Home / ਸੰਸਾਰ (page 20)

ਸੰਸਾਰ

ਚੀਨ ‘ਚ ਫੈਲੇ ਵਾਇਰਸ ਦਾ ਕਹਿਰ, 43 ਮੌਤਾਂ, ਇੱਕ ਭਾਰਤੀ ਵੀ ਪੀੜਤ

ਸ਼ੇਨਜ਼ੇਨ (Shenzhen) : ਚੀਨ ‘ਚ ਫੈਲੇ ਹੋਏ ਭਿਆਨਕ ਵਾਇਰਸ ਤੋਂ ਹੁਣ ਭਾਰਤੀ ਵੀ ਬਚ ਨਹੀਂ ਸਕੇ। ਰਿਪੋਰਟਾਂ ਮੁਤਾਬਿਕ ਭਾਰਤ ਦੀ ਰਹਿਣ ਵਾਲੀ ਪ੍ਰੀਤੀ ਨਾਮਕ ਔਰਤ ਇਸ ਵਾਇਰਸ ਦੀ ਗ੍ਰਿਫਤ ਵਿੱਚ ਆ ਗਈ ਹੈ ਅਤੇ ਉਸ ਨੂੰ ਚੀਨ ਦੇ ਗੁਆਂਗਦੋਂਗ ਪ੍ਰਾਂਤ ‘ਚ ਸਥਿਤ ਸ਼ੇਨਜ਼ੇਨ (Shenzhen) ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ …

Read More »

ਤੁਰਕੀ ‘ਚ ਭੂਚਾਲ ਨੇ ਮਚਾਈ ਭਾਰੀ ਤਬਾਹੀ, ਕਈ ਮੌਤਾਂ

ਅੰਕਾਰਾ: ਪੂਰਬੀ ਤੁਰਕੀ ਵਿੱਚ ਸ਼ੁੱਕਰਵਾਰ ਦੇਰ ਰਾਤ ਭੂਚਾਲ ਦੀ ਚਪੇਟ ਵਿੱਚ ਆਉਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਦੀ ਤਿਬਰਤਾ ਰਿਕਟਰ ਸਕੇਲ ‘ਤੇ 6.8 ਮਾਪੀ ਗਈ ਹੈ। ਭੂਚਾਲ ਦੇ ਝਟਕੇ ਇੰਨੇ ਤੇਜ ਸਨ ਕਿ ਕਈ ਇਮਾਰਤਾਂ ਪੂਰੀ ਤਰ੍ਹਾਂ ਢਹਿ ਗਈਆਂ। ਸੁਰੱਖਿਆ ਬਲਾਂ ਵੱਲੋਂ ਰਾਹਤ …

Read More »

ਬ੍ਰਿਟੇਨ ਦਾ ਯੂਰਪੀਅਨ ਸੰਘ ਤੋਂ ਵੱਖ ਹੋਣ ਤੈਅ, ਮਹਾਰਾਣੀ ਨੇ ਦਿੱਤੀ ਮਨਜ਼ੂਰੀ

ਲੰਦਨ: ਬ੍ਰਿਟੇਨ ਦਾ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ। ਬ੍ਰਿਟੇਨ ਦੀ ਸੰਸਦ ਵੱਲੋਂ ਪਾਸ ਕੀਤੇ ਗਏ ਬਿੱਲ ਨੂੰ ਮਹਾਰਾਣੀ ਏਲੀਜ਼ਾਬੈਥ ਨੇ ਮਨਜ਼ੂਰੀ ਦੇ ਦਿੱਤੀ ਹੈ। ਮਹਾਰਾਣੀ ਦੀ ਇਜਾਜ਼ਤ ਤੋਂ ਬਾਅਦ ਹੁਣ ਇਹ ਬਿੱਲ ਕਾਨੂੰਨ ਬਣ ਜਾਵੇਗਾ। ਬੋਰਿਸ ਜੋਹਨਸਨ ਸਰਕਾਰ ਨੇ ਦੇਸ਼ ਦੇ ਦੋਵੇਂ ਸਦਨਾਂ ‘ਚ …

Read More »

