ ਸੰਗਠਨ ਦੀ ਟੀਮ ਵੂਹਾਨ ਦੀ ਸੀ-ਫੂਡ ਮਾਰਕੀਟ ਪਹੁੰਚੀ

ਵੂਹਾਨ: – ਕੋਰੋਨਾ ਵਾਇਰਸ ਦੀ ਜਾਂਚ ਲਈ ਚੀਨ ਪਹੁੰਚੀ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਟੀਮ ਬੀਤੇ ਐਤਵਾਰ ਨੂੰ ਵੂਹਾਨ ਦੀ ਸੀ-ਫੂਡ ਮਾਰਕੀਟ ਪਹੁੰਚੀ ਤੇ ਕਿਹਾ ਜਾਂਦਾ ਹੈ ਕਿ ਇੱਥੋਂ ਕੋਰੋਨਾ ਵਾਇਰਸ ਪੈਦਾ ਹੋਇਆ ਸੀ। ਵਾਇਰਸ ਦਾ ਪਤਾ ਚੱਲਣ ਪਿੱਛੋਂ ਚੀਨ ਦੀ ਸਰਕਾਰ ਨੇ ਵੂਹਾਨ ‘ਚ 76 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ …

Read More »

ਕੋਵਿਡ 19 : ਫਰਾਂਸ ਨੇ ਲਾਗੂ ਕੀਤੇ ਸਖ਼ਤ ਪ੍ਰਬੰਧ, ਬਾਹਰ ਤੋਂ ਆਉਣ ਵਾਲੇ ਲੋਕਾਂ ਲਈ .....

ਵਰਲਡ ਡੈਸਕ – ਫਰਾਂਸ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਐਤਵਾਰ ਯਾਨੀ ਅੱਜ ਤੋਂ ਉਹ ਆਪਣੀਆਂ ਸਰਹੱਦਾਂ ਬੰਦ ਕਰ ਰਿਹਾ ਹੈ। ਫਰਾਂਸ ਦਾ ਇਹ ਕਦਮ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਹੈ ਤਾਂ ਕਿ ਤੀਜਾ ਲੌਕਡਾਊਨ ਲਾਉਣਾ ਨਾ ਪਵੇ। ਦੱਸ ਦਈਏ ਫਰਾਂਸ ਦੇ …

Read More »

4 ਸਾਲਾਂ ਦੀ ਬ੍ਰਿਟਿਸ਼ ਸਿੱਖ ਲੜਕੀ ਨੇ ਰਚਿਆ ਇਤਿਹਾਸ, ਆਈਕਿਊ ਨਾਲ ਬੱਚਿਆਂ ਦੇ .....

ਵਰਲਡ ਡੈਸਕ –  ਸਿਖਿੱਆ ਦਾ ਕਿਸੇ ਵੀ ਉਮਰ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਇਕ ਚਾਰ ਸਾਲਾਂ ਦੀ ਬ੍ਰਿਟਿਸ਼ ਸਿੱਖ ਲੜਕੀ ਦੀ ਪ੍ਰਾਪਤੀ ਨਾਲ ਸਾਬਤ ਹੋਇਆ ਹੈ ਜਿਸ ਨੂੰ ਬੱਚਿਆਂ ਦੇ ਆਈਕਿਊ ਨਾਲ ਮੇਨਸਾ ਕਲੱਬ ਦੀ ਮੈਂਬਰਸ਼ਿਪ ਮਿਲੀ ਹੈ। ਬੇਬੀ ਦਿਆਲ ਕੌਰ ਆਪਣੇ ਮਾਪਿਆਂ ਨਾਲ ਬਰਮਿੰਘਮ ‘ਚ ਰਹਿੰਦੀ ਹੈ ਤੇ …

Read More »

ਤਨਮਨਜੀਤ ਸਿੰਘ ਢੇਸੀ ਦੀ ਚਿਤਾਵਨੀ, ਕਿਸਾਨਾਂ ‘ਤੇ ਤਸ਼ੱਦਦ ਢਾਹਿਆ ਤਾਂ…

ਲੰਦਨ : ਦਿੱਲੀ ਦੇ ਸਿੰਘੂ ਬਾਰਡਰ ‘ਤੇ ਕੁਝ ਲੋਕਾਂ ਵੱਲੋਂ ਕਿਸਾਨਾਂ ਦੇ ਅੰਦੋਲਨ ‘ਤੇ ਕੀਤੀ ਗਈ ਪੱਥਰਬਾਜ਼ੀ ਅਤੇ ਕਿਸਾਨਾਂ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਮੁੱਦਾ ਵਿਦੇਸ਼ਾਂ ਵਿੱਚ ਵੀ ਉੱਠਣ ਲੱਗਿਆ ਹੈ। ਬਰਤਾਨੀਆ ਦੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਉਠਾਉਂਦੇ ਹੋਏ …

Read More »

 ਬ੍ਰਿਟੇਨ ‘ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ‘ਚ 1,239 ਪੀੜਤਾਂ ਦੀ ਲਈ ਜਾਨ

ਵਰਲਡ ਡੈਸਕ:– ਬ੍ਰਿਟੇਨ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬ੍ਰਿਟੇਨ ‘ਚ ਪਿਛਲੇ ਮਹੀਨੇ ਕੋਰੋਨਾ ਦਾ ਨਵਾਂ ਰੂਪ ਮਿਲਣ ਪਿੱਛੋਂ ਮਹਾਮਾਰੀ ਵੱਧ ਗਈ ਹੈ। ਬੀਤੇ 24 ਘੰਟਿਆਂ ਦੌਰਾਨ 1,239 ਪੀੜਤਾਂ ਦੀ ਜਾਨ ਗਈ ਤੇ 28 ਹਜ਼ਾਰ 680 ਨਵੇਂ ਕੋਰੋਨਾ ਦੇ ਮਰੀਜ਼ ਮਿਲੇ। ਬਿ੍ਟੇਨ ‘ਚ ਪਿਛਲੇ ਸਾਲ ਦਸੰਬਰ ਮਹੀਨੇ ‘ਚ ਕੋਰੋਨਾ ਦੇ …