ਕੋਰੋਨਾ ਵਾਇਰਸ: ਚੀਨ ‘ਚ ਆਪਣੇ ਬੱਚਿਆਂ ਨੂੰ ਲੈ ਕੇ ਭਾਰਤੀ ਮਾਪੇ ਪਰੇਸ਼ਾਨ

ਨਿਊਜ਼ ਡੈਸਕ: ਚੀਨ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਇਸ ਨਵੇਂ ਜਾਨਲੇਵਾ ਵਾਇਰਸ ਨੇ ਹੁਣ ਤੱਕ 25 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲਗਭਗ 800 ਤੋਂ ਜ਼ਿਆਦਾ ਲੋਕ ਇਸ ਦੀ ਚਪੇਟ ਵਿੱਚ ਹਨ। ਕੋਰੋਨਾ ਵਾਇਰਸ ਦੀ ਭਿਆਨਕ ਸਥਿਤੀ ਨੂੰ ਵੇਖਦੇ ਹੋਏ ਵਿਸ਼ਵ ਸਿਹਤ ਸੰਗਠਨ ( ਡਬਲਿਊਐਚਓ ) ਨੇ …

Read More »

ਬਰਨਾਲਾ ਦੀ ਮੁਟਿਆਰ ਨੇ ਮਲੇਸ਼ੀਆ ‘ਚ ਫੇਸਬੁੱਕ ‘ਤੇ ਲਾਈਵ ਹੋ ਕੇ ਕੀਤੀ ਖੁਦਕ.....

ਬਰਨਾਲਾ: ਬਰਨਾਲਾ ਦੀ ਇੱਕ ਲੜਕੀ ਨੇ ਮਲੇਸ਼ੀਆ ਵਿੱਚ ਫੇਸਬੁੱਕ ‘ਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ। ਵੀਡੀਓ ‘ਚ ਲੜਕੀ ਨੇ ਦੱਸਿਆ ਕਿ ਪੰਜਾਬ ‘ਚ  ਦੋ ਨੌਜਵਾਨਾਂ ਵੱਲੋਂ ਛੇੜਖਾਨੀ ਤੋਂ ਤੰਗ ਆ ਕੇ ਉਸ ਨੇ ਆਪਣਾ ਦੇਸ਼ ਛੱਡ ਦਿੱਤਾ ਸੀ ਇਸ ਤੋਂ ਬਾਅਦ ਵੀ ਦੋਵੇਂ ਉਸਨੂੰ ਫੇਸਬੁੱਕ ਦੇ ਨਕਲੀ ਅਕਾਊਂਟ ਬਣਾ …

Read More »

ਗੁਆਂਢੀ ਮੁਲਕ ਅੰਦਰ ਖਤਰਨਾਕ ਵਾਇਰਸ ਦਾ ਕਹਿਰ, 9 ਮੌਤਾਂ, ਭਾਰਤ ‘ਚ ਵੀ ਅਲਰਟ ਜਾਰ.....

ਬੀਜਿੰਗ : ਹਰ ਦਿਨ ਕਿਸੇ ਨਾ ਕਿਸੇ ਤਰ੍ਹਾਂ ਦੀ ਨਵੀਂ ਤੋਂ ਨਵੀਂ ਬਿਮਾਰੀ ਫੈਲਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਗੁਆਂਢੀ ਮੁਲਕ ਚੀਨ (China) ਸਾਰਸ (SARS) ਨਾਮਕ ਖਤਰਨਾਕ ਵਾਇਰਸ ਦਾ ਪ੍ਰਕੋਪ ਝੱਲ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਕਾਰਨ ਹੁਣ ਤੱਕ ਉੱਥੇ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ …

Read More »

ਪਾਕਿਸਤਾਨ ‘ਚ ਨਹੀਂ ਰੁਕ ਰਹੇ ਘੱਟ ਗਿਣਤੀਆਂ ‘ਤੇ ਅੱਤਿਆਚਾਰ, ਵੱਡੇ ਸਿੱਖ ਆ.....

ਲਾਹੌਰ : ਪਾਕਿਸਤਾਨ ‘ਚ ਘੱਟ ਗਿਣਤੀਆਂ ਦੀ ਸਥਿਤੀ ਇਹੋ ਜਿਹੀ ਬਣ ਗਈ ਹੈ ਕਿ ਇੱਥੇ ਆਮ ਲੋਕ ਤਾਂ ਕੀ ਵੱਡੇ ਨੇਤਾਵਾਂ ਦਾ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ। ਜਿਸ ਦੇ ਚੱਲਦਿਆਂ ਪਾਕਿਸਤਾਨ ਦੇ 

Read More »

ਲੰਦਨ ਕਤਲਕਾਂਡ ‘ਚ ਪਟਿਆਲਾ, ਸੁਲਤਾਨਪੁਰ ਲੋਧੀ ਤੇ ਹੁਸ਼ਿਆਰਪੁਰ ਦੇ ਨੌਜਵਾਨਾ.....

ਲੰਦਨ: ਪੂਰਬੀ ਲੰਦਨ ਵਿੱਚ ਸਿੱਖ ਭਾਈਚਾਰੇ ਦੇ ਦੋ ਗੁੱਟਾਂ ਵਿੱਚ ਐਤਵਾਰ ਨੂੰ ਵਿਵਾਦ ਹੋ ਗਿਆ ਜਿਸ ‘ਚ ਤਿੰਨ ਪੰਜਾਬੀ ਨੌਜਵਾਨਾਂ ਦਾ ਧਾਰਦਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮਰਨ ਵਾਲਿਆਂ ਵਿੱਚ ਪੰਜਾਬ ਦੇ ਪਟਿਆਲਾ ਦਾ ਹਰਿੰਦਰ ਕੁਮਾਰ, ਸੁਲਤਾਨਪੁਰ ਲੋਧੀ ਦਾ ਬਲਜੀਤ ਅਤੇ ਹੋਸ਼ਿਆਰਪੁਰ ਦਾ ਨਰਿੰਦਰ ਸਿੰਘ ਹੈ। ਮਿਲੀ ਜਾਣਕਾਰੀ ਮੁਤਾਬਕ …

Read More »

ਨੇਪਾਲ: ਛੁੱਟੀਆਂ ਮਨਾਉਣ ਗਏ ਹੋਟਲ ਦੇ ਕਮਰੇ ਵਿੱਚ ਅੱਠ ਭਾਰਤੀਆਂ ਦੀ ਮੌਤ

ਨੇਪਾਲ ਵਿੱਚ ਛੁੱਟੀਆਂ ਮਨਾਉਣ ਗਏ ਭਾਰਤੀ ਮੂਲ ਦੇ ਅੱਠ ਲੋਕਾਂ ਦੀ ਹੋਟਲ ਦੇ ਕਮਰੇ ਵਿੱਚ ਦਮ ਘੁੱਟਣ ਕਾਰਨ ਮੌਤ ਗਈ। ਮ੍ਰਿਤਕ ਕੇਰਲ ਦੇ ਰਹਿਣ ਵਾਲੇ ਦੋ ਪਰਿਵਾਰ ਸਨ। ਇਨ੍ਹਾਂ ਵਿੱਚ ਚਾਰ ਬੱਚਿਆਂ ਦੀ ਵੀ ਜਾਨ ਗਈ ਹੈ। ਇਹ ਸਾਰੇ ਭਾਰਤ ਪਰਤਣ ਤੋਂ ਇੱਕ ਦਿਨ ਪਹਿਲਾਂ ਮਕਵਾਨਪੁਰ ਜਿਲ੍ਹੇ ਦੇ ਇੱਕ ਰਿਸੋਰਟ …

Read More »

ਦੁਬਈ ‘ਚ ਭਾਰਤੀ ਵਿਅਕਤੀ ਦੀ ਲੱਗੀ ਲਾਟਰੀ ਪੈਸਿਆਂ ਦੇ ਨਾਲ ਜਿੱਤੀ ਲਗਜ਼ਰੀ ਕਾ.....

ਦੁਬਈ: ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਇੱਕ ਭਾਰਤੀ ਦੁਕਾਨਦਾਰ ਦੀ ਲਾਟਰੀ ਲੱਗੀ ਹੈ। ਇਨਾਮ ਦੇ ਤੌਰ ‘ਤੇ ਉਨ੍ਹਾਂ ਨੂੰ ਇੱਕ ਲਗਜ਼ਰੀ ਕਾਰ ਅਤੇ 2 ਲੱਖ ਦਿਰਹਮ ( ਲਗਭਗ 40 ਲੱਖ ਰੁਪਏ ) ਵੀ ਮਿਲੇ। ਖਲਿਜ ਟਾਈਮਸ ਦੀ ਰਿਪੋਰਟ ਦੇ ਮੁਤਾਬਿਕ ਸ੍ਰੀਜੀਤ ਨਾਮ ਦਾ ਇਹ ਵਿਅਕਤੀ ਪਿਛਲੇ ਦੱਸ ਸਾਲਾਂ …

Read More »