Read More »

ਡੈਨੀਅਲ ਪਰਲ ਦੇ ਦੋਸ਼ੀਆਂ ਨੂੰ ਕੀਤਾ ਰਿਹਾਅ, ਅਮਰੀਕਾ ਨੇ ਜਤਾਈ ਨਾਰਾਜ਼ਗੀ

ਵਰਲਡ ਡੈਸਕ:- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਡੈਨੀਅਲ ਪਰਲ ਦੇ 2002 ਦੇ ਅਗਵਾ ਤੇ ਕਤਲ ਕੇਸ ‘ਚ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਸੁਣਾਇਆ ਹੈ। ਪਾਕਿਸਤਾਨੀ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਅਮਰੀਕਾ ਨੇ ਇਸ ਫੈਸਲੇ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਵ੍ਹਾਈਟ ਹਾਊਸ ਨੇ ਇਸ ਫੈਸਲੇ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ …

Read More »

ਬ੍ਰਿਟੇਨ ‘ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ 70 ਦੇਸ਼ਾਂ ‘ਚ ਫੈਲਿਆ

ਨਿਊਜ਼ ਡੈਸਕ: ਦੁਨੀਆ ਭਰ ‘ਚ ਜਿਥੇ ਕੋਰੋਨਾ ਸੰਕਰਮਿਤਾਂ ਦੀ ਗਿਣਤੀ 10 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਉੱਥੇ ਹੀ ਮ੍ਰਿਤਕਾਂ ਦੀ ਗਿਣਤੀ ਵੀ 21.61 ਲੱਖ ਤੋਂ ਜ਼ਿਆਦਾ ਹੋ ਗਈ ਹੈ। ਇਸ ਵਿਚਾਲੇ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ ਦੀ ਜਾਂਚ ਟੀਮ ਨੇ ਵੁਹਾਨ ‘ਚ ਇਕਾਂਤਵਾਸ ਦਾ …

Read More »

ਕਿਸਾਨ ਅੰਦੋਲਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਆਇਆ ਵੱਡਾ ਬਿਆਨ

ਨਿਊਜ਼ ਡੈਸਕ: ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਅਤੇ ਪੁਲਿਸ ਕਰਮੀਆਂ ਵਿਚਾਲੇ ਹੋਈ ਹਿੰਸਕ ਝੜਪ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਰਸ ਦੇ ਬੁਲਾਰੇ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ, ਇਕੱਠੇ ਹੋਣ ਦੀ ਆਜ਼ਾਦੀ ਅਤੇ ਅਹਿੰਸਾ ਦਾ ਸਨਮਾਨ ਕਰਨਾ …

Read More »

ਵਿਸ਼ਵ ਭਰ ‘ਚ ਟੀਕਾਕਰਣ ਮੁਹਿੰਮ ਜਾਰੀ, ਇਜ਼ਰਾਈਲ ‘ਚ 82% ਆਬਾਦੀ ਨੂੰ ਲੱਗਿਆ .....

ਵਰਲਡ ਡੈਸਕ –  ਦੁਨੀਆ ਦੇ ਕਈ ਦੇਸ਼ਾਂ ‘ਚ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ। ਹੁਣ ਤੱਕ ਵਿਸ਼ਵ ‘ਚ 7 ​​ਕਰੋੜ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਅਮਰੀਕਾ, ਚੀਨ ਤੇ ਇਜ਼ਰਾਈਲ ਇਸ ਦੌੜ ‘ਚ ਸਭ ਤੋਂ ਅੱਗੇ ਹਨ। ਸੰਯੁਕਤ ਰਾਜ ਨੇ 2 ਕਰੋੜ 44 ਲੱਖ ਤੋਂ …

Read More »

ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਨੂੰ ਕੀਤਾ ਸੰਸਦ ਦੀਆਂ ਪ੍ਰਮੁੱਖ ਕਮੇਟ.....

 ਵਾਸ਼ਿੰਗਟਨ: – ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਪ੍ਰਮਿਲਾ ਜੈਪਾਲ ਤੇ ਰਾਜਾ ਕ੍ਰਿਸ਼ਨਮੂਰਤੀ ਨੂੰ ਹਾਊਸ ਸਪੀਕਰ ਨੈਂਸੀ ਪੇਲੋਸੀ ਨੇ ਬਜਟ ਤੇ ਕੋਰੋਨਾ ਮਹਾਮਾਰੀ ‘ਤੇ ਅਮਰੀਕੀ ਸੰਸਦ ਦੀਆਂ ਪ੍ਰਮੁੱਖ ਕਮੇਟੀਆਂ ‘ਚ ਸ਼ਾਮਲ ਕੀਤਾ ਹੈ। ਸੰਸਦ ਮੈਂਬਰ ਜੈਪਾਲ ਨੂੰ ਸ਼ਕਤੀਸ਼ਾਲੀ ਬਜਟ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਕ੍ਰਿਸ਼ਨਮੂਰਤੀ ਕੋਰੋਨਾ ਵਾਇਰਸ ਸੰਕਟ ਦਾ …

Read More